ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 136 ਦੌੜਾਂ ਨਾਲ ਹਰਾਇਆ

ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 136 ਦੌੜਾਂ ਨਾਲ ਹਰਾਇਆ

ਆਬੂਧਾਬੀ- ਰਾਸ਼ਿਦ ਖਾਨ ਤੇ ਗੁਲਬਦੀਨ ਨਾਯਬ (ਅਜੇਤੂ42) ਵਿਚਾਲੇ 8ਵੀਂ ਵਿਕਟ ਲਈ 95 ਦੌੜਾਂ ਦੀ ਅਜੇਤੂ ਸਾਂਝੇਦਾਰੀ ਤੋਂ ਬਾਅਦ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਆਖਰੀ ਗਰੁੱਪ ਮੈਚ ਵਿਚ ਵੀਰਵਾਰ ਨੂੰ 136 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਉਸ ਨੇ ਸ਼੍ਰੀਲੰਕਾ ਨੂੰ ਹਰਾਇਆ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੇ ਅਫਗਾਨਿਸਤਾਨ ਨੇ ਹਸ਼ਮਤਉੱਲਾ ਸ਼ਾਹਿਦੀ (58) ਦੇ ਅਰਧ ਸੈਂਕੜੇ ਦੇ ਬਾਵਜੂਦ ਆਪਣੀਆਂ 7 ਵਿਕਟਾਂ 41ਵੇਂ ਓਵਰ ਤਕ…

VIA PUNJAB
ਅੱਗੇ ਪੜ੍ਹੋ

ਭਾਰਤ ਤੇ ਬੰਗਲਾਦੇਸ਼ ਵਿਚਾਲੇ ਸੁਪਰ-4 ਦਾ ਪਹਿਲਾ ਮੈਚ ਅੱਜ

ਭਾਰਤ ਤੇ ਬੰਗਲਾਦੇਸ਼ ਵਿਚਾਲੇ ਸੁਪਰ-4 ਦਾ ਪਹਿਲਾ ਮੈਚ ਅੱਜ

ਦੁਬਈ – ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਭਾਰਤ ਸ਼ੁੱਕਰਵਾਰ ਨੂੰ ਸੁਪਰ ਚਾਰ ਦੇ ਆਪਣੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨਾਲ ਭਿੜੇਗਾ ਜੋ ਕਿਸੇ ਵੀ ਵੱਡੀ ਟੀਮ ਨੂੰ ਆਪਣੇ ਦਿਨ ਹਰਾਉਣ ਦੀ ਸਮਰੱਥਾ ਰੱਖਦਾ ਹੈ।ਭਾਰਤ ਲਈ ਸਭ ਤੋਂ ਵੱਡੀ ਚਿੰਤਾ ਟੀਮ ਕੋਆਰਡੀਨੇਸ਼ਨ ਹੋਵੇਗੀ ਕਿਉਂਕਿ ਹਾਰਦਿਕ ਪੰਡਿਆ ਲੱਕ ਵਿੱਚ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ ਜਦੋਂਕਿ ਹਾਂਗਕਾਂਗ ਤੇ ਪਾਕਿਸਤਾਨ ਖ਼ਿਲਾਫ਼ ਲਗਾਤਾਰ ਦੋ ਦਿਨ ਖੇਡਣ ਤੋਂ ਬਾਅਦ ਭੁਵਨੇਸ਼ਵਰ ਕੁਮਾਰ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਅਕਸ਼ਰ ਪਟੇਲ…

VIA PUNJAB
ਅੱਗੇ ਪੜ੍ਹੋ

ਭਾਰਤੀ ਆਰਥਿਕਤਾ 2022 ਤੱਕ ਹੋ ਜਾਵੇਗੀ ਦੁੱਗਣੀ: ਮੋਦੀ

ਭਾਰਤੀ ਆਰਥਿਕਤਾ 2022 ਤੱਕ ਹੋ ਜਾਵੇਗੀ ਦੁੱਗਣੀ: ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਐਲਾਨ ਕੀਤਾ ਹੈ ਕਿ ਸਾਲ 2022 ਤੱਕ ਭਾਰਤ ਦੀ ਆਰਥਿਕਤਾ ਦੁੱਗਣੀ ਹੋ ਕੇ 5 ਖ਼ਰਬ ਅਮਰੀਕੀ ਡਾਲਰ ਨੂੰ ਛੂਹ ਜਾਵੇਗੀ। ਉਨ੍ਹਾਂ ਕਿਹਾ ਕਿ ਉਦਯੋਗਿਕ ਅਤੇ ਖੇਤੀਬਾੜੀ ਸੈਕਟਰ ਹਰ ਸਾਲ ਇੱਕ ਇੱਕ ਅਰਬ ਡਾਲਰ ਦਾ ਯੋਗਦਾਨ ਪਾ ਰਿਹਾ ਹੈ। ਇਹ ਗੱਲ ਉਨ੍ਹਾਂ ਨੇ ਇੱਥੇ ਇੰਡੀਆ ਅੰਤਰਰਾਸ਼ਟਰੀ ਕਨਵੈਨਸ਼ਨ ਅਤੇ ਐਕਸਪੋ ਸੈਂਟਰ ਦਾ ਨੀਂਹ ਪੱਥਰ ਰੱਖਦਿਆਂ ਕਹੀ। ਉਨ੍ਹਾਂ ਕਿਹਾ ਕਿ ਦੇਨਾ ਬੈਂਕ, ਵਿਜੈ ਬੈਂਕ ਅਤੇ ਬੈਂਕ ਆਫ ਬੜੌਦਾ…

VIA PUNJAB
ਅੱਗੇ ਪੜ੍ਹੋ

ਮੁੜ ਸੱਤਾਧਾਰੀ ਪਾਰਟੀ ਦੇ ਨੇਤਾ ਬਣੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ

ਮੁੜ ਸੱਤਾਧਾਰੀ ਪਾਰਟੀ ਦੇ ਨੇਤਾ ਬਣੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ

ਟੋਕਿਓ – ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਇਕ ਵਾਰ ਫਿਰ ਸੱਤਾਧਾਰੀ ਪਾਰਟੀ ਦੇ ਨੇਤਾ ਵਜੋਂ ਚੁਣਿਆ ਗਿਆ ਹੈ| ਜਾਣਕਾਰੀ ਲਈ ਦੱਸ ਦੇਈਏ ਕਿ ਸ਼ਿੰਜੋ ਆਬੇ ਜਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ|

VIA PUNJAB
ਅੱਗੇ ਪੜ੍ਹੋ

ਜੈਟ ਏਅਰਵੇਜ਼ ਦੇ ਜਹਾਜ ਦੀ ਹੰਗਾਮੀ ਲੈਂਡਿੰਗ

ਜੈਟ ਏਅਰਵੇਜ਼ ਦੇ ਜਹਾਜ ਦੀ ਹੰਗਾਮੀ ਲੈਂਡਿੰਗ

ਜਹਾਜ ਦੇ ਅਮਲੇ ਵੱਲੋਂ ਏਅਰ ਪ੍ਰੈਸ਼ਰ ਚਾਲੂ ਨਾ ਕੀਤੇ ਜਾਣ ਤੇ ਯਾਤਰੀਆਂ ਦੇ ਨੱਕ ਕੰਨ ਤੋਂ ਖੂਨ ਵਗਿਆ ਮੁੰਬਈ – ਮੁੰਬਈ ਤੋਂ ਜੈਪੁਰ ਜਾ ਰਹੀ ਜੈਟ ਏਅਰਵੇਜ਼ ਦੀ ਫਲਾਈਟ ਵਿੱਚ ਅੱਜ ਵੱਡਾ ਹਾਦਸਾ ਹੋਣ ਤੋਂ ਬਚ ਗਿਆ| ਫਲਾਈਟ ਵਿੱਚ ਕਰੀਬ 166 ਯਾਤਰੀ ਸਵਾਰ ਸਨ| ਜਹਾਜੀ ਅਮਲੇ ਦੀ ਇਕ ਗਲਤੀ ਨਾਲ ਫਲਾਈਟ ਨੂੰ ਮੁੰਬਈ ਵਾਪਸ ਲੈਂਡ ਕਰਨਾ ਪਿਆ| ਦਰਅਸਲ ਅਮਲੇ ਵੱਲੋਂ ਫਲਾਈਟ ਦੇ ਕੈਬਿਨ ਦਾ ਪ੍ਰੈਸ਼ਰ ਸਵਿੱਚ ਮੈਨਟੇਨ ਕਰਨਾ ਭੁੱਲ ਗਏ, ਜਿਸ ਕਾਰਨ ਯਾਤਰੀਆਂ ਦੇ ਕੰਨ…

VIA PUNJAB
ਅੱਗੇ ਪੜ੍ਹੋ

ਲੋੜ ਪੈਣ ਤੇ ਨਹੀਂ ਮਿਲਦੀ ਖਿਡਾਰੀਆਂ ਨੂੰ ਮਦਦ : ਯੋਗੇਸ਼ਵਰ

ਲੋੜ ਪੈਣ ਤੇ ਨਹੀਂ ਮਿਲਦੀ ਖਿਡਾਰੀਆਂ ਨੂੰ ਮਦਦ : ਯੋਗੇਸ਼ਵਰ

ਝੂੰਝਨੂੰ – ਓਲੰਪਿਕ ਤਮਗਾ ਜੇਤੂ ਅਤੇ ਪਦਮਸ਼੍ਰੀ ਪੁਰਸਕਾਰ ਪ੍ਰਾਪਤ ਪਹਿਲਵਾਨ ਯੋਗੇਸ਼ਵਰ ਦੱਤ ਨੇ ਕਿਹਾ ਕਿ ਜਦੋਂ ਖਿਡਾਰੀਆਂ ਨੂੰ ਮਦਦ ਦੀ ਲੋੜ ਹੁੰਦੀ ਹੈ ਉਦੋਂ ਉਨ੍ਹਾਂ ਦੀ ਮਦਦ ਲਈ ਕੋਈ ਅੱਗੇ ਨਹੀਂ ਆਉਂਦਾ| ਯੋਗੇਸ਼ਵਰ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਇਹ ਗੱਲ ਕਹੀ| ਉਨ੍ਹਾਂ ਕਿਹਾ ਕਿ ਖਿਡਾਰੀ ਜਦੋਂ ਮੈਡਲ ਜਿੱਤਦੇ ਹਨ ਜਾਂ ਫਿਰ ਆਪਣਾ ਲੋਹਾ ਮਨਵਾਉਂਦੇ ਹਨ ਤਾਂ ਮਦਦ ਕਰਨ ਵਾਲਿਆਂ ਦੀ ਲਾਈਨ ਲਗ ਜਾਂਦੀ ਹੈ| ਅਸਲ ਵਿੱਚ ਸਰਕਾਰ ਨੂੰ ਸਬ ਜੂਨੀਅਰ ਪੱਧਰ ਤੋਂ ਹੀ ਮਦਦ ਉਪਲਬਧ…

VIA PUNJAB
ਅੱਗੇ ਪੜ੍ਹੋ

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਰਾਫੇਲ ਸੌਦੇ ਲਈ ਅਸਤੀਫਾ ਦੇਵੇ: ਰਾਹੁਲ ਗਾਂਧੀ

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਰਾਫੇਲ ਸੌਦੇ ਲਈ ਅਸਤੀਫਾ ਦੇਵੇ: ਰਾਹੁਲ ਗਾਂਧੀ

ਨਵੀਂ ਦਿੱਲੀ – ਰਾਫੇਲ ਸੌਦੇ ਉਤੇ ਜਾਰੀ ਵਿਵਾਦ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ| ਵਿਰੋਧੀ ਧਿਰ ਅਤੇ ਸਰਕਾਰ ਇਕ ਦੂਜੇ ਉਤੇ ਦੋਸ਼ ਲਗਾ ਰਹੀ ਹੈ| ਇਸ ਸਿਆਸੀ ਲੜਾਈ ਵਿਚਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਮੋਦੀ ਸਰਕਾਰ ਉਤੇ ਹਮਲਾ ਬੋਲਿਆ ਹੈ| ਰਾਹੁਲ ਨੇ ਦੋਸ਼ ਲਗਾਇਆ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਰਾਫੇਲ ਸੌਦੇ ਨੂੰ ਲੈ ਕੇ ਵਾਰ-ਵਾਰ ਝੂਠ ਬੋਲ ਰਹੀ ਹੈ ਅਤੇ ਹਰ ਵਾਰ ਉਨ੍ਹਾਂ ਦਾ ਝੂਠ ਫੜਿਆ ਜਾ ਰਿਹਾ ਹੈ| ਇਸ ਲਈ ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਕੈਪਟਨ ਵੱਲੋਂ 28 ਨੂੰ ਖਟਕੜ ਕਲਾਂ ’ਚ ਪੰਜਾਬ ਦੀ ਗੂੰਜ ਰੈਲੀ ਦਾ ਫ਼ੈਸਲਾ

ਕੈਪਟਨ ਵੱਲੋਂ 28 ਨੂੰ ਖਟਕੜ ਕਲਾਂ ’ਚ ਪੰਜਾਬ ਦੀ ਗੂੰਜ ਰੈਲੀ ਦਾ ਫ਼ੈਸਲਾ

ਬੰਗਾ – ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ 28 ਸਤੰਬਰ ਨੂੰ ਖਟਕੜ ਕਲਾਂ ਵਿਖੇ ਕਾਂਗਰਸ ਪਾਰਟੀ ਵਲੋਂ ਵਿਸ਼ਾਲ ਗੂੰਜ ਰੈਲੀ ਕੀਤੀ ਜਾਵੇਗੀ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਸੰਬੋਧਨ ਕਰਨਗੇ। ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਪਲੀਝਿਕੀ ਨੇ ਇਥੇ ਮੀਟਿੰਗ ਦੌਰਾਨ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਰੈਲੀ ਕਰਨ ਦਾ ਫ਼ੈਸਲਾ ਲਿਆ। ਰੈਲੀ ਦੌਰਾਨ ਅਕਾਲੀਆ ਤੇ ਬਾਦਲਾ ਦੇ ਪੋਲ ਖੋਲੇ ਜਾਣਗੇ।

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਵੱਲੋਂ ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ 8 ਅਧਿਕਾਰੀਆਂ ਦੀ ਤਰੱਕੀ

ਹਰਿਆਣਾ ਸਰਕਾਰ ਵੱਲੋਂ ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ 8 ਅਧਿਕਾਰੀਆਂ ਦੀ ਤਰੱਕੀ

ਚੰਡੀਗੜ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ 8 ਅਧਿਕਾਰੀਆਂ ਨੂੰ ਪਦੋਂਉਨਤ ਕੀਤਾ ਹੈ। ਖੋਜ ਅਤੇ ਸੰਦਰਭ ਸ਼ਾਖਾ ਵਿਚ ਡਿਪਟੀ ਡਾਇਰੈਕਟਰ ਸ੍ਰੀਮਤੀ ਵੰਦਨਾ ਸ਼ਰਮਾ ਨੂੰ ਸੰਯੁਕਤ ਨਿਦੇਸ਼ਕ ਦੇ ਅਹੁਦੇ ‘ਤੇ, ਪ੍ਰਕਾਸ਼ਨ ਸ਼ਾਖਾ ਵਿਚ ਫੀਚਰ ਰਾਈਟਰ ਸ੍ਰੀਮਤੀ ਸਰੀਤਾ ਸ਼ਰਮਾ ਤੇ ਪ੍ਰੈਸ ਸ਼ਾਖਾ ਵਿਚ ਕੰਮ ਕਰਦੀ ਸ੍ਰੀਮਤੀ ਨਿਸ਼ੀ ਸ਼ਰਮਾ ਅਤੇ ਸਹਾਇਕ ਸੂਚਨਾ ਅਧਿਕਾਰੀ (ਪ੍ਰਕਾਸ਼ਨ) ਹਰੀਸ਼ ਸ਼ਰਮਾ ਨੂੰ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਦੇ ਅਹੁਦੇ ‘ਤੇ ਪਦੋਂਉਨਤ ਕੀਤਾ ਹੈ। ਇਸ ਤਰਾਂ,…

VIA PUNJAB
ਅੱਗੇ ਪੜ੍ਹੋ

ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ

ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ

ਸ੍ਰੀ ਮਾਛੀਵਾੜਾ ਸਾਹਿਬ – ਬੁਧਵਾਰ ਸ਼ਾਮ ਨੂੰ ਰਾਹੋਂ ਰੋਡ ‘ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਸੁਖਵਿੰਦਰ ਸਿੰਘ (21) ਵਾਸੀ ਸਮਸ਼ਪੁਰ ਜ਼ਿਲਾ ਨਵਾਂਸ਼ਹਿਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਮੋਟਰਸਾਈਕਲ ‘ਤੇ ਆਪਣੀ ਭੈਣ ਸਰਬਜੀਤ ਕੌਰ ਨੂੰ ਉਸ ਦੇ ਸਹੁਰੇ ਘਰ ਪਿੰਡ ਮਲੀ ਮਾਜਰਾ ਨੂੰ ਛਡ ਕੇ ਵਾਪਸ ਆ ਰਿਹਾ ਸੀ। ਰਸਤੇ ਵਿਚ ਮਾਛੀਵਾੜਾ ਸ਼ਹਿਰ ‘ਚ ਇਕ ਹੋਰ ਮੋਟਰਸਾਈਕਲ, ਜੋ ਕਿ ਉਸ ਦੇ ਅਗੇ-ਅਗੇ ਜਾ ਰਿਹਾ ਸੀ, ਵਲੋਂ ਅਚਾਨਕ ਸਜੇ ਹਥ ਮੁੜਨ ਕਾਰਨ ਦੋਵੇਂ…

VIA PUNJAB
ਅੱਗੇ ਪੜ੍ਹੋ
1 1,123 1,124 1,125 1,126 1,127 1,271