ਗਡਕਰੀ ਨੇ ਵੀ ਮੰਨਿਆ ਪੈਟਰੋਲ-ਡੀਜ਼ਲ ਦੇ ਉਚੇ ਮੁੱਲ ਤੋਂ ਜਨਤਾ ਪ੍ਰੇਸ਼ਾਨ

ਗਡਕਰੀ ਨੇ ਵੀ ਮੰਨਿਆ ਪੈਟਰੋਲ-ਡੀਜ਼ਲ ਦੇ ਉਚੇ ਮੁੱਲ ਤੋਂ ਜਨਤਾ ਪ੍ਰੇਸ਼ਾਨ

ਨਵੀਂ ਦਿੱਲੀ – ਮੁੰਬਈ ਵਿੱਚ ਪੈਟਰੋਲ ਦੇ ਰੇਟ 90 ਰੁਪਏ ਵਿੱਚ ਮਨੋਵਿਗਿਆਨੀ ਪੱਧਰ ਦੇ ਕਰੀਬ ਪਹੁੰਚਣ ਉਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸਵੀਕਾਰ ਕੀਤਾ ਕਿ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਕਾਫੀ ਵਧ ਚੁੱਕੀਆਂ ਹਨ ਅਤੇ ਇਸ ਨਾਲ ਜਨਤਾ ਪ੍ਰੇਸ਼ਾਨ ਹੋ ਰਹੀ ਹੈ| ਸ਼ਹਿਰ ਵਿੱਚ ਮੰਗਲਵਾਰ ਨੂੰ ਪੈਟਰੋਲ ਦਾ ਰੇਟ 89.54 ਰੁਪਏ ਲੀਟਰ ਰਿਹਾ ਸੀ| ਸੋਮਵਾਰ ਦੀ ਤੁਲਨਾ ਵਿੱਚ ਇਸ ਵਿੱਚ 10 ਪੈਸਿਆਂ ਦਾ ਵਾਧਾ ਹੋਇਆ ਹੈ| ਇਸ ਤਰ੍ਹਾਂ ਦੇ ਡੀਜ਼ਲ ਦੀਆਂ ਕੀਮਤਾਂ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਨੇ ਕਿਸ਼ਾਊ ਬੰਨਦੇ ਨਿਰਮਾਣ ਲਈ ਆਪਣਾ ਨਾ ਇਤਰਾਜਯੋਗ ਪ੍ਰਮਾਣ ਪੱਤਰ ਦਿੱਤਾ

ਹਰਿਆਣਾ ਸਰਕਾਰ ਨੇ ਕਿਸ਼ਾਊ ਬੰਨਦੇ ਨਿਰਮਾਣ ਲਈ ਆਪਣਾ ਨਾ ਇਤਰਾਜਯੋਗ ਪ੍ਰਮਾਣ ਪੱਤਰ ਦਿੱਤਾ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਸੂਬਿਆਂ ਦੀ ਸੀਮਾ ਨਾਲ ਲਗਦੀ ਯਮੁਨਾ ਨਦੀ ਦੀ ਸਹਾਇਕ ਟੋਂਸ ਨਦੀ ‘ਤੇ ਕਿਸ਼ਾਊ ਬੰਨਦੇ ਨਿਰਮਾਣ ਲਈ ਆਪਣਾ ਨਾ ਇਤਰਾਜਯੋਗ ਪ੍ਰਮਾਣ ਪੱਤਰ ਦੇ ਦਿੱਤਾ| ਇਸ ਬੰਨਾਂ ਦੇ ਨਿਰਮਾਣ ਨਾਲ ਹਰਿਆਣਾ ਨੂੰ 709 ਕਿਊਸਿਕ ਵਾਧੂ ਪਾਣੀ ਵਾਲਾ ਪਾਣੀ ਅਤੇ ਸਿੰਚਾਈ ਲਈ ਪਾਣੀ ਪ੍ਰਾਪਤ ਹੋਵੇਗਾ| ਇਸ ਸਬੰਧ ਵਿਚ ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਲ 1994 ਵਿਚ 6 ਸੂਬਿਆਂ…

VIA PUNJAB
ਅੱਗੇ ਪੜ੍ਹੋ

ਐਨ.ਆਰ.ਐਮ.ਸੀ ਵੱਲੋਂ ਘਰ-ਘਰ ਜਾ ਕੇ ਠੋਸ ਕਚਰਾ ਇਕੱਠਾ ਕਰਨ, ਵੱਖ-ਵੱਖ ਕਰਨ ਅਤੇ ਖਾਦ ਬਨਾਉਣ ਉੱਤੇ ਦਿੱਤਾ ਗਿਆ ਜ਼ੋਰ

ਐਨ.ਆਰ.ਐਮ.ਸੀ ਵੱਲੋਂ ਘਰ-ਘਰ ਜਾ ਕੇ ਠੋਸ ਕਚਰਾ ਇਕੱਠਾ ਕਰਨ, ਵੱਖ-ਵੱਖ ਕਰਨ ਅਤੇ ਖਾਦ ਬਨਾਉਣ ਉੱਤੇ ਦਿੱਤਾ ਗਿਆ ਜ਼ੋਰ

ਚੰਡੀਗੜ – ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਠੋਸ ਕੂੜਾ-ਕਰਕਟ ਪ੍ਰਬੰਧਨ ਰੂਲਜ਼ 2016 ਦੇ ਨਿਯਮਾਂ ਦੀ ਪਾਲਣਾ ਉੱਤੇ ਨਜ਼ਰ-ਸਾਨੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨਿਗਰਾਨੀ ਲਈ ਸਮੁੱਚੇ ਦੇਸ਼ ਵਿੱਚ 5 ਖੇਤਰੀ ਨਿਗਰਾਨ ਕਮੇਟੀਆਂ(ਆਰ.ਐਮ.ਸੀ) ਸਥਾਪਿਤ ਕੀਤੀਆਂ ਗਈਆਂ ਹਨ। ਇਸ ਸਬੰਧੀ ਨਾਰਦਰਨ ਰੀਜਨ ਮੌਨੀਟ੍ਰਿੰਗ ਕਮੇਟੀ (ਐਨ.ਆਰ.ਐਮ.ਸੀ) ਵੱਲੋਂ ਸ੍ਰੀਮਤੀ ਰਾਜਵੰਤ ਸੰਧੂ ਦੀ ਅਗਵਾਈ ਵਿੱਚ ਪਹਿਲੀ ਮੀਟਿੰਗ ਅੱਜ ਮਿਉਂਸੀਪਲ ਭਵਨ, ਚੰਡੀਗੜ ਵਿੱਚ ਕੀਤੀ ਗਈ । ਇਸ ਮੀਟਿੰਗ ਵਿੱਚ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰਾਂ ਅਤੇ ਪੰਜਾਬ, ਜੰਮੂ…

VIA PUNJAB
ਅੱਗੇ ਪੜ੍ਹੋ

ਸੜਕ ਹਾਦਸੇ ’ਚ ਵਿਅਕਤੀ ਦੀ ਮੌਤ

ਸੜਕ ਹਾਦਸੇ ’ਚ ਵਿਅਕਤੀ ਦੀ ਮੌਤ

ਨੂਰਪੁਰ ਬੇਦੀ – ਨੂਰਪੁਰ ਬੇਦੀ ਤੋਂ ਗੜਸ਼ੰਕਰ ਮਾਰਗ ਤੇ ਟਰੱਕ ਅਤੇ ਮੋਟਰ ਸਾਇਕਲ ਵਿਚਕਾਰ ਟੱਕਰ ਨਾਲ ਮੋਟਰ ਸਾਇਕਲ ਤੇ ਸਵਾਰ ਮਨਜੀਤ ਸਿੰਘ ਪੁੱਤਰ ਗਿਆਨ ਸਿੰਘ ਗੜਸ਼ੰਕਦਰ ਦੀ ਮੌਕੇ ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ,ਤੇ ਵਿਅਕਤੀ ਦੀ ਖੋਪੜੀ ਦੇ 3 ਹਿੱਸੇ ਹੋ ਗਏ। ਟਰੱਕ ਸਵਾਰ ਸ਼ਰਧਾਲੂ ਰਾਜਸਥਾਨ ਵਾਪਿਸ ਜਾ ਰਹੇ ਸਨ। ਮ੍ਰਿਤਕ ਦੀ ਲਾਸ਼ ਨੂੰ ਭਾਈ ਜੈਤਾ ਜੀ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਰੱਖਿਆ ਗਿਆ ਹੈ।

VIA PUNJAB
ਅੱਗੇ ਪੜ੍ਹੋ

ਭਾਈ ਘਨ੍ਹੱਈਆ ਜੀ ਦੇ 300 ਸਾਲਾ ਅਕਾਲ ਚਲਾਣਾ ਦਿਵਸ ਮੌਕੇ ਅੱਜ ਹੋਵੇਗਾ ਗੁਰਮਤਿ ਸਮਾਗਮ

ਭਾਈ ਘਨ੍ਹੱਈਆ ਜੀ ਦੇ 300 ਸਾਲਾ ਅਕਾਲ ਚਲਾਣਾ ਦਿਵਸ ਮੌਕੇ ਅੱਜ ਹੋਵੇਗਾ ਗੁਰਮਤਿ ਸਮਾਗਮ

ਅੰਮ੍ਰਿਤਸਰ – ਸਿੱਖ ਇਤਿਹਾਸ ਅੰਦਰ ਅਹਿਮ ਸਥਾਨ ਰੱਖਦੇ ਭਾਈ ਘਨ੍ਹੱਈਆ ਜੀ ਦੇ 300 ਸਾਲਾ ਅਕਾਲ ਚਲਾਣਾ ਦਿਵਸ ਮੌਕੇ 20 ਸਤੰਬਰ ਨੂੰ ਸਿੱਖ ਕੌਮ ਦੇ ਮਹਾਨ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਗੁਰਮਤਿ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਭਾਈ ਘਨ੍ਹੱਈਆ ਜੀ ਦੇ ਇਸ ਤ੍ਰੈ ਸ਼ਤਾਬਦੀ ਦਿਵਸ ਮੌਕੇ ਤਖਤ ਸਾਹਿਬ…

VIA PUNJAB
ਅੱਗੇ ਪੜ੍ਹੋ

ਮੋਦੀ ਸਰਕਾਰ ਵੱਲੋਂ ਤਿੰਨ ਤਲਾਕ ’ਤੇ ਆਰਡੀਨੈਂਸ ਨੂੰ ਮਨਜ਼ੂਰੀ

ਮੋਦੀ ਸਰਕਾਰ ਵੱਲੋਂ ਤਿੰਨ ਤਲਾਕ ’ਤੇ ਆਰਡੀਨੈਂਸ ਨੂੰ ਮਨਜ਼ੂਰੀ

ਨਵੀਂ ਦਿਲੀ – ਕੇਂਦਰ ਸਰਕਾਰ ਦੀ ਨਰਿੰਦਰ ਮੋਦੀ ਕੈਬਨਿਟ ਨੇ ਤਿੰਨ ਤਲਾਕ ਸੰਬੰਧਿਤ ਆਰਡੀਨੈਂਸ ਨੂੰ ਪਾਸ ਕਰ ਦਿਤਾ ਹੈ। ਤਿੰਨ ਤਲਾਕ ਬਿਲ ਪਿਛਲੇ 2 ਸੈਸ਼ਨਾਂ ਤੋਂ ਰਾਜਸਭਾ ‘ਚ ਪਾਸ ਨਹੀਂ ਹੋ ਸਕਿਆ ਸੀ। ਸੂਤਰਾਂ ਦੀ ਮੰਨੋ ਤਾਂ ਅਜਿਹੇ ‘ਚ ਹੁਣ ਕੈਬਨਿਟ ਨੇ ਇਸ ‘ਤੇ ਆਰਡੀਨੈਂਸ ਪਾਸ ਕੀਤਾ ਹੈ।ਇਹ ਆਰਡੀਨੈਂਸ 6 ਮਹੀਨੇ ਤਕ ਲਾਗੂ ਰਹੇਗਾ, ਜਿਸ ਦੇ ਬਾਅਦ ਸਰਕਾਰ ਨੂੰ ਮੁੜ ਇਸ ਨੂੰ ਬਿਲ ਦੇ ਤੌਰ ‘ਤੇ ਪਾਸ ਕਰਵਾਉਣ ਲਈ ਸੰਸਦ ‘ਚ ਪੇਸ਼ ਕਰਨਾ ਹੋਵੇਗਾ।ਤਿੰਨ ਤਲਾਕ…

VIA PUNJAB
ਅੱਗੇ ਪੜ੍ਹੋ

ਦਿੱਲੀ ਵਿਖੇ ਹਨ 35 ਹਜ਼ਾਰ ਅਫਗਾਨੀ ਸਿੱਖ –ਡਾ. ਰੂਪ ਸਿੰਘ

ਦਿੱਲੀ ਵਿਖੇ ਹਨ 35 ਹਜ਼ਾਰ ਅਫਗਾਨੀ ਸਿੱਖ –ਡਾ. ਰੂਪ ਸਿੰਘ

ਅੰਮ੍ਰਿਤਸਰ – ਡਾ. ਰੂਪ ਸਿੰਘ ਨੇ ਦੱਸਿਆ ਕਿ ਦਿੱਲੀ ਵਿਚ ਇਸ ਸਮੇਂ ਅਫਗਾਨੀ ਸਿੱਖਾਂ ਦੀ 35 ਹਜ਼ਾਰ ਦੇ ਕਰੀਬ ਆਬਾਦੀ ਹੈ, ਜਿਨ੍ਹਾਂ ਵਿਚ ਕਾਬਲੀ ਤੇ ਖੋਸਤੀ ਦੋਵੇਂ ਤਰ੍ਹਾਂ ਦੇ ਸਿੱਖ ਹਨ।ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੇ ਸਿੱਖ ਗੁਰੂ ਘਰ ਦੇ ਪੱਕੇ ਸ਼ਰਧਾਲੂ ਹਨ। ਉਨ੍ਹਾਂ ਅੰਦਰ ਸਿੱਖੀ ਪਿਆਰ ਦਾ ਪ੍ਰਗਟਾ ਇਸ ਗੱਲ ਤੋਂ ਵੀ ਹੁੰਦਾ ਹੈ ਕਿ ਸਾਰੇ ਹੀ ਕਾਬਲੀ ਸਿੱਖ ਸਾਬਤ ਸੂਰਤ ਅੰਮ੍ਰਿਤਧਾਰੀ ਹਨ। ਖੋਸਤੀ ਸਿੱਖਾਂ ਬਾਰੇ ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਸਾਬਤ ਸੂਰਤ ਸਰੂਪ ਵਿਚ…

VIA PUNJAB
ਅੱਗੇ ਪੜ੍ਹੋ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ’ਚ ਕਾਬਲੀ ਤੇ ਖੋਸਤੀ ਸੰਗਤ ਕਰੇਗੀ ਸ਼ਮੂਲੀਅਤ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ’ਚ ਕਾਬਲੀ ਤੇ ਖੋਸਤੀ ਸੰਗਤ ਕਰੇਗੀ ਸ਼ਮੂਲੀਅਤ

ਕਾਬਲੀ ਸਿੱਖ ਰਵਾਇਤੀ ਪਹਿਰਾਵੇ ਵਿਚ ਨਗਰ ਕੀਰਤਨ ਤੇ ਰਾਗ ਦਰਬਾਰ ’ਚ ਭਰਨਗੇ ਹਾਜ਼ਰੀ –ਡਾ. ਰੂਪ ਸਿੰਘ ਅੰਮ੍ਰਿਤਸਰ – ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਇਸ ਵਾਰ ਕਾਬਲੀ ਤੇ ਖੋਸਤੀ ਸੰਗਤ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰੇਗੀ। ਇਸ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ…

VIA PUNJAB
ਅੱਗੇ ਪੜ੍ਹੋ

ਸੂਬੇ ਦੇ 194 ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਪੈਨਲ ਕੀਤਾ ਗਿਆ – ਸਿਹਤ ਮੰਤਰੀ

ਸੂਬੇ ਦੇ 194 ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਪੈਨਲ ਕੀਤਾ ਗਿਆ – ਸਿਹਤ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੇ ਕੁਲ 194 ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਪੈਨਲ ਕੀਤਾ ਗਿਆ ਹੈ| ਇਸ ਨਾਲ ਸੂਬੇ ਦੇ ਕਰੀਬ 80 ਲੱਖ ਲੋਕਾਂ ਨੂੰ ਸਿੱਧੇ ਤੌਰ ‘ਤੇ ਮੁਫਤ ਮੈਡੀਕਲ ਸਹੂਲਤ ਦਾ ਲਾਭ ਪ੍ਰਾਪਤ ਹੋਵੇਗਾ| ਸ੍ਰੀ ਵਿਜ ਨੇ ਦਸਿਆ ਕਿ ਸਾਡੀ ਸਰਕਾਰ ਵੱਲੋਂ ਦੇਸ਼ ਵਿਚ ਸੱਭ ਤੋਂ ਪਹਿਲਾ ਇਹ ਸਹੂਲਤ ਪਾਇਲਟ ਪ੍ਰੋਜੈਕਟ ਆਧਾਰ ‘ਤੇ ਹਰਿਆਣਾ ਵਿਚ ਪਿਛਲੀ 15 ਅਗਸਤ ਤੋਂ ਸ਼ੁਰੂ ਕੀਤੀ…

VIA PUNJAB
ਅੱਗੇ ਪੜ੍ਹੋ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ’ਚ ਕਾਬਲੀ ਤੇ ਖੋਸਤੀ ਸੰਗਤ ਕਰੇਗੀ ਸ਼ਮੂਲੀਅਤ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ’ਚ ਕਾਬਲੀ ਤੇ ਖੋਸਤੀ ਸੰਗਤ ਕਰੇਗੀ ਸ਼ਮੂਲੀਅਤ

•ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦਿੱਲੀ ਵਿਖੇ ਅਫਗਾਨੀ ਸਿੱਖਾਂ ਨਾਲ ਕੀਤੀ ਮੀਟਿੰਗ •ਕਾਬਲੀ ਸਿੱਖ ਰਵਾਇਤੀ ਪਹਿਰਾਵੇ ਵਿਚ ਨਗਰ ਕੀਰਤਨ ਤੇ ਰਾਗ ਦਰਬਾਰ ’ਚ ਭਰਨਗੇ ਹਾਜ਼ਰੀ:ਡਾ. ਰੂਪ ਸਿੰਘ ਤਲਵਿੰਦਰ ਸਿੰਘ ਬੁੱਟਰ/ ਵਾਇਆ ਪੰਜਾਬ ਬਿਊਰੋ ਅੰਮ੍ਰਿਤਸਰ, 19 ਸਤੰਬਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਇਸ ਵਾਰ ਕਾਬਲੀ ਤੇ ਖੋਸਤੀ ਸੰਗਤ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰੇਗੀ। ਇਸ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ…

VIA PUNJAB
ਅੱਗੇ ਪੜ੍ਹੋ
1 1,126 1,127 1,128 1,129 1,130 1,271