ਅਮਿਤ ਤੇ ਵਿਕਾਸ ਨੇ ਤਗ਼ਮੇ ’ਤੇ ਲਾਏ ਪੰਚ, ਸਰਜੂਬਾਲਾ ਦੀ ਹਾਰ

ਅਮਿਤ ਤੇ ਵਿਕਾਸ ਨੇ ਤਗ਼ਮੇ ’ਤੇ ਲਾਏ ਪੰਚ, ਸਰਜੂਬਾਲਾ ਦੀ ਹਾਰ

ਜਕਾਰਤਾ – ਭਾਰਤੀ ਮੁੱਕੇਬਾਜ਼ ਅਮਿਤ ਪੰਘਲ ਨੇ ਪੁਰਸ਼ਾਂ ਦੇ 49 ਕਿਲੋ ਲਾਈਟ ਫਲਾਈਵੇਟ ਅਤੇ ਵਿਕਾਸ ਕ੍ਰਿਸ਼ਨਨ ਨੇ 75 ਕਿਲੋ ਮਿਡਲਵੇਟ ਵਰਗ ਦੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਅੱਜ ਸੈਮੀ ਫਾਈਨਲ ਵਿੱਚ ਥਾਂ ਬਣਾਉਣ ਦੇ ਨਾਲ ਹੀ ਇੱਥੇ 18ਵੀਆਂ ਏਸ਼ਿਆਈ ਖੇਡਾਂ ਵਿੱਚ ਦੇਸ਼ ਲਈ ਤਗ਼ਮੇ ਪੱਕੇ ਕਰ ਲਏ। ਹਾਲਾਂਕਿ ਵਿਸ਼ਵ ਤਗ਼ਮਾ ਜੇਤੂ ਸਰਜੂਬਾਲਾ ਦੇਵੀ (51 ਕਿਲੋ) ਦਾ ਸਫ਼ਰ ਕੁਆਰਟਰ ਫਾਈਨਲ ਬਾਊਟ ਵਿੱਚ ਹਾਰਨ ਨਾਲ ਖ਼ਤਮ ਹੋ ਗਿਆ। ਅਮਿਤ ਨੇ 49 ਕਿਲੋ ਲਾਈਟ ਫਲਾਈਵੇਟ ਮੁਕਾਬਲੇ ਦੇ ਕੁਆਰਟਰ ਫਾਈਨਲ…

VIA PUNJAB
ਅੱਗੇ ਪੜ੍ਹੋ

ਬੇਨ ਸਟੋਕਸ ਦੇ ਸੱਟ ਲੱਗਣ ਕਾਰਨ ਮੋਇਨ ਦੀ ਇੰਗਲੈਂਡ ਟੀਮ ‘ਚ ਵਾਪਸੀ

ਬੇਨ ਸਟੋਕਸ ਦੇ ਸੱਟ ਲੱਗਣ ਕਾਰਨ ਮੋਇਨ ਦੀ ਇੰਗਲੈਂਡ ਟੀਮ ‘ਚ ਵਾਪਸੀ

ਸਾਊਥੰਮਟਨ – ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਬੁੱਧਵਾਰ ਨੂੰ ਕਿਹਾ ਕਿ ਬੇਨ ਸਟੋਕਸ ਗੇਂਦਬਾਜ਼ੀ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪੂਰੀ ਤਰ੍ਹਾਂ ਫਿੱਟ ਨਹੀਂ ਹੈ ਜਿਸ ਕਾਰਨ ਉਨ੍ਹਾਂ ਦੀ ਟੀਮ ਭਾਰਤ ਖਿਲਾਫ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਮੈਚ ਲਈ ਮੋਇਨ ਅਲੀ ਨੂੰ ਟੀਮ ‘ਚ ਜਗ੍ਹਾਂ ਦਿੱਤੀ। ਭਾਰਤ ਟੀਮ ਫਿਲਹਾਲ 5 ਮੈਚਾਂ ਦੀ ਟੈਸਟ ਸੀਰੀਜ਼ ‘ਚ 1-2 ਨਾਲ ਪਿੱਛੇ ਹੈ। ਰੂਟ ਨੇ ਮੈਚ ਦੀ ਪਿਛਲੀ ਸ਼ਾਮ ਨੂੰ ਕਿਹਾ ਪਿਛਲੇ ਹਫਤੇ ਦੀ ਟੀਮ ‘ਚ ਦੋ…

VIA PUNJAB
ਅੱਗੇ ਪੜ੍ਹੋ

ਐਂਡਰਸਨ ਨੂੰ ਗੇਂਦਬਾਜ਼ੀ ਕਰਦੇ ਦੇਖ ਬਹੁਤ ਕੁਝ ਸਿੱਖਿਆ : ਸ਼ਮੀ

ਐਂਡਰਸਨ ਨੂੰ ਗੇਂਦਬਾਜ਼ੀ ਕਰਦੇ ਦੇਖ ਬਹੁਤ ਕੁਝ ਸਿੱਖਿਆ : ਸ਼ਮੀ

ਨਵੀਂ ਦਿੱਲੀ – ਚੌਥੇ ਟੈਸਟ ਤੋਂ ਪਹਿਲਾਂ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਮੰਗਲਵਾਰ ਸ਼ਾਮ ਨੂੰ ਐਂਡਰਸਨ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ, ਜੋ ਟੈਸਟ ਦੇ ਕ੍ਰਿਕਟ ਦੇ ਇਤਿਹਾਸ ‘ਚ ਸਭ ਤੋਂ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਦੇ ਰੂਪ ‘ਚ ਗਲੇਨ ਮੈਕਗ੍ਰਾ (563) ਦਾ ਰਿਕਾਰਡ ਤੋੜਨ ਤੋਂ ਸਿਰਫ 7 ਵਿਕਟਾਂ ਦੂਰ ਹਨ। ਐਂਡਰਸਨ ਦੇ ਨਾਂ ‘ਤੇ 557 ਵਿਕਟਾਂ ਦਰਜ ਹਨ। ਸ਼ਮੀ ਨੇ ਮੰਗਲਵਾਰ ਨੂੰ ਕਿਹਾ ਕਿ ਜਿੱਥੇ ਤਕ ਸਿੱਖਣ ਦੀ ਪ੍ਰਕਿਆਂ ਦਾ ਸਵਾਲ ਹੈ, ਜਦੋਂ ਤੁਸੀਂ ਇਕ…

VIA PUNJAB
ਅੱਗੇ ਪੜ੍ਹੋ

ਦਿੱਲੀ ‘ਚ ਸਿਰਫ ਆਰ.ਐੱਸ.ਐੱਸ ਲਈ ਥਾਂ:ਰਾਹੁਲ ਗਾਂਧੀ

ਦਿੱਲੀ ‘ਚ ਸਿਰਫ ਆਰ.ਐੱਸ.ਐੱਸ ਲਈ ਥਾਂ:ਰਾਹੁਲ ਗਾਂਧੀ

ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭੀਮਾ ਕੋਰੇਗਾਓਂ ਹਿੰਸਾ ਮਾਮਲੇ ‘ਚ ਪੰਜ ਮਨੁੱਖੀ ਅਧਿਕਾਰ ਕਾਰਜ ਕਰਤਾ ਦੀ ਗ੍ਰਿਫਤਾਰੀ ਨੂੰ ਲੈ ਕੇ ਕੇਂਦਰ ਦੀ ਰਾਸ਼ਟਰੀ ਜਨਤਾਂਤ੍ਰਿਕ ਗਠਜੋੜ (ਰਾਜਗ) ਸਰਕਾਰ ‘ਤੇ ਹਮਲੇ ਕਰਦੇ ਹੋਏ ਕਿਹਾ ਕਿ ਦੇਸ਼ ‘ਚ ਸਿਰਫ ਇਕ ਹੀ ਐੱਨ.ਜੀ.ਓ ਹੈ ਅਤੇ ਉਹ ਰਾਸ਼ਟਰੀ ਸੇਵਕ ਸੰਘ ਹੈ। ਗਾਂਧੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪੋਸਟ ‘ਚ ਲਿਖਿਆ ਹੈ ਕਿ ਮਨੁੱਖੀ ਅਧਿਕਾਰ ਕਾਰਜ ਕਰਤਾਵਾਂ ਦੀ ਗ੍ਰਿਫਤਾਰੀ ਮੌਜੂਦਾ ਕੇਂਦਰ ਸਰਕਾਰ ਨੇ ‘ਨਿਊ ਇੰਡੀਆ’ ਦੀ ਵਿਆਖਿਆ ਹੈ।…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਐੱਚ-1ਬੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ‘ਤੇ ਰੋਕ ਵਧਾਈ

ਅਮਰੀਕਾ ਨੇ ਐੱਚ-1ਬੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ‘ਤੇ ਰੋਕ ਵਧਾਈ

ਵਾਸ਼ਿੰਗਟਨ – ਅਮਰੀਕਾ ਨੇ ਐੱਚ-1ਬੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ‘ਤੇ ਅਸਥਾਈ ਰੋਕ ਹੋਰ ਵਧਾ ਦਿੱਤੀ ਹੈ। ਪ੍ਰੀਮੀਅਮ ਪ੍ਰੋਸੈਸਿੰਗ ‘ਚ ਵੀਜ਼ਾ ‘ਤੇ ਕੰਮਕਾਜ਼ ਤੇਜ਼ੀ ਨਾਲ ਕੀਤਾ ਜਾਂਦਾ ਹੈ। ਭਾਰਤੀ ਆਈ.ਟੀ. ਪੇਸ਼ੇਵਰਾਂ ‘ਚ ਇਹ ਕਾਫੀ ਮਸ਼ਹੂਰ ਹੈ। ਪਿਛਲੇ ਬਾਕੀ ਮਾਮਲਿਆਂ ਨੂੰ ਨਿਪਟਾਨ ਲਈ ਅਮਰੀਕਾ ਨੇ ਇਹ ਕਦਮ ਚੁੱਕਿਆ ਹੈ। ਵੀਜ਼ਾ ਅਰਜ਼ੀ ਨਾਲ ਸੰਬੰਧਤ ਜਾਂਚ-ਪੜਤਾਲ ਦਾ ਕੰਮ ਔਸਤਨ ਛੇ ਮਹੀਨੇ ਤੋਂ ਘਟ ਕੇ 15 ਦਿਨ ਰਹਿ ਜਾਂਦਾ ਹੈ। ਇਸ ਲਈ 1,225 ਡਾਲਰ (86.181 ਰੁਪਏ) ਦੀ ਫੀਸ ਲਈ ਜਾਂਦੀ…

VIA PUNJAB
ਅੱਗੇ ਪੜ੍ਹੋ

ਇੰਟਰਪੋਲ ਨੇ ਮੁਸ਼ੱਰਫ਼ ਦੀ ਗਿ੍ਫ਼ਤਾਰੀ ਦੀ ਬੇਨਤੀ ਠੁਕਰਾਈ

ਇੰਟਰਪੋਲ ਨੇ ਮੁਸ਼ੱਰਫ਼ ਦੀ ਗਿ੍ਫ਼ਤਾਰੀ ਦੀ ਬੇਨਤੀ ਠੁਕਰਾਈ

ਇਸਲਾਮਾਬਾਦ – ਪਾਕਿਸਤਾਨ ਸਰਕਾਰ ਨੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਦੇ ਖ਼ਿਲਾਫ਼ ਦੇਸ਼ ਧਰੋਹ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਵਿਸ਼ੇਸ਼ ਅਦਾਲਤ ਨੂੰ ਅੱਜ ਦੱਸਿਆ ਕਿ ਮੁਸ਼ੱਰਫ਼ ਨੂੰ ਗਿ੍ਫ਼ਤਾਰ ਕਰਨ ਦੇ ਉਨ੍ਹਾਂ ਦੇ ਆਦੇਸ਼ ਨੂੰ ਇੰਟਰਪੋਲ ਨੇ ਇਹ ਕਹਿੰਦਿਆਂ ਠੁਕਰਾ ਦਿੱਤਾ ਹੈ ਕਿ ਉਹ ਰਾਜਨੀਤਕ ਮਾਮਲੇ ਵਿੱਚ ਦਖ਼ਲ ਨਹੀਂ ਦੇਣਾ ਚਾਹੁੰਦੀ ਹੈ। ਦੁਬਈ ਵਿੱਚ ਰਹਿ ਰਹੇ ਪਰਵੇਜ਼ ਮੁਸ਼ੱਰਫ਼ ਦੇ ਖ਼ਿਲਾਫ਼ ਦੇਸ਼ ਧਰੋਹ ਦੇ ਮਾਮਲੇ ਦੀ ਸੁਣਵਾਈ ਟ੍ਰਿਬਿਊਨਲ ਵੱਲੋਂ ਫਿਰ ਤੋਂ ਸ਼ੁਰੂ ਕੀਤੇ ਜਾਣ ਤੋਂ ਬਾਅਦ…

VIA PUNJAB
ਅੱਗੇ ਪੜ੍ਹੋ

ਰਾਫਾਲ ਬਾਰੇ ਝੂਠ ਫੈਲਾ ਰਹੀ ਹੈ ਕਾਂਗਰਸ: ਜੇਤਲੀ

ਰਾਫਾਲ ਬਾਰੇ ਝੂਠ ਫੈਲਾ ਰਹੀ ਹੈ ਕਾਂਗਰਸ: ਜੇਤਲੀ

ਨਵੀਂ ਦਿੱਲੀ -ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਕਾਂਗਰਸ ਅਤੇ ਇਸ ਦੇ ਪ੍ਰਧਾਨ ਰਾਹੁਲ ਗਾਂਧੀ ਰਾਫ਼ਾਲ ਸਮਝੌਤੇ ਸਬੰਧੀ ਦੇਸ਼ ਵਿੱਚ ਝੂਠ ਫੈਲਾਉਣ ਦੀ ਫਰਜ਼ੀ ਮੁਹਿੰਮ ਚਲਾ ਰਹੇ ਹਨ ਅਤੇ ਅਜਿਹਾ ਕਰਕੇ ਉਹ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਇਸ ਸਬੰਧੀ ਕਾਂਗਰਸ ਤੋਂ 15 ਸਵਾਲ ਕੀਤੇ ਹਨ। ਜੇਤਲੀ ਨੇ ਕਿਹਾ ਕਿ 2007 ਵਿੱਚ ਯੂਪੀਏ ਸਰਕਾਰ ਵੱਲੋਂ ਫਰਾਂਸ ਨਾਲ 36 ਰਾਫਾਲ ਲੜਾਕੂ ਜਹਾਜ਼ ਖਰੀਦਣ ਸਬੰਧੀ ਜੋ ਸਮਝੌਤਾ ਹੋਇਆ ਸੀ ਐਨਡੀਏ ਸਰਕਾਰ…

VIA PUNJAB
ਅੱਗੇ ਪੜ੍ਹੋ

ਪੰਜ ਬੁੱਧੀਜੀਵੀਆਂ ਨੂੰ ਮਿਲੀ ਰਾਹਤ

ਪੰਜ ਬੁੱਧੀਜੀਵੀਆਂ ਨੂੰ ਮਿਲੀ ਰਾਹਤ

ਨਵੀਂ ਦਿੱਲੀ – ਨਵੀਂ ਦਿੱਲੀ ਵਿੱਚ ਸੁਪਰੀਮ ਕੋਰਟ ਕੋਲ ਪਟੀਸ਼ਨ ਦਾਖਲ ਕਰਨ ਵਾਲੇ ਸਤੀਸ਼ ਦੇਸ਼ਪਾਂਡੇ ਨਾਲ ਵਕੀਲ ਵਰਿੰਦਾ ਗਰੋਵਰ ਤੇ ਪ੍ਰਸ਼ਾਂਤ ਭੂਸ਼ਨ। ਨਾਗਰਿਕ ਅਧਿਕਾਰਾਂ ਦੇ ਪੰਜ ਉੱਘੇ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਦੀ ਮਹਾਰਾਸ਼ਟਰ ਪੁਲੀਸ ਦੀ ਕਾਰਵਾਈ ਦੀ ਅੱਜ ਉਦੋਂ ਫੂਕ ਨਿਕਲ ਗਈ ਜਦੋਂ ਸੁਪਰੀਮ ਕੋਰਟ ਨੇ ਆਖਿਆ ਕਿ ਵਿਰੋਧ ਲੋਕਤੰਤਰ ਦਾ ਸੇਫਟੀ ਵਾਲਵ ਹੈ ਤੇ ਨਾਲ ਹੀ ਤਾਕੀਦ ਕੀਤੀ ਕਿ ਗ੍ਰਿਫ਼ਤਾਰ ਕੀਤੇ ਗਏ ਕਾਰਕੁਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਰੱਖਿਆ ਜਾਵੇ। ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਅਮਰੀਕਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਕੈਲੀਫੋਰਨੀਆ – ਅਮਰੀਕਾ ਦੇ ਕੈਲੀਫੋਰਨੀਆ ਵਿੱਚ 4.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਅਜੇ ਤਕ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ| ਸਥਾਨਕ ਸਮੇਂ ਮੁਤਾਬਕ ਸ਼ਾਮ 7.33 ਵਜੇ ਭੂਚਾਲ ਆਇਆ ਅਤੇ ਇਸ ਦਾ ਕੇਂਦਰ ਲਾਵਰਨੇ ਸੀ ਜੋ ਲਾਸ ਏਂਜਲਸ ਤੋਂ 25 ਮੀਲ ਦੂਰ ਹੈ| ਇਸ ਦੇ ਬਾਅਦ ਇਕ ਵਾਰ ਫਿਰ ਭੂਚਾਲ ਆਇਆ ਅਤੇ ਇਸ ਦੀ ਤੀਬਰਤਾ 3.4 ਮਾਪੀ ਗਈ| ਕੈਰੀਲੋ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ…

VIA PUNJAB
ਅੱਗੇ ਪੜ੍ਹੋ

ਪਹਿਲੀ ਵਾਰ ਨਾਸਾ ਵਿੱਚ ਪੁਲਾੜ ਯਾਤਰੀ ਨੇ ਦਿੱਤਾ ਅਸਤੀਫਾ

ਪਹਿਲੀ ਵਾਰ ਨਾਸਾ ਵਿੱਚ ਪੁਲਾੜ ਯਾਤਰੀ ਨੇ ਦਿੱਤਾ ਅਸਤੀਫਾ

ਵਾਸ਼ਿੰਗਟਨ – ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਦੱਸਿਆ ਕਿ ਪੰਜ ਦਹਾਕਿਆਂ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇਕ ਸੰਭਾਵੀ ਪੁਲਾੜ ਯਾਤਰੀ ਨੇ ਏਜੰਸੀ ਤੋਂ ਅਸਤੀਫਾ ਦਿੰਦੇ ਹੋਏ ਸਿਖਲਾਈ ਛੱਡ ਦਿੱਤੀ| ਪੁਲਾੜ ਏਜੰਸੀ ਦੀ ਬੁਲਾਰਾ ਬ੍ਰਾਂਡੀ ਡੀਨ ਨੇ ਦੱਸਿਆ ਕਿ ਰਾਬ ਕੁਲੀਨ ਨੇ ਨਿੱਜੀ ਕਾਰਨਾਂ ਕਾਰਨ ਏਜੰਸੀ ਤੋਂ ਅਸਤੀਫਾ ਦਿੱਤਾ ਹੈ| ਇਹ ਅਸਤੀਫਾ 31 ਅਗਸਤ ਤੋਂ ਪ੍ਰਭਾਵੀ ਹੋਵੇਗਾ| ਭਾਵੇਂਕਿ ਬੁਲਾਰੇ ਨੇ ਵਿਸਤ੍ਰਿਤ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ| ਇਸ ਸਿਖਲਾਈ ਵਿਚ ਆਉਣਾ ਆਸਾਨ ਨਹੀਂ ਹੁੰਦਾ…

VIA PUNJAB
ਅੱਗੇ ਪੜ੍ਹੋ
1 1,173 1,174 1,175 1,176 1,177 1,271