ਸਿੰਧੂ ਦੀ ਮਾਂ ਨੇ ਬੇਟੀ ਦੇ ਚਾਂਦੀ ਤਮਗਾ ਜਿੱਤਣ ‘ਤੇ ਖੁਸ਼ੀ ਪ੍ਰਗਟਾਈ

ਹੈਦਰਾਬਾਦ — ਸਟਾਰ ਭਾਰਤੀ ਸ਼ਟਲਰ ਪੀ. ਵੀ. ਸਿੰਧੂ ਦੀ ਮਾਂ ਪੀ. ਵਿਜਯਾ ਨੇ ਮੰਗਲਵਾਰ ਨੂੰ ਆਪਣੀ ਬੇਟੀ ਦੇ ਚਾਂਦੀ ਤਮਗਾ ਜਿੱਤਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵਿਜਯਾ ਨੇ ਕਿਹਾ, ”ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਚੰਗਾ ਨਤੀਜਾ ਹੈ। ਇਕ ਜਿੱਤ ਹਾਸਲ ਕਰਦਾ ਹੈ ਤੇ ਇਕ ਨੂੰ ਹਾਰ ਮਿਲਦੀ ਹੈ। ਉਸ ‘ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ। ਫਾਈਨਲ ਵਿਚ ਪਹੁੰਚਣਾ ਹੀ ਵੱਡੀ ਉਪਲੱਬਧੀ ਹੈ। ਫਾਈਨਲ ਚੋਟੀ ਦੇ ਖਿਡਾਰੀਆਂ ਵਿਚਾਲੇ ਖੇਡਿਆ ਜਾਂਦਾ ਹੈ। ਉਸ ਨੂੰ…

VIA PUNJAB
ਅੱਗੇ ਪੜ੍ਹੋ

Asian Games : ਭਾਰਤ ਦੀ 4 ਗੁਣਾ 400 ਮਿਕਸਡ ਰਿਲੇਅ ਟੀਮ ਨੇ ਚਾਂਦੀ ਤਮਗੇ ‘ਤੇ ਕੀਤਾ ਕਬਜਾ

ਜਕਾਰਤਾ : ਭਾਰਤ ਦੀ 4 ਗੁਣਾ 400 ਮਿਕਸਡ ਰਿਲੇਅ ਦੌਡ਼ ‘ਚ ਭਾਰਤੀ ਟੀਮ ਨੇ ਚਾਂਦੀ ਤਮਗਾ ਜਿੱਤਿਆ ਹੈ। ਭਾਰਤ ਵਲੋਂ ਹਿਮਾ ਦਾਸ, ਮੁਹੰਮਦ ਅਨਸ. ਰਾਜੀਵ ਅਰੋਕਿਆ ਅਤੇ ਰਾਜੂ ਪੂਵਾਮਾ ਸ਼ਾਮਲ ਸਨ। ਭਾਰਤ ਦੇ ਦੌੜਾਕਾਂ ਨੇ 3.15.71 ਮਿੰਟ ਦਾ ਸਮੇਂ ‘ਚ ਦੌੜ ਪੂਰੀ ਕਰ ਕੇ ਚਾਂਦੀ ਤਮਗਾ ਜਿੱਤਿਆ। ਇਸ ਈਵੈਂਟ ‘ਚ ਸੋਨ ਤਮਗਾ ਬਹਿਰੀਨ ਦੇ ਖਾਡਰੀਆਂ ਨੇ ਜਿੱਤਿਆ ਜਦਕਿ ਕਾਂਸੀ ਤਮਗਾ ਕਜਾਕਿਸਤਾਨ ਦੇ ਖਿਡਾਰੀਆਂ ਨੇ ਜਿੱਤਿਆ। ਇਸ ਦੇ ਨਾਲ ਹੀ ਭਾਰਤ ਨੇ ਤਮਗਿਆਂ ਦਾ ਅਰਧ ਸੈਂਕਡ਼ਾ…

VIA PUNJAB
ਅੱਗੇ ਪੜ੍ਹੋ

COA ਚੀਫ ਵਿਨੋਦ ਰਾਏ ਨੇ 3 ਮਹੀਨਿਆਂ ‘ਚ BCCI ਦੀਆਂ ਚੋਣਾਂ ਕਰਵਾਉਣ ਦਾ ਕੀਤਾ ਐਲਾਨ

ਨਵੀਂ ਦਿਲੀ- ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ) ਦੇ ਪ੍ਰਸ਼ੰਸਕਾਂ ਦੀ ਕਮੇਟੀ (ਸੀ.ਓ.ਏ)ਦੇ ਪ੍ਰਮੁੱਖ ਵਿਨੋਦ ਰਾਏ ਨੇ ਕਿਹਾ ਕਿ ਬੋਰਡ ਨੇ ਨਵੇਂ ਸੰਵਿਧਾਨ ਨੂੰ ਅਪਣਾ ਲਿਆ ਹੈ ਅਤੇ 90 ਦਿਨਾਂ ਦੇ ਅੰਦਰ ਬੀ.ਸੀ.ਸੀ.ਆਈ. ਦੀਆਂ ਚੋਣਾਂ ਕਰਾ ਦਿੱਤੀਆਂ ਜਾਣਗੀਆਂ। ਇਹ ਸਮਾਂ ਸੀਮਾ ਅਸੀਂ ਖੁਦ ਤੈਅ ਕੀਤੀ ਹੈ। ਜਿਵੇਂ ਕਿ ਨਵੀਂ ਇਕਾਈ ਕੰਮ ਨੂੰ ਸੰਭਾਲ ਲਵੇਗੀ ਸੀ.ਈ.ਓ ਇਥੋਂ ਹਟ ਜਾਣਗੇ। ਅਸੀਂ ਉਝ ਹੀ ਕੰਮ ਕਰਾਂਗਾ ਜਿਵੇਂ ਜਸਟਿਸ ਵਿਕਰਮਜੀਤ ਸੇਨ (ਡੀ.ਡੀ.ਸੀ.ਏ) ਨੇ ਕੀਤਾ।’ ਰਾਏ ਦੀ ਘੋਸ਼ਣਾ ਅਨੁਸਾਰ ਬੀ.ਸੀ.ਸੀ.ਆਈ. ਦੇ ਏ.ਜੀ.ਐੱਮ…

VIA PUNJAB
ਅੱਗੇ ਪੜ੍ਹੋ

ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਜਵਾਬ ਦੇਣ ਲਈ ਸੰਸਦ ਵਿੱਚ ਪਹੁੰਚੇ

ਤੇਹਰਾਨ, ਈਰਾਨ ਉਤੇ ਅਮਰੀਕੀ ਆਰਥਿਕ ਪਾਬੰਦੀਆਂ ਦੇ ਬਾਅਦ ਪੈਦਾ ਹੋਏ ਹਾਲਾਤਾਂ ਅਤੇ ਇਸ ਮੁਸੀਬਤ ਵਿਚੋਂ ਦੇਸ਼ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਸਬੰਧੀ ਸਵਾਲਾਂ ਦਾ ਜਵਾਬ ਦੇਣ ਲਈ ਰਾਸ਼ਟਰਪਤੀ ਹਸਨ ਰੂਹਾਨੀ ਨੇ ਅੱਜ ਸੰਸਦ ਵਿਚ ਪਹੁੰਚ ਕੇ ਆਪਣੀ ਗੱਲ ਰੱਖੀ| ਇਹ ਪਹਿਲਾ ਮੌਕਾ ਹੈ ਜਦੋਂ ਸੰਸਦ ਨੇ ਰੂਹਾਨੀ ਨੂੰ ਪੇਸ਼ ਹੋਣ ਲਈ ਕਿਹਾ ਸੀ| ਕਿਉਂਕਿ ਸੰਸਦ ਉਤੇ ਕੱਟੜਪੰਥੀ ਵਿਰੋਧੀ ਧਿਰ ਦਾ ਜ਼ੋਰਦਾਰ ਦਬਾਅ ਹੈ| ਅਮਰੀਕੀ ਪਾਬੰਦੀਆਂ ਦੇ ਬਾਅਦ ਦੇਸ਼ ਦੇ ਵਿਗੜਦੇ ਆਰਥਿਕ ਹਾਲਾਤਾਂ ਅਤੇ ਮੁਸੀਬਤਾਂ ਨੂੰ…

VIA PUNJAB
ਅੱਗੇ ਪੜ੍ਹੋ

ਭਾਰਤ ਗੁਆਂਢੀ ਦੇਸ਼ਾਂ ਨਾਲ ਮਜ਼ਬੂਤ ਸਬੰਧਾਂ ਦਾ ਚਾਹਵਾਨ: ਸਵਰਾਜ

ਹੈਨੋਈ, ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇੱਥੇ ਅੱਜ ਵੀਅਤਨਾਮ ਦੇ ਵਿਦੇਸ਼ ਮੰਤਰੀ ਫਾਮ ਬਿਨ੍ਹ ਮਿਨ੍ਹ ਦੇ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਵੱਖ ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਵਧਾਉਣ ਲਈ ਗੱਲਬਾਤ ਕੀਤੀ। ਦੋਵਾਂ ਆਗੂਆਂ ਨਾਲ ਗੱਲਬਾਤ ਵਿੱਚ ਸ਼ਾਮਲ ਅਧਿਕਾਰੀਆਂ ਨੇ ਵਪਾਰ, ਸਮੁੰਦਰੀ ਅਤੇ ਰੱਖਿਆ ਖੇਤਰ ਵਿੱਚ ਸਹਿਯੋਗ ਦੇ ਨਾਲ ਸਿੱਖਿਆ ਤੇ ਟੈਕਨਾਲੋਜੀ ਦੇ ਖੇਤਰ ਵਿੱਚ ਵੀ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਇਹ ਪ੍ਰਗਟਾਵਾ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਾਵੀਸ਼ ਕੁਮਾਰ ਨੇ ਟਵੀਟ ਕਰਕੇ…

VIA PUNJAB
ਅੱਗੇ ਪੜ੍ਹੋ

ਜਲ ਵਾਰਤਾ ਲਈ 9 ਮੈਂਬਰੀ ਭਾਰਤੀ ਵਫ਼ਦ ਲਾਹੌਰ ਪੁੱਜਿਆ

ਲਾਹੌਰ, ਸਿੰਧ ਜਲ ਸੰਧੀ ਬਾਰੇ ਗੱਲਬਾਤ ਕਰਨ ਲਈ ਭਾਰਤੀ ਜਲ ਕਮਿਸ਼ਨ ਦਾ ਇਕ ਵਫ਼ਦ ਅੱਜ ਇੱਥੇ ਪਹੁੰਚ ਗਿਆ ਹੈ। ਇਮਰਾਨ ਖ਼ਾਨ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਇਹ ਪਹਿਲਾ ਮੌਕਾ ਹੋਵੇਗਾ। ਪਾਕਿਸਤਾਨ ਦੇ ਜਲ ਕਮਿਸ਼ਨਰ ਸਈਅਦ ਮੇਹਰ ਅਲੀ ਸ਼ਾਹ ਤੇ ਵਧੀਕ ਕਮਿਸ਼ਨਰ ਸ਼ੇਰਾਜ਼ ਜਮੀਲ ਨੇ ਵਾਹਗਾ ਸਰਹੱਦ ਰਾਹੀਂ ਇੱਥੇ ਪੁੱਜੇ ਸ੍ਰੀ ਪੀ ਕੇ ਸਕਸੈਨਾ ਦੀ ਅਗਵਾਈ ਹੇਠ 9 ਮੈਂਬਰੀ ਭਾਰਤੀ ਵਫ਼ਦ ਦਾ ਸਵਾਗਤ ਕੀਤਾ। ਪੱਤਰਕਾਰਾਂ ਨਾਲ…

VIA PUNJAB
ਅੱਗੇ ਪੜ੍ਹੋ

ਈਰਾਨ ਅੰਤਰਰਾਸ਼ਟਰੀ ਕੋਰਟ ਦਾ ਕਰ ਰਿਹੈ ਗਲਤ ਇਸਤੇਮਾਲ : ਅਮਰੀਕਾ

ਵਾਸ਼ਿੰਗਟਨ — ਅਮਰੀਕਾ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕੋਰਟ (ਸੀ. ਆਈ. ਜੇ.) ਤੋਂ ਈਰਾਨ ਦੀ ਉਸ ਪਟੀਸ਼ਨ ਨੂੰ ਖਾਰਜ ਕਰਨ ਦੀ ਅਪੀਲ ਕੀਤੀ ਹੈ, ਜਿਸ ‘ਚ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਈਰਾਨ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਨੂੰ ਖਤਮ ਕਰਨ ਦਾ ਆਦੇਸ਼ ਦੇਣ ਦਾ ਜ਼ਿਕਰ ਕੀਤਾ ਗਿਆ ਸੀ। ਅਮਰੀਕਾ ਦੇ ਵਕੀਲਾਂ ਨੇ ਸੀ. ਆਈ. ਜੇ. ਸਾਹਮਣੇ ਆਖਿਆ ਕਿ ਈਰਾਨ ਦਾ ਮੁੱਖ ਉਦੇਸ਼ 2015 ਦੇ ਈਰਾਨ ਪ੍ਰਮਾਣੂ ਸਮਝੌਤੇ ਨੂੰ ਮੁੜ ਤੋਂ ਬਹਾਲ ਕਰਨਾ ਹੈ, ਜਿਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ…

VIA PUNJAB
ਅੱਗੇ ਪੜ੍ਹੋ

ਕੋਰੀਆਈ ਪ੍ਰਾਇਦੀਪ ‘ਤੇ ਫੌਜੀ ਅਭਿਆਸਾਂ ਨੂੰ ਮੁਅੱਤਲ ਕਰਨ ਦੇ ਫੈਸਲੇ ਨੂੰ ਖਤਮ ਕਰੇਗਾ ਅਮਰੀਕਾ

ਵਾਸ਼ਿੰਗਟਨ — ਪੇਂਟਾਗਨ ਨੇ ਮੰਗਲਵਾਰ ਨੂੰ ਆਖਿਆ ਕਿ ਅਮਰੀਕਾ ਕੋਰੀਆਈ ਪ੍ਰਾਇਦੀਪ ‘ਤੇ ਫੌਜੀ ਅਭਿਆਸ ਦੇ ਮੁਅੱਤਲ ਕਰਨ ਦੇ ਫੈਸਲੇ ਨੂੰ ਖਤਮ ਕਰੇਗਾ। ਅਮਰੀਕਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਪ੍ਰਮੁੱਖ ਕਿਮ ਜੋਂਗ ਉਨ ਨਾਲ ਸ਼ਿਖਰ ਸੰਮੇਲਨ ਤੋਂ ਬਾਅਦ ‘ਪੱਕੇ ਭਰੋਸੇ’ ਦੇ ਤੌਰ ‘ਤੇ ਫੌਜੀ ਅਭਿਆਸ ਨਾ ਕਰਨ ਦਾ ਫੈਸਲਾ ਕੀਤਾ ਸੀ। ਰੱਖਿਆ ਮੰਤਰੀ ਜਿਮ ਮੈਟਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਅਸੀਂ ਪੱਕਾ ਭਰੋਸਾ ਕਾਇਮ ਕਰਨ ਦੇ ਤੌਰ ‘ਤੇ ਵੱਡੇ ਫੌਜੀ ਅਭਿਆਸ…

VIA PUNJAB
ਅੱਗੇ ਪੜ੍ਹੋ

ਹੜ੍ਹ ਪ੍ਰਭਾਵਿਤ ਕੇਰਲ ਪੁੱਜੇ ਰਾਹੁਲ ਗਾਂਧੀ, ਕੈਂਪਾਂ ਵਿਚ ਰਹਿ ਰਹੇ ਲੋਕਾਂ ਨੂੰ ਮਿਲੇ

ਨਵੀਂ ਦਿੱਲੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਕੇਰਲ ਵਿੱਚ ਪੁੱਜਦੇ ਹੀ ਪਹਿਲਾਂ ਰਾਹਤ ਕੈਂਪਾਂ ਵਿੱਚ ਗਏ ਅਤੇ ਉਥੇ ਰਹਿ ਰਹੇ ਲੋਕਾਂ ਨਾਲ ਮੁਲਾਕਾਤ ਕੀਤੀ| ਉਨ੍ਹਾਂ ਨੇ ਕੈਂਪਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ| ਰਾਹੁਲ ਕੇਰਲ ਵਿੱਚ ਦੋ ਦਿਨੀਂ ਦੌਰੇ ਉਤੇ ਹਨ| ਅੱਜ ਵਾਇਨਾਡ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾਣਗੇ| ਰਾਹੁਲ ਦੇ ਤ੍ਰਿਵੇਂਦਰਮ ਏਅਰਪੋਰਟ ਪੁੱਜਣ ਉਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਵੀ ਉਨ੍ਹਾਂ ਦਾ ਸਵਾਗਤ ਕਰਨ ਪੁੱਜੇ| ਰਾਹੁਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਕਰ…

VIA PUNJAB
ਅੱਗੇ ਪੜ੍ਹੋ

ਵਾਜਪਾਈ ਦੀਆਂ ਅਸਥੀਆਂ ਯਮੁਨਾ ਵਿੱਚ ਜਲ ਪ੍ਰਵਾਹ

ਨਵੀਂ ਦਿੱਲੀ, ਦਿੱਲੀ ਦੇ ਸਾਰੇ ਸੱਤ ਲੋਕ ਸਭਾ ਹਲਕਿਆਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਵਾਲੇ ਕਲਸ਼ਾਂ ਨੂੰ ਘੁਮਾ ਕੇ ਦਿੱਲੀ ਭਾਜਪਾ ਯੂਨਿਟ ਨੇ ਇੱਥੇ ਯਮੁਨਾ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤਾ ਹੈ। ‘ਅਸਥੀ ਕਲਸ਼ ਯਾਤਰਾ’ ਇੱਥੇ ਗੁਰਦੁਆਰਾ ਨਾਨਕਸਰ ਤੋਂ ਸਵੇਰੇ ਕਰੀਬ ਗਿਆਰਾਂ ਵਜੇ ਸ਼ੁਰੂ ਹੋਈ। ਇਸ ਦੀ ਅਗਵਾਈ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕੀਤੀ। ਯਾਤਰਾ ਵਿੱਚ ਉਨ੍ਹਾਂ ਦੇ ਨਾਲ ਅਰੁਣ ਸਿੰਘ, ਸੰਸਦ ਮੈਂਬਰ ਮੀਨਾਕਸ਼ੀ ਲੇਖੀ ਅਤੇ ਦਿੱਲੀ…

VIA PUNJAB
ਅੱਗੇ ਪੜ੍ਹੋ
1 1,175 1,176 1,177 1,178 1,179 1,271