ਪੰਜਾਬ ਵਿੱਚ ਵਿਸ਼ਵ ਦਾ ਸਭ ਤੋ ਵੱਡਾ ਡਰੱਗ ਜਾਗਰੂਕਤਾ ਮੁਹਿੰਮ ਜਲਦੀ ਹੀ ਸ਼ੁਰੂ ਹੋਵੇਗਾ

ਪੰਜਾਬ ਵਿੱਚ ਵਿਸ਼ਵ ਦਾ ਸਭ ਤੋ ਵੱਡਾ ਡਰੱਗ ਜਾਗਰੂਕਤਾ ਮੁਹਿੰਮ ਜਲਦੀ ਹੀ ਸ਼ੁਰੂ ਹੋਵੇਗਾ

14 ਅਨਏਡਿਡ ਕਾਲੇਜਿਸ ਦੀ ਐਸੋਸਿਏਸ਼ਨ, ਜੈਕ 30 ਜੁਲਾਈ ਨੂੰ ਪ੍ਰੋਗਰਾਮ ਸ਼ੁਰੂ ਕਰੇਗੀ ਮੋਹਾਲੀ – ਵਿਸ਼ਵ ਦੀ ਸਭ ਤੋ ਵੱਡੀ ਐਂਟੀ ਡਰੱਗ ਦੀ ਜਾਗਰੂਕਤਾ ਮੁਹਿੰਮ 30 ਜੁਲਾਈ ਨੂੰ ਪੰਜਾਬ ਵਿੱਚ ਸ਼ੁਰੂ ਕੀਤੀ ਜਾਵਗੀ। ਇਸ ਮੁਹਿੰਮ ਵਿੱਚ ਪੰਜਾਬ ਦੇ 5 ਲੱਖ ਤੋ ਵੱਧ ਨੌਜਵਾਨ ਨਸ਼ਿਆਂ ਦੀ ਬੁਰਾਈ ਵਿਰੁੱਧ ਲੜਨ ਦੀ ਸਹੁੰ ਚੁੱਕਣਗੇ ਅਤੇ ਨਵੇਂ ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰਨਗੇ। ਇਹ ਫੈਸਲਾ ਪੰਜਾਬ ਦੇ ਅਨਏਡਿਡ ਕਾਲੇਜਿਸ ਦੇ 14 ਵੱਖੋ-ਵੱਖਰੇ ਐਸੋਸਿਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ (ਜੈਕ) ਦੁਆਰਾ ਸ਼੍ਰੀ…

VIA PUNJAB
ਅੱਗੇ ਪੜ੍ਹੋ

ਇਮਰਾਨ ਖਾਨ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਬਣਨ ਦੀ ਦਹਿਲੀਜ਼ ’ਤੇ

ਇਮਰਾਨ ਖਾਨ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਬਣਨ ਦੀ ਦਹਿਲੀਜ਼ ’ਤੇ

ਚੋਣ ਨਤੀਜਾ ਅੱਜ ਰਾਤ ਨੂੰ, ਪੀਟੀਆਈ 119 ਸੀਟਾਂ ’ਤੇ ਚੱਲ ਰਹੀ ਹੈ ਅੱਗੇ ਇਸਲਾਮਾਬਾਦ – ਪਕਿਸਤਾਨ ਦੀਆਂ ਆਮ ਚੋਣਾਂ ਵਿੱਚ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਫੈਸਲਾਕੁਨ ਜਿੱਤ ਲਈ ਸਭ ਤੋਂ ਅੱਗੇ ਚੱਲ ਰਹੀ ਹੈ। ਇਹ ਤੈਅ ਹੈ ਕਿ ਇਮਰਾਨ ਖਾਨ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ।ਚੋਣਾਂ ਵਿਚ ਪੀ.ਐਮ.ਐਲ.-ਐਨ. ਪਾਰਟੀ ਦੇ ਨੇਤਾ ਸ਼ਾਹਬਾਜ਼ ਖਾਨ ਖੈਬਰ ਪਖਤੂਨਖਵਾ ਤੋਂ, ਪੀ.ਪੀ.ਪੀ. ਦੇ ਨੇਤਾ ਬਿਲਾਵਲ ਭੁਟੋ ਅਤੇ ਸਾਬਕਾ ਪੀ.ਐਮ. ਸ਼ਾਹਿਦ ਖਾਕਾਨ ਅਬਾਸੀ ਮੁਰੀ ਸੀਟ ਤੋਂ ਹਾਰ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਮੁੱਦੇ ਦਾ ਹੱਲ ਗੱਲਬਾਤ ਨਾਲ ਕਰਾਂਗੇ : ਇਮਰਾਨ ਖਾਨ

ਕਸ਼ਮੀਰ ਮੁੱਦੇ ਦਾ ਹੱਲ ਗੱਲਬਾਤ ਨਾਲ ਕਰਾਂਗੇ : ਇਮਰਾਨ ਖਾਨ

ਇਸਲਾਮਾਬਾਦ- ਆਮ ਚੋਣਾਂ ਦੇ ਰੁਝਾਨਾਂ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੂੰ ਹੋਰ ਦਲਾਂ ਦੇ ਮੁਕਾਬਾਲੇ ਮਿਲੀ ਵਡੀ ਲੀਡ ਤੋਂ ਬਾਅਦ ਦੇਸ਼ ਦੇ ਨਾਂ ਸੰਬੋਧਨ ‘ਚ ਇਮਰਾਨ ਖ਼ਾਨ ਨੇ ਕਿਹਾ ਕਿ ਭਾਰਤ ਦੀ ਮੀਡਿਆ ਨੇ ਮੈਨੂੰ ‘ਵਿਲੇਨ‘ ਬਣਾ ਦਿਤਾ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਮੁਦੇ ਦਾ ਹਲ ਗਲਬਾਤ ਨਾਲ ਕਰਾਂਗੇ।ਇਮਰਾਨ ਖਾਨ ਨੇ ਇਹ ਵੀ ਕਿਹਾ ਉਹ ਭਾਰਤ ਨਾਲ ਰਿਸ਼ਤੇ ਬਿਹਤਰ ਕਰਨ ਲਈ ਤਿਆਰ ਹਨ।ਇਮਰਾਨ ਖਾਨ ਨੇ ਦੇਸ਼ ਦੇ ਨਾਮ ਇਕ ਸੰਬੋਧਨ ’ਚ ਕਿਹਾ…

VIA PUNJAB
ਅੱਗੇ ਪੜ੍ਹੋ

ਨਾਭਾ ਵਿਖੇ ਮਨਾਇਆ ਜਾਵੇਗਾ 69ਵਾਂ ਸੂਬਾ ਪੱਧਰੀ ਵਣ ਮਹਾਂਉਤਸਵ: ਸਾਧੂ ਸਿੰਘ ਧਰਮਸੋਤ

ਨਾਭਾ ਵਿਖੇ ਮਨਾਇਆ ਜਾਵੇਗਾ 69ਵਾਂ ਸੂਬਾ ਪੱਧਰੀ ਵਣ ਮਹਾਂਉਤਸਵ: ਸਾਧੂ ਸਿੰਘ ਧਰਮਸੋਤ

‘ਘਰ-ਘਰ ਹਰਿਆਲੀ’ ਮੁਹਿੰਮ ਤਹਿਤ ਹੁਣ ਤੱਕ 15 ਲੱਖ ਤੋਂ ਵੱਧ ਬੂਟੇ ਲਾਏ ਗਏ ਚੰਡੀਗੜ੍ਹ – ਪੰਜਾਬ ਸਰਕਾਰ ਵਲੋਂ 69ਵਾਂ ਸੂਬਾ ਪੱਧਰੀ ਵਣ ਮਹਾਂਉਤਸਵ ਨਾਭਾ, ਜ਼ਿਲ੍ਹਾ ਪਟਿਆਲਾ ਵਿਖੇ 28 ਜੁਲਾਈ ਨੂੰ ਮਨਾਇਆ ਜਾਵੇਗਾ, ਜਿਸਦਾ ਉਦਘਾਟਨ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਬੂਟਾ ਲਾ ਕੇ ਕਰਨਗੇ। ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਵਣ ਮਹਾਂਉਤਸਵ ਮਨਾਉਣ ਦਾ ਉਦੇਸ਼ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕਰਨਾ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਜਿਲਾ ਨੂੰਹ ਦੇ ਰਕਬਰ ਖਾਨ ਉਰਫ ਅਕਬਰ ਖਾਨ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਜਿਲਾ ਨੂੰਹ ਦੇ ਰਕਬਰ ਖਾਨ ਉਰਫ ਅਕਬਰ ਖਾਨ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਜਿਲਾ ਨੂੰਹ ਦੇ ਫਿਰੋਜਪੁਰ ਝਿਰਕਾ ਦੇ ਪਿੰਡ ਕੌਲ ਵਾਸੀ ਰਕਬਰ ਖਾਨ ਉਰਫ ਅਕਬਰ ਖਾਨ ਦੇ ਪਰਿਵਾਰ ਲਈ 5 ਲੱਖ ਰੁਪਏ ਦੀ ਮਦਦ ਰਕਮ ਦਾ ਐਲਾਨ ਕੀਤਾ׀ ਇਸ ਤਰ੍ਹਾਂ, ਹਰਿਆਣਾ ਵਕਫ ਬੋਰਡ ਦੇ ਚੇਅਰਮੈਨ ਰਹਿਸਾ ਖਾਨ ਨੇ ਵੀ ਰਕਬਰ ਖਾਨ ਉਰਫ ਅਕਬਰ ਖਾਨ ਦੇ ਪਰਿਵਾਰ ਲਈ 3 ਲੱਖ ਰੁਪਏ ਦੀ ਮਦਦ ਰਕਮ ਦੇਣ ਦਾ ਐਲਾਨ ਕੀਤਾ׀ ਇਸ ਤਰ੍ਹਾਂ ਨਾਲ ਰਕਬਰ ਖਾਨ ਉਰਫ ਅਕਬਰ ਖਾਨ ਦੇ ਪਰਿਵਾਰ…

VIA PUNJAB
ਅੱਗੇ ਪੜ੍ਹੋ

ਉਤਰੀ ਕੋਰੀਆ ਹੁਣ ਵੀ ਪਰਮਾਣੂ ਸਮੱਗਰੀ ਬਣਾ ਰਿਹੈ : ਪੋਂਪਿਓ

ਉਤਰੀ ਕੋਰੀਆ ਹੁਣ ਵੀ ਪਰਮਾਣੂ ਸਮੱਗਰੀ ਬਣਾ ਰਿਹੈ : ਪੋਂਪਿਓ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਅੱਜ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉਤਰੀ ਕੋਰੀਆ ਹੁਣ ਵੀ ਪਰਮਾਣੂ ਸਮੱਗਰੀ ਬਣਾ ਰਿਹਾ ਹੈ| ਦਰਅਸਲ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਤਰੀ ਕੋਰੀਆ ਵਲੋਂ ਪਰਮਾਣੂ ਹਮਲੇ ਦਾ ਹੁਣ ਕੋਈ ਖਤਰਾ ਨਹੀਂ ਹੈ| ਪੋਂਪਿਓ ਨੇ ਸੈਨੇਟ ਦੀ ਵਿਦੇਸ਼ ਸਬੰਧਾਂ ਦੀ ਕਮੇਟੀ ਦੇ ਸਾਹਮਣੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਹਾਂ, ਉਤਰੀ ਕੋਰੀਆ ਹੁਣ ਵੀ ਪਰਮਾਣੂ ਸਮੱਗਰੀ ਬਣਾ ਰਿਹਾ ਹੈ| ਟਰੰਪ ਨੇ 12 ਜੂਨ 2018 ਨੂੰ…

VIA PUNJAB
ਅੱਗੇ ਪੜ੍ਹੋ

ਬ੍ਰਿਕਸ ਮੁਲਕਾਂ ਵੱਲੋਂ ਅਤਿਵਾਦ ਨਾਲ ਨਜਿੱਠਣ ਲਈ ਵਿਆਪਕ ਪਹੁੰਚ ਬਣਾਉਣ ਦਾ ਸੱਦਾ

ਬ੍ਰਿਕਸ ਮੁਲਕਾਂ ਵੱਲੋਂ ਅਤਿਵਾਦ ਨਾਲ ਨਜਿੱਠਣ ਲਈ ਵਿਆਪਕ ਪਹੁੰਚ ਬਣਾਉਣ ਦਾ ਸੱਦਾ

ਜੌਹੈੱਨਸਬਰਗ – ਬ੍ਰਿਕਸ ਮੁਲਕਾਂ ਨੇ ਅਤਿਵਾਦ ਨਾਲ ਨਜਿੱਠਣ ਲਈ ਵਿਆਪਕ ਪਹੁੰਚ ਬਣਾਉਣ ਦਾ ਸੱਦਾ ਦਿੱਤਾ ਹੈ। ਇਸ ’ਚ ਕੱਟੜਵਾਦ ਨਾਲ ਟਾਕਰਾ, ਦਹਿਸ਼ਤਗਰਦਾਂ ਨੂੰ ਮਿਲਦੇ ਫੰਡਾਂ ’ਤੇ ਰੋਕ, ਉਨ੍ਹਾਂ ਦੇ ਟਿਕਾਣਿਆਂ ਨੂੰ ਤਬਾਹ ਕਰਨ ਅਤੇ ਇੰਟਰਨੈੱਟ ਦੀ ਦੁਰਵਰਤੋਂ ਰੋਕਣ ਦੇ ਉਪਰਾਲੇ ਸ਼ਾਮਲ ਹਨ। ਬ੍ਰਿਕਸ ਮੁਲਕਾਂ ਨੇ ਐਲਾਨਨਾਮੇ ’ਤੇ ਦਸਤਖ਼ਤ ਕਰਦਿਆਂ ਅਹਿਦ ਲਿਆ ਕਿ ਦਹਿਸ਼ਤਗਰਦੀ ਨੂੰ ਅੰਜਾਮ ਦੇਣ ਜਾਂ ਦਹਿਸ਼ਤੀ ਕਾਰਵਾਈਆਂ ਨੂੰ ਹਮਾਇਤ ਦੇਣ ਵਾਲਿਆਂ ਨੂੰ ਜਵਾਬਦੇਹ ਮੰਨਿਆ ਜਾਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਬਹੁਧਿਰੀ, ਕੌਮਾਂਤਰੀ ਵਪਾਰ…

VIA PUNJAB
ਅੱਗੇ ਪੜ੍ਹੋ

ਕੌਮੀ ਮਾਰਗਾਂ ਲਈ ਨਵੀਂ ਨੀਤੀ ਦਾ ਖਰੜਾ ਸਰਕਾਰ ਨੇ ਕਾਨੂੰਨੀ ਮਸ਼ਵਰੇ ਲਈ ਭੇਜਿਆ

ਕੌਮੀ ਮਾਰਗਾਂ ਲਈ ਨਵੀਂ ਨੀਤੀ ਦਾ ਖਰੜਾ ਸਰਕਾਰ ਨੇ ਕਾਨੂੰਨੀ ਮਸ਼ਵਰੇ ਲਈ ਭੇਜਿਆ

ਨਵੀਂ ਦਿੱਲੀ – ਸਰਕਾਰ ਕੌਮੀ ਮਾਰਗਾਂ ਲਈ ‘ਬਾਏ ਬੈਕ’ ਮੁੜ ਖ਼ਰੀਦ ਨੀਤੀ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ। ਇਸ ਨੀਤੀ ਦਾ ਖਰੜਾ ਕਾਨੂੰਨੀ ਮਸ਼ਵਰੇ ਲਈ ਭੇਜਿਆ ਗਿਆ ਹੈ। ਇਹ ਜਾਣਕਾਰੀ ਅੱਜ ਸੰਸਦ ਵਿੱਚ ਸਬੰਧਤ ਮੰਤਰਾਲੇ ਵੱਲੋਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੰਸਦ ਵਿੱਚ ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਮੱਧ ਪ੍ਰਦੇਸ਼ ਵਿੱਚ ਗੁਨਾ ਤੋਂ ਸੰਸਦ ਮੈਂਬਰ ਜਿਓਤੀਰਾਦਿਤਿਆ ਸਿੰਧੀਆ ਤੋਂ ਮੁਆਫੀ ਮੰਗ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਨਾ ਲੋਕ ਸਭਾ ਹਲਕੇ ਵਿੱਚ…

VIA PUNJAB
ਅੱਗੇ ਪੜ੍ਹੋ

ਅੰਡਰ-19 ਟੈਸਟ: ਸ੍ਰੀਲੰਕਾ ਫਾਲੋਆਨ ਲਈ ਮਜਬੂਰ

ਅੰਡਰ-19 ਟੈਸਟ: ਸ੍ਰੀਲੰਕਾ ਫਾਲੋਆਨ ਲਈ ਮਜਬੂਰ

ਹੰਬਨਟੋਟਾ – ਭਾਰਤ ਦੀ ਅੰਡਰ 19 ਕ੍ਰਿਕਟ ਟੀਮ ਨੇ ਹੂੰਝਾਫੇਰ ਜਿੱਤ ਵੱਲ ਕਦਮ ਵਧਾਉਂਦਿਆਂ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਸ੍ਰੀਲੰਕਾ ਦੀ ਪਹਿਲੀ ਪਾਰੀ 316 ’ਤੇ ਸਮੇਟਣ ਮਗਰੋਂ ਫਾਲੋਆਨ ਦਾ ਸੱਦਾ ਦਿੰਦਿਆਂ ਦੂਜੀ ਪਾਰੀ ਵਿੱਚ 47 ਦੌੜਾਂ ਬਦਲੇ ਮੇਜ਼ਬਾਨ ਟੀਮ ਦੀਆਂ ਤਿੰਨ ਵਿਕਟਾਂ ਲੈ ਲਈਆਂ ਹਨ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੋਹਿਤ ਜਾਂਗੜਾ (76 ਦੌੜਾਂ ਬਦਲੇ ਚਾਰ ਵਿਕਟ) ਪਹਿਲੀ ਪਾਰੀ ਵਿੱਚ ਭਾਰਤ ਦਾ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ ਜਦੋਂਕਿ ਯਤਿਨ ਮੰਗਵਾਨੀ, ਆਯੂਸ਼ ਬਡੋਨੀ ਤੇ ਸਿਧਾਰਥ…

VIA PUNJAB
ਅੱਗੇ ਪੜ੍ਹੋ

ਪਿੱਚ ਤੇ ਹਾਲਾਤ ਦਾ ਬਹਾਨਾ ਨਹੀਂ ਘੜਾਂਗੇ: ਸ਼ਾਸਤਰੀ

ਪਿੱਚ ਤੇ ਹਾਲਾਤ ਦਾ ਬਹਾਨਾ ਨਹੀਂ ਘੜਾਂਗੇ: ਸ਼ਾਸਤਰੀ

ਚੇਮਸਫੋਰਡ – ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਮੌਜੂਦਾ ਟੀਮ ਸ਼ਿਕਾਇਤ ਕਰਨ ’ਚ ਯਕੀਨ ਨਹੀਂ ਰੱਖਦੀ ਤੇ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੇ ਸੰਭਾਵੀ ਸ਼ਖ਼ਤ ਮੁਕਾਬਲੇ ਦੌਰਾਨ ਆਪਣੇ ਪ੍ਰਦਰਸ਼ਨ ਲਈ ਮੁਸ਼ਕਲ ਹਾਲਾਤ ਦਾ ਬਹਾਨਾ ਨਹੀਂ ਘੜੇਗੀ। ਕਾਬਿਲੇਗੌਰ ਹੈ ਕਿ ਅਜਿਹੀਆਂ ਰਿਪੋਰਟਾਂ ਸਨ ਕਿ ਭਾਰਤੀ ਟੀਮ ਪ੍ਰਬੰਧਨ ਐਸੈਕਸ ਕਾਊਂਟੀ ਮੈਦਾਨ ਦੀ ਪਿੱਚ ਤੇ ਆਊਟਫੀਲਡ ਨੂੰ ਲੈ ਕੇ ਖ਼ੁਸ਼ ਨਹੀਂ ਸੀ, ਜਿੱਥੇ ਇਕੋ ਇਕ ਅਭਿਆਸ ਮੈਚ ਨੂੰ ਗਰਮੀ ਦਾ ਹਵਾਲਾ ਦੇ ਕੇ ਚਾਰ…

VIA PUNJAB
ਅੱਗੇ ਪੜ੍ਹੋ
1 1,243 1,244 1,245 1,246 1,247 1,271