ਮੋਗਾ ਪੁਲਿਸ ਵੱਲੋਂ ਨਸ਼ਿਆਂ ਦਾ ਵੱਡਾ ਭੰਡਾਰ ਨਸ਼ਟ

ਮੋਗਾ ਪੁਲਿਸ ਵੱਲੋਂ ਨਸ਼ਿਆਂ ਦਾ ਵੱਡਾ ਭੰਡਾਰ ਨਸ਼ਟ

ਸਾਲ 2020 ਵਿੱਚ 372 ਮਾਮਲਿਆਂ ਵਿੱਚ ਜ਼ਬਤ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਨੂੰ ਕਰਵਾਇਆ ਨਸ਼ਟ ਮੋਗਾ – ਮੋਗਾ ਪੁਲਿਸ ਨੇ ਜ਼ਿਲੇ ਵਿੱਚ ਦਰਜ ਕੀਤੇ 276 ਮਾਮਲਿਆਂ ਵਿੱਚ ਜ਼ਬਤ ਕੀਤੇ ਗਏ ਨਸ਼ਿਆਂ ਦੇ ਇੱਕ ਵੱਡੇ ਭੰਡਾਰ ਨੂੰ ਨਸ਼ਟ ਕਰ ਦਿੱਤਾ ਹੈ।ਜ਼ਿਲਾ ਪੁਲਿਸ ਮੁੱਖੀ ਸ੍ਰ. ਹਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਬੰਧੀ ਮਾਨਯੋਗ ਅਦਾਲਤ ਤੋਂ ਢੁੱਕਵੇਂ ਆਦੇਸ਼ ਪ੍ਰਾਪਤ ਕਰਨ ਤੋਂ ਬਾਅਦ ਅੱਜ ਖੰਨਾ ਪੇਪਰ ਮਿੱਲ, ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਇਹ ਸਾਰਾ ਭੰਡਾਰ ਉਨਾਂ ਦੀ…

VIA PUNJAB
ਅੱਗੇ ਪੜ੍ਹੋ

ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਫਿਰੋਜ਼ਪੁਰ ਦਾ ਗਠਨ ਸੰਸਥਾ ਦੇ ਅਹੁਦੇਦਾਰ ਦਿੱਲੀ ਰਵਾਨਾ

ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਫਿਰੋਜ਼ਪੁਰ ਦਾ ਗਠਨ ਸੰਸਥਾ ਦੇ ਅਹੁਦੇਦਾਰ ਦਿੱਲੀ ਰਵਾਨਾ

ਫਿਰੋਜ਼ਪੁਰ – ਭਾਰਤੀ ਕਿਸਾਨ ਯੂਨੀਅਨ ਸਪੋਰਟਸ ਵਿੰਗ ਦਾ ਗਠਨ ਫ਼ਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਇਕ ਪ੍ਰਭਾਵਸ਼ਾਲੀ ਰੈੱਡੀ ਰੈਲੀ ਜਿਸ ਵਿੱਚ ਸੰਸਥਾ ਦੇ ਅਹੁਦੇਦਾਰ ਅਤੇ ਖਿਡਾਰੀਆਂ ਨੇ ਹਿੱਸਾ ਲਿਆ ਕਰ ਕੇ ਕੀਤੀ ਗਈ । ਇਥੇ ਦੱਸਣਯੋਗ ਹੈ ਕਿ ਜਿੱਥੇ ਕੇਂਦਰ ਸਰਕਾਰ ਦੇ ਤਿੰਨ ਕਾਲਿਕ ਨੂੰ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਅਤੇ ਲਗਭਗ ਪਿਛਲੇ ਇਕ ਮਹੀਨੇ ਤੋਂ ਕਿਸਾਨ ਦਿੱਲੀ ਕੜਕਵੀਂ ਠੰਢ ਵਿੱਚ ਧਰਨਾ ਦੇ ਰਹੇ ਹਨ ।ਭਾਰਤੀ ਕਿਸਾਨ ਵਿੰਗ ਦੇ ਕਨਵੀਨਰ…

VIA PUNJAB
ਅੱਗੇ ਪੜ੍ਹੋ

ਸ਼ਹੀਦ ਊਧਮ ਸਿੰਘ ਦਾ 122ਵਾਂ ਜਨਮ ਦਿਨ ਮਨਾਇਆ,ਫੁੱਲ ਮਲਾਵਾਂ ਕੀਤੀਆਂ ਭੇਂਟ

ਸ਼ਹੀਦ ਊਧਮ ਸਿੰਘ ਦਾ 122ਵਾਂ ਜਨਮ ਦਿਨ ਮਨਾਇਆ,ਫੁੱਲ ਮਲਾਵਾਂ ਕੀਤੀਆਂ ਭੇਂਟ

ਫਿਰੋਜ਼ਪੁਰ – ਜਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ ਵਿਚ ਮਾਰੇ ਗਏ ਹਜ਼ਾਰਾਂ ਭਾਰਤੀਆਂ ਦਾ ਬਦਲਾ ਲੈਣ ਲਈ ਸੌਂਹ ਚੁੱਕਣ ਵਾਲੇ ਰਾਮ ਮੁਹੰਮਦ ਸਿੰਘ ਆਜ਼ਾਦ ਨੇ ਪੂਰੇ 21 ਸਾਲ ਦੀ ਲੰਮੀ ਤਪੱਸਿਆ ਤੋਂ ਬਾਅਦ ਲੰਡਨ ਵਿਚ ਜਾ ਕੇ ਜਨਰਲ ਡਾਇਰ ਨੂੰ ਮਾਰ ਮੁਕਾਇਆ ਸੀ। ਸ਼ਹੀਦ ਊਧਮ ਸਿੰਘ ਦੀ ਇਸ ਬਹਾਦਰੀ ਨੇ ਭਾਰਤੀਆਂ ਦੇ ਸੀਨੇ ਚੌੜੇ ਕਰ ਦਿੱਤੇ ਸਨ। ਅੱਜ ਇਸ ਮਹਾਨ ਯੋਧੇ ਦੇ 122ਵੇਂ ਜਨਮ ਦਿਹਾੜੇ ‘ਤੇ ਫਿਰੋਜਪੁਰ ਵਿਖੇ ਸ਼ਹੀਦ ਨੂੰ ਯਾਦ ਕੀਤਾ ਗਿਆ।ਫਿਰੋਜ਼ਪੁਰ ਦੇ ਸ਼ਹੀਦ ਊਧਮ…

VIA PUNJAB
ਅੱਗੇ ਪੜ੍ਹੋ

ਐਸ ਸੀ ਮੁੱਦਿਆਂ ਨੂੰ ਲੈ ਕੇ ਅਨਿਸ਼ਚਿਤਕਾਲੀਨ ਸੰਕੇਤਕ ਭੁੱਖ ਹੜਤਾਲ 28 ਨੂੰ ਚੰਡੀਗੜ੍ਹ ਵਿੱਚ: ਕੈਂਥ

ਐਸ ਸੀ ਮੁੱਦਿਆਂ ਨੂੰ ਲੈ ਕੇ ਅਨਿਸ਼ਚਿਤਕਾਲੀਨ ਸੰਕੇਤਕ ਭੁੱਖ ਹੜਤਾਲ 28 ਨੂੰ ਚੰਡੀਗੜ੍ਹ ਵਿੱਚ: ਕੈਂਥ

ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ਪੰਜਾਬ ਸਰਕਾਰ ਤੇ ਇੱਕ ਕਾਲਾ ਧੱਬੇ ਬਰਾਬਰ- ਐਨ ਐਸ ਸੀ ਏ ਚੰਡੀਗੜ੍ਹ – ਨੈਸ਼ਨਲ ਸ਼ਡਿਊਲਡ ਕਾਸਟ ਅਲਾਈਂਸ, ਜੋ ਅਨੁਸੂਚਿਤ ਜਾਤੀਆਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਅਤੇ ਸੁਧਾਰ ਲਿਆਉਣ ਲਈ ਇੱਕ ਸਮਾਜਿਕ ਸੰਸਥਾ ਹੈ, ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ 28 ਦਸੰਬਰ ਨੂੰ ਚੰਡੀਗੜ੍ਹ ਦੇ ਸੈਕਟਰ 25 ਦੀ ਰੈਲੀ ਗਰਾਊਂਡ ਵਿੱਚ ਅਨਿਸ਼ਚਿਤਕਾਲੀਨ ਸੰਕੇਤਕ ਭੁੱਖ ਹੜਤਾਲ…

VIA PUNJAB
ਅੱਗੇ ਪੜ੍ਹੋ

ਫਿਰੋਜ਼ਪੁਰ ਚ ਕਿਸਾਨਾਂ ਜੀਓ ਦੇ ਟਾਵਰਾਂ ਤੋਂ ਹੋ ਰਹੀ ਹੈਲੋ ਹੈਲੋ ਕੀਤੀ ਬੰਦ

ਫਿਰੋਜ਼ਪੁਰ ਚ ਕਿਸਾਨਾਂ ਜੀਓ ਦੇ ਟਾਵਰਾਂ ਤੋਂ ਹੋ ਰਹੀ ਹੈਲੋ ਹੈਲੋ ਕੀਤੀ ਬੰਦ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਚ ਫੱਤੇਵਾਲਾ, ਕਾਮਲਵਾਲਾ ਦੇ ਜੀ ਓ ਟਾਵਰਾਂ ਦਾ ਕੀਤਾ ਘੋਗਾ ਚਿੱਤ,ਲਗਾਏ ਜਿੰਦਰੇ ਫਿਰੋਜ਼ਪੁਰ – ਦਿੱਲੀ ਲੱਗੇ ਮੋਰਚੇ ਤੋਂ ਹੋਏ ਨਿੱਜੀ ਘਰਾਣਿਆਂ ਦੇ ਬਾਈਕਾਟ ਦੇ ਸਬੰਧ ਵਿੱਚ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਜੱਥੇਬੰਦੀ ਪੰਜਾਬ ਵੱਲੋਂ ਪਿੰਡਾਂ ਵਿੱਚ ਲੱਗੇ ਜੀਓ ਕੰਪਨੀ ਦੇ ਟਾਵਰਾਂ ਦੀ ਬਿਜਲੀ ਸਪਲਾਈ ਕੱਟੀ ਅਤੇ ਕਈਆਂ ਦੇ ਐਮ ਸੀ ਬੰਦ ਕਰਕੇ ਟਾਵਰ ਬੰਦ ਕਰ ਦਿੱਤੇ ਗਏ ਹਨ । ਜਾਨਕਾਰੀ ਦਿੰਦੇ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ…

VIA PUNJAB
ਅੱਗੇ ਪੜ੍ਹੋ

ਸ਼ੁਭਮਨ ਤੇ ਸਿਰਾਜ ਖੇਡਣਗੇ ਆਪਣਾ ਪਹਿਲਾ ਮੈਚ

ਸ਼ੁਭਮਨ ਤੇ ਸਿਰਾਜ ਖੇਡਣਗੇ ਆਪਣਾ ਪਹਿਲਾ ਮੈਚ

ਭਾਰਤ ਤੇ ਆਸਟਰੇਲੀਆ ਦਰਮਿਆਨ ਭਲਕੇ ਹੋਣ ਵਾਲੇ ਬਾਕਸਿੰਗ ਡੇਅ ਟੈਸਟ ਵਿਚ ਸ਼ੁਭਮਨ ਗਿੱਲ ਤੇ ਮੁਹੰਮਦ ਸਿਰਾਜ ਆਪਣਾ ਪਹਿਲਾ ਟੈਸਟ ਮੈਚ ਖੇਡਣਗੇ। ਪਹਿਲੇ ਮੈਚ ਵਿਚ ਸ਼ਰਮਿੰਦਗੀ ਭਰੀ ਹਾਰ ਮਿਲਣ ਤੋਂ ਬਾਅਦ ਅਤੇ ਵਿਰਾਟ ਕੋਹਲੀ ਦੀ ਗੈਰਹਾਜ਼ਰੀ ਵਿਚ ਭਾਰਤੀ ਟੀਮ ਦੇ ਕਪਤਾਨ ਅਜਿੰਕਿਆ ਰਹਾਣੇ ਨੂੰ ਆਸਟਰੇਲਿਆਈ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤੀ ਪਾਰੀ ਦੀ ਸ਼ੁਰੂਆਤ ਸ਼ੁਭਮਨ ਤੇ ਮਿਯੰਕ ਅਗਰਵਾਲ ਕਰਨਗੇ। ਭਾਰਤ ਵਲੋਂ ਇਸ ਮੈਚ ਵਿਚ ਵਿਕਟਕੀਪਰ ਵਜੋਂ ਰਿਧੀਮਨ ਸਾਹਾ ਦੀ ਥਾਂ ਰਿਸ਼ਭ ਪੰਤ ਨੂੰ ਥਾਂ ਦਿੱਤੀ ਗਈ…

VIA PUNJAB
ਅੱਗੇ ਪੜ੍ਹੋ

ਟਿੱਕਰੀ ਬਾਰਡਰ ‘ਤੇ ਖੇਤੀ ਕਾਨੂੰਨਾਂ ਵਿਰੁੱਧ ਵਿਸ਼ਾਲ ਰੈਲੀ ਤੇ ਭੁੱਖ ਹੜਤਾਲ

ਟਿੱਕਰੀ ਬਾਰਡਰ ‘ਤੇ ਖੇਤੀ ਕਾਨੂੰਨਾਂ ਵਿਰੁੱਧ ਵਿਸ਼ਾਲ ਰੈਲੀ ਤੇ ਭੁੱਖ ਹੜਤਾਲ

ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਟਿੱਕਰੀ ਬਾਰਡਰ ਲਾਗੇ ਵੱਡੀ ਗਿਣਤੀ ਵਿੱਚ ਜੁੜੀਆਂ ਔਰਤਾਂ ਸਮੇਤ ਵੱਡੇ ਇਕੱਠ ਨੇ ਕੇਂਦਰ ਸਰਕਾਰ ਦੀ ਚਿੱਠੀ ਸਮੇਤ ਸਾਰੀਆਂ ਸੋਧਾਂ ਨੂੰ ਰੱਦ ਕਰਕੇ ਮੋਦੀ ਹਕੂਮਤ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਰਾਰ ਦਿੰਦਿਆਂ ਇਹਨਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ । ਇਸ ਮੌਕੇ 27 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਮੌਕੇ ਥਾਂ ਥਾਂ ਵਿਆਪਕ ਰੋਸ ਪ੍ਰਗਟਾਵੇ ਦੇ…

VIA PUNJAB
ਅੱਗੇ ਪੜ੍ਹੋ

ਕਿਸਾਨ ਅੰਦੋਲਨ ‘ਤੇ ਅਮਰੀਕਾ ‘ਚ ਹਲਚਲ – 7 ਕਾਂਗਰਸਮੈਨ ਨੇ ਅਮਰੀਕੀ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ

ਕਿਸਾਨ ਅੰਦੋਲਨ ‘ਤੇ ਅਮਰੀਕਾ ‘ਚ ਹਲਚਲ – 7 ਕਾਂਗਰਸਮੈਨ ਨੇ ਅਮਰੀਕੀ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ

ਵਾਸ਼ਿੰਗਟਨ – ਅਮਰੀਕਾ ‘ਚ ਡੈਮੋਕਰੇਟਿਕ ਨੈਸ਼ਨਲ ਕੈਕਸ ਦੇ ਡਿਪਟੀ ਚੇਅਰਮੈਨ ਡੌਨਲਡ ਨਾਰਕ੍ਰਾਸ ਦੀ ਅਗਵਾਈ ਵਾਲੇ ਕਾਂਗਰਸੀਆਂ ਨੇ ਅੰਤਰਰਾਸ਼ਟਰੀ ਪ੍ਰੈਸ ਵਿੱਚ ਪੰਜਾਬ ਵੱਲੋਂ ਦਿੱਲੀ ਵੱਲ੍ਹ ਸ਼ਾਂਤਮਈ ਤਰੀਕੇ ਵਧ ਰਹੇ ਕਿਸਾਨਾਂ ‘ਤੇ ਜਲ ਤੋਪਾਂ, ਬੈਰੀਕੇਡਿੰਗ ਆਦਿ ਦਾ ਬਹੁਤ ਗੰਭੀਰ ਨੋਟਿਸ ਲੈਂਦਿਆਂ ਭਾਰਤ ਅਤੇ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਅਧਿਕਾਰਾਂ ਦੀ ਜ਼ੋਰਦਾਰ ਹਿਮਾਇਤ ਕੀਤੀ ਜੋ ਇਸ ਸਮੇਂ ਖੇਤੀਬਾੜੀ ਕਾਨੂੰਨਾਂ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਹਨ ਜਿਨ੍ਹਾਂ ਨੂੰ ਬਹੁਤ ਸਾਰੇ ਭਾਰਤੀ ਕਿਸਾਨ ਆਪਣੀ ਆਰਥਿਕਤਾ ‘ਤੇ ਹਮਲ ਆਪਣੀ ਆਰਥਿਕ…

VIA PUNJAB
ਅੱਗੇ ਪੜ੍ਹੋ

ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਕ੍ਰਿਸਮਸ ਦੀਆਂ ਮੁਬਾਰਕਾਂ

ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਕ੍ਰਿਸਮਸ ਦੀਆਂ ਮੁਬਾਰਕਾਂ

ਸਰੀ – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਹੈ ਕਿ ਭਾਵੇਂ ਕਿ ਇਹ ਤਿਉਹਾਰ ਪਹਿਲਾਂ ਵਾਂਗ ਨਹੀਂ ਹੈ, ਤੁਸੀਂ ਆਪਣੇ ਮਿੱਤਰਾਂ ਅਤੇ ਪਰਿਵਾਰ ਨਾਲ ਮਿਲ ਕੇ ਵੱਡੀਆਂ ਡਿਨਰ ਪਾਰਟੀਆਂ ਨਹੀਂ ਕਰ ਸਕਦੇ ਪਰ ਫਿਰ ਵੀ ਚੁਣੌਤੀਆਂ ਭਰੇ ਸਮੇਂ ਵਿਚ ਇਹ ਇਕ ਮੁਬਾਰਕ ਮੌਕਾ ਹੈ।ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਅੱਜ ਜਨਮ ਦਿਨ ਵੀ ਹੈ ਅਤੇ ਉਹ 49 ਸਾਲ ਦੇ ਹੋ ਗਏ ਹਨ। ਉਨ੍ਹਾਂ ਆਪਣੇ ਮੁਬਾਰਕ ਸੁਨੇਹੇ…

VIA PUNJAB
ਅੱਗੇ ਪੜ੍ਹੋ

ਰਜਨੀਕਾਂਤ ਹਸਪਤਾਲ ਵਿੱਚ ਦਾਖ਼ਲ

ਰਜਨੀਕਾਂਤ ਹਸਪਤਾਲ ਵਿੱਚ ਦਾਖ਼ਲ

ਹੈਦਰਾਬਾਦ – ਮਸ਼ਹੂਰ ਬਾਲੀਵੁੱਡ ਸੁਪਰਸਟਾਰ ਰਜਨੀਕਾਂਤ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਹੈਦਰਾਬਾਦ ਅਪੋਲੋ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਜਨੀਕਾਂਤ ਦਾ ਬਲੱਡ ਪ੍ਰੈਸ਼ਰ ਕਾਫ਼ੀ ਜ਼ਿਆਦਾ ਵਧ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਲਗਾਤਾਰ ਖ਼ਰਾਬ ਹੁੰਦੀ ਗਈ। ਇਸੇ ਨੂੰ ਦੇਖਦਿਆਂ ਉਨ੍ਹਾਂ ਨੂੰ ਤੁਰੰਤ ਹੈਦਰਾਬਾਦ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

VIA PUNJAB
ਅੱਗੇ ਪੜ੍ਹੋ
1 192 193 194 195 196 1,271