ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 16 ਦਸੰਬਰ ਨੂੰ: ਵਧੀਕ ਡਿਪਟੀ ਕਮਿਸ਼ਨਰ

ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 16 ਦਸੰਬਰ ਨੂੰ: ਵਧੀਕ ਡਿਪਟੀ ਕਮਿਸ਼ਨਰ

ਮਾਨਸਾ – ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਅਤੇ ਯੋਗਤਾ 1 ਜਨਵਰੀ 2020 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜੇਕਰ ਕਿਸੇ ਵਿਧਾਨ ਸਭਾ ਚੋਣ ਹਲਕੇ ਵਿਚ ਵੋਟਰਾਂ ਦੀ ਗਿਣਤੀ 1500 ਤੋਂ ਵੱਧ ਹੈ ਤਾਂ ਉਸ ਨੂੰ ਰੈਸ਼ਨੇਲਾਈਜ਼ੇਸ਼ਨ ਕਰਕੇ ਨਵੇਂ ਪੋਲਿੰਗ ਸਟੇਸ਼ਨ ਬਣਾਉਣ ਦੀ ਤਜਵੀਜ਼ ਮੰਗੀ ਗਈ ਹੈ।…

VIA PUNJAB
ਅੱਗੇ ਪੜ੍ਹੋ

ਧੂਰੀ ਦੇ ਕਿਸਾਨ ਦੀ ਝੋਲੀ ਪਿਆ ‘ਐਚੀਵਰ ਐਵਾਰਡ’

ਧੂਰੀ ਦੇ ਕਿਸਾਨ ਦੀ ਝੋਲੀ ਪਿਆ ‘ਐਚੀਵਰ ਐਵਾਰਡ’

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਸਨਮਾਨਿਤ ਸੰਗਰੂਰ – ਕਪੂਰਥਲਾ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੌਰਾਨ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਬ-ਡਵੀਜ਼ਨ ਧੂਰੀ ਦੇ ਪਿੰਡ ਭੱਦਲਵੱਡ ਦੇ ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਨੂੰ ਅਚੀਵਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਹਰਵਿੰਦਰ ਸਿੰਘ ਨੂੰ ਬੀਜ ਉਤਪਾਦਨ ਦੇ ਨਾਲ-ਨਾਲ ਅਗਾਂਹਵਧੂ ਅਤੇ ਵਾਤਾਵਰਣ ਪ੍ਰੇਮੀ ਕਿਸਾਨ ਹੋਣ ਸਦਕਾ ਇਹ ਮਾਣਮੱਤਾ ਸਨਮਾਨ ਹਾਸਲ ਹੋਇਆ ਹੈ। ਹਰਵਿੰਦਰ ਸਿੰਘ ਵੱਲੋਂ ਆਪਣੀਆਂ ਖਾਣ ਪੀਣ ਦੀਆਂ…

VIA PUNJAB
ਅੱਗੇ ਪੜ੍ਹੋ

ਪੰਜਾਬ ‘ਚ ਗੈਰ ਕਾਨੂੰਨੀ ਨਿੱਜੀ ਬੱਸਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਛੇਤੀ: ਰਜ਼ੀਆ ਸੁਲਤਾਨਾ

ਪੰਜਾਬ ‘ਚ ਗੈਰ ਕਾਨੂੰਨੀ ਨਿੱਜੀ ਬੱਸਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਛੇਤੀ: ਰਜ਼ੀਆ ਸੁਲਤਾਨਾ

ਟਰਾਂਸਪੋਰਟ ਮੰਤਰੀ ਨੇ ਪੀ.ਆਰ.ਟੀ.ਸੀ., ਪਨਬੱਸ ਅਤੇ ਪੰਜਾਬ ਰੋਡਵੇਜ਼ ਦੇ ਕੰਮਕਾਜ ਦਾ ਲਿਆ ਜਾਇਜ਼ਾ ਚੰਡੀਗੜ੍ਹ – ਟਰਾਂਸਪੋਰਟ ਵਿਭਾਗ ਵਲੋਂ ਬਹੁਤ ਜਲਦ ਸੂਬੇ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਚਲਾਈਆਂ ਜਾ ਰਹੀਆਂ ਬੱਸਾਂ ‘ਤੇ ਰੋਕ ਲਗਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਨਾਲ ਪਬਲਿਕ ਟਰਾਂਸਪੋਰਟ ਦੇ ਮਾਲੀਏ ‘ਤੇ ਮਾੜਾ ਅਸਰ ਪੈਂਦਾ ਹੈ। ਇਹ ਜਾਣਕਾਰੀ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਸਾਰੀਆਂ ਖੇਤਰੀ ਟਰਾਂਸਪੋਰਟ ਅਥਾਰਟੀਆਂ (ਆਰ.ਟੀ.ਏ) ਅਤੇ ਪੀ.ਆਰ.ਟੀ.ਸੀ., ਪਨਬੱਸ ਅਤੇ ਪੰਜਾਬ…

VIA PUNJAB
ਅੱਗੇ ਪੜ੍ਹੋ

ਭਾਰਤ 5 ਟ੍ਰਿਲੀਅਨ ਡਾਲਰ ਦੀ ਆਰਥਿਕ ਤਾਕਤ ਬਣਨ ਵੱਲ ਵਧ ਰਿਹੈ : ਮੋਦੀ

ਭਾਰਤ 5 ਟ੍ਰਿਲੀਅਨ ਡਾਲਰ ਦੀ ਆਰਥਿਕ ਤਾਕਤ ਬਣਨ ਵੱਲ ਵਧ ਰਿਹੈ : ਮੋਦੀ

ਕੈਗ ਅਧਿਕਾਰੀਆਂ ਨੂੰ ਦਿੱਤੀ ਕੈਗ-2.0 ਵੱਧ ਵੱਧਣ ਦੀ ਪ੍ਰੇਰਣਾ ਨਵੀਂ ਦਿੱਲੀ – 317 ਕਨਕਲੇਵ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਡਾ ਟੀਚਾ ਹੈ ਕਿ ਸਾਲ 2022 ਤੱਕ ਐਵੀਡੈਂਸ ਬੇਸਡ ਪਾਲਿਸੀ ਮੇਕਿੰਗ ਨੂੰ ਗਵਰਨੈਂਸ ਦਾ ਅਨਿੱਖੜਵਾਂ ਅੰਗ ਬਣਾਇਆ ਜਾਵੇਗਾ।।ਇਹ ਨਵੇਂ ਭਾਰਤ ਦੀ ਨਵੀਂ ਪਛਾਣ ਬਣਾਉਣ ‘ਚ ਵੀ ਮਦਦ ਕਰੇਗਾ। ਅਜਿਹੇ ‘ਚ ਆਡਿਟ ਅਤੇ ਇੰਸ਼ੋਰੈਂਸ ਸੇਕਟਰ ਦੇ ਟਰਾਂਸਫਾਰਮੇਸ਼ਨ ਲਈ ਵੀ ਇਹ ਸਹੀ ਸਮਾਂ ਹੈ। ਉਨ੍ਹਾਂ ਕਿਹਾ ਕਿ ਹੁਣ 317 2.0…

VIA PUNJAB
ਅੱਗੇ ਪੜ੍ਹੋ

ਕਾਂਗਰਸ ਨੇ ਅਯੁੱਧਿਆ ਫੈਸਲਾ ਅਤੇ ਕਸ਼ਮੀਰ ਮੁੱਦੇ ਲਟਕਾ ਕੇ ਰੱਖੇ: ਸ਼ਾਹ

ਕਾਂਗਰਸ ਨੇ ਅਯੁੱਧਿਆ ਫੈਸਲਾ ਅਤੇ ਕਸ਼ਮੀਰ ਮੁੱਦੇ ਲਟਕਾ ਕੇ ਰੱਖੇ: ਸ਼ਾਹ

ਭਾਜਪਾ ਦੇ ਪ੍ਰਧਾਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਵਿੱਚ ਅਯੁੱਧਿਆ ਮੁੱਦੇ ਨੂੰ ਚੁੱਕਦਿਆਂ ਕਾਂਗਰਸ ਉੱਤੇ ਦੋਸ਼ ਲਾਇਆ ਕਿ ਕਾਂਗਰਸ ਨੇ ਅਯੁੱਧਿਆ ਸਬੰਧੀ ਫੈਸਲਾ ਸੁਪਰੀਮ ਕੋਰਟ ਵਿੱਚ ਜਾਣ ਬੁੱਝ ਕੇ ਲਟਕਾ ਕੇ ਰੱਖਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਆਪਣੇ ਵੋਟਾਂ ਦੇ ਸਵਾਰਥ ਲਈ ਕਾਂਗਰਸ ਨੇ ਸੱਤਰ ਸਾਲ ਤਕ ਕਸ਼ਮੀਰ ਦੀ ਸਮੱਸਿਆ ਨੂੰ ਵੀ ਲਟਕਾ ਕੇ ਰੱਖਿਆ ਹੈ। ਸ੍ਰੀ ਸ਼ਾਹ ਨੇ ਰਾਮ ਮੰਦਰ ਬਾਰੇ ਕਿਹਾ ਕਿ ਕਈ ਸਾਲਾਂ…

VIA PUNJAB
ਅੱਗੇ ਪੜ੍ਹੋ

ਕੈਨਡਾ ਦੀ ਟਰੂਡੋ ਕੈਬਨਿਟ ‘ਚ 4 ਪੰਜਾਬੀ ਸ਼ਾਮਲ

ਕੈਨਡਾ ਦੀ ਟਰੂਡੋ ਕੈਬਨਿਟ ‘ਚ 4 ਪੰਜਾਬੀ ਸ਼ਾਮਲ

36 ਮੈਂਬਰੀ ਟੀਮ ਕੈਬਨਿਟ- ਲੇਡੀ ਐਮ ਪੀ ਬਣਾਈ ਡਿਪਟੀ ਪੀ ਐਮ ਓਟਾਵਾ (ਕੈਨੇਡਾ) – ਕੈਨੇਡੀਅਨ ਪ੍ਰਧਾਨ ਮੰਤਰੀ ਮਿਸਟਰ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਆਪਣੀ 36 ਮੈਂਬਰੀ ਨਵੀਂ ਕੈਬਨਿਟ ਦਾ ਐਲਾਨ ਕੀਤਾ। ਨਵੀਂ ਕੈਬਨਿਟ ‘ਚ ਚਾਰ ਪੰਜਾਬੀ ਮੂਲ ਦੇ ਸੰਸਦ ਮੈਂਬਰ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਤੇ ਅਨੀਤਾ ਆਨੰਦ ਨੂੰ ਸ਼ਾਮਲ ਕੀਤਾ ਗਿਆ ਹੈ। ਅਨੀਤਾ ਮੰਤਰੀ ਮੰਡਲ ‘ਚ ਪਹਿਲੀ ਵਾਰ ਹਿੰਦੂ ਮੰਤਰੀ ਨੂੰ ਮਨਿਸਟਰ ਆਫ਼ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਬਣਾਇਆ ਗਿਆ ਹੈ। ਨਵਦੀਪ…

VIA PUNJAB
ਅੱਗੇ ਪੜ੍ਹੋ

ਪਰਾਲੀ ਦੇ ਮੁੱਦੇ ਤੇ ਭਗਵੰਤ ਮਾਨ ਨੇ ਸੰਸਦ ਅੰਦਰ ਕਿਸਾਨਾਂ ਦੇ ਹੱਕ ‘ਚ ਬੋਲ ਕੇ ਸਰਕਾਰ ਦੀ ਕੀਤੀ ਬੋਲਤੀ ਬੰਦ

ਪਰਾਲੀ ਦੇ ਮੁੱਦੇ ਤੇ ਭਗਵੰਤ ਮਾਨ ਨੇ ਸੰਸਦ ਅੰਦਰ ਕਿਸਾਨਾਂ ਦੇ ਹੱਕ ‘ਚ ਬੋਲ ਕੇ ਸਰਕਾਰ ਦੀ ਕੀਤੀ ਬੋਲਤੀ ਬੰਦ

ਸ਼ੇਰਪੁਰ – ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ‘ਚ ਅੱਜ ਪ੍ਰਦੂਸ਼ਣ ਨੂੰ ਲੈ ਕੇ ਸੰਸਦ ‘ਚ ਸਰਕਾਰ ਨੂੰ ਘੇਰਿਆ ਪੰਜਾਬੀ ਚ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਮੁੱਖ ਵਿਸ਼ਾ ਪਰਾਲੀ ਹੈ । ਪਰਾਲੀ ਦਾ ਧੂੰਆਂ ਪੰਜਾਬ, ਹਰਿਆਣਾ ਜਾਂ ਉੱਤਰ ਪ੍ਰਦੇਸ਼ ਚ ਪ੍ਰਦੂਸ਼ਣ ਕਰਦਾ ਹੈ, ਉਨ੍ਹਾਂ ਨੇ ਅੱਗਿਉਂ ਡਿਪਟੀ ਸਪੀਕਰ ਨੂੰ ਸੁਆਲ ਕੀਤਾ ਕਿ ਪਰਾਲੀ ਵਾਲੀਆਂ ਫ਼ਸਲਾਂ ਉਗਾਈਆਂ ਕਿਉਂ ਜਾਂਦੀਆਂ ਹਨ। ਅਸੀਂ ਮੱਕੀ ਬੀਜ ਸਕਦੇ ਹਾਂ , ਬਾਜਰਾ , ਸੂਰਜਮੁਖੀ…

VIA PUNJAB
ਅੱਗੇ ਪੜ੍ਹੋ

ਗੁਲਾਬੀ ਗੇਂਦ ਨਾਲ ਭਾਰਤ-ਬੰਗਲਾਦੇਸ਼ ਟੈਸਟ ਅੱਜ

ਗੁਲਾਬੀ ਗੇਂਦ ਨਾਲ ਭਾਰਤ-ਬੰਗਲਾਦੇਸ਼ ਟੈਸਟ ਅੱਜ

ਕੋਲਕਾਤਾ – ਭਾਰਤੀ ਕ੍ਰਿਕਟ ਟੀਮ ਅਖ਼ੀਰ ਗੁਲਾਬੀ ਰੰਗ ਵਿੱਚ ਰੰਗਣ ਜਾ ਰਹੀ ਹੈ ਅਤੇ ਬੰਗਲਾਦੇਸ਼ ਖ਼ਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਦਿਨ-ਰਾਤ ਦੇ ਇਤਿਹਾਸਕ ਟੈਸਟ ਵਿੱਚ ਵਿਰਾਟ ਕੋਹਲੀ ਦੀ ਟੀਮ ਦਾ ਪੱਲੜਾ ਭਾਰੀ ਲੱਗ ਰਿਹਾ ਹੈ। ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਅਗਵਾਈ ਵਿੱਚ ਬੀਸੀਸੀਆਈ ਨੇ ਗੁਲਾਬੀ ਗੇਂਦ ਨਾਲ ਇਹ ਟੈਸਟ ਕਰਵਾਉਣ ਦਾ ਫ਼ੈਸਲਾ ਲਿਆ ਹੈ, ਜਦਕਿ ਕੌਮਾਂਤਰੀ ਕ੍ਰਿਕਟ ਕੌਂਸਲ ਟੈਸਟ ਵਿੱਚ ਦਰਸ਼ਕਾਂ ਨੂੰ ਖਿੱਚਣ ਲਈ ਸੱਤ ਸਾਲ ਪਹਿਲਾਂ ਇਸ ਨੂੰ ਮਨਜ਼ੂਰੀ ਦੇ ਚੁੱਕੀ ਹੈ। ਗਾਂਗੁਲੀ…

VIA PUNJAB
ਅੱਗੇ ਪੜ੍ਹੋ

ਦਿਨ-ਰਾਤ ਟੈਸਟ ਮੈਚ ਉੱਚ ਪਾਏ ਦਾ ਹੋਵੇ: ਤੇਂਦੁਲਕਰ

ਦਿਨ-ਰਾਤ ਟੈਸਟ ਮੈਚ ਉੱਚ ਪਾਏ ਦਾ ਹੋਵੇ: ਤੇਂਦੁਲਕਰ

ਕੋਲਕਾਤਾ – ਭਾਰਤ ਦੇ ਪਹਿਲੇ ਦਿਨ-ਰਾਤ ਦੇ ਟੈਸਟ ਸਬੰਧੀ ਬਣੇ ਮਾਹੌਲ ਬਾਰੇ ਸਚਿਨ ਤੇਂਦੁਲਕਰ ਨੇ ਇਹ ਯਕੀਨੀ ਬਣਾਉਣਾ ਨੂੰ ਕਿਹਾ ਹੈ ਕਿ ਕ੍ਰਿਕਟ ਦੀ ਗੁਣਵੱਤਾ ਨਾਲ ਕਿਸੇ ਪੱਧਰ ’ਤੇ ਸਮਝੌਤਾ ਨਾ ਕੀਤਾ ਜਾਵੇ। ਭਾਰਤੀ ਟੀਮ ਸ਼ੁੱਕਰਵਾਰ ਤੋਂ ਬੰਗਲਾਦੇਸ਼ ਖ਼ਿਲਾਫ਼ ਗੁਲਾਬੀ ਗੇਂਦ ਨਾਲ ਇਤਿਹਾਸਕ ਟੈਸਟ ਖੇਡੇਗੀ। ਤੇਂਦੁਲਕਰ ਨੇ ਕਿਹਾ, ‘‘ਸਭ ਕੁੱਝ ਦਰਸ਼ਕਾਂ ਦੀ ਮੈਦਾਨ ਵਿੱਚ ਤਾਦਾਦ ਵਧਾਉਣ ਅਤੇ ਟੈਸਟ ਕ੍ਰਿਕਟ ਨੂੰ ਦਿਲਚਸਪ ਬਣਾਉਣ ਲਈ ਕੀਤਾ ਜਾ ਰਿਹਾ ਹੈ। ਇਹ ਅਹਿਮ ਹੈ, ਪਰ ਮੇਰਾ ਮੰਨਣਾ ਹੈ ਕਿ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਲੋਂ ਭਾਰਤ ਨੂੰ 71 ਹਜ਼ਾਰ ਕਰੋੜ ਰੁਪਏ ਦੀਆਂ ਐਮ. ਕੇ- 45 ਤੋਪਾਂ ਵੇਚਣ ਦੀ ਮਨਜ਼ੂਰੀ

ਅਮਰੀਕਾ ਵਲੋਂ ਭਾਰਤ ਨੂੰ 71 ਹਜ਼ਾਰ ਕਰੋੜ ਰੁਪਏ ਦੀਆਂ ਐਮ. ਕੇ- 45 ਤੋਪਾਂ ਵੇਚਣ ਦੀ ਮਨਜ਼ੂਰੀ

ਵਾਸ਼ਿੰਗਟਨ – ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ 71 ਹਜ਼ਾਰ ਕਰੋੜ ਰੁਪਏ ਦੀਆਂ ਐਮ. ਕੇ- 45 ਤੋਪਾਂ ਵੇਚਣ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਹੈ| ਇਹ ਤੋਪਾਂ ਭਾਰਤੀ ਸਮੁੰਦਰੀ ਫੌਜ ਦੀ ਤਾਕਤ ਵਧਾਉਣਗੀਆਂ| ਰੱਖਿਆ ਸੁਰੱਖਿਆ ਸਹਿਯੋਗ ਏਜੰਸੀ ਨੇ ਅਮਰੀਕੀ ਸੰਸਦ ਨੂੰ ਦੱਸਿਆ ਕਿ ਪ੍ਰਸਤਾਵਿਤ ਸੌਦੇ ਤਹਿਤ 13 ਐਮ. ਕੇ.-45 ਪੰਜ ਇੰਚ/ 62 ਕੈਲੀਬਰ ਸਮੁੰਦਰੀ ਫੌਜੀ ਤੋਪਾਂ ਅਤੇ ਉਨ੍ਹਾਂ ਨਾਲ ਸਬੰਧਤ ਯੰਤਰਾਂ ਦੀ ਪ੍ਰਸਤਾਵਿਤ ਵਿਦੇਸ਼ੀ ਫੌਜੀ ਵਿਕਰੀ ਦੀ ਇਜਾਜ਼ਤ ਦੀ ਲਾਗਤ 71 ਅਰਬ ਰੁਪਏ ਹੈ| ਐਮ. ਕੇ. 45…

VIA PUNJAB
ਅੱਗੇ ਪੜ੍ਹੋ
1 471 472 473 474 475 1,271