ਵਿਦੇਸ਼ ਜਾਣ ਸਬੰਧੀ ਪਟੀਸ਼ਨ ਬਖਸ਼ੀ ਨੇ ਵਾਪਸ ਲਈ

ਵਿਦੇਸ਼ ਜਾਣ ਸਬੰਧੀ ਪਟੀਸ਼ਨ ਬਖਸ਼ੀ ਨੇ ਵਾਪਸ ਲਈ

ਨਵੀਂ ਦਿੱਲੀ – ਮੈਕਡੌਨਲਡ’ਜ਼ ਇੰਡੀਆ ਤੋਂ ਬੇਮੁੱਖ ਹੋਏ ਭਾਈਵਾਲ ਵਿਕਰਮ ਬਖ਼ਸ਼ੀ ਨੇ ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ (ਐੱਨਸੀਐੱਲਏਟੀ) ਤੋਂ ਵਿਦੇਸ਼ ਯਾਤਰਾ ਲਈ ਇਜਾਜ਼ਤ ਮੰਗਦੀ ਪਟੀਸ਼ਨ ਵਾਪਸ ਲੈ ਲਈ ਹੈ। ਟ੍ਰਿਬਿਊਨਲ ਦੇ ਚੇਅਰਪਰਸਨ ਜਸਟਿਸ ਐੱਸ.ਜੇ.ਮੁਖੋਪਾਧਿਆਏ ਦੀ ਅਗਵਾਈ ਵਾਲੇ ਦੋ ਮੈਂਬਰੀ ਬੈਂਚ ਨੇ ਹਾਲਾਂਕਿ ਬਖ਼ਸ਼ੀ ਦੀ ਪਤਨੀ ਮਧੁਰਿਮਾ ਬਖ਼ਸ਼ੀ ਨੂੰ ਇਕ ਪਰਿਵਾਰਕ ਸਮਾਗਮ ਲਈ ਥਾਈਲੈਂਡ ਜਾਣ ਤੇ 9 ਨਵੰਬਰ ਤਕ ਦੇਸ਼ ਪਰਤਣ ਦੀ ਪ੍ਰਵਾਨਗੀ ਦੇ ਦਿੱਤੀ ਹੈ।ਇਸ ਤੋਂ ਪਹਿਲਾਂ ਐਪੀਲੇਟ ਟ੍ਰਿਬਿਊਨਲ ਨੇ ਬਖ਼ਸ਼ੀ ਵੱਲੋਂ ਡੈਟ ਰਿਕਵਰੀ ਟ੍ਰਿਬਿਊਨਲ…

VIA PUNJAB
ਅੱਗੇ ਪੜ੍ਹੋ

ਡੋਨਲਡ ਟਰੰਪ ਨੇ ਦਿੱਤੀ ਦੀਵਾਲੀ ਦੀ ਵਧਾਈ

ਡੋਨਲਡ ਟਰੰਪ ਨੇ ਦਿੱਤੀ ਦੀਵਾਲੀ ਦੀ ਵਧਾਈ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਹਿੰਦੂ, ਜੈਨ, ਸਿੱਖ ਅਤੇ ਬੋਧੀ ਭਾਈਚਾਰੇ ਦੇ ਲੋਕਾਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਰੋਸ਼ਨੀਆਂ ਦਾ ਇਹ ਤਿਉਹਾਰ ਅਮਰੀਕਾ ਵਿੱਚ ਸਭ ਲਈ ਧਾਰਮਿਕ ਆਜ਼ਾਦੀ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਟਰੰਪ ਵੱਲੋਂ ਓਵਲ ਦਫ਼ਤਰ ਵਿੱਚ ਇੱਕ ਸੰਖੇਪ ਸਮਾਗਮ ਦੌਰਾਨ ਭਾਰਤੀ-ਅਮਰੀਕੀਆਂ ਦੇ ਇੱਕ ਛੋਟੇ ਸਮੂਹ ਨਾਲ ਦੀਵਾਲੀ ਮਨਾਈ ਗਈ।

VIA PUNJAB
ਅੱਗੇ ਪੜ੍ਹੋ

ਚਿਦੰਬਰਮ ਦੀ ਜ਼ਮਾਨਤ ਵਿਰੁੱਧ ਨਜ਼ਰਸਾਨੀ ਪਟੀਸ਼ਨ

ਚਿਦੰਬਰਮ ਦੀ ਜ਼ਮਾਨਤ ਵਿਰੁੱਧ ਨਜ਼ਰਸਾਨੀ ਪਟੀਸ਼ਨ

ਨਵੀਂ ਦਿੱਲੀ – ਆਈਐੱਨਐਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ ’ਚ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਦੀ ਜ਼ਮਾਨਤ ਦੇ ਫ਼ੈਸਲੇ ਵਿਰੁੱੱਧ ਸੁਪਰੀਮ ਕੋਰਟ ਸੀਬੀਆਈ ਨੇ ਸ਼ੁੱਕਰਵਾਨੂੰ ਸੁਪਰੀਮ ਕੋਰਟ ਤੋਂ ਨਜ਼ਰਸਾਨੀ ਦੀ ਅਪੀਲ ਕੀਤੀ। ਸੀਬੀਆਈ ਨੇ ਦੱਸਿਆ ਕਿ ਐਡਵੋਕੇਟ ਰਜਤ ਨਾਇਰ ਰਾਹੀਂ ਜ਼ਮਾਨਤ ਦੇ ਫ਼ੈਸਲੇ ਵਿਰੁੱਧ ਨਜ਼ਰਸਾਨੀ ਪਟੀਸ਼ਨ ਪਾਈ ਗਈ ਹੈ।

VIA PUNJAB
ਅੱਗੇ ਪੜ੍ਹੋ

ਸੱਟ ਕਾਰਨ ਟੀ-20 ਲੜੀ ’ਚੋਂ ਲਾਂਭੇ ਹੋਇਆ ਵਿਲੀਅਮਸਨ

ਸੱਟ ਕਾਰਨ ਟੀ-20 ਲੜੀ ’ਚੋਂ ਲਾਂਭੇ ਹੋਇਆ ਵਿਲੀਅਮਸਨ

ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਸੱਟ ਦੀ ਸਮੱਸਿਆ ਕਾਰਨ ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਟੀ-20 ਲੜੀ ਵਿੱਚ ਨਹੀਂ ਖੇਡ ਸਕੇਗਾ। ਟੀਮ ਦੇ ਅਧਿਕਾਰੀਆਂ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿੱਚ ਤੇਜ਼ ਗੇਂਦਬਾਜ਼ ਟਿਮ ਸਾਊਦੀ ਟੀਮ ਦੀ ਅਗਵਾਈ ਕਰੇਗਾ। ਵਿਲੀਅਮਸਨ ਦੇ ਨਵੰਬਰ ਦੇ ਅਖ਼ੀਰ ਵਿੱਚ ਮਹਿਮਾਨ ਟੀਮ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਵਿੱਚ ਵਾਪਸੀ ਦੀ ਉਮੀਦ ਹੈ।ਕੋਚ ਗੈਰੀ ਸਟੀਡ ਨੇ ਕਿਹਾ ਕਿ ਇਹ ਉਹੀ ਸੱਟ ਹੈ, ਜਿਸ ਨੇ ਵਿਲੀਅਮਸਨ ਨੂੰ ਮਾਰਚ ਮਹੀਨੇ ਬੰਗਲਾਦੇਸ਼…

VIA PUNJAB
ਅੱਗੇ ਪੜ੍ਹੋ

ਸ੍ਰੀਲੰਕਾ ਖ਼ਿਲਾਫ਼ ਟੀ-20 ਲੜੀ ’ਚ ਸਮਿੱਥ ਤੇ ਵਾਰਨਰ ਦੀ ਵਾਪਸੀ

ਸ੍ਰੀਲੰਕਾ ਖ਼ਿਲਾਫ਼ ਟੀ-20 ਲੜੀ ’ਚ ਸਮਿੱਥ ਤੇ ਵਾਰਨਰ ਦੀ ਵਾਪਸੀ

ਐਡੀਲੇਡ – ਅਗਲੇ ਸਾਲ ਘਰੇਲੂ ਧਰਤੀ ’ਤੇ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਸ੍ਰੀਲੰਕਾ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਲਈ ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ਨੇ ਆਸਟਰੇਲਿਆਈ ਟੀਮ ਵਿੱਚ ਵਾਪਸੀ ਕੀਤੀ ਹੈ। ਦੋਵੇਂ ਗੇਂਦ ਨਾਲ ਛੇੜਛਾੜ ਮਾਮਲੇ ਕਾਰਨ ਪਾਬੰਦੀ ਝੱਲ ਰਹੇ ਸਨ, ਪਰ ਟੈਸਟ ਅਤੇ ਇੱਕ ਰੋਜ਼ਾ ਮਗਰੋਂ ਹੁਣ ਟੀ-20 ਟੀਮ ਵਿੱਚ ਉਨ੍ਹਾਂ ਦੀ ਵਾਪਸੀ ਹੋਈ ਹੈ।ਆਸਟਰੇਲੀਆ ਹਾਲੇ ਤੱਕ ਟੀ-20 ਵਿਸ਼ਵ ਕੱਪ ਨਹੀਂ ਜਿੱਤਿਆ। ਉਹ 2010 ਦੌਰਾਨ ਫਾਈਨਲ ਵਿੱਚ ਪਹੁੰਚੀ ਸੀ। ਕੌਮੀ ਚੋਣਕਾਰ ਟਰੈਵਰ…

VIA PUNJAB
ਅੱਗੇ ਪੜ੍ਹੋ

ਕੇਜਰੀਵਾਲ ਵੱਲੋਂ 104 ਬੱਸਾਂ ਨੂੰ ਹਰੀ ਝੰਡੀ

ਕੇਜਰੀਵਾਲ ਵੱਲੋਂ 104 ਬੱਸਾਂ ਨੂੰ ਹਰੀ ਝੰਡੀ

ਨਵੀਂ ਦਿੱਲੀ – ਦੀਵਾਲੀ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਵੱਡੇ ਤੋਹਫ਼ੇ ਦਿੱਤੇ ਹਨ। ਮੁੱਖ ਮੰਤਰੀ ਨੇ ਦੁਆਰਕਾ ਸੈਕਟਰ 22 ਡਿਪੂ ਤੋਂ ਇਕ ਹਜ਼ਾਰ ਸਟੈਂਡਰਡ ਫਲੋਰ ਬੱਸਾਂ ਦੀ ਖੇਪ ਦੇ ਤਹਿਤ 104 ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਹਾਈਡ੍ਰੌਲਿਕ ਲਿਫਟ, ਪੈਨਿਕ ਬਟਨ, ਸੀਸੀਟੀਵੀ ਕੈਮਰੇ, ਜੀਪੀਐਸ ਸਮੇਤ ਇਨ੍ਹਾਂ ਬੱਸਾਂ ’ਚ ਸਾਰੀਆਂ ਨਵੀਨਤਮ ਸਹੂਲਤਾਂ ਉਪਲਬਧ ਹਨ। ਇਨ੍ਹਾਂ ਬੱਸਾਂ ਦੀ ਸ਼ੁਰੂਆਤ ਦੌਰਾਨ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਮੌਜੂਦ ਸਨ। ਇਸ ਦੌਰਾਨ…

VIA PUNJAB
ਅੱਗੇ ਪੜ੍ਹੋ

ਕਰਨਾਟਕ ਚੌਥੀ ਵਾਰ ਬਣਿਆ ਵਿਜੇ ਹਜ਼ਾਰੇ ਚੈਂਪੀਅਨ

ਕਰਨਾਟਕ ਚੌਥੀ ਵਾਰ ਬਣਿਆ ਵਿਜੇ ਹਜ਼ਾਰੇ ਚੈਂਪੀਅਨ

ਤੇਜ਼ ਗੇਂਦਬਾਜ਼ ਅਭਿਮੰਨਿਊ ਮਿਥੁਨ ਦੀ ਸ਼ਾਨਦਾਰ ਹੈਟ੍ਰਿਕ ਅਤੇ ਓਪਨਰ ਲੋਕੇਸ਼ ਰਾਹੁਲ ਦੀਆਂ ਅਜੇਤੂ 52 ਅਤੇ ਭਾਰਤੀ ਟੈਸਟ ਓਪਨਰ ਮਯੰਕ ਅਗਰਵਾਲ ਦੀਆਂ ਅਜੇਤੂ 69 ਦੌੜਾਂ ਦੀ ਬਦੌਲਤ ਕਰਨਾਟਕ ਨੇ ਤਾਮਿਲਨਾਡੂ ਨੂੰ ਮੀਂਹ ਪ੍ਰਭਾਵਿਤ ਫਾਈਨਲ ਮੈਚ ‘ਚ ਵੀ. ਜੇ. ਡੀ. ਤਰੀਕੇ ਨਾਲ 60 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਵਿਜੇ ਹਜ਼ਾਰੇ ਟਰਾਫੀ ਵਨ ਡੇ ਟੂਰਨਾਮੈਂਟ ਦਾ ਜੇਤੂ ਹੋਣ ਦਾ ਮਾਣ ਹਾਸਲ ਕਰ ਲਿਆ।ਤਾਮਿਲਨਾਡੂ ਦੀ ਟੀਮ 49.5 ਓਵਰਾਂ ‘ਚ 252 ਦੌੜਾਂ ‘ਤੇ ਸਿਮਟ ਗਈ। ਕਰਨਾਟਕ ਨੇ 23 ਓਵਰਾਂ…

VIA PUNJAB
ਅੱਗੇ ਪੜ੍ਹੋ

ਮੈਸੀ ਦੇ ਗੋਲ ਨਾਲ ਬਾਰਸੀਲੋਨਾ ਜਿੱਤਿਆ

ਮੈਸੀ ਦੇ ਗੋਲ ਨਾਲ ਬਾਰਸੀਲੋਨਾ ਜਿੱਤਿਆ

ਲਿਓਨਲ ਮੈਸੀ ਦੇ ਰਿਕਾਰਡ ਗੋਲ ਨਾਲ ਬਾਰਸੀਲੋਨਾ ਚੈਂਪੀਅਨਜ਼ ਲੀਗ ਫੁਟਬਾਲ ਟੂਰਨਾਮੈਂਟ ਦੇ ਗਰੁੱਪ ‘ਐੱਫ’ ’ਚ ਸਲੇਵੀਆ ਪਰਾਗ ਨੂੰ 2-1 ਨਾਲ ਹਰਾ ਕੇ ਅੰਕ ਸੂਚੀ ’ਚ ਸਿਖ਼ਰ ’ਤੇ ਪਹੁੰਚ ਗਿਆ। ਮੈਸੀ ਨੇ ਤੀਜੇ ਹੀ ਮਿੰਟ ’ਚ ਸਲੇਵੀਆ ਦੇ ਗੋਲਕੀਪਰ ਓਂਦਰੇਜ ਕੋਲਾਰ ਨੂੰ ਚਕਮਾ ਦੇ ਕੇ ਬਾਰਸੀਲੋਨ ਨੂੰ ਬੜ੍ਹਤ ਦਿਵਾਈ। ਉਹ ਚੈਂਪੀਅਨਜ਼ ਲੀਗ ’ਚ ਲਗਾਤਾਰ 15 ਸੈਸ਼ਨ ’ਚ ਘੱਟੋ-ਘੱਟ ਇਕ ਗੋਲ ਕਰਨ ਵਾਲਾ ਦੁਨੀਆਂ ਦਾ ਪਹਿਲਾ ਖਿਡਾਰੀ ਬਣਿਆ। ਅੱਧ ਸਮੇਂ ਤੱਕ ਬਾਰਸੀਲੋਨਾ ਦੀ ਟੀਮ 1-0 ਨਾਲ ਅੱਗੇ…

VIA PUNJAB
ਅੱਗੇ ਪੜ੍ਹੋ

ਗਾਂਗੁਲੀ ਨੇ ਕੋਹਲੀ ਤੇ ਰੋਹਿਤ ਨਾਲ ਗੱਲਬਾਤ ਕੀਤੀ

ਗਾਂਗੁਲੀ ਨੇ ਕੋਹਲੀ ਤੇ ਰੋਹਿਤ ਨਾਲ ਗੱਲਬਾਤ ਕੀਤੀ

ਮੁੰਬਈ – ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਨੇ ਅੱਜ ਚੋਣ ਕਮੇਟੀ ਦੀ ਮੀਟਿੰਗ ਦੌਰਾਨ ਇੱਥੇ ਕਪਤਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਭਾਰਤੀ ਕ੍ਰਿਕਟ ਟੀਮ ਦੀਆਂ ਅੱਗੇ ਦੀਆਂ ਯੋਜਨਾਵਾਂ ਬਾਰੇ ਚਰਚਾ ਕੀਤੀ। ਇਹ ਵੀ ਪਤਾ ਲੱਗਿਆ ਹੈ ਕਿ ਮਹਿੰਦਰ ਸਿੰਘ ਧੋਨੀ ਦੇ ਕੌਮਾਂਤਰੀ ਕ੍ਰਿਕਟ ’ਚ ਭਵਿੱਖ ਬਾਰੇ ਵੀ ਬੈਠਕ ’ਚ ਚਰਚਾ ਕੀਤੀ ਗਈ, ਹਾਲਾਂਕਿ ਸਾਰਿਆਂ ਨੇ ਇਸ ਮੀਟਿੰਗ ਨੂੰ ਲੈ ਕੇ ਚੁੱਪੀ ਧਾਰੀ…

VIA PUNJAB
ਅੱਗੇ ਪੜ੍ਹੋ

ਵਿਰੋਧੀ ਧਿਰ ਦੇ ਧਰਨੇ ਦੀ ਯੋਜਨਾ ਨਾਲ ਭਾਰਤ ਖੁਸ਼: ਇਮਰਾਨ

ਵਿਰੋਧੀ ਧਿਰ ਦੇ ਧਰਨੇ ਦੀ ਯੋਜਨਾ ਨਾਲ ਭਾਰਤ ਖੁਸ਼: ਇਮਰਾਨ

ਇਸਲਾਮਾਬਾਦ – ਪਾਕਿਸਤਾਨ ’ਚ ਅਗਲੇ ਹਫ਼ਤੇ ਵਿਰੋਧੀ ਧਿਰਾਂ ਵੱਲੋਂ ਐਲਾਨੇ ਗਏ ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਸਤੀਫ਼ਾ ਨਹੀਂ ਦੇਣਗੇ। ਉਨ੍ਹਾਂ ਧਰਨੇ ਨੂੰ ‘ਵਿਦੇਸ਼ ਸਮਰਥਿਤ’ ਏਜੰਡਾ ਦੱਸ ਕੇ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਭਾਰਤ ਖੁਸ਼ ਹੈ। ਉਲੇਮਾ-ਏ-ਇਸਲਾਮ ਦੇ ਮੁਖੀ ਫ਼ਜ਼ਲ-ਉਰ-ਰਹਿਮਾਨ ਦੀ ਅਗਵਾਈ ਹੇਠ 31 ਅਕਤੂਬਰ ਨੂੰ ਰਾਜਧਾਨੀ ਇਸਲਾਮਾਬਾਦ ’ਚ ਆਜ਼ਾਦੀ ਮਾਰਚ ਕੱਢਿਆ ਜਾਵੇਗਾ। ਇਸ ਮਾਰਚ ਨੂੰ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼…

VIA PUNJAB
ਅੱਗੇ ਪੜ੍ਹੋ
1 516 517 518 519 520 1,271