ਕਸ਼ਮੀਰ ਦੇ ਵਿਕਾਸ ਨਾਲ ਪਾਕਿ ਦੀ 70 ਸਾਲ ਦੀ ਯੋਜਨਾ ਹੋਵੇਗੀ ਅਸਫਲ

ਕਸ਼ਮੀਰ ਦੇ ਵਿਕਾਸ ਨਾਲ ਪਾਕਿ ਦੀ 70 ਸਾਲ ਦੀ ਯੋਜਨਾ ਹੋਵੇਗੀ ਅਸਫਲ

ਵਾਸ਼ਿੰਗਟਨ – ਅਮਰੀਕੀ ਦੌਰੇ ਤੇ ਗਏ ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਨੇ ਅਮਰੀਕਾ ਦੇ ਇਕ ਉੱਚ ਥਿੰਕ ਟੈਂਕ ਨੂੰ ਕਿਹਾ ਹੈ,”ਭਾਰਤ ਜਿਵੇਂ ਹੀ ਜੰਮੂ-ਕਸ਼ਮੀਰ ਵਿੱਚ ਵਿਕਾਸ ਨੂੰ ਗਤੀ ਦੇਵੇਗਾ, ਪਾਕਿਸਤਾਨ ਦੀ ਸਾਰੀ ਯੋਜਨਾ ਤੇ ਪਾਣੀ ਫਿਰ ਜਾਵੇਗਾ, ਜੋ ਉਹ ਪਿਛਲੇ 70 ਸਾਲ ਤੋਂ ਕਸ਼ਮੀਰ ਵਿਰੁੱਧ ਬਣਾ ਰਿਹਾ ਹੈ|” ਜੈਸ਼ੰਕਰ ਨੇ ਉਨ੍ਹਾਂ ਨੂੰ ਸੁਨਣ ਲਈ ਆਏ ਵਾਸ਼ਿੰਗਟਨ ਦੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਕਸ਼ਮੀਰ ਘਾਟੀ ਵਿਚ ਮੋਬਾਈਲ ਸੇਵਾਵਾਂ ਫਿਲਹਾਲ ਇਸ ਲਈ ਬੰਦ ਕੀਤੀਆਂ ਗਈਆਂ ਹਨ ਤਾਂ…

VIA PUNJAB
ਅੱਗੇ ਪੜ੍ਹੋ

ਪਰਾਲੀ ਸਾੜਣ ਵਿਰੁੱਧ ਪੰਜਾਬ ਸਰਕਾਰ ਦੇ ਉਪਰਾਲਿਆਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਸਮਰਥਨ

ਪਰਾਲੀ ਸਾੜਣ ਵਿਰੁੱਧ ਪੰਜਾਬ ਸਰਕਾਰ ਦੇ ਉਪਰਾਲਿਆਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਸਮਰਥਨ

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਤਿਕਾਰ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਦੀ ਅਪੀਲ ਚੰਡੀਗੜ੍ਹ – ਵਾਤਾਵਰਣ ਦੀ ਸੰਭਾਲ ਲਈ ਪੰਜਾਬ ਸਰਕਾਰ ਅਤੇ ਵਾਤਾਵਰਣ ਪ੍ਰੇਮੀਆਂ ਦੇ ਯਤਨਾਂ ਨੂੰ ਹੁਲਾਰਾ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੂਬੇ ਦੇ ਕਿਸਾਨਾਂ ਨੂੰ ਖੁੱਲ੍ਹੇ ਖੇਤਾਂ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਦਾ ਸੱਦਾ ਦਿੱਤਾ ਹੈ।ਪੰਜਾਬ ਦੇ ਖੇਤੀਬਾੜੀ ਵਿਭਾਗ ਦੀ ਅਪੀਲ ’ਤੇ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸਾਹਿਬਾਨ…

VIA PUNJAB
ਅੱਗੇ ਪੜ੍ਹੋ

ਲੰਗਰ ਸ੍ਰੀ ਰਾਮਦਾਸ ਜੀ ਵਿਖੇ ਪਿੰਡ ਭੂਸੇ ਦੀਆਂ ਸੰਗਤਾਂ ਨੇ ਭੇਟ ਕੀਤੀਆਂ ਰਸਦਾਂ

ਲੰਗਰ ਸ੍ਰੀ ਰਾਮਦਾਸ ਜੀ ਵਿਖੇ ਪਿੰਡ ਭੂਸੇ ਦੀਆਂ ਸੰਗਤਾਂ ਨੇ ਭੇਟ ਕੀਤੀਆਂ ਰਸਦਾਂ

ਅੰਮ੍ਰਿਤਸਰ – ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਅਟਾਰੀ ਸਰਹੱਦ ਨੇੜਲੇ ਪਿੰਡ ਭੂਸੇ ਦੀਆਂ ਸੰਗਤਾਂ ਨੇ ਰਸਦਾਂ ਭੇਟ ਕੀਤੀਆਂ। ਹਰ ਸਾਲ ਦੀ ਤਰ੍ਹਾਂ ਬਾਬਾ ਹਰਭਜਨ ਸਿੰਘ ਭੂਸੇ ਸੇਵਾਦਾਰ ਗੁਰਦੁਆਰਾ ਸਹੀਦ ਬਾਬਾ ਅਮਰ ਸਿੰਘ, ਸ਼ਹੀਦ ਬਾਬਾ ਬਘੇਲ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਕੀਤੀ ਗਈ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਸ. ਖੁਸ਼ਵਿੰਦਰ ਸਿੰਘ ਭਾਟੀਆ ਨੇ ਸੰਗਤਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਇਸ…

VIA PUNJAB
ਅੱਗੇ ਪੜ੍ਹੋ

ਸ਼ਹਿਰੀ ਸਥਾਨਕ ਇਕਾਈਆਂ (ਯੂਐਲਬੀਜ਼) ਵਲੋਂ ਗਾਂਧੀ ਜੈਯੰਤੀ ਮੌਕੇ ਸੂਬੇ ਭਰ ਵਿੱਚ ‘ਸਵੱਛਤਾ ਹੀ ਸੇਵਾ’ ਸ਼੍ਰਮਦਾਨ ਗਤੀਵਿਧੀਆਂ ਦਾ ਆਯੋਜਨ: ਬ੍ਰਹਮ ਮਹਿੰਦਰਾ

ਸ਼ਹਿਰੀ ਸਥਾਨਕ ਇਕਾਈਆਂ (ਯੂਐਲਬੀਜ਼) ਵਲੋਂ ਗਾਂਧੀ ਜੈਯੰਤੀ ਮੌਕੇ ਸੂਬੇ ਭਰ ਵਿੱਚ ‘ਸਵੱਛਤਾ ਹੀ ਸੇਵਾ’ ਸ਼੍ਰਮਦਾਨ ਗਤੀਵਿਧੀਆਂ ਦਾ ਆਯੋਜਨ: ਬ੍ਰਹਮ ਮਹਿੰਦਰਾ

ਚੰਡੀਗੜ – 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ 150 ਵੀਂ ਵਰੇਗੰਢ ਦੇ ਮੌਕੇ ਸੂਬੇ ਦੀਆਂ ਸਾਰੀਆਂ ਸ਼ਹਿਰੀ ਸਥਾਨਕ ਇਕਾਈਆਂ (ਯੂਐਲਬੀਜ਼) ਵਲੋਂ ਸਵੱਛਤਾ ਹੀ ਸੇਵਾ ਮੁਹਿੰਮ (ਜੋ ਕਿ 11 ਸਤੰਬਰ, 2019 ਨੂੰ ਸ਼ੁਰੂ ਕੀਤੀ ਗਈ ਤੇ 27 ਅਕਤੂਬਰ ਚਲਾਈ ਜਾਣੀ ਹੈ)ਦੇ ਹਿੱਸੇ ਵਜੋਂ ਪਲਾਸਟਿਕ ਦੀ ਵਰਤੋਂ ਖ਼ਤਮ ਕਰਨ ਲਈ ਸ਼੍ਰਮਦਾਨ ਅਭਿਆਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼ਹਿਰੀ ਸਥਾਨਕ ਇਕਾਈਆਂ (ਯੂਐਲਬੀਜ਼) ਦੇ ਸਟਾਫ ਅਤੇ ਹੋਰ ਵਿਭਾਗਾਂ ਅਤੇ ਨਾਗਰਿਕਾਂ ਨੇ ਇਸ ਮੁਹਿੰਮ ਵਿੱਚ ਵਧ-ਚੜ ਕੇ ਭਾਗ ਲਿਆ।…

VIA PUNJAB
ਅੱਗੇ ਪੜ੍ਹੋ

ਵਾਲੀਬਾਲ ਫੈਡਰੇਸ਼ਨ ਗੋਲਡ ਕੱਪ ਦਾ 6ਵਾਂ ਦਿਨ

ਵਾਲੀਬਾਲ ਫੈਡਰੇਸ਼ਨ ਗੋਲਡ ਕੱਪ ਦਾ 6ਵਾਂ ਦਿਨ

ਕਰਨਾਟਕਾ, ਕੇਰਲਾ ਤੇ ਆਂਦਰਾ ਪ੍ਰਦੇਸ਼  ਨੇ ਜਿੱਤ ਦਰਜ ਕੀਤੀਚੰਡੀਗੜ – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੱਲ ਰਿਹਾ ਵਾਲੀਬਾਲ ਫੈਡਰੇਸ਼ਨ ਗੋਲਡ ਕੱਪ 2019 ਅੱਜ ਛੇਵੇਂ ਦਿਨ ਵਿੱਚ ਪਹੰਚ ਗਿਆ।  ਜਿਲਾ ਖੇਡ ਅਫਸਰ, ਅੰਮਿ੍ਰਤਸਰ ਗੁਰਲਾਲ ਸਿੰਘ ਨ ਅੱਜ ਖਿਡਾਰੀਆਂ ਨਾਲ ਮੁਲਾਕਾਤ ਕੀਤੀ  ਅਤੇ ਉਨਾਂ ਖੇਡਾਂ ਦੇ ਖੇਤਰ ਵਿੱਚ ਆਪਣੀ ਊਰਜਾ ਕੇਂਦਰਤ ਕਰਨ ਲਈ ਪੇ੍ਰਰਿਆ। ਅੱਜ ਦੇ ਮੈਚਾਂ ਵਿੱਚ ਕਰਨਾਟਕਾ ਨੇ ਪੰਜਾਬ ਨੂੰ 15-25, 25-18, 25-21 ਅਤੇ 34-32 ਨਾਲ ਪਛਾੜਿਆ ਜਦਕਿ ਕੇਰਲਾ ਨੇ ਤਾਮਿਲਨਾਡੂ ਨੂੰ 25-22, 22-25 21-25,20-10…

VIA PUNJAB
ਅੱਗੇ ਪੜ੍ਹੋ

ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਦੇਸੀ ਘੀ ਦੀ ਮਿਲਾਵਟਖੋਰੀ ਆਈ ਸਾਹਮਣੇ

ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਦੇਸੀ ਘੀ ਦੀ ਮਿਲਾਵਟਖੋਰੀ ਆਈ ਸਾਹਮਣੇ

ਬਠਿੰਡਾ ਤੇ ਲੁਧਿਆਣਾ ਵਿੱਚ ਮਿਲਾਵਟਖੋਰਾਂ ਦਾ ਪਰਦਾਫਾਸ਼ ਚੰਡੀਗੜ – ਕਮਿਸ਼ਨਰੇਟ ਦੀ ਫੂਡ ਸੇਫਟੀ  ਟੀਮ ਵਲੋਂ ਬਠਿੰਡਾ ਦੀ ਗਾਂਧੀ ਮਾਰਕੀਟ ਵਿੱਚੋਂ 60 ਲੀਟਰ ਦੇਸੀ ਘੀ ਜ਼ਬਤ ਕੀਤਾ ਗਿਆ ਹੈ, ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਨੇ ਦਿੱਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਪੰਨੂ ਨੇ ਕਿਹਾ ਕਿ ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਫੂਡ ਸੇਫਟੀ ਦੀਆਂ ਟੀਮਾਂ ਵਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਹ ਟੀਮਾਂ ਮਿਲਾਵਟਖੋਰੀ ਦੇ ਕੋਹੜ ਦੀ ਰੋਕਥਾਮ…

VIA PUNJAB
ਅੱਗੇ ਪੜ੍ਹੋ

ਸਗਨਦੀਪ ਸਿੰਘ ਖ਼ਾਲਸਾ ਨੇ ਜਗਦੀਪ ਸਿੰਘ ਨਕਈ ਦੀ ਹਾਜਰੀ ‘ਚ ਫੜਿਆ ਅਕਾਲੀ ਦਲ ਦਾ ਪੱਲਾ

ਸਗਨਦੀਪ ਸਿੰਘ ਖ਼ਾਲਸਾ ਨੇ ਜਗਦੀਪ ਸਿੰਘ ਨਕਈ ਦੀ ਹਾਜਰੀ ‘ਚ ਫੜਿਆ ਅਕਾਲੀ ਦਲ ਦਾ ਪੱਲਾ

ਮਾਨਸਾ – ਅੱਜ ਸ੍ਰ ਜਗਦੀਪ ਸਿੰਘ ਨਕੱਈ ਅਤੇ ਦਿਲਰਾਜ ਸਿੰਘ ਭੂੰਦੜ ਦੀ ਅਗਵਾਈ ਵਿੱਚ ਪਿੰਡ ਸੱਦਾ ਸਿੰਘ ਵਾਲਾ ਦੇ ਸਗਨਦੀਪ ਸਿੰਘ ਖਾਲਸਾ ਜੋ ਕਿ ਤੀਜਾ ਫਰੰਟ ਸ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਨੂੰ ਛੱਡ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ, ਸ ਜਗਦੀਪ ਸਿੰਘ ਨਕੱਈ ਨੇ ਉਹਨਾਂ ਨੂੰ ਪਾਰਟੀ ਵਿੱਚ ਬਣਦਾ ਸਤਿਕਾਰ ਦੇਣ ਦਾ ਵਾਅਦਾ ਕੀਤਾ, ਇਸ ਸਮੇ ਸਰਕਲ ਪ੍ਰਧਾਨ ਭੋਲਾ ਕੋਟਲੀ, ਜਸਵਿੰਦਰ ਸਿੰਘ ਤਾਮਕੋਟ, ਮਾਸਟਰ ਗੁਰਚਰਨ ਸਿੰਘ ਅਕਲੀਆ,ਗੁਰਪ੍ਰੀਤ ਸਿੰਘ ਸਿੱਧੂ ਮਾਨਸਾ, ਪ੍ਰਦੀਪ…

VIA PUNJAB
ਅੱਗੇ ਪੜ੍ਹੋ

ਸ਼ਹੀਦ ਗੁਰਦੀਪ ਸਿੰਘ ਨੂੰ ਸ਼ਰਧਾਂਜਲੀ ਭੇਂਟ

ਸ਼ਹੀਦ ਗੁਰਦੀਪ ਸਿੰਘ ਨੂੰ ਸ਼ਰਧਾਂਜਲੀ ਭੇਂਟ

ਜਲੰਧਰ – ਐਸ.ਟੀ.ਐਫ. ਵਿੱਚ ਤਾਇਨਾਤ ਗੁਰਦੀਪ ਸਿੰਘ ਜੋ ਕੇ ਨਸ਼ਾ ਤਸਕਰਾਂ ਨਾਲ ਮੁੱਠ ਭੇੜ ਦੌਰਾਨ ਸ਼ਹੀਦ ਹੋ ਗਏ ਸਨ,ਦਾ ਅੱਜ ਮਾਡਲ ਟਾਊਨ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ.ਇਸ ਮੌਕੇ ਉੱਚ ਪੁਲਿਸ ਅਧਿਕਾਰੀਆਂ ਅਤੇ ਸੈਂਕੜੇ ਲੋਕਾਂ ਵਲੋਂ ਵਿਛੜੀ ਆਤਮਾ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ ਗਈ.ਸਪੈਸ਼ਲ ਟਾਸਕ ਫੋਰਸ ਦੇ ਮੁੱਖੀ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਹਰਪ੍ਰੀਤ ਸਿੰਘ ਸਿੱਧੂ ਜਿਨ੍ਹਾਂ ਦੇ ਨਾਲ ਇੰਸਪੈਕਟਰ ਜਨਰਲ ਆਫ ਪੁਲਿਸ ਆਰ.ਕੇ ਜੈਸਵਾਲ ਵੀ ਮਜੂਦ ਸਨ ਵਲੋਂ ਰੀਥ ਭੇਂਟ…

VIA PUNJAB
ਅੱਗੇ ਪੜ੍ਹੋ

ਮਨਜੀਤ ਸਿੰਘ ਜੀ.ਕੇ. ਵੱਲੋਂ ਨਵੀਂ ਪਾਰਟੀ ‘ਜਾਗੋ’ ਕਾਇਮ

ਮਨਜੀਤ ਸਿੰਘ ਜੀ.ਕੇ. ਵੱਲੋਂ ਨਵੀਂ ਪਾਰਟੀ ‘ਜਾਗੋ’ ਕਾਇਮ

ਗੁਰਦੁਆਰਿਆਂ ‘ਚ ਸੁਧਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਹਾਲੀ ਮੁੱਖ ਉੱਦੇਸ਼ ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵੱਲੋਂ ਅੱਜ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਪਾਰਟੀ ਦਾ ਨਾਂਅ ‘ਜਾਗੋ’ ਰੱਖਿਆ ਹੈ। ਇਸ ਲਈ ਬਕਾਇਦਾ ਉਨ੍ਹਾਂ ਨੇ ਪਾਰਟੀ ਦਾ ‘ਲੋਗੋ’ ਵੀ ਜਾਰੀ ਕੀਤਾ ਹੈ। ਮਨਜੀਤ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ ‘ਜਾਗੋ’ ਸੁੱਤਿਆ ਨੂੰ ਜਗਾਉਣ ਆ ਗਈ ਹੈ। ਇਸ ਦੀ ਟੈਗ ਲਾਈਨ ਹੋਵੇਗੀ…

VIA PUNJAB
ਅੱਗੇ ਪੜ੍ਹੋ

ਭਾਰਤ ‘ਤੇ ਅੱਤਵਾਦੀ ਹਮਲੇ ਦਾ ਖਤਰਾ-ਅਮਰੀਕਾ ਨੇ ਕੀਤਾ ਚੌਕਸ

ਭਾਰਤ ‘ਤੇ ਅੱਤਵਾਦੀ ਹਮਲੇ ਦਾ ਖਤਰਾ-ਅਮਰੀਕਾ ਨੇ ਕੀਤਾ ਚੌਕਸ

ਵਾਸ਼ਿੰਗਟਨ – ਭਾਰਤ ‘ਚ ਅੱਤਵਾਦੀ ਹਮਲਿਆਂ ਨੂੰ ਲੈ ਕੇ ਅਮਰੀਕਾ ਨੇ ਕਿਹਾ ਹੈ ਕਿ ਕਸ਼ਮੀਰ ਮੁੱਦੇ ਨੂੰ ਲੈ ਕੇ ਪਾਕਿਸਤਾਨ ਦੇ ਅੱਤਵਾਦੀ ਭਾਰਤ ‘ਚ ਹਮਲਾ ਕਰ ਸਕਦੇ ਹਨ। ਅਮਰੀਕਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਇਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਕਾਬੂ ‘ਚ ਰੱਖੇ ਤਾਂ ਇਨ੍ਹਾਂ ਹਮਲਿਆਂ ਨੂੰ ਰੋਕਿਆ ਜਾ ਸਕਦਾ ਹੈ। ਭਾਰਤ ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਦੇ ਸਹਾਇਕ ਰੱਖਿਆ ਮੰਤਰੀ ਰੈਂਡਲ ਸ਼ਰਾਈਵਰ ਨੇ ਵਾਸ਼ਿੰਗਟਨ ਦੀ ਜਨਤਾ ਨੂੰ ਕਿਹਾ ਕਿ ਕਸ਼ਮੀਰ ‘ਤੇ ਫੈਸਲੇ ਤੋਂ ਬਾਅਦ ਕਈਆਂ ਨੂੰ ਡਰ ਹੈ…

VIA PUNJAB
ਅੱਗੇ ਪੜ੍ਹੋ
1 554 555 556 557 558 1,271