ਦੇਸ਼ ਦੇ ਬੱਚਿਆਂ ਨੂੰ ਵੱਖ-ਵੱਖ ਖੇਤਰਾਂ ‘ਚ ਸਿਖਲਾਈ ਦੇਣ ਨਾਲ ਦੇਸ਼ ਪ੍ਰੇਮ ਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ : ਰਾਜਪਾਲ ਹਰਿਆਣਾ

ਦੇਸ਼ ਦੇ ਬੱਚਿਆਂ ਨੂੰ ਵੱਖ-ਵੱਖ ਖੇਤਰਾਂ ‘ਚ ਸਿਖਲਾਈ ਦੇਣ ਨਾਲ ਦੇਸ਼ ਪ੍ਰੇਮ ਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ : ਰਾਜਪਾਲ ਹਰਿਆਣਾ

ਚੰਡੀਗੜ – ਦੇਸ਼ ਦੇ ਬੱਚਿਆਂ ਨੂੰ ਵੱਖ-ਵੱਖ ਖੇਤਰਾਂ ਵਿਚ ਸਿਖਲਾਈ ਦੇਣ ਨਾਲ ਉਨ੍ਹਾਂ ਵਿਚ ਦੇਸ਼ ਪ੍ਰੇਮ ਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ, ਜਿਸ ਨਾਲ ਦੇਸ਼ ਮਜਬੂਤ ਹੁੰਦਾ ਹੈ। ਇਹ ਗੱਲ ਹਰਿਆਣਾ ਦੇ ਰਾਜਪਾਨ ਸਤਯਦੇਵ ਨਾਰਾਇਣ ਆਰਿਆ ਨੇ ਜੰਮੂ-ਕਸ਼ਮੀਰ ਦੇ ਲੇਹ ਜਿਲੇ ਤੋਂ ਆਏ 20 ਲੱਦਾਖੀ ਬੱਚਿਆਂ ਨਾਲ ਗਲਬਾਤ ਕਰਦੇ ਹੋਏ ਕਹੀ। ਇੰਨਾਂ 20 ਬੱਚਿਆਂ ਦਾ ਗਰੁੱਪ ਭਾਰਤੀ ਸੈਨਾ ਦੇ ਆਪਰੇਸ਼ਨ ਸਦਭਾਵਨਾ ਦੇ ਤਹਿਤ ਕੈਪੇਸਟੀ ਬਿਲਡਿੰਗ ਦੌਰੇ ‘ਤੇ ਰਾਜਭਵਨ ਪੁੱਜਿਆ। ਬੱਚਿਆਂ ਦੇ ਗਰੁੱਪ ਨਾਲ…

VIA PUNJAB
ਅੱਗੇ ਪੜ੍ਹੋ

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ‘ਚ ਹੋਈ ਸੰਸਦੀ ਦਲ ਦੀ ਬੈਠਕ

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ‘ਚ ਹੋਈ ਸੰਸਦੀ ਦਲ ਦੀ ਬੈਠਕ

ਗਾਂਧੀ ਜੈਯੰਤੀ ਮੌਕੇ ਭਾਜਪਾ ਦੇ ਸੰਸਦ ਮੈਂਬਰ ਕਰਨਗੇ 150 ਕਿ. ਮੀ. ਪੈਦਲ ਯਾਤਰਾ ਨਵੀਂ ਦਿੱਲੀ – ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ‘ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮਨਾਉਣ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰਾਂ ਨੂੰ 2 ਤੋਂ 31 ਅਕਤੂਬਰ ਵਿਚਕਾਰ ਉਨ੍ਹਾਂ ਦੇ ਚੋਣ ਹਲਕਿਆਂ ਵਿੱਚ ਪੈਦਲ ਯਾਤਰਾ ਸ਼ੁਰੂਆਤ ਕਰਨ ਦੀ ਹਦਾਇਤ ਕੀਤੀ ਹੈ। ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਜਨਤਾ ਪਾਰਟੀ (ਭਾਜਪਾ) ਮਹਾਤਮਾ ਗਾਂਧੀ ਦੀ 150ਵੀਂ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਉੱਘੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਸਿਫ਼ਾਰਸ਼ ਕਰਨਗੇ

ਕੈਪਟਨ ਅਮਰਿੰਦਰ ਸਿੰਘ ਉੱਘੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਸਿਫ਼ਾਰਸ਼ ਕਰਨਗੇ

100 ਉੱਘੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖਿਡਾਰੀਆਂ ਦਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਤਿੰਨ ਵਾਰ ਦੇ ਓਲੰਪਿਕ ਸੋਨ ਤਗਮਾ ਜੇਤੂ ਉੱਘੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਨਾਂ ਦੀ ਭਾਰਤ ਰਤਨ ਦੇਣ ਲਈ ਸਿਫ਼ਾਰਸ਼ ਕਰਨਗੇ।ਮੁੱਖ ਮੰਤਰੀ ਅੱਜ ਸਾਬਕਾ ਹਾਕੀ ਖਿਡਾਰੀ ਨੂੰ ਪੀ.ਜੀ.ਆਈ ਵਿਖੇ ਮਿਲੇ ਅਤੇ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਦਾਨ ਕੀਤਾ ਜੋ ਕਿ ਬਿਮਾਰ ਹੋਣ ਕਾਰਨ ਉਥੇ ਜੇਰੇ ਇਲਾਜ ਹਨ।…

VIA PUNJAB
ਅੱਗੇ ਪੜ੍ਹੋ

ਲੈਂਗਰ ਨੇ ਸੈਮੀਫਾਈਨਲ ਤੋਂ ਪਹਿਲਾਂ ਬਦਲਵੇਂ ਖਿਡਾਰੀਆਂ ਤੇ ਜਤਾਇਆ ਭਰੋਸਾ

ਲੈਂਗਰ ਨੇ ਸੈਮੀਫਾਈਨਲ ਤੋਂ ਪਹਿਲਾਂ ਬਦਲਵੇਂ ਖਿਡਾਰੀਆਂ ਤੇ ਜਤਾਇਆ ਭਰੋਸਾ

ਸੱਟਾਂ ਦੀ ਸਮੱਸਿਆ ਨਾਲ ਜੂਝ ਰਹੇ ਆਸਟਰੇਲੀਆ ਲਈ ਇੰਗਲੈਂਡ ਵਿਰੁੱਧ ਸੈਮੀਫਾਈਨਲ ਵਿਚ ਕੁਝ ਨਵੇਂ ਚੇਹਰੇ ਖੇਡ ਸਕਦੇ ਹਨ ਪਰ ਕੋਚ ਜਸਟਿਨ ਲੈਂਗਰ ਨੂੰ ਭਰੋਸਾ ਹੈ ਕਿ ਇਹ ਬਦਲਵੇਂ ਖਿਡਾਰੀ ਜ਼ਖ਼ਮੀ ਖਿਡਾਰੀਆਂ ਦੀ ਕਮੀ ਮਹਿਸੂਸ ਨਹੀਂ ਹੋਣ ਦੇਣਗੇ। ਚੋਟੀਕ੍ਰਮ ਦੇ ਬੱਲੇਬਾਜ਼ ਉਸਮਾਨ ਖਵਾਜਾ ਤੇ ਸ਼ਾਨ ਮਾਰਸ਼ ਕ੍ਰਮਵਾਰ ਪੈਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਤੇ ਬਾਂਹ ਵਿਚ ਫ੍ਰੈਕਚਰ ਕਾਰਣ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਏ ਹਨ। ਇਨ੍ਹਾਂ ਦੋਵਾਂ ਦੇ ਬਦਲ ਦੇ ਤੌਰ ‘ਤੇ ਮੈਥਿਊ ਵੇਡ ਤੇ ਪੀਟਰ ਹੈਂਡਸਕੌਂਬ…

VIA PUNJAB
ਅੱਗੇ ਪੜ੍ਹੋ

ਫੈਡਰਰ ਦੀ ਵਿੰਬਲਡਨ ਚ 99ਵੀਂ ਜਿੱਤ

ਫੈਡਰਰ ਦੀ ਵਿੰਬਲਡਨ ਚ 99ਵੀਂ ਜਿੱਤ

ਗ੍ਰਾਸ ਕੋਟਰ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਸਾਲ ਦੇ ਤੀਜੇ ਗ੍ਰੈਂਡ ਸਲੇਮ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ‘ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦੇ ਹੋਏ ਸੋਮਵਾਰ ਨੂੰ ਇਟਲੀ ਦੇ ਮਾਤਿਯੋ ਬੇਨੇਟਿਨੀ ਨੂੰ ਲਗਾਤਾਰ ਸੈੱਟਾਂ ‘ਚ 6-1, 6-2, 6-2 ਨਾਲ ਹਰਾ ਕੇ ਕੁਆਟਰਫਾਈਨਲ ‘ਚ ਜਗ੍ਹਾ ਬਣਾ ਲਈ। ਦੂਜੀ ਸੀਡ ਤੇ ਇੱਥੇ ਅੱਠ ਵਾਰ ਦੇ ਚੈਂਪੀਅਨ ਫੈਡਰਰ ਨੇ 17ਵੀਂ ਸੀਡ ਬੇਨੇਟਿਨੀ ਨਾਲ ਮੁਕਾਬਲਾ ਸਿਰਫ ਇਕ ਘੰਟੇ 14 ਮਿੰਟ ‘ਚ ਜਿੱਤ ਲਿਆ। ਫੈਡਰਰ ਦੀ ਵਿੰਬਲਡਨ ‘ਚ ਇਹ 99ਵੀਂ ਜਿੱਤ…

VIA PUNJAB
ਅੱਗੇ ਪੜ੍ਹੋ

ਕੇਜਰੀਵਾਲ ਕਿਸੇ ਦਾ ਸਨਮਾਨ ਨਹੀਂ ਕਰਦੇ: ਸਪਨਾ

ਕੇਜਰੀਵਾਲ ਕਿਸੇ ਦਾ ਸਨਮਾਨ ਨਹੀਂ ਕਰਦੇ: ਸਪਨਾ

ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਵਿੱਚ ਬੀਤੇ ਦਿਨ ਸ਼ਾਮਲ ਹੁੰਦੇ ਹੀ ਹਰਿਆਣਵੀਂ ਗਾਇਕਾ ਤੇ ਡਾਂਸਰ ਸਪਨਾ ਚੌਧਰੀ ਨੇ ਅੱਜ ਆਪਣੀ ਪਹਿਲੀ ਸਿਆਸੀ ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ। ਪਾਰਟੀ ਦਫ਼ਤਰ ਵਿੱਚ ਸਪਨਾ ਚੌਧਰੀ ਨੇ ਕਿਹਾ ਕਿ ਕੇਜਰੀਵਾਲ ਕਿਸੇ ਦਾ ਸਨਮਾਨ ਨਹੀਂ ਕਰਦੇ ਤੇ ਉਹ ਜਨਤਾ ਦੇ ਹਿੱਤ ਵਿੱਚ ਕੀ ਕੰਮ ਕਰਨਗੇ, ਹਰ ਵਿਅਕਤੀ ਦਾ ਆਤਮ ਸਨਮਾਨ ਹੈ ਤੇ ਉਸ ਨੂੰ ਅਪਮਾਨਤ ਕਰਨ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ।…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਨੂੰ ਝਟਕਾ, ਖਵਾਜਾ ਵਿਸ਼ਵ ਕੱਪ ’ਚੋਂ ਬਾਹਰ

ਆਸਟਰੇਲੀਆ ਨੂੰ ਝਟਕਾ, ਖਵਾਜਾ ਵਿਸ਼ਵ ਕੱਪ ’ਚੋਂ ਬਾਹਰ

ਮਾਨਚੈਸਟਰ – ਆਸਟਰੇਲੀਆ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਮਾਸਪੇਸ਼ੀਆਂ ਦੇ ਖਿਚਾਅ ਕਾਰਨ ਉਸਮਾਨ ਖਵਾਜਾ ਵਿਸ਼ਵ ਕੱਪ ਦੇ ਬਾਕੀ ਮੈਚ ਨਹੀਂ ਖੇਡ ਸਕੇਗਾ। ਸੀਨੀਅਰ ਕ੍ਰਮ ਦੇ ਬੱਲੇਬਾਜ਼ ਖਵਾਜਾ ਨੂੰ ਸ਼ਨਿੱਚਰਵਾਰ ਨੂੰ ਓਲਡ ਟਰੈਫਰਡ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਮੈਚ ਦੌਰਾਨ ਸੱਟ ਲੱਗ ਗਈ ਸੀ। ਆਸਟਰੇਲੀਆ ਇਹ ਮੈਚ ਦਸ ਦੌੜਾਂ ਨਾਲ ਹਾਰ ਗਿਆ ਸੀ। ਆਈਸੀਸੀ ਦੀ ਮਨਜ਼ੂਰੀ ਮਿਲਣ ਮਗਰੋਂ ਮੈਥਿਊ ਵਾਡੇ ਟੀਮ ਦਾ ਹਿੱਸਾ ਹੋ ਸਕਦਾ ਹੈ। ਆਸਟਰੇਲੀਆ ਨੇ ਮੇਜ਼ਬਾਨ ਇੰਗਲੈਂਡ…

VIA PUNJAB
ਅੱਗੇ ਪੜ੍ਹੋ

ਕਿਵੀ ਗੇਂਦਬਾਜ਼ਾਂ ਦੀ ਚੁਣੌਤੀ ਨਾਲ ਸਿੱਝਣਗੇ ਭਾਰਤੀ ਬੱਲੇਬਾਜ਼

ਕਿਵੀ ਗੇਂਦਬਾਜ਼ਾਂ ਦੀ ਚੁਣੌਤੀ ਨਾਲ ਸਿੱਝਣਗੇ ਭਾਰਤੀ ਬੱਲੇਬਾਜ਼

ਭਾਰਤ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਸੈਮੀ-ਫਾਈਨਲ ਵਿੱਚ ਜਦੋਂ ਮੰਗਲਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਉਤਰੇਗਾ ਤਾਂ ਉਸ ਦੇ ਬੱਲੇਬਾਜ਼ਾਂ ਲਈ ਕਿਵੀ ਟੀਮ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਸੌਖਾ ਨਹੀਂ ਹੋਵੇਗਾ। ਟੂਰਨਾਮੈਂਟ ਵਿੱਚ ਪੰਜ ਸੈਂਕੜੇ ਮਾਰ ਕੇ ਇਤਿਹਾਸ ਸਿਰਜਣ ਵਾਲੇ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਸੀਨੀਅਰ ਕ੍ਰਮ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਦੋਂਕਿ ਮੱਧਕ੍ਰਮ ਜ਼ਿਆਦਾ ਕਾਮਯਾਬ ਨਹੀਂ ਰਿਹਾ। ਇਸ ਤਰ੍ਹਾਂ ਟੂਰਨਾਮੈਂਟ ਵਿੱਚ ‘ਪਲਾਨ ਬੀ’ ਨੂੰ ਵਰਤੇ ਬਿਨਾਂ ਕਪਤਾਨ ਵਿਰਾਟ ਕੋਹਲੀ ਦੀ ਟੀਮ ਆਪਣੀਆਂ…

VIA PUNJAB
ਅੱਗੇ ਪੜ੍ਹੋ

ਇਮਰਾਨ ਮਹਿੰਗੇ ਹੋਟਲ ਦੀ ਥਾਂ ਰਾਜਦੂਤ ਦੇ ਘਰ ਠਹਿਰਨ ਦੇ ਚਾਹਵਾਨ

ਇਮਰਾਨ ਮਹਿੰਗੇ ਹੋਟਲ ਦੀ ਥਾਂ ਰਾਜਦੂਤ ਦੇ ਘਰ ਠਹਿਰਨ ਦੇ ਚਾਹਵਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਆਗਾਮੀ ਅਮਰੀਕੀ ਦੌਰੇ ਦੌਰਾਨ ਕਿਸੇ ਮਹਿੰਗੇ ਹੋਟਲ ਵਿਚ ਠਹਿਰਨ ਦੀ ਬਜਾਏ ਮੁਲਕ ਦੇ ਰਾਜਦੂਤ ਦੀ ਸਰਕਾਰੀ ਰਿਹਾਇਸ਼ ਵਿਚ ਰਹਿਣਾ ਚਾਹੁੰਦੇ ਹਨ। ਇਸ ਨੂੰ ਖ਼ਰਚ ਘਟਾਉਣ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿ ਇਸ ਵੇਲੇ ਵੱਡੇ ਵਿੱਤੀ ਸੰਕਟ ਵਿਚ ਘਿਰਿਆ ਹੋਇਆ ਹੈ। ਪਿਛਲੇ ਸਾਲ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਖ਼ਰਚ ਘਟਾਉਣ ਲਈ ਕਈ ਕਦਮ ਚੁੱਕੇ ਹਨ। ਖ਼ਾਨ ਦੀ ਇਸ ਇੱਛਾ ਬਾਰੇ…

VIA PUNJAB
ਅੱਗੇ ਪੜ੍ਹੋ

ਅਮਰੀਕਾ ’ਚ ਭਾਰਤ ਆਧਾਰਿਤ ਕਾਰੋਬਾਰੀ ਸੰਮੇਲਨ 11 ਨੂੰ

ਅਮਰੀਕਾ ’ਚ ਭਾਰਤ ਆਧਾਰਿਤ ਕਾਰੋਬਾਰੀ ਸੰਮੇਲਨ 11 ਨੂੰ

ਭਾਰਤ-ਅਮਰੀਕਾ ਵਪਾਰਕ ਰਿਸ਼ਤਿਆਂ ’ਚ ਹਾਲ ਹੀ ਵਿਚ ਆਈ ਖੜ੍ਹੋਤ ਤੋੜਨ ਦੀ ਕਵਾਇਦ ਵਜੋਂ ਵ੍ਹਾਈਟ ਹਾਊਸ ਨੇ ਭਾਰਤ ਆਧਾਰਿਤ ਇਕ ਕਾਰੋਬਾਰੀ ਕਾਨਫ਼ਰੰਸ ਲਈ ਆਪਣੇ ਚੋਟੀ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਇਸੇ ਹਫ਼ਤੇ ਹੋਣ ਵਾਲੀ ਕਾਨਫ਼ਰੰਸ ਵਿਚ ਸਿਆਸੀ ਤੇ ਕਾਰੋਬਾਰੀ ਹਲਕਿਆਂ ’ਚ ਰਸੂਖ਼ ਰੱਖਦੇ ਟਰੰਪ ਦੇ ਜਵਾਈ ਜੇਰਡ ਕੁਸ਼ਨਰ, ਹੇਠਲੇ ਅਮਰੀਕੀ ਸਦਨ ਦੀ ਸਪੀਕਰ ਤੇ ਡੇਮੋਕ੍ਰੈਟ ਨੈਨਸੀ ਪੇਲੋਸੀ, ਊਰਜਾ ਮੰਤਰੀ ਰਿਕ ਪੈਰੀ ਤੇ ਵਣਜ ਮੰਤਰੀ ਵਿਲਬਰ ਰੌਸ ਹਿੱਸਾ ਲੈਣਗੇ। ਭਾਰਤ ਅਮਰੀਕਾ ਰਣਨੀਤਕ ਤੇ ਭਾਈਵਾਲੀ…

VIA PUNJAB
ਅੱਗੇ ਪੜ੍ਹੋ
1 697 698 699 700 701 1,271