ICC ਨੂੰ BCCI ਦੀ ਧਮਕੀ

ICC ਨੂੰ BCCI ਦੀ ਧਮਕੀ

BCCI ਦੀ ICC ਨੂੰ ਧਮਕੀ, ਅਜਿਹਾ ਕੀਤਾ ਤਾਂ Revenue ਵਾਪਸ ਲੈ ਲਵਾਂਗੇ ਨਵੀਂ ਦਿੱਲੀ : ਹਾਲ ਹੀ ‘ਚ ਆਪਣੀ ਤਿਮਾਹੀ ਬੈਠਕ ਵਿਚ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਕਿਹਾ ਕਿ ਜੇਕਰ ਉਸ ਨੂੰ ਟੀ-20 ਵਿਸ਼ਵ ਕੱਪ 2021 ਅਤੇ ਵਨ ਡੇ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਕਰਨੀ ਹੈ ਤਾਂ ਉਸ ਨੂੰ ਟੈਕਸ ਵਿਚ ਛੂਟ ਦੇਣੀ ਹੋਵੇਗੀ। ਜੇਕਰ ਬੀ. ਸੀ. ਸੀ. ਆਈ. ਅਜਿਹਾ ਨਹੀਂ ਕਰ ਪਾਉਂਦਾ ਤਾਂ…

VIA PUNJAB
ਅੱਗੇ ਪੜ੍ਹੋ

ਕਜ਼ਾਖਸਤਾਨ ਤੋਂ ਹਾਰੀ ਭਾਰਤੀ ਮਹਿਲਾ ਫੁੱਟਬਾਲ ਟੀਮ

ਕਜ਼ਾਖਸਤਾਨ ਤੋਂ ਹਾਰੀ ਭਾਰਤੀ ਮਹਿਲਾ ਫੁੱਟਬਾਲ ਟੀਮ

ਨਵੀਂ ਦਿੱਲੀ – ਭਾਰਤੀ ਮਹਿਲਾ ਫੁੱਟਬਾਲ ਟੀਮ ਕਜ਼ਾਖਸਤਾਨ ਤੋਂ ਹਾਰੀ। ਭਾਰਤੀ ਮਹਿਲਾ ਫੁੱਟਬਾਲ ਟੀਮ ਤੁਰਕੀ ‘ਚ ਖੇਡੇ ਜਾ ਰਹੇ ਤੁਰਕਿਸ਼ ਮਹਿਲਾ ਕੱਪ ‘ਚ ਮੰਗਲਵਾਰ ਨੂੰ ਕਜ਼ਾਖਸਤਾਨ ਤੋਂ ਪੈਨਲਟੀ ਸ਼ੂਟਆਊਟ ‘ਚ 4-3 ਨਾਲ ਹਾਰ ਗਈ ਅਤੇ ਉਸ ਨੂੰ ਆਖਰ ‘ਚ ਟੂਰਨਾਮੈਂਟ ‘ਚ ਛੇਵੇਂ ਸਥਾਨ ਨਾਲ ਸਬਰ ਕਰਨਾ ਪਿਆ। ਭਾਰਤੀ ਟੀਮ ਨੇ ਗਰੁੱਪ ਪੜਾਅ ‘ਚ ਤੁਰਕਮੇਨਿਸਤਾਨ ‘ਤੇ ਜਿੱਤ ਦਰਜ ਕੀਤੀ ਸੀ ਪਰ ਉਸ ਨੂੰ ਰੋਮਾਨੀਆ ਅਤੇ ਉਜ਼ਬੇਕਿਸਤਾਨ ਦੇ ਹੱਥੋਂ ਹਾਰ ਝਲਣੀ ਪਈ। ਕਜ਼ਾਖਸਤਾਨ ਖਿਲਾਫ ਭਾਰਤ ਨੇ ਗੋਲ…

VIA PUNJAB
ਅੱਗੇ ਪੜ੍ਹੋ

ਇੰਡੀਅਨ ਆਇਲ ਦੀ ਗੋਲਡ ਕੱਪ ਹਾਕੀ ਚ ਜਿੱਤ ਨਾਲ ਸ਼ੁਰੂਆਤ

ਇੰਡੀਅਨ ਆਇਲ ਦੀ ਗੋਲਡ ਕੱਪ ਹਾਕੀ ਚ ਜਿੱਤ ਨਾਲ ਸ਼ੁਰੂਆਤ

ਮੁੰਬਈ – ਮੌਜੂਦਾ ਚੈਂਪੀਅਨ ਇੰਡੀਅਨ ਆਇਰਲ ਨੇ 53ਵੀਂ ਅਖਿਲ ਭਾਰਤੀ ਬਾਂਬੇ ਗੋਲਡ ਕੱਪ ਹਾਕੀ ਚੈਂਪੀਅਨਸ਼ਿਪ ‘ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸੋਮਵਾਰ ਨੂੰ ਇੱਥੇ ਬਾਂਬੇ ਰਿਪਬਲਿਕੰਸ ਨੂੰ 6-1 ਨਾਲ ਹਰਾਇਆ। ਇੰਡੀਅਨ ਆਇਲ ਨੇ ਗਰੁੱਪ ‘ਏ’ ਦੇ ਇਸ ਮੈਚ ‘ਚ ਪਹਿਲੇ 2 ਕੁਆਰਟਰ ‘ਚ 2 ਗੋਲ ਕੀਤੇ ਪਰ ਆਖਰੀ 2 ਕੁਆਰਟਰ ‘ਚ ਉਹ 4 ਗੋਲ ਕਰਨ ‘ਚ ਸਫਲ ਰਿਹਾ। ਇਸ ਤੋਂ ਪਹਿਲਾਂ ਗਰੁੱਪ ‘ਬੀ’ ਦੇ ਮੈਚ ‘ਚ ਦੱਖਣੀ ਮੱਧ ਰੇਲਵੇ ਸਿਕੰਦਰਾਬਾਦ ਨੇ ਸਥਾਨਿਕ ਟੀਮ ਕਿਲੇਦਾਰ ਨੂੰ 11-1…

VIA PUNJAB
ਅੱਗੇ ਪੜ੍ਹੋ

ਖੇਡ ਅਥਾਰਟੀ ਨੇ ਦੀਪਾ ਨੂੰ ਦੋ ਵਿਸ਼ਵ ਕੱਪ ਖੇਡਣ ਦੀ ਦਿੱਤੀ ਮਨਜ਼ੂਰੀ

ਖੇਡ ਅਥਾਰਟੀ ਨੇ ਦੀਪਾ ਨੂੰ ਦੋ ਵਿਸ਼ਵ ਕੱਪ ਖੇਡਣ ਦੀ ਦਿੱਤੀ ਮਨਜ਼ੂਰੀ

ਨਵੀਂ ਦਿੱਲੀ – ਭਾਰਤੀ ਖੇਡ ਅਥਾਰਟੀ (ਸਾਈ) ਨੇ ਅੱਜ ਦੀਪਾ ਕਰਮਾਕਰ ਨੂੰ ਬਾਕੂ ਅਤੇ ਦੋਹਾ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ, ਪਰ ਜਿਮਨਾਸਟਿਕ ਸੰਘ ਨੇ ਪੁਰਸ਼ ਵਰਗ ਵਿੱਚ ਟਰਾਇਲਜ਼ ਕਰਵਾਉਣ ਲਈ ਕਿਹਾ ਹੈ। ਭਾਰਤੀ ਜਿਮਨਾਸਟਿਕ ਸੰਘ (ਜੀਐਫਆਈ) ਨੂੰ ਭੇਜੇ ਗਏ ਪੱਤਰ ਵਿੱਚ ਸਾਈ ਨੇ ਦੀਪਾ ਅਤੇ ਉਸ ਦੇ ਨਿੱਜੀ ਕੋਚ ਬਿਸ਼ਵੇਸ਼ਵਰ ਨੰਦੀ ਦੀ ਬਾਕੂ ਅਤੇ ਦੋਹਾ ਵਿੱਚ ਐਫਆਈਜੀ ਵਿਸ਼ਵ ਕੱਪ ਵਿੱਚ ਹਿੱਸੇਦਾਰੀ ਨੂੰ ਪ੍ਰਵਾਨਗੀ ਦਿੱਤੀ ਹੈ। ਜੀਐਫਆਈ ਨੇ ਦੀਪਾ ਦਾ 14…

VIA PUNJAB
ਅੱਗੇ ਪੜ੍ਹੋ

ਘਰੇਲੂ ਹਿੰਸਾ ਦੇ ਦੋਸ਼ੀਆਂ ਦੇ ਆਸਟ੍ਰੇਲੀਆ ਸਰਕਾਰ ਕਰੇਗੀ ਵੀਜ਼ੇ ਰੱਦ

ਘਰੇਲੂ ਹਿੰਸਾ ਦੇ ਦੋਸ਼ੀਆਂ ਦੇ ਆਸਟ੍ਰੇਲੀਆ ਸਰਕਾਰ ਕਰੇਗੀ ਵੀਜ਼ੇ ਰੱਦ

ਆਸਟ੍ਰੇਲੀਆ ਸਰਕਾਰ ਘਰੇਲੂ ਹਿੰਸਾ ਦੇ ਦੋਸ਼ੀਆਂ ਦੇ ਕਰੇਗੀ ਵੀਜ਼ੇ ਰੱਦ ਬ੍ਰਿਸਬੇਨ – ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਫੈਡਰਲ ਸਰਕਾਰ ਨੇ ਨਵੇਂ ਨਿਰਦੇਸ਼ ਦੇ ਕੇ ਖਾਸ ਅਧਿਕਾਰ ਦਿੱਤੇ ਹਨ, ਜਿਸ ਨਾਲ ਹੁਣ ਘਰੇਲੂ ਹਿੰਸਾ ਦੇ ਦੋਸ਼ੀਆਂ ਦੀ ਖੈਰ ਨਹੀਂ। ਨਵੇਂ ਨਿਰਦੇਸ਼ਾਂ ਤਹਿਤ ਬਚਿੱਆਂ ਅਤੇ ਔਰਤਾਂ ਨਾਲ ਕੁੱਟਮਾਰ ਦੇ ਦੋਸ਼ੀਆਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਦਿੱਤਾ ਜਾਵੇਗਾ ਅਤੇ ਪਹਿਲਾਂ ਤੋਂ ਰਹਿ ਰਹੇ ਮੁਜਰਮਾਂ ਦੇ ਵੀਜ਼ੇ ਰੱਦ ਕੀਤੇ ਜਾਣਗੇ। ਇਮੀਗ੍ਰੇਸ਼ਨ ਮੰਤਰੀ ਮਾਣਯੋਗ ਡੇਵਿਡ ਕੋਲਮੈਨ ਵੱਲੋਂ ਪਿਛਲੇ ਦਿਨੀਂ ਪੇਸ਼…

VIA PUNJAB
ਅੱਗੇ ਪੜ੍ਹੋ

2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਸ਼ਾਮਲ ਨਹੀਂ ਹੋਵੇਗੀ ਹਿਲੇਰੀ ਕਲਿੰਟਨ

2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਸ਼ਾਮਲ ਨਹੀਂ ਹੋਵੇਗੀ ਹਿਲੇਰੀ ਕਲਿੰਟਨ

ਹਿਲੇਰੀ ਕਲਿੰਟਨ ਨਹੀਂ ਲੜੇਗੀ 2020 ਦੀਆਂ ਰਾਸ਼ਟਰਪਤੀ ਚੋਣਾਂ ਵਾਸ਼ਿੰਗਟਨ -ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਉਹ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਸ਼ਾਮਲ ਨਹੀਂ ਹੋਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਉਹ ਕਿਤੇ ਨਹੀਂ ਜਾ ਰਹੀ। ਅਮਰੀਕਾ ਦੀ ਪ੍ਰਥਮ ਮਹਿਲਾ ਨੇ ਇਕ ਇੰਟਰਵਿਊ ਦੌਰਾਨ ਹੋਰ ਚੋਣ ਪ੍ਰਚਾਰ ਦੀ ਸੰਭਾਵਨਾ ਤੋਂ ਇਨਕਾਰ ਕੀਤਾ। ਇਹ ਇੰਟਰਵਿਊ ਨਿਊਯਾਰਕ ਸਮਾਚਾਰ ਏਜੰਸੀ ਵੱਲੋਂ ਸੋਮਵਾਰ ਨੂੰ ਪ੍ਰਸਾਰਿਤ ਕੀਤਾ ਗਿਆ। ਅਮਰੀਕਾ ਵਿਚ ਸਾਲ 2016…

VIA PUNJAB
ਅੱਗੇ ਪੜ੍ਹੋ

ਅਮਰੀਕਾ ਕਰ ਰਿਹਾ ਭਾਰਤ-ਪਾਕਿਸਤਾਨ ਨੂੰ ਇਕੱਠੇ ਲਿਆਉਣ ਦੀ ਕੋਸ਼ਿਸ਼

ਅਮਰੀਕਾ ਕਰ ਰਿਹਾ ਭਾਰਤ-ਪਾਕਿਸਤਾਨ ਨੂੰ ਇਕੱਠੇ ਲਿਆਉਣ ਦੀ ਕੋਸ਼ਿਸ਼

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਲੰਬੇ ਸਮੇਂ ਤੋਂ ਚੱਲੀ ਆ ਰਹੀ ਲੜਾਈ ਦਾ ਕਾਰਨ ਕਸ਼ਮੀਰ ਹੈ| ਉਨ੍ਹਾਂ ਕਿਹਾ ਕਿ ਅਮਰੀਕਾ ਦੋਵੇਂ ਦੱਖਣੀ ਏਸ਼ੀਆਈ ਗੁਆਂਢੀਆਂ ਵਿਚਕਾਰ ਸਲਾਹ ਕਰਵਾਉਣ ਅਤੇ ਉਨ੍ਹਾਂ ਨੂੰ ਨਾਲ ਲਿਆਉਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ| ਪੋਂਪੀਓ ਨੇ ਭਾਰਤ-ਪਾਕਿਸਤਾਨ ਵਿਵਾਦ ਅਤੇ ਇਜ਼ਰਾਇਲ ਸੰਘਰਸ਼ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਅਮਰੀਕਾ ਦੀ ਡਿਪਲੋਮੈਟਿਕ ਗੱਲਬਾਤ ਦੀ ਉਦਾਹਰਣ ਹੈ, ਜਿਸ ਬਾਰੇ ਉਨ੍ਹਾਂ ਤੋਂ ਸੋਮਵਾਰ ਨੂੰ ਆਯੋਵਾ…

VIA PUNJAB
ਅੱਗੇ ਪੜ੍ਹੋ

ਜਸਟਿਨ ਟਰੂਡੋ ਦੀਆਂ ਵਧੀਆਂ ਮੁਸ਼ਕਲਾਂ

ਜਸਟਿਨ ਟਰੂਡੋ ਦੀਆਂ ਵਧੀਆਂ ਮੁਸ਼ਕਲਾਂ

ਕੈਨੇਡਾ ਦੀ ਦੂਸਰੀ ਮੰਤਰੀ ਨੇ ਦਿੱਤਾ ਅਸਤੀਫਾ ਟੋਰਾਂਟੋ -ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਮੁਸ਼ਕਲਾਂ ਇਕ ਵਾਰ ਫਿਰ ਵਧ ਗਈਆਂ ਹਨ।  ਭ੍ਰਿਸ਼ਟਾਚਾਰ ਦਾ ਮਾਮਲਾ ਉਜਾਗਰ ਹੋਣ ਮਗਰੋਂ ਕੈਨੇਡਾ ਦੀ ਦੂਸਰੀ ਮੰਤਰੀ ਨੇ ਵੀ ਅਸਤੀਫਾ ਦੇ ਦਿੱਤਾ ਹੈ। ਇਸ ਗੱਲ ਨਾਲ ਪ੍ਰਧਾਨ ਮੰਤਰੀ ਟਰੂਡੋ ਦਾ ਅਕਸ ਹੋਰ ਖਰਾਬ ਹੋ ਗਿਆ ਹੈ। ਖਜ਼ਾਨਾ ਬੋਰਡ ਦੀ ਪ੍ਰਧਾਨ ਜੇਨ ਫਿਲਪੌਟ ਨੇ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ। ਆਪਣੇ ਬਿਆਨ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ…

VIA PUNJAB
ਅੱਗੇ ਪੜ੍ਹੋ

ਮਹਿਬੂਬਾ : ਬਾਲਾਕੋਟ ਹਮਲੇ ਤੇ ਸਵਾਲ ਚੁੱਕਣ ਵਾਲਿਆਂ ਨੂੰ ਦੇਸ਼ਧ੍ਰੋਹੀ ਬੁਲਾਉਣਾ ਗਲਤ

ਮਹਿਬੂਬਾ : ਬਾਲਾਕੋਟ ਹਮਲੇ ਤੇ ਸਵਾਲ ਚੁੱਕਣ ਵਾਲਿਆਂ ਨੂੰ ਦੇਸ਼ਧ੍ਰੋਹੀ ਬੁਲਾਉਣਾ ਗਲਤ

ਸ਼੍ਰੀਨਗਰ – ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਐਤਵਾਰ ਨੂੰ ਬਾਲਾਕੋਟ ਹਮਲਿਆਂ ਦਾ ਸਬੂਤ ਮੰਗਣ ਵਾਲਿਆਂ ਨੂੰ ਦੇਸ਼ਧ੍ਰੋਹੀ ਕਹੇ ਜਾਣ ਨੂੰ ਗਲਤ ਦੱਸਿਆ। ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ ਅਜਿਹੇ ‘ਚ ਜਦੋਂ ਸਰਜੀਕਲ ਸਟਰਾਈਕ ਦੇ ਵੇਰਵੇ ਬਾਰੇ ਭਾਰਤ ਸਰਕਾਰ ਖੁਦ ਵੀ ਸਪੱਸ਼ਟ ਨਹੀਂ ਹੈ, ਦੇਸ਼ ਦੇ ਨਾਗਰਿਕਾਂ ਨੂੰ ਇਸ ‘ਤੇ ਸਵਾਲ ਕਰਨ ਦਾ ਅਧਿਕਾਰ ਹੈ। ਮਹਿਬੂਬਾ ਨੇ 26 ਫਰਵਰੀ ਨੂੰ ਹੋਈ ਸਰਜੀਕਲ ਸਟਰਾਈਕ ਬਾਰੇ ਬਿਆਨ ਦਿੰਦੇ ਹੋਏ ਇਹ ਵੀ ਕਿਹਾ ਕਿ ਪੀ.ਐੱਮ. ਮੋਦੀ…

VIA PUNJAB
ਅੱਗੇ ਪੜ੍ਹੋ

ਅਖਿਲੇਸ਼ ਯਾਦਵ: ਭਾਜਪਾ ਕਰ ਰਹੀ ਹੈ ਫੌਜ ਨਾਲ ਖਿਲਵਾੜ

ਅਖਿਲੇਸ਼ ਯਾਦਵ: ਭਾਜਪਾ ਕਰ ਰਹੀ ਹੈ ਫੌਜ ਨਾਲ ਖਿਲਵਾੜ

ਲਖਨਊ – ਸਪਾ ਮੁਖੀ ਅਖਿਲੇਸ਼ ਯਾਦਵ ਨੇ ਭਾਜਪਾ ‘ਤੇ ਚੋਣਾਵੀ ਵਾਅਦੇ ਲਈ ਫੌਜ ਨਾਲ ਖਿਲਵਾੜ ਕਰਨ ਦਾ ਦੋਸ਼ ਲਗਾਉਂਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਫੌਜ ਦੇਸ਼ ਦੀ ਹੈ, ਨਾ ਕਿ ਕਿਸੇ ਸਿਆਸੀ ਪਾਰਟੀ ਦੀ। ਅਖਿਲੇਸ਼ ਨੇ ਕਿਹਾ,”ਇਹ (ਭਾਜਪਾ) ਫੌਜ ਨਾਲ ਖਿਲਵਾੜ ਕਰ ਰਹੀ ਹੈ। ਇਹ ਸਿਲਸਿਲਾ ਰੁਕਣਾ ਚਾਹੀਦਾ। ਫੌਜ ਤਾਂ ਦੇਸ਼ ਦੀ ਹੁੰਦੀ ਹੈ, ਕਿਸੇ ਸਿਆਸੀ ਪਾਰਟੀ ਦੀ ਨਹੀਂ।” ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਨੇ ਚੋਣ ਪ੍ਰਚਾਰ ਦੌਰਾਨ ਫੌਜ ਦੀ ਵਰਦੀ ਪਾਉਣ ਵਾਲੇ ਦਿੱਲੀ…

VIA PUNJAB
ਅੱਗੇ ਪੜ੍ਹੋ
1 828 829 830 831 832 1,271