ਟੀ-20 ਵਿੱਚ ਅੱਵਲ ਨੰਬਰ ਸਕੋਰਰ ਬਣਿਆ ਰੋਹਿਤ

ਟੀ-20 ਵਿੱਚ ਅੱਵਲ ਨੰਬਰ ਸਕੋਰਰ ਬਣਿਆ ਰੋਹਿਤ

ਔਕਲੈਂਡ – ਭਾਰਤ ਦਾ ਕਾਰਜਕਾਰੀ ਕਪਤਾਨ ਰੋਹਿਤ ਸ਼ਰਮਾ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੂੰ ਪਛਾੜ ਕੇ ਟੀ-20 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਰੋਹਿਤ ਨੇ ਲੈੱਗ ਸਪਿੰਨਰ ਈਸ਼ ਸੋਢੀ ਦੀ ਗੇਂਦ ’ਤੇ ਛੱਕਾ ਮਾਰ ਕੇ ਗੁਪਟਿਲ ਨੂੰ ਪਛਾੜਿਆ। ਗੁਪਟਿਲ (2272 ਦੌੜਾਂ) ਨੂੰ ਪਛਾੜਣ ਲਈ ਰੋਹਿਤ ਨੂੰ 35 ਦੌੜਾਂ ਦੀ ਲੋੜ ਸੀ। ਰੋਹਿਤ ਨੇ 93 ਮੈਚਾਂ ਵਿੱਚ 2288 ਦੌੜਾਂ ਬਣਾ ਲਈਆਂ ਹਨ। ਉਸ ਨੇ ਪਾਕਸਿਤਾਨ ਦੇ ਹਰਫ਼ਨਮੌਲਾ ਸ਼ੋਏਬ ਮਲਿਕ (2263) ਨੂੰ ਵੀ…

VIA PUNJAB
ਅੱਗੇ ਪੜ੍ਹੋ

ਮਹਿਲਾ ਕ੍ਰਿਕੇਟ ਨਿਊਜ਼ੀਲੈਂਡ ਨੇ ਦੂਜੇ ਟੀ-20 ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਦਿੱਤੀ ਮਾਤ

ਮਹਿਲਾ ਕ੍ਰਿਕੇਟ ਨਿਊਜ਼ੀਲੈਂਡ ਨੇ ਦੂਜੇ ਟੀ-20 ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਦਿੱਤੀ ਮਾਤ

ਆਕਲੈਂਡ – ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕੇਟ ਟੀਮ ਨੇ ਤਿੰਨ ਮੈਚ ਸੀਰੀਜ਼ ਦੇ ਦੂਜੇ ਟੀ-20 ਮੈਚ ਵਿੱਚ ਅੱਜ ਈਡਨ ਪਾਰਕ ਵਿੱਚ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾਇਆ| ਇਸ ਦੇ ਨਾਲ ਹੀ ਸੀਰੀਜ਼ ਵਿੱਚ 2-0 ਨਾਲ ਬੜ੍ਹਤ ਬਣਾ ਲਈ| ਨਿਊਜ਼ੀਲੈਂਡ ਨੇ ਪਹਿਲਾਂ ਟੀ-20 23 ਦੌੜਾਂ ਨਾਲ ਜਿੱਤਿਆ ਸੀ| ਨਿਊਜ਼ੀਲੈਂਡ ਦੀ ਸੂਜ਼ੀ ਬੈਟਸ ਮੈਨ-ਆਫ-ਦੀ ਮੈਚ ਚੁਣੀ ਗਈ| ਇਸ ਮੈਚ ਵਿੱਚ ਨਿਊਜ਼ੀਲੈਂਡ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ| ਭਾਰਤੀ ਟੀਮ ਨੇ 20 ਓਵਰਾਂ ਵਿੱਚ 6 ਵਿਕਟਾਂ ਤੇ…

VIA PUNJAB
ਅੱਗੇ ਪੜ੍ਹੋ

ਤੇਜਸਵੀ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦਾ ਹੁਕਮ 50 ਹਜ਼ਾਰ ਰੁਪਏ ਜ਼ੁਰਮਾਨਾ ਵੀ ਲਗਾਇਆ

ਤੇਜਸਵੀ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦਾ ਹੁਕਮ 50 ਹਜ਼ਾਰ ਰੁਪਏ ਜ਼ੁਰਮਾਨਾ ਵੀ ਲਗਾਇਆ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਪਟਨਾ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਬਿਹਾਰ ਦੇ ਸਾਬਕਾ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਦੀ ਪਟੀਸ਼ਨ ਨੂੰ ਅੱਜ ਖਾਰਜ ਕਰ ਦਿੱਤਾ ਅਤੇ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਲਈ ਬਣੇ ਘਰ ਵਿੱਚ ਜਾ ਕੇ ਰਹਿਣ ਦਾ ਆਦੇਸ਼ ਦਿੱਤਾ| ਚੀਫ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਦੀਪਕ ਗੁਪਤਾ ਸੰਜੀਵ ਖੰਨਾ ਦੀ ਬੈਂਚ ਨੇ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਰਾਸ਼ਟਰੀ ਜਨਤਾ ਦਲ…

VIA PUNJAB
ਅੱਗੇ ਪੜ੍ਹੋ

ਆਪਣੀਆਂ ਅਤੇ ਹਾਥੀ ਦੀਆਂ ਮੂਰਤੀਆਂ ਬਣਾਉਣ ਤੇ ਖਰਚ ਹੋਇਆ ਪੈਸਾ ਵਾਪਸ ਕਰੇ ਮਾਇਆਵਤੀ : ਸੁਪਰੀਮ ਕੋਰਟ

ਆਪਣੀਆਂ ਅਤੇ ਹਾਥੀ ਦੀਆਂ ਮੂਰਤੀਆਂ ਬਣਾਉਣ ਤੇ ਖਰਚ ਹੋਇਆ ਪੈਸਾ ਵਾਪਸ ਕਰੇ ਮਾਇਆਵਤੀ : ਸੁਪਰੀਮ ਕੋਰਟ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਲਖਨਊ ਅਤੇ ਨੋਇਡਾ ਵਿੱਚ ਆਪਣੀ ਅਤੇ ਬਸਪਾ ਦੇ ਚੋਣ ਚਿੰਨ੍ਹ ਹਾਥੀ ਦੀਆਂ ਮੂਰਤੀਆਂ ਬਣਵਾਉਣ ਤੇ ਖਰਚ ਕੀਤਾ ਗਿਆ ਸਾਰਾ ਸਰਕਾਰੀ ਪੈਸਾ ਮਾਇਆਵਤੀ ਨੂੰ ਵਾਪਸ ਕਰਨਾ ਪਵੇਗਾ| ਅਦਾਲਤ ਇਕ ਵਕੀਲ ਵਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰ ਰਿਹਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਜਨਤਕ ਪੈਸੇ ਦੀ ਵਰਤੋਂ ਆਪਣੀਆਂ ਮੂਰਤੀਆਂ ਬਣਵਾਉਣ ਅਤੇ ਸਿਆਸੀ ਦਲ ਦਾ ਪ੍ਰਚਾਰ ਕਰਨ ਲਈ ਨਹੀਂ ਕੀਤਾ ਜਾ ਸਕਦਾ| ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ…

VIA PUNJAB
ਅੱਗੇ ਪੜ੍ਹੋ

ਤਿੰਨ ਤਲਾਕ ਬਿੱਲ ਵਾਪਸ ਲੈਣ ਦੇ ਵਾਅਦੇ ਤੇ ਜੇਤਲੀ ਨੇ ਕਾਂਗਰਸ ਦੀ ਆਲੋਚਨਾ ਕੀਤੀ

ਤਿੰਨ ਤਲਾਕ ਬਿੱਲ ਵਾਪਸ ਲੈਣ ਦੇ ਵਾਅਦੇ ਤੇ ਜੇਤਲੀ ਨੇ ਕਾਂਗਰਸ ਦੀ ਆਲੋਚਨਾ ਕੀਤੀ

ਨਵੀਂ ਦਿੱਲੀ – ਤਿੰਨ ਤਲਾਕ ਬਿੱਲ ਵਾਪਸ ਲੈਣ ਦੇ ਵਾਅਦੇ ਨੂੰ ਲੈ ਕੇ ਕਾਂਗਰਸ ਦੀ ਆਲੋਚਨਾ ਕਰਦੇ ਹੋਏ ਕੇਂਦਰੀ ਕਾਨੂੰਨ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਲੋਕਾਂ ਦੇ ਜ਼ਮੀਰ ਨੂੰ ਝੰਜੋੜਣ ਵਾਲੀਆਂ ਬਰੇਲੀ ਦੀਆਂ ਨਿਕਾਹ ਹਲਾਲਾ ਵਰਗੀਆਂ ਘਟਨਾਵਾਂ ਨੂੰ ਅਸੰਵਿਧਾਨਕ ਐਲਾਨ ਕਰ ਦਿੱਤਾ ਜਾਣਾ ਚਾਹੀਦਾ ਹੈ| ਖਬਰਾਂ ਅਨੁਸਾਰ ਬਰੇਲੀ ਵਿੱਚ ਇਕ ਔਰਤ ਨੂੰ ਉਸ ਦੇ ਪਤੀ ਨੇ 2 ਵਾਰ ਤਲਾਕ ਦਿੱਤਾ ਅਤੇ ਫਿਰ ਤੋਂ ਉਸ ਨਾਲ ਵਿਆਹ ਕੀਤਾ| ਇਸ ਦੌਰਾਨ ਔਰਤ ਨੂੰ 2 ਵਾਰ…

VIA PUNJAB
ਅੱਗੇ ਪੜ੍ਹੋ

ਮੂਣਕ ਦਾ ਸਰਕਾਰੀ ਹਸਪਤਾਲ ਰੈਫਰ ਸੈਂਟਰ ਬਣ ਕੇ ਰਹਿ ਗਿਆ : ਭਗਵੰਤ ਮਾਨ

ਮੂਣਕ ਦਾ ਸਰਕਾਰੀ ਹਸਪਤਾਲ ਰੈਫਰ ਸੈਂਟਰ ਬਣ ਕੇ ਰਹਿ ਗਿਆ : ਭਗਵੰਤ ਮਾਨ

ਮੂਣਕ – ਬੀਤੇ ਦਿਨੀਂ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਮੂਣਕ ਅਤੇ ਨਜਦੀਕੀ ਪਿੰਡ ਮਨਿਆਣਾ ਅਤੇ ਮੰਡਵੀਂ ਵਿਖੇ ਆਪ ਆਪਣੀਆਂ ਰੂ – ਬ – ਰੂ ਪ੍ਰੋਗਰਾਮ ਤਹਿਤ ਆਮ ਲੋਕਾਂ ਨਾਲ ਗਲਬਾਤ ਕੀਤੀ ਇਸ ਮੌਕੇ ਸ਼ਹਿਰ ਅੰਦਰ ਜੈਨ ਧਰਮ ਵਲੋਂ ਕਰਵਾਏ ਗਏ ਸਮਾਗਮ ਵਿਚ ਹਿਸਾ ਲੈਣ ਉਪਰੰਤ ਸਰਕਾਰੀ ਹਸਪਤਾਲ ਮੂਣਕ ਦਾ ਦੋਰਾ ਕਰਨ ਤੋਂ ਪਤਰਕਾਰ ਨਾਲ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਪੰਜਾਬ ਸਰਕਾਰ ਦੀ ਅਣਦੇਖੀ ਕਾਰਨ ਮੂਣਕ ਦਾ ਸਿਵਲ ਹਸਪਤਾਲ ਖੁਦ ਹੀ ਬੀਮਾਰ…

VIA PUNJAB
ਅੱਗੇ ਪੜ੍ਹੋ

ਹਰਿਆਣਾ ਵਾਸੀਆਂ ਨੂੰ ਧਿਆਨ ’ਚ ਰਖ ਕੇ ਬਣਾਇਆ ਜਾ ਰਿਹੈ ਬਜਟ : ਖਜ਼ਾਨਾ ਮੰਤਰੀ

ਹਰਿਆਣਾ ਵਾਸੀਆਂ ਨੂੰ ਧਿਆਨ ’ਚ ਰਖ ਕੇ ਬਣਾਇਆ ਜਾ ਰਿਹੈ ਬਜਟ : ਖਜ਼ਾਨਾ ਮੰਤਰੀ

ਚੰਡੀਗੜ – ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਆਉਣ ਵਾਲੇ ਬਜਟ ਸੈਸ਼ਨ ਦੌਰਾਨ ਪੇਸ਼ ਕੀਤਾ ਜਾਣ ਵਾਲਾ ਬਜਟ ਮੌਜ਼ੂਦਾ ਸਰਕਾਰ ਦੀ ਸਭ ਕਾ ਸਾਥ, ਸਭ ਦਾ ਵਿਕਾਸ ਦੀ ਨੀਤੀ ਨੂੰ ਸਾਕਾਰ ਕਰੇਗਾ। ਸਾਰੇ ਹਰਿਆਣਾ ਵਾਸੀਆਂ ਨੂੰ ਧਿਆਨ ਵਿਚ ਰਖ ਕੇ ਇਸ ਵਾਰ ਦਾ ਬਜਟ ਬਣਾਇਆ ਜਾ ਰਿਹਾ ਹੈ। ਉਹ ਅਜ ਗੁਰੂਗ੍ਰਾਮ ਵਿਚ ਦੀਨਬੰਧੂ ਸਰ ਛੋਟੂਰਾਮ ਭਵਨ ਵਿਚ ਬਸੰਤ ਪੰਚਮੀ ਤੇ ਛੋਟੂਰਾਮ ਜੈਯੰਤੀ ਦੇ ਮੌਕੇ ਆਯੋਜਿਤ ਪ੍ਰੋਗ੍ਰਾਮ ਨੂੰ ਸੰਬੋਧਤ ਕਰਨ ਤੋਂ ਬਾਅਦ ਪਤਰਕਾਰਾਂ…

VIA PUNJAB
ਅੱਗੇ ਪੜ੍ਹੋ

ਡੀਜੀਪੀ ਸੁਰੇਸ਼ ਅਰੋੜਾ ਦੇ ਕਾਰਜਕਾਲ ਦੌਰਾਨ ਪੁਲਿਸ ਨੇ ਜੁਰਮਾਂ ਨੂੰ ਠੱਲਪਾਉਣ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਕੀਤੀਆਂ ਵੱਡੀਆਂ ਕਾਮਯਾਬੀਆਂ : ਦਿਨਕਰ ਗੁਪਤਾ

ਡੀਜੀਪੀ ਸੁਰੇਸ਼ ਅਰੋੜਾ ਦੇ ਕਾਰਜਕਾਲ ਦੌਰਾਨ ਪੁਲਿਸ ਨੇ ਜੁਰਮਾਂ ਨੂੰ ਠੱਲਪਾਉਣ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਕੀਤੀਆਂ ਵੱਡੀਆਂ ਕਾਮਯਾਬੀਆਂ : ਦਿਨਕਰ ਗੁਪਤਾ

ਅਰੋੜਾ ਵੱਲੋਂ ਅਰੰਭੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਪੁਲਿਸ ਫੋਰਸ ਨੂੰ ਬਣਾਵਾਂਗਾ ਪੂਰੀ ਜਵਾਬਦੇਹ ਚੰਡੀਗੜ – ਅੱਜ ਇੱਥੇ ਪੰਜਾਬ ਦੇ ਪੁਲਿਸ ਮੁਢੀ ਦਾ ਅਹੁੰਦਾ ਸੰਭਾਲਣ ਉਪਰੰਤ ਦਿਨਕਰ ਗੁਪਤਾ ਨੇ ਕਿਹਾ ਕਿ ਸੂਬੇ ਵਿੱਚ ਘਿਨੌਣੇ ਅਪਰਾਧਾਂ ‘ਤੇ ਕਾਬੂ ਪਾਉਣਾ, ਸਾਲ 2015-16 ਦੌਰਾਨ ਸੂਬੇ ਵਿੱਚ ਮਿੱਥਕੇ ਕਤਲ ਕਰਨ ਵਰਗੇ ਮਾਮਲਿਆਂ ਦੀ ਜੜਤੱਕ ਪਹੁੰਚਣਾ, ਬੇਅਦਬੀ ਦੀਆਂ ਘਟਨਾਵਾਂ ਨੂੰ ਸੁਲਝਾਉਣਾ ਅਤੇ ਗੁਰਮੀਤ ਰਾਮ ਰਹੀਮ ਸਿੰਘ ਦੀ ਸਜ਼ਾ ਸੁਣਾਉਣ ਦੀ ਨਾਜ਼ੁਕ ਸਥਿਤੀ ਸਮੇਂ ਕਾਨੂੰਨ ਵਿਵਸਥਾਂ ਸਥਾਪਿਤ ਕਰਨ ਵਿੱਚ ਕਾਮਯਾਬੀ ਹਾਸਲ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੁਰਸਕਾਰ ਪ੍ਰਦਾਨ

ਕੈਪਟਨ ਅਮਰਿੰਦਰ ਸਿੰਘ ਵੱਲੋਂ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੁਰਸਕਾਰ ਪ੍ਰਦਾਨ

ਪਠਾਨਕੋਟ ਤੇ ਜਲੰਧਰ ਨੂੰ ਸਮੁੱਚੀ ਵਧੀਆ ਕਾਰਗੁਜਾਰੀ ਲਈ ਪੁਰਸਕਾਰ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ, ਸਿਹਤ, ਉਦਯੋਗ, ਖੇਤੀਬਾੜੀ, ਕਾਨੂੰਨ ਅਤੇ ਵਿਵਸਥਾ ਆਦਿ ਸਣੇ ਵੱਖ ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਜਿਲਿਆਂ ਨੂੰ ਐਵਾਰਡਾਂ ਨਾਲ ਸਨਮਾਨਿਤ ਕੀਤਾ ਹੈ। ਇਹ ਸਨਮਾਨ ਇੰਡਿਆ ਟੂਡੇ ਗਰੁੱਪ ਵੱਲੋਂ ਅੱਜ ਆਯੋਜਿਤ ਇੱਕ ਕਨਕਲੇਵ ਦੌਰਾਨ ਦਿੱਤੇ ਗਏ। ਸੂਬਾ ਭਰ ਵਿੱਚ ਸਮੁੱਚੀ ਕਾਰਗੁਜਾਰੀ ਦੇ ਲਈ ਡਿਪਟੀ ਕਮਿਸਨਰ ਜਲੰਧਰ ਵਰਿੰਦਰ ਸ਼ਰਮਾ ਨੇ ਅਵਾਰਡ ਹਾਸਲ ਕੀਤਾ ਜਦਕਿ ਸੂਬੇ ਭਰ…

VIA PUNJAB
ਅੱਗੇ ਪੜ੍ਹੋ

ਰਾਹੁਲ-ਪ੍ਰਿਅੰਕਾ ਟੀਮ ਕਾਂਗਰਸ ਦੀ ਉੱਤਮ ਸੰਪਤੀ- ਕੈਪਟਨ ਅਮਰਿੰਦਰ ਸਿੰਘ

ਰਾਹੁਲ-ਪ੍ਰਿਅੰਕਾ ਟੀਮ ਕਾਂਗਰਸ ਦੀ ਉੱਤਮ ਸੰਪਤੀ- ਕੈਪਟਨ ਅਮਰਿੰਦਰ ਸਿੰਘ

ਸੀ.ਬੀ.ਆਈ ਦੀ ਕੋਲਕਤਾ ਕਾਰਵਾਈ ਨੂੰ ਮੋਦੀ ਸਰਕਾਰ ਦੀ ਬਦਲਾਖੋਰੀ ਦੱਸਿਆ ਚੰਡੀਗੜ – ਕਾਂਗਰਸ ਵਿਰੁੱਧ ਖਾਨਦਾਨੀ ਸਿਆਸਤ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਖਾਨਦਾਨ ਨੂੰ ਨਹੀਂ ਸਗੋਂ ਵਿਅਕਤੀ ਨੂੰ ਵੋਟ ਪਾਉਂਦੇ ਹਨ। ਉਨਾਂ ਐਲਾਨ ਕੀਤਾ ਕਿ ਰਾਹੁਲ ਤੇ ਪ੍ਰਿਅੰਕਾ ਦੀ ਉੱਤਮ ਟੀਮ ਹੈ ਜੋ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਲੋਕ ਵਿਰੋਧੀ ਐਨ.ਡੀ.ਏ ਸਰਕਾਰ ਦਾ ਸਫਾਇਆ ਕਰ ਦੇਵੇਗੀ। ਰਾਜਸਥਾਨ, ਛੱਤੀਸਗੜ…

VIA PUNJAB
ਅੱਗੇ ਪੜ੍ਹੋ
1 869 870 871 872 873 1,271