ਨਵੀਂਆਂ ਬਣੀਆਂ ਪੰਚਾਇਤਾਂ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ’ਚ ਸਰਕਾਰ ਦਾ ਸਹਿਯੋਗ ਕਰਨ : ਚਰਨਜੀਤ ਸਿੰਘ ਚੰਨੀ

ਨਵੀਂਆਂ ਬਣੀਆਂ ਪੰਚਾਇਤਾਂ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ’ਚ ਸਰਕਾਰ ਦਾ ਸਹਿਯੋਗ ਕਰਨ : ਚਰਨਜੀਤ ਸਿੰਘ ਚੰਨੀ

ਨਵਾਂਸ਼ਹਿਰ – ਪੰਜਾਬ ਦੇ ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ, ਸਾਇੰਸ ਤੇ ਤਕਨਾਲੋਜੀ ਤੇ ਰੋਜ਼ਗਾਰ ਸਿਰਜਣ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਜ਼ਿਲ੍ਹੇ ਦੇ ਪੰਚਾਂ-ਸਰਪੰਚਾਂ, ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਅਹੁਦੇ ਦਾ ਹਲਫ਼ ਤੇ ਨਸ਼ਿਆਂ ਖਿਲਾਫ਼ ਸਹੁੰ ਚੁਕਵਾਈ। ਉਨ੍ਹਾਂ ਇਸ ਮੌਕੇ ਨਵੀਂਆਂ ਬਣੀਆਂ ਪੰਚਾਇਤਾਂ, ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਪਾਸੋਂ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਸਿਰਜਣ ਪ੍ਰੋਗਰਾਮ ’ਚ ਸਹਿਯੋਗ ਦੀ ਮੰਗ ਵੀ ਕੀਤੀ। ਸਥਾਨਕ ਦਾਣਾ ਮੰਡੀ ਵਿਖੇ ਇਕਤਰ ਹੋਏ ਜ਼ਿਲ੍ਹੇ ਦੇ 3300…

VIA PUNJAB
ਅੱਗੇ ਪੜ੍ਹੋ

ਡੇਰਾ ਸਿਰਸਾ ਮੁਖੀ ਨੂੰ ਫਾਂਸੀ ਦੀ ਸਜ਼ਾ ਸੁਣਾਵੇ ਅਦਾਲਤ : ਜਥੇਦਾਰ ਦਾਦੂਵਾਲ

ਡੇਰਾ ਸਿਰਸਾ ਮੁਖੀ ਨੂੰ ਫਾਂਸੀ ਦੀ ਸਜ਼ਾ ਸੁਣਾਵੇ ਅਦਾਲਤ : ਜਥੇਦਾਰ ਦਾਦੂਵਾਲ

ਤਲਵੰਡੀ ਸਾਬੋ – ਉਘੇ ਸਿੱਖ ਪ੍ਰਚਾਰਕ ਅਤੇ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਅੱਜ ਸਰਬੱਤ ਖਾਲਸਾ ਕੰਟਰੋਲ ਰੂਮ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜਿਸ ਬਾਰੇ ਜਾਂਚ ਏਜੰਸੀਆਂ ਦੱਸ ਚੁੱਕੀਆਂ ਹਨ ਕਿ ਉਸ ਦੇ ਇਸ਼ਾਰੇ ਤੇ ਹੀ ਉਸ ਦੇ ਪੈਰੋਕਾਰਾਂ ਨੇ ਬਰਗਾੜੀ ਮੱਲਕੇ ਭਗਤਾ ਭਾਈ ਤੇ ਹੋਰ ਕਈ ਥਾਵਾਂ ਤੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ…

VIA PUNJAB
ਅੱਗੇ ਪੜ੍ਹੋ

ਬਿਹਾਰ ਦੇ ਗੁਰਦੁਆਰਾ ਨਾਨਕ ਸ਼ੀਤਲ ਕੁੰਡ ਦੀ ਬਣੇਗੀ ਵਿਸ਼ਾਲ ਇਮਾਰਤ : ਭਾਈ ਲੌਂਗੋਵਾਲ

ਬਿਹਾਰ ਦੇ ਗੁਰਦੁਆਰਾ ਨਾਨਕ ਸ਼ੀਤਲ ਕੁੰਡ ਦੀ ਬਣੇਗੀ ਵਿਸ਼ਾਲ ਇਮਾਰਤ : ਭਾਈ ਲੌਂਗੋਵਾਲ

ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਗੁਰਦੁਆਰਾ ਸਾਹਿਬ ਦਾ ਰੱਖਿਆ ਨੀਂਹ ਪੱਥਰ ਅੰਮ੍ਰਿਤਸਰ – ਬਿਹਾਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸ਼ੀਤਲ ਕੁੰਡ ਵਿਖੇ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਬਨਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ…

VIA PUNJAB
ਅੱਗੇ ਪੜ੍ਹੋ

ਉੱਤਰੀ ਕੋਰੀਆ ਤੇ ਰੋਕ ਹਟਾਉਣ ਚ ਅਮਰੀਕਾ ਨਾਲ ਸਹਿਯੋਗ ਦੇ ਪੱਖ ਚ ਮੂਨ

ਉੱਤਰੀ ਕੋਰੀਆ ਤੇ ਰੋਕ ਹਟਾਉਣ ਚ ਅਮਰੀਕਾ ਨਾਲ ਸਹਿਯੋਗ ਦੇ ਪੱਖ ਚ ਮੂਨ

ਸਿਓਲ – ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਜੇਈ-ਇਨ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਉੱਤਰੀ ਕੋਰੀਆ ‘ਤੇ ਲਗਾਈਆਂ ਕੌਮਾਂਤਰੀ ਰੋਕਾਂ ਨੂੰ ਹਟਾਉਣ ‘ਚ ਅਮਰੀਕਾ ਅਤੇ ਹੋਰ ਇਛੁੱਕ ਦੇਸ਼ਾਂ ਦਾ ਸਹਿਯੋਗ ਕਰਨਾ ਚਾਹੁੰਦਾ ਹੈ। ਰਾਸ਼ਟਰਪਤੀ ਨੇ ਨਵੇਂ ਸਾਲ ਮੌਕੇ ‘ਤੇ ਚੈਨਲਾਂ ‘ਤੇ ਪ੍ਰਸਾਰਿਤ ਆਪਣੇ ਸੰਬੋਧਨ ‘ਚ ਕਿਹਾ,”ਅਸੀਂ ਕੌਮਾਂਤਰੀ ਰੋਕਾਂ ਦੇ ਬਾਕੀ ਮੁੱਦਿਆਂ ‘ਤੇ ਜਲਦੀ ਤੋਂ ਜਲਦੀ ਨਿਪਟਾਰੇ ਲਈ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਆਪਣਾ ਸਾਥ ਬਣਾਈ ਰੱਖਾਂਗੇ। ਅਸੀਂ ਕੋਰੀਆਈ ਪ੍ਰਾਇਦੀਪ ਦੇ ਸ਼ਾਂਤੀ ਦੇ ਮਾਰਗ ‘ਤੇ…

VIA PUNJAB
ਅੱਗੇ ਪੜ੍ਹੋ

ਮੇਰੀਕੌਮ ਬਣੀ ਦੁਨੀਆਂ ਦੀ ਨੰਬਰ ਇਕ ਮੁੱਕੇਬਾਜ਼

ਮੇਰੀਕੌਮ ਬਣੀ ਦੁਨੀਆਂ ਦੀ ਨੰਬਰ ਇਕ ਮੁੱਕੇਬਾਜ਼

ਨਵੀਂ ਦਿੱਲੀ – ‘ਮੈਗਨੀਫੀਸ਼ੈਂਟ ਮੇਰੀ’ ਦੇ ਨਾਂਅ ਨਾਲ ਮਸ਼ਹੂਰ ਭਾਰਤ ਦੀ ਮਹਿਲਾ ਮੁੱਕੇਬਾਜ਼ ਪਿਛਲੇ ਸਾਲ ਛੇਵੇਂ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਦੀ ਬਦੌਲਤ ਅੰਤਰਰਾਸ਼ਟਰੀ ਮੁੱਕੇਬਾਜ਼ੀ ਐਸੋਸੀਏਸ਼ਨ ਦੀ ਆਲਮੀ ਦਰਜਾਬੰਦੀ ਵਿਚ ਨੰਬਰ ਇਕ ਉੱਤੇ ਪੁੱਜ ਗਈ ਹੈ। ਮਨੀਪੁਰ ਦੀ ਇਸ ਮੁੱਕੇਬਾਜ਼ ਨੇ ਪਿਛਲੇ ਸਾਲ ਨਵੰਬਰ ਮਹੀਨੇ ਦਿੱਲੀ ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਇਤਿਹਾਸ ਰਚਦਿਆਂ 48 ਕਿਲੋਗ੍ਰਾਮ ਵਰਗ ਦੇ ਵਿਚ ਖ਼ਿਤਾਬ ਜਿੱਤਿਆ ਸੀ। ਇਸ ਦੇ ਨਾਲ ਉਹ ਟੂਰਨਾਮੈਂਟ ਦੀ ਸਭ ਤੋਂ ਸਫਲ ਮੁੱਕੇਬਾਜ਼ ਬਣ ਗਈ ਹੈ। ਏਆਈਬੀਏ ਦੀ ਅੱਪਡੇਟ…

VIA PUNJAB
ਅੱਗੇ ਪੜ੍ਹੋ

ਪਾਂਡਿਆ ਤੇ ਰਾਹੁਲ ਵਿਰੁੱਧ ਦੋ ਮੈਚਾਂ ਦੀ ਪਾਬੰਦੀ ਦੀ ਸਿਫਾਰਸ਼

ਪਾਂਡਿਆ ਤੇ ਰਾਹੁਲ ਵਿਰੁੱਧ ਦੋ ਮੈਚਾਂ ਦੀ ਪਾਬੰਦੀ ਦੀ ਸਿਫਾਰਸ਼

ਨਵੀਂ ਦਿੱਲੀ – ਪ੍ਰਸ਼ਾਸਕਾਂ ਦੀ ਕਮੇਟੀ ਦੇ ਕਾਰਜਕਾਰੀ ਅਧਿਕਾਰੀ ਵਿਨੋਦ ਰਾਏ ਨੇ ਭਾਰਤੀ ਖਿਡਾਰੀ ਹਾਰਦਿਕ ਪਾਂਡਿਆ ਅਤੇ ਲੁਕੇਸ਼ ਰਾਹੁਲ ਉੱਤੇ ਟੀਵੀ ਸ਼ੋਅ ਦੌਰਾਨ ਕੀਤੀਆਂ ਵਿਵਾਦਮਈ ਟਿੱਪਣੀਆਂ ਦੇ ਲਈ ਵੀਰਵਾਰ ਨੂੰ ਦੋ ਇਕ ਰੋਜ਼ਾ ਮੈਚਾਂ ਦੇ ਲਈ ਪਾਬੰਦੀ ਲਾਉਣ ਦੀ ਸਿਫਾਰਸ਼ ਕੀਤੀ ਹੈ ਪਰ ਉਨ੍ਹਾਂ ਦੀ ਸਾਥੀ ਮੈਂਬਰ ਡਾਇਨਾ ਇਡੁਲਜੀ ਨੇ ਇਹ ਮਾਮਲਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਕਾਨੂੰਨੀ ਸ਼ਾਖਾ ਨੂੰ ਭੇਜ ਦਿੱਤਾ ਹੈ। ਪਾਂਡਿਆ ਦੀ ਟਿੱਪਣੀ ਨੂੰ ਮਹਿਲਾ ਵਿਰੋਧੀ ਅਤੇ ਕਾਮ ਭੜਕਾਊ ਕਰਾਰ ਦਿੱਤਾ ਗਿਆ…

VIA PUNJAB
ਅੱਗੇ ਪੜ੍ਹੋ

ਰਾਸ਼ਟਰਪਤੀ ਚੋਣ ਲੜਨ ਸਬੰਧੀ ਫ਼ੈਸਲਾ ਜਲਦ ਲਵਾਂਗੀ: ਕਮਲਾ ਹੈਰਿਸ

ਰਾਸ਼ਟਰਪਤੀ ਚੋਣ ਲੜਨ ਸਬੰਧੀ ਫ਼ੈਸਲਾ ਜਲਦ ਲਵਾਂਗੀ: ਕਮਲਾ ਹੈਰਿਸ

ਵਾਸ਼ਿੰਗਟਨ – ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਕਿਹਾ ਕਿ ਅਮਰੀਕਾ ਵਿਚ 2020 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਭਾਗ ਲੈਣ ਸਬੰਧੀ ਉਹ ਜਲਦ ਫ਼ੈਸਲਾ ਲਵੇਗੀ। ਹੈਰਿਸ ਨੇ ਕਿਹਾ ਉਸ ਨੂੰ ਯਕੀਨ ਹੈ ਕਿ ਅਮਰੀਕੀ ਲੋਕ ਦੇਸ਼ ਦੇ ਸਰਵਉੱਚ ਅਹੁਦੇ ਉਤੇ ਕਿਸੇ ਔਰਤ ਨੂੰ ਦੇਖਣ ਲਈ ਤਿਆਰ ਹਨ। ਹੈਰਿਸ ਨੂੰ ਆਗਾਮੀ ਰਾਸ਼ਟਰਪਤੀ ਚੋਣਾਂ ਵਾਸਤੇ ਡੋਨਲਡ ਟਰੰਪ ਦੇ ਵਿਰੋਧੀ ਵਜੋਂ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਭਾਵੀ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਹੈਰਿਸ ਇੱਥੇ ਆਪਣੀ…

VIA PUNJAB
ਅੱਗੇ ਪੜ੍ਹੋ

ਸੁਪਰੀਮ ਸੋਵੀਅਤ ਦੇ ਆਖਰੀ ਪ੍ਰਧਾਨ ਅਨਾਤੋਲੀ ਲੁਕਯਾਨੋਵ ਦਾ ਦੇਹਾਂਤ

ਸੁਪਰੀਮ ਸੋਵੀਅਤ ਦੇ ਆਖਰੀ ਪ੍ਰਧਾਨ ਅਨਾਤੋਲੀ ਲੁਕਯਾਨੋਵ ਦਾ ਦੇਹਾਂਤ

ਮਾਸਕੋ – ਸੋਵੀਅਤ ਯੂਨੀਅਨ ਦੀ ਪ੍ਰਮੁੱਖ ਵਿਧਾਨਿਕ ਇਕਾਈ ਸੁਪਰੀਮ ਸੋਵੀਅਤ ਦੇ ਆਖਰੀ ਪ੍ਰਧਾਨ ਅਤੇ ਮਿਖਾਇਲ ਗੋਰਬਾਚੇਵ ਦੇ ਸੁਧਾਰਾਂ ਦੇ ਸਖਤ ਆਲੋਚਕ ਅਨਾਤੋਲੀ ਲੁਕਯਾਨੋਵ ਦਾ ਦੇਹਾਂਤ ਹੋ ਗਿਆ| ਉਹ 88 ਸਾਲ ਦੇ ਸਨ| ਰੂਸੀ ਗੱਲਬਾਤ ਕਮੇਟੀ ਆਰ.ਆਈ.ਏ. ਨੋਵੋਸਤੀ ਨੇ ਇਹ ਜਾਣਕਾਰੀ ਦਿੱਤੀ| ਉਹ ਸਾਲ 1990 ਵਿਚ ਸੁਪਰੀਮ ਯੂਨੀਅਨ ਦੇ ਪ੍ਰਧਾਨ ਬਣੇ ਸਨ| ਉਨ੍ਹਾਂ ਤੋਂ ਪਹਿਲਾਂ ਸੋਵੀਅਤ ਯੂਨੀਅਨ ਦੇ ਸਾਬਕਾ ਰਾਸ਼ਟਰਪਤੀ ਗੋਰਬਾਚੇਵ ਕੋਲ ਇਹ ਅਹੁਦਾ ਸੀ| 7 ਮਈ 1930 ਨੂੰ ਜਨਮੇ ਲੁਕਯਾਨੋਵ ਨੇ ਗੋਰਬਾਚੇਵ ਦੀਆਂ ਨੀਤੀਆਂ ਦੀ…

VIA PUNJAB
ਅੱਗੇ ਪੜ੍ਹੋ

ਫਰਾਂਸ ਇਮਾਰਤ ਵਿੱਚ ਅੱਗ ਲੱਗਣ ਕਾਰਨ 19 ਵਿਅਕਤੀ ਜ਼ਖਮੀ

ਫਰਾਂਸ ਇਮਾਰਤ ਵਿੱਚ ਅੱਗ ਲੱਗਣ ਕਾਰਨ 19 ਵਿਅਕਤੀ ਜ਼ਖਮੀ

ਪੈਰਿਸ – ਦੱਖਣੀ-ਪੱਛਮੀ ਫ੍ਰਾਂਸੀਸੀ ਸ਼ਹਿਰ ਟੂਲੂਜ ਵਿਚ ਬੀਤੀ ਰਾਤ ਚਾਰ ਮੰਜ਼ਿਲਾ ਅਪਾਰਟਮੈਂਟ ਵਿਚ ਅੱਗ ਲੱਗ ਗਈ| ਇਸ ਹਾਦਸੇ ਵਿਚ 19 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ| ਦਮਕਲ ਸੇਵਾ ਨੇ ਅੱਜ ਇਹ ਜਾਣਕਾਰੀ ਦਿੱਤੀ| ਫਾਇਰ ਲੈਫਟੀਨੈਂਟ ਕਰਨਲ ਸਲਿਵੇਨ ਜੇਰਗੂਡ ਨੇ ਦੱਸਿਆ ਕਿ ਹਾਦਸੇ ਵਿਚ ਇਮਾਰਤ ਦਾ ਕੁਝ ਹਿੱਸਾ ਨੁਕਸਾਨਿਆ ਗਿਆ ਅਤੇ ਸੁਰੱਖਿਆ ਦੇ ਤੌਰ ਤੇ ਨੇੜਲੇ ਹੋਟਲ ਵਿਚ ਠਹਿਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ| ਹਾਲਾਂਕਿ ਸਵੇਰ ਤੱਕ ਅੱਗ ਤੇ ਕਾਬੂ…

VIA PUNJAB
ਅੱਗੇ ਪੜ੍ਹੋ

ਦੇਸ਼ ਵਾਪਸੀ ਦੇ ਡਰ ਦਾ ਸਾਹਮਣਾ ਕਰ ਰਹੇ ਅਫਗਾਨ ਸਿੱਖਾਂ ਤੇ ਹਿੰਦੂਆਂ ਦੀ ਮਦਦ ਲਈ ਯੂ.ਕੇ ਦੇ ਸੰਸਦ ਮੈਂਬਰ ਹਾਰਡੀ ਤੇ ਢੇਸੀ ਪ੍ਰਵਾਸ ਮੰਤਰੀ ਨੂੰ ਮਿਲੇ

ਦੇਸ਼ ਵਾਪਸੀ ਦੇ ਡਰ ਦਾ ਸਾਹਮਣਾ ਕਰ ਰਹੇ ਅਫਗਾਨ ਸਿੱਖਾਂ ਤੇ ਹਿੰਦੂਆਂ ਦੀ ਮਦਦ ਲਈ ਯੂ.ਕੇ ਦੇ ਸੰਸਦ ਮੈਂਬਰ ਹਾਰਡੀ ਤੇ ਢੇਸੀ ਪ੍ਰਵਾਸ ਮੰਤਰੀ ਨੂੰ ਮਿਲੇ

ਚੰਡੀਗੜ੍ਹ – ਅਫਗਾਨਿਸਤਾਨ ਵਿਚ ਘੱਟ ਗਿਣਤੀ ਵਰਗ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਉਣ ਲਈ ਸੰਸਦ ਮੈਂਬਰ ਐਮਾ ਹਾਰਡੀ ਤੇ ਤਨਮਨਜੀਤ ਸਿੰਘ ਢੇਸੀ ਸਮੇਤ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਊਥਾਲ (ਅਫ਼ਗਾਨ ਏਕਤਾ ਸੋਸਾਇਟੀ) ਤੇ ਯੂਨਾਈਟਿਡ ਸਿੱਖਜ਼ ਦੇ ਨੁਮਾਇੰਦਿਆਂ ਦੇ ਵਫ਼ਦ ਵੱਲੋਂ ਅੱਜ ਬਰਤਾਨੀਆਂ ਦੀ ਪ੍ਰਵਾਸ ਮੰਤਰੀ ਕੈਰੋਲਿਨ ਨੋਕਸ ਨਾਲ ਮੁਲਾਕਾਤ ਕੀਤੀ ਗਈ।ਵਫਦ ਨੇ ਅਫਗਾਨਿਸਤਾਨ ਵਿੱਚ ਘੱਟ ਗਿਣਤੀਆਂ ‘ਤੇ ਹਾਲ ਹੀ ਵਿੱਚ ਸੌ ਤੋਂ ਵੱਧ ਹੋਏ ਹਮਲਿਆਂ ਤੋਂ ਬਾਅਦ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਉਜਾਗਰ ਕਰਦਾ…

VIA PUNJAB
ਅੱਗੇ ਪੜ੍ਹੋ
1 920 921 922 923 924 1,271