ਆਇਨਸਟਾਈਨ ਦੀ ਇਹ ਚਿੱਠੀ ਕਰੀਬ 20 ਕਰੋੜ ਰੁਪਏ ਚ ਨੀਲਾਮ

ਆਇਨਸਟਾਈਨ ਦੀ ਇਹ ਚਿੱਠੀ ਕਰੀਬ 20 ਕਰੋੜ ਰੁਪਏ ਚ ਨੀਲਾਮ

ਵਾਸ਼ਿੰਗਟਨ – ਜਰਮਨੀ ਦੇ ਵਿਗਿਆਨੀ ਐਲਬਰਟ ਆਇਨਸਟਾਈਨ ਦਾ ‘ਈਸ਼ਵਰ ਤੇ ਧਰਮ’ ਨੂੰ ਲੈ ਕੇ ਉਨ੍ਹਾਂ ਦੇ ਵਿਚਾਰਾਂ ‘ਤੇ ਆਧਾਰਿਤ ਮਸ਼ਹੂਰ ਪੱਤਰ ਅਮਰੀਕਾ ਵਿਚ ਨੀਲਾਮ ਹੋਇਆ। ਆਇਨਸਟਾਈਨ ਦਾ ਪੱਤਰ 28.9 ਲੱਖ ਅਮਰੀਕੀ ਡਾਲਰ (ਤਕਰੀਬਨ 20 ਕਰੋੜ 38 ਲੱਖ ਰੁਪਏ) ਵਿਚ ਨੀਲਾਮ ਹੋਇਆ। ਇਹ ਪੱਤਰ ਉਨ੍ਹਾਂ ਨੇ ਆਪਣੀ ਮੌਤ ਤੋਂ ਇਕ ਸਾਲ ਪਹਿਲਾਂ ਲਿਖਿਆ ਸੀ। ਨੀਲਾਮੀ ਘਰ ਕ੍ਰਿਸਟੀਜ਼ ਨੇ ਇਕ ਬਿਆਨ ਵਿਚ ਦੱਸਿਆ ਕਿ ਨੀਲਾਮੀ ਤੋਂ ਪਹਿਲਾਂ ਇਸ ਪੱਤਰ ਦੀ ਕੀਮਤ 15 ਲੱਖ ਡਾਲਰ (ਤਕਰੀਬਨ 10 ਕਰੋੜ…

VIA PUNJAB
ਅੱਗੇ ਪੜ੍ਹੋ

ਸੇਰੇਨਾ, ਨਡਾਲ ਅਤੇ ਮਰੇ ਖੇਡਣਗੇ ਆਸਟਰੇਲੀਆਈ ਓਪਨ ਚ

ਸੇਰੇਨਾ, ਨਡਾਲ ਅਤੇ ਮਰੇ ਖੇਡਣਗੇ ਆਸਟਰੇਲੀਆਈ ਓਪਨ ਚ

ਮੈਲਬੋਰਨ – ਸੇਰੇਨਾ ਵਿਲੀਅਮਸ 2017 ਦੇ ਬਾਅਦ ਆਸਟਰੇਲੀਆਈ ਓਪਨ ‘ਚ ਵਾਪਸੀ ਕਰੇਗੀ ਜਦਕਿ ਸੱਟਾਂ ਦਾ ਸਾਹਮਣਾ ਕਰ ਰਹੇ ਨਡਾਲਰ ਅਤੇ ਐਂਡੀ ਮਰੇ ਵੀ ਸਾਲ ਦਾ ਪਹਿਲਾ ਗ੍ਰੈਂਡਸਲੈਮ ਖੇਡਣਗੇ। ਸੇਰੇਨਾ ਨੇ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਬਾਅਦ ਵਾਪਸੀ ਕਰਕੇ ਵਿੰਬਲਡਨ ਅਤੇ ਅਮਰੀਕੀ ਓਪਨ 2018 ਦੇ ਫਾਈਨਲ ‘ਚ ਜਗ੍ਹਾ ਬਣਾਈ ਪਰ ਦੋਹਾਂ ‘ਚ ਹਾਰ ਗਈ। ਆਸਟਰੇਲੀਆਈ ਓਪਨ ਆਯੋਜਕਾਂ ਨੇ ਦੱਸਿਆ ਕਿ ਉਹ ਇਸ ਵਾਰ ਟੂਰਨਾਮੈਂਟ ਖੇਡੇਗੀ। ਸੇਰੇਨਾ ਦੇ ਨਾਂ ਫਿਲਹਾਲ 23 ਗ੍ਰੈਂਡਸਲੈਮ ਖਿਤਾਬ ਹਨ ਅਤੇ ਉਹ…

VIA PUNJAB
ਅੱਗੇ ਪੜ੍ਹੋ

ਆਸਟਰੇਲੀਅਨ ਓਪਨ ਚ ਭਾਰਤ ਦੀ ਅਗਵਾਈ ਕਰਨਗੇ 10 ਬਾਲ ਕਿਡਸ

ਆਸਟਰੇਲੀਅਨ ਓਪਨ ਚ ਭਾਰਤ ਦੀ ਅਗਵਾਈ ਕਰਨਗੇ 10 ਬਾਲ ਕਿਡਸ

ਨਵੀਂ ਦਿੱਲੀ – ਭਾਰਤ ਦੇ ਦਿੱਗਜ ਟੈਨਿਸ ਖਿਡਾਰੀ ਮਹੇਸ਼ ਭੂਪਤੀ ਦੇ ਮਾਰਗਦਰਸ਼ਨ ‘ਚ ਦੇਸ਼ ‘ਚੋਂ 10 ਪ੍ਰਤਿਭਾਸ਼ਾਲੀ ਬੱਚਿਆਂ ਨੂੰ 2019 ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਵਿਚ ‘ਬਾਲ ਕਿਡਸ’ ਬਣਨ ਲਈ ਚੁਣਿਆ ਗਿਆ ਹੈ। ਇਨ੍ਹਾਂ ਬੱਚਿਆਂ ਨੂੰ ਚੁਣਨ ਦੀ ਮੁਹਿੰਮ ਕਿਆ ਮੋਟਰਸ ਨੇ ਚਲਾਈ ਸੀ। ਇਨ੍ਹਾਂ 10 ਬੱਚਿਆਂ ਦੀ ਚੋਣ ਦੇਸ਼ ਭਰ ‘ਚ 1800 ਨੌਜਵਾਨ ਟੈਨਿਸ ਖਿਡਾਰੀਆਂ ‘ਚੋਂ ਕੀਤੀ ਗਈ। ਪਹਿਲਾਂ 1800 ਬੱਚਿਆਂ ਨੇ ਟ੍ਰਾਇਲ ਦਿੱਤੇ, ਜਿਨ੍ਹਾਂ ‘ਚੋਂ 100 ਬੱਚਿਆਂ ਨੂੰ ਚੁਣ ਕੇ ਇਥੇ ਆਰ….

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਹਰਿਆਣਾ ਦੀ ਬੰਗਾਲ ਤੇ ਰੋਮਾਂਚਕ ਜਿੱਤ

ਪ੍ਰੋ ਕਬੱਡੀ ਲੀਗ : ਹਰਿਆਣਾ ਦੀ ਬੰਗਾਲ ਤੇ ਰੋਮਾਂਚਕ ਜਿੱਤ

ਨਵੀਂ ਦਿੱਲੀ – ਆਪਣੇ ਸਟਾਰ ਰੇਡਰ ਮੋਨੂੰ ਗੋਇਲ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਹਰਿਆਣਾ ਸਟੀਲਰਸ ਨੇ ਬੰਗਾਲ ਵਾਰੀਅਰਸ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੁਕਾਬਲੇ ‘ਚ ਬੁੱਧਵਾਰ ਨੂੰ 35-33 ਨਾਲ ਹਰਾ ਦਿੱਤਾ। ਮੁਕਾਬਲਾ ਬਹੁਤ ਰੋਮਾਂਚਕ ਸੀ। ਹਰਿਆਣਾ ਨੇ ਪਹਿਲੇ ਹਾਫ ‘ਚ 19-12 ਦੀ ਬੜ੍ਹਤ ਬਣਾ ਲਈ ਸੀ ਪਰ ਬੰਗਾਲ ਨੇ ਦੂਜੇ ਹਾਫ ‘ਚ ਸ਼ਾਨਦਾਰ ਵਾਪਸੀ ਕਰਦੇ ਹੋਏ 23-23 ਨਾਲ ਬਰਾਬਰੀ ਕੀਤੀ ਤੇ ਫਿਰ 29-27 ਦੀ ਬੜ੍ਹਤ ਬਣ ਲਈ। ਹਰਿਆਣਾ ਨੇ 4 ਮਿੰਟ ਰਹਿੰਦੇ…

VIA PUNJAB
ਅੱਗੇ ਪੜ੍ਹੋ

ਅਸੀਂ ਹੌਲੀ ਸ਼ੁਰੂਆਤ ਦੇ ਠੱਪੇ ਨੂੰ ਬਦਲਣਾ ਚਾਹਾਂਗੇ : ਵਿਰਾਟ

ਅਸੀਂ ਹੌਲੀ ਸ਼ੁਰੂਆਤ ਦੇ ਠੱਪੇ ਨੂੰ ਬਦਲਣਾ ਚਾਹਾਂਗੇ : ਵਿਰਾਟ

ਐਡੀਲੇਡ – ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਭਾਰਤ ਵਿਦੇਸ਼ ਦੌਰਿਆਂ ਵਿਚ ਆਪਣੀ ਹੌਲੀ ਸ਼ੁਰੂਆਤ ਲਈ ਆਲੋਚਨਾਵਾਂ ਝੱਲਦਾ ਆ ਰਿਹਾ ਹੈ। ਮੌਜੂਦਾ ਦੌਰੇ ਵਿਚ ਉਹ ਇਸ ਸਥਿਤੀ ਨੂੰ ਪੂਰੀ ਤਰ੍ਹਾਂ ਬਦਲਣਾ ਚਾਹੁੰਦੇ ਹਨ। ਇੰਡੀਅਨ ਕੈਪਟਨ ਨੇ ਕਿਹਾ ਕਿ ਭਾਰਤ ਦੀ ਸ਼ੁਰੂਆਤ ਵਿਦੇਸ਼ੀ ਦੌਰਿਆਂ ਵਿਚ ਚਾਹੇ ਹੌਲੀ ਰਹੀ ਹੈ ਅਤੇ ਇੰਗਲੈਂਡ ਤੇ ਦੱਖਣੀ ਅਫਰੀਕਾ ਦੇ ਹਾਲੀਆ ਦੌਰਿਆਂ ਵਿਚ ਵੀ ਇਸ ਤਰ੍ਹਾਂ ਹੀ ਰਹੀ ਸੀ ਪਰ ਸਾਡੀ ਕੋਸ਼ਿਸ਼ ਮੌਜੂਦਾ ਦੌਰੇ ਵਿਚ ਆਸਟਰੇਲੀਆ ਦੇ ਹਾਲਾਤ ਦੇ ਅਨੁਸਾਰ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਚ ਲਾਂਘੇ ਤੇ ਕੰਮ ਸ਼ੁਰੂ, ਕਰਤਾਰਪੁਰ ਸਾਹਿਬ ਜਾਣਾ ਹੋਵੇਗਾ ਸੌਖਾ

ਪਾਕਿਸਤਾਨ ਚ ਲਾਂਘੇ ਤੇ ਕੰਮ ਸ਼ੁਰੂ, ਕਰਤਾਰਪੁਰ ਸਾਹਿਬ ਜਾਣਾ ਹੋਵੇਗਾ ਸੌਖਾ

ਇਸਲਾਮਾਬਾਦ – ਪਾਕਿਸਤਾਨ ਕਰਤਾਰਪੁਰ ਸਾਹਿਬ ਲਾਂਘੇ ਲਈ ਆਪਣੇ ਹਿੱਸੇ ਦੀ ਜ਼ਮੀਨ ‘ਚ ਨਿਰਮਾਣ ਕਾਰਜ ਆਰੰਭ ਕਰਨ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਨੈਰੋਵਾਲ ਜ਼ਿਲੇ ‘ਚ ਪੈਂਦੇ ਕਰਤਾਰਪੁਰ ਸਾਹਿਬ ‘ਚ ਲਾਂਘੇ ਦੀ ਉਸਾਰੀ ਲਈ ਭਾਰੀ ਮਸ਼ੀਨਾਂ ਅਤੇ ਬੱਜਰੀ, ਸੀਮੈਂਟ ਆਦਿ ਪਹੁੰਚਾ ਦਿੱਤਾ ਗਿਆ ਹੈ। ਇਹ ਲਾਂਘਾ ਕਰਤਾਰਪੁਰ ‘ਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਨਾਲ ਜੋੜੇਗਾ। ਭਾਰਤ ਵੱਲੋਂ ਗੁਰਦਾਸਪੁਰ ‘ਚ ਡੇਰਾ ਬਾਬਾ ਨਾਨਕ ‘ਚ ਨੀਂਹ ਪੱਥਰ ਰੱਖਣ ਮਗਰੋਂ ਪਾਕਿਸਤਾਨ ਦੇ ਪ੍ਰਧਾਨ…

VIA PUNJAB
ਅੱਗੇ ਪੜ੍ਹੋ

ਜੰਗ ਨਾਲ ਹੱਲ ਨਹੀਂ ਹੋਣਾ ਕਸ਼ਮੀਰ ਮਸਲਾ : ਇਮਰਾਨ

ਜੰਗ ਨਾਲ ਹੱਲ ਨਹੀਂ ਹੋਣਾ ਕਸ਼ਮੀਰ ਮਸਲਾ : ਇਮਰਾਨ

ਇਸਲਾਮਾਬਾਦ – ਕਸ਼ਮੀਰ ਦਾ ਮਸਲਾ ਜੰਗ ਨਾਲ ਹੱਲ ਨਹੀਂ ਹੋ ਸਕਦਾ। ਇਹ ਸਿਰਫ ਗੱਲਬਾਤ ਰਾਹੀਂ ਹੀ ਹੱਲ ਹੋ ਸਕਦਾ ਹੈ ਅਤੇ ਉਸ ਦੇ ਲਈ ਦੋ-ਤਿੰਨ ਬਦਲ ਹਨ। ਉਨ੍ਹਾਂ ‘ਤੇ ਪਾਕਿਸਤਾਨ ਅਤੇ ਭਾਰਤ ਵਿਚਾਰ ਕਰ ਸਕਦੇ ਹਨ। ਸੋਮਵਾਰ ਨੂੰ ਇਹ ਗੱਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਹੀ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਅਤੇ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਨੇ…

VIA PUNJAB
ਅੱਗੇ ਪੜ੍ਹੋ

ਰਾਜਸੀ ਬਦਲਾਖੋਰੀ ਤਹਿਤ ਨਿਸ਼ਾਨਾ ਬਣਾਇਆ: ਵਾਡਰਾ

ਰਾਜਸੀ ਬਦਲਾਖੋਰੀ ਤਹਿਤ ਨਿਸ਼ਾਨਾ ਬਣਾਇਆ: ਵਾਡਰਾ

ਨਵੀਂ ਦਿੱਲੀ – ਜ਼ਮੀਨੀ ਘੁਟਾਲੇ ਦੇ ਦੋਸ਼ ਵਿਚ ਕਾਲੇ ਧਨ ਨੂੰ ਲੈ ਕੇ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਜਾਰੀ ਕੀਤੇ ਸੰਮਨਾਂ ਉੱਤੇ ਪ੍ਰਤੀਕਿਰਿਆ ਦਿੰਦਿਆਂ ਰਾਬਰਟ ਵਾਡਰਾ ਨੇ ਕਿਹਾ ਕਿ ਇਹ ਉਸ ਨੂੰ ਰਾਜਸੀ ਬਦਲਾਖੋਰੀ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਸਰਕਾਰੀ ਵਿਭਾਗ ਗਿਣੇਮਿਥੇ ਏਜੰਡੇ ਤਹਿਤ ਉਸ ਨੂੰ ਬਦਨਾਮ ਕਰਨ ਵਿਚ ਲੱਗੇ ਹੋਏ ਹਨ। ਜ਼ਿਕਰਯੋਗ ਹੈ ਕਿ ਸਰਕਾਰੀ ਅਧਿਕਾਰੀਆਂ ਅਨੁਸਾਰ ਪਿਛਲੇ ਹਫ਼ਤੇ ਰਾਜਸਥਾਨ ਦੇ ਸ਼ਹਿਰ ਬੀਕਾਨੇਰ ਵਿਚ ਜ਼ਮੀਨੀ ਘੁਟਾਲੇ ਦੀ ਜਾਂਚ ਦੌਰਾਨ ਵਾਡਰਾ ਵਿਰੁੱਧ ਕਾਲੇ ਧਨ ਨੂੰ…

VIA PUNJAB
ਅੱਗੇ ਪੜ੍ਹੋ

ਕੇਜਰੀਵਾਲ ਵੱਲੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਸ਼ੁਰੂ

ਕੇਜਰੀਵਾਲ ਵੱਲੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਸ਼ੁਰੂ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਦੇ ਸਾਥੀ ਮੰਤਰੀਆਂ ਦੀ ਮੌਜੂਦਗੀ ਵਿੱਚ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦਾ ਉਦਘਾਟਨ ਦਿੱਲੀ ਸਕੱਤਰੇਤ ਵਿਚ ਕੀਤਾ ਗਿਆ। ਸ੍ਰੀ ਕੇਜਰੀਵਾਲ ਨੇ ਇਸ ਮੌਕੇ ਕਿਹਾ ਕਿ ਯੋਜਨਾ ਤਹਿਤ ਹਰ ਵਿਧਾਨ ਸਭਾ ਖੇਤਰਾਂ ਤੋਂ 1100 ਸੀਨੀਅਰ ਨਾਗਰਿਕਾਂ ਨੂੰ ਮੁਫ਼ਤ ਤੀਰਥ ਯਾਤਰਾ ਕਰਵਾਈ ਜਾਵੇਗੀ ਤੇ ਰਾਜਧਾਨੀ ਦੇ ਕੁੱਲ 77000 ਤੀਰਥ ਯਾਤਰੀ ਹਰ ਸਾਲ ਇਸ ਯੋਜਨਾ ਦਾ ਲਾਭ ਲੈ ਸਕਣਗੇ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ…

VIA PUNJAB
ਅੱਗੇ ਪੜ੍ਹੋ

ਅਮਰੀਕੀ ਪਾਬੰਦੀਆਂ ਵਿਰੁੱਧ ਇਰਾਨ ਦੇ ਰਾਸ਼ਟਰਪਤੀ ਨੇ ਦਿੱਤੀ ਧਮਕੀ

ਅਮਰੀਕੀ ਪਾਬੰਦੀਆਂ ਵਿਰੁੱਧ ਇਰਾਨ ਦੇ ਰਾਸ਼ਟਰਪਤੀ ਨੇ ਦਿੱਤੀ ਧਮਕੀ

ਤੇਹਰਾਨ – ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕੀ ਪਾਬੰਦੀਆਂ ਵਿਰੁੱਧ ਸਖਤ ਰਵੱਈਆ ਵਰਤਿਆ ਹੈ| ਰੂਹਾਨੀ ਨੇ ਇਕ ਵਾਰ ਫਿਰ ਧਮਕੀ ਦਿੰਦਿਆਂ ਕਿਹਾ ਕਿ ਉਹ ਖਾੜੀ ਤੋਂ ਕੌਮਾਂਤਰੀ ਤੇਲ ਦੀ ਵਿਕਰੀ ਵਿਚ ਕਟੌਤੀ ਕਰਨਗੇ| ਸੇਮਨਾਨ ਸੂਬੇ ਵਿੱਚ ਇਕ ਰੈਲੀ ਦੌਰਾਨ ਰੂਹਾਨੀ ਨੇ ਕਿਹਾ ਕਿ ਅਮਰੀਕਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਇਰਾਨ ਦੀ ਤੇਲ ਦੀ ਬਰਾਮਦ ਨੂੰ ਰੋਕ ਪਾਉਣ ਵਿਚ ਸਮਰੱਥ ਨਹੀਂ ਹੈ| ਉਨ੍ਹਾਂ ਨੇ ਕਿਹਾ ਕਿ ਜੇ ਅਮਰੀਕਾ ਨੇ ਅਜਿਹਾ ਕਰਨ ਦੀ…

VIA PUNJAB
ਅੱਗੇ ਪੜ੍ਹੋ
1 987 988 989 990 991 1,271