ਅਗਸਤਾ ਵੈਸਟਲੈਂਡ ਘੁਟਾਲਾ: ਕ੍ਰਿਸਟੀਨ ਮਿਸ਼ੇਲ 5 ਦਿਨਾਂ ਦੇ ਸੀ.ਬੀ.ਆਈ. ਰਿਮਾਂਡ ’ਤੇ

ਅਗਸਤਾ ਵੈਸਟਲੈਂਡ ਘੁਟਾਲਾ: ਕ੍ਰਿਸਟੀਨ ਮਿਸ਼ੇਲ 5 ਦਿਨਾਂ ਦੇ ਸੀ.ਬੀ.ਆਈ. ਰਿਮਾਂਡ ’ਤੇ

ਨਵੀਂ ਦਿਲੀ – ਵੀ.ਵੀ.ਆਈ.ਪੀ. ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਦੇ ਕਥਿਤ ਦੋਸ਼ੀ ਵਿਚੋਲੇ ਕ੍ਰਿਸਟੀਨ ਮਿਸ਼ੇਲ ਨੂੰ ਯੂ.ਏ.ਈ. ਵਲੋਂ ਭਾਰਤ ਹਵਾਲੇ ਕੀਤੇ ਜਾਣ ਮਗਰੋਂ ਇਕ ਦਿਨ ਬਾਅਦ ਬੁਧਵਾਰ ਨੂੰ ਸੀ.ਬੀ.ਆਈ. ਦੀ ਸਪੈਸ਼ਲ ਕੋਰਟ ’ਚ ਉਸਨੂੰ ਪੇਸ਼ ਕੀਤਾ ਗਿਆ। ਜਿਥੇ ਸਪੈਸ਼ਲ ਸੀ.ਬੀ.ਆਈ. ਕੋਰਟ ਨੇ ਮਿਸ਼ੇਲ ਨੂੰ 5 ਦਿਨਾਂ ਦੀ ਸੀ.ਬੀ.ਆਈ. ਰਿਮਾਂਡ ’ਤੇ ਭੇਜ ਦਿਤਾ ਹੈ। ਸੀ.ਬੀ.ਆਈ. ਨੇ 54 ਸਾਲਾ ਕ੍ਰਿਸਟੀਨ ਮਿਸ਼ੇਲ ਨੂੰ 14 ਦਿਨਾਂ ਦੇ ਰਿਮਾਂਡ ’ਤੇ ਸੌਂਪਣ ਦੀ ਅਪੀਲ ਕੀਤੀ ਸੀ, ਜਦੋਂ ਕਿ 5 ਦਿਨਾਂ ਦਾ ਸੀ.ਬੀ.ਆਈ….

VIA PUNJAB
ਅੱਗੇ ਪੜ੍ਹੋ

ਪੰਜਾਬ ਦੀ ਤਕਦੀਰ ਬਦਲਣ ਲਈ ਇਨਸਾਫ਼ ਮਾਰਚ 8 ਤੋਂ : ਸ. ਸੁਖਪਾਲ ਸਿੰਘ ਖਹਿਰਾ

ਪੰਜਾਬ ਦੀ ਤਕਦੀਰ ਬਦਲਣ ਲਈ ਇਨਸਾਫ਼ ਮਾਰਚ 8 ਤੋਂ : ਸ. ਸੁਖਪਾਲ ਸਿੰਘ ਖਹਿਰਾ

ਪਿੰਡ ਪੰਜਗਰਾਈਆਂ ਵਿਖੇ ਭਰਵੀਂ ਮੀਟਿੰਗ ਨੂੰ ਕੀਤਾ ਸੰਬੋਧਨ ਸ਼ੇਰਪੁਰ – ਪੰਜਾਬ ਦੀ ਜਵਾਨੀ, ਕਿਰਸਾਨੀ, ਭੁਖਮਰੀ  ਦੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਵਾਅਦਿਆਂ ਦੀ ਫੂਕ ਨਿਕਲ ਚੁਕੀ ਹੈ। ਅਜ ਹਰ ਵਰਗ ਸੜਕਾਂ ‘ਤੇ ਹੈ, ਪਰ ਅਫਸੋਸ ਪੰਜਾਬ ਦੇ ਮੁਖ ਮੰਤਰੀ ਅਕਾਲੀ ਦਲ ਨਾਲ ਯਾਰੀਆਂ ਪੁਗਾ ਰਹੇ ਹਨ। ਇਹ ਵਿਚਾਰਾ ਦਾ ਪ੍ਰਗਟਾਵਾ ‘ਆਪ‘ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨੇੜਲੇ ਪਿੰਡ ਪੰਜਗਰਾਈਂ ਵਿਖੇ ਕੀਤਾ। ਉਹ ਅਜ ਇਨਸਾਫ…

VIA PUNJAB
ਅੱਗੇ ਪੜ੍ਹੋ

ਪੰਜਾਬ ਦਾ ਅੰਨ ਦਾਤਾ ਸੜਕਾਂ ’ਤੇ ਸੌਣ ਲਈ ਮਜਬੂਰ

ਪੰਜਾਬ ਦਾ ਅੰਨ ਦਾਤਾ ਸੜਕਾਂ ’ਤੇ ਸੌਣ ਲਈ ਮਜਬੂਰ

ਅਕਾਲੀ ਦਲ ਕਿਸਾਨਾਂ ਨਾਲ ਚਟਾਨ ਵਾਂਗ ਖੜਾ ਹੈ : ਸ ਮਲੂਕਾ ਫੂਲ ਟਾਊਨ – ਝੂਠਾਂ ਦੇ ਬਲਬੂਤੇ ਤੇ ਸੱਤਾ ਚ ਆਈ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਲਾਰਿਆਂ ਦੇ ਸਹਾਰੇ ਜਿਉਣ ਲਈ ਮਜਬੂਰ ਕਰ ਦਿੱਤਾ ਹੈ। ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦਿੱਤੀਆਂ ਸਹੂਲਤਾਂ ਤੋਂ ਵੀ ਲੋਕਾਂ ਨੂੰ ਬਾਂਝੇ ਕਰ ਦਿੱਤਾ ਹੈ।ਕੈਪਟਨ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ।ਇਹਨਾਂ ਸਬਦਾਂ ਦਾ ਪ੍ਰਗਟਾਵਾ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ…

VIA PUNJAB
ਅੱਗੇ ਪੜ੍ਹੋ

ਦਿੱਲੀ ਡੇਅਰਡੇਵਿਲਜ਼ ਦਾ ਨਵਾਂ ਨਾਂ ਦਿੱਲੀ ਕੈਪੀਟਲਜ਼

ਦਿੱਲੀ ਡੇਅਰਡੇਵਿਲਜ਼ ਦਾ ਨਵਾਂ ਨਾਂ ਦਿੱਲੀ ਕੈਪੀਟਲਜ਼

ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ ਟੀ-20 ਟੂਰਨਾਮੈਂਟ ‘ਚ ਕਿਸਮਤ ਬਦਲਣ ਲਈ ਸੰਘਰਸ਼ਸ਼ੀਲ ਦਿੱਲੀ ਡੇਅਰਡੇਵਿਲਜ਼ ਦੀ ਟੀਮ ਟੂਰਨਾਮੈਂਟ ਦੇ ਸਾਲ 2019 ‘ਚ ਹੋਣ ਵਾਲੇ 12ਵੇਂ ਐਡੀਸ਼ਨ ‘ਚ ਨਵੇਂ ਨਾਂ ਅਤੇ ਨਵੇਂ ਚਿਹਰਿਆਂ ਨਾਲ ਮੈਦਾਨ ‘ਤੇ ਉਤਰੇਗੀ। ਦਿੱਲੀ ਡੇਅਰਡੇਵਿਲਜ਼ ਫ੍ਰੈਂਚਾਈਜ਼ੀ ਨੇ ਮੰਗਲਵਾਰ ਰਾਜਧਾਨੀ ‘ਚ ਆਪਣੀ ਟੀਮ ਦੇ ਨਵੇਂ ਨਾਂ ਦਾ ਐਲਾਨ ਕੀਤਾ, ਜੋ ਹੁਣ ਬਦਲ ਕੇ ‘ਦਿੱਲੀ ਕੈਪੀਟਲਜ਼’ ਰੱਖਿਆ ਗਿਆ ਹੈ। ਇਸ ਦੇ ਨਾਲ ਟੀਮ ਦੇ ਲੋਗੋ ‘ਚ ਵੀ ਬਦਲਾਅ ਕੀਤਾ ਗਿਆ ਹੈ। ਪਾਰਥ ਜਿੰਦਲ ਅਤੇ…

VIA PUNJAB
ਅੱਗੇ ਪੜ੍ਹੋ

ਪਹਿਲੇ ਟੈਸਟ ਮੈਚ ਲਈ 12 ਮੈਂਬਰੀ ਭਾਰਤੀ ਟੀਮ ਦਾ ਐਲਾਨ

ਪਹਿਲੇ ਟੈਸਟ ਮੈਚ ਲਈ 12 ਮੈਂਬਰੀ ਭਾਰਤੀ ਟੀਮ ਦਾ ਐਲਾਨ

ਐਡੀਲੇਡ – ਭਾਰਤ-ਆਸਟਰੇਲੀਆ ਵਿਚਾਲੇ ਟੈਸਟ ਸੀਰੀਜ਼ ਦੇ ਪਹਿਲੇ ਮੈਚ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ 12 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਮੈਚ ਵੀਰਵਾਰ ਤੋਂ ਐਡੀਲੇਡ ਦੇ ਦਿ ਓਵਲ ਗ੍ਰਾਊਂਡ ‘ਚ ਖੇਡਿਆ ਜਾਣਾ ਹੈ। ਮੈਚ ਤੋਂ ਇਕ ਦਿਨ ਪਹਿਲਾਂ ਭਾਰਤ ਨੇ 12 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਭਾਰਤ ਦੀ 12 ਮੈਂਬਰੀ ਟੀਮ ‘ਚ ਰੋਹਿਤ ਸ਼ਰਮਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪਾਰੀ ਦਾ ਆਗਾਜ਼ ਮੁਰਲੀ ਵਿਜੇ ਅਤੇ ਕੇ.ਐੱਲ. ਰਾਹੁਲ ਕਰ ਸਕਦੇ ਹਨ।…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਪਟਨਾ ਨੂੰ ਹਰਾ ਗੁਜਰਾਤ ਪਲੇਆਫ ਚ ਪਹੁੰਚਿਆ

ਪ੍ਰੋ ਕਬੱਡੀ ਲੀਗ : ਪਟਨਾ ਨੂੰ ਹਰਾ ਗੁਜਰਾਤ ਪਲੇਆਫ ਚ ਪਹੁੰਚਿਆ

ਨਵੀਂ ਦਿੱਲੀ – ਪ੍ਰਵੇਸ਼ ਬੈਂਸਵਾਲ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਗੁਜਰਾਤ ਫਾਰਚਿਊਨ ਜਾਇੰਟਸ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੈਚ ‘ਚ ਮੰਗਲਵਾਰ ਪਟਨਾ ਪਾਈਰੇਟਸ ਨੂੰ 45-27 ਨਾਲ ਹਰਾ ਕੇ ਪਲੇਆਫ ਦੇ ਲਈ ਕੁਆਲੀਫਾਈ ਕੀਤਾ। ਗੁਜਰਾਤ ਫਾਰਚਿਊਨ ਜਾਇੰਟਸ ਪਲੇਆਫ ‘ਚ ਪਹੁੰਚਣ ਵਾਲੀ ਪਹਿਲੀ ਦੂਜੀ ਟੀਮ ਹੈ। ਬੈਂਸਵਾਲ ਦੇ 8 ਟੈਕਲ ਅੰਕਾਂ ਦੇ ਨਾਲ ਟੀਮ ਦੇ ਲਈ ਸਚਿਨ ਤੇ ਪ੍ਰਪਾਂਜਨ ਨੇ 9 ਰੇਡ ਅੰਕ ਹਾਸਲ ਕਰ ਵੱਡੀ ਜਿੱਤ ਪੱਕੀ ਕਰ ਦਿੱਤੀ। ਪਟਨਾ ਦੇ ਸਟਾਰ…

VIA PUNJAB
ਅੱਗੇ ਪੜ੍ਹੋ

ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਇਮਰਾਨ ਖਾਨ ਦਾ ਪਾਕਿ ਚ ਵਿਰੋਧ ਸ਼ੁਰੂ

ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਇਮਰਾਨ ਖਾਨ ਦਾ ਪਾਕਿ ਚ ਵਿਰੋਧ ਸ਼ੁਰੂ

ਇਸਲਾਮਾਬਾਦ – ਪੰਜਾਬ ਦੇ ਗੁਰਦਾਸਪੁਰ ਜ਼ਿਲੇ ਵਿਚ ਸਥਿਤ ਸਰਹੱਦੀ ਖੇਤਰ ਨੂੰ ਪਾਕਿਸਤਾਨ ਵਿਚ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਨਾਲ ਜੋੜਨ ਵਾਲੇ ਕਰਤਾਰਪੁਰ ਕਾਰੀਡੋਰ ਦੇ ਨਿਰਮਾਣ ਨੂੰ ਗ੍ਰਹਿਣ ਲਗਦਾ ਦਿਸ ਰਿਹਾ ਹੈ। ਇਸ ਕਾਰੀਡੋਰ ਦੇ ਨਿਰਮਾਣ ਨੂੰ ਹਰੀ ਝੰਡੀ ਦੇਣ ਵਾਲੇ ਇਮਰਾਨ ਖਾਨ ਦਾ ਪਾਕਿਸਤਾਨ ਵਿਚ ਹੀ ਵਿਰੋਧ ਸ਼ੁਰੂ ਹੋ ਗਿਆ ਹੈ।ਜਮੀਅਤ ਉਲੇਮਾ-ਏ-ਇਸਲਾਮ-ਐੱਫ ਦੇ ਮੁਖੀ ਮੌਲਾਨਾ ਫਜਲੁਰ ਰਹਿਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਸਦ ਨੂੰ ਭਰੋਸੇ ਵਿਚ ਲਏ ਬਿਨਾਂ ਹੀ ਭਾਰਤ ਨਾਲ ਕਰਤਾਰਪੁਰ ਕਾਰੀਡੋਰ…

VIA PUNJAB
ਅੱਗੇ ਪੜ੍ਹੋ

ਜਾਂਚ ਏਜੰਸੀਆਂ ਪੇਸ਼ੇਵਰ ਪਹੁੰਚ ਅਪਣਾਉਣ: ਜੇਤਲੀ

ਜਾਂਚ ਏਜੰਸੀਆਂ ਪੇਸ਼ੇਵਰ ਪਹੁੰਚ ਅਪਣਾਉਣ: ਜੇਤਲੀ

ਨਵੀਂ ਦਿੱਲੀ – ਕੇਂਦਰੀ ਜਾਂਚ ਏਜੰਸੀ (ਸੀਬੀਆਈ) ਦੇ ਦੋ ਸਿਖਰਲੇ ਅਧਿਕਾਰੀਆਂ ਦਰਮਿਆਨ ਜਾਰੀ ਰੇੜਕਾ ਜਨਤਕ ਹੋਣ ਤੋਂ ਹਫ਼ਤਿਆਂ ਮਗਰੋਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਜਾਂਚ ਏਜੰਸੀਆਂ ਲਈ ਅਹਿਮ ਸਿਧਾਂਤ ਨਿਰਧਾਰਿਤ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਮਾਮਲੇ ਦੀ ਜਾਂਚ ਦੌਰਾਨ ਪੇਸ਼ੇਵਰ ਪਹੁੰਚ ਅਪਣਾਉਣ। ਇਹੀ ਨਹੀਂ ਵਿੱਤ ਮੰਤਰੀ ਨੇ ਜਾਂਚ ਏਜੰਸੀਆਂ ਨੂੰ ਸਲਾਹ ਦਿੱੱਤੀ ਕਿ ਉਹ ਕਿਸੇ ਮਾਮਲੇ ਦੀ ਜਾਂਚ ਸ਼ੁਰੂ ਹੋਣ ਮਗਰੋਂ ਮੀਡੀਆ ਵੱਲ ਭੱਜਣ ਤੋਂ ਪ੍ਰਹੇਜ਼ ਕਰਨ। ਇਥੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੇ…

VIA PUNJAB
ਅੱਗੇ ਪੜ੍ਹੋ

ਸੀਤਾਰਾਮਨ ਤੇ ਜੇਮਸ ਮੈਟਿਜ਼ ਵੱਲੋਂ ਮੁਲਾਕਾਤ

ਸੀਤਾਰਾਮਨ ਤੇ ਜੇਮਸ ਮੈਟਿਜ਼ ਵੱਲੋਂ ਮੁਲਾਕਾਤ

ਵਾਸ਼ਿੰਗਟਨ – ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਜ਼ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਭਾਰਤ ਤੇ ਅਮਰੀਕਾ ਨੇ ਰੱਖਿਆ ਤੇ ਸੁਰੱਖਿਆ ਸਬੰਧਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ’ਤੇ ਸਹਿਮਤੀ ਜ਼ਾਹਰ ਕੀਤੀ। ਮੁਲਾਕਾਤ ’ਚ ਮੈਟਿਜ਼ ਨੇ ਭਾਰਤ ਨੂੰ ਪੂਰੇ ਹਿੰਦ-ਪ੍ਰਸ਼ਾਤ ਖੇਤਰ ਅਤੇ ਦੁਨੀਆਂ ਨੂੰ ਸਥਿਰਤਾ ਦੇਣ ਵਾਲੀ ਤਾਕਤ ਦੱਸਿਆ। ਅਮਰੀਕੀ ਰੱਖਿਆ ਮੰਤਰੀ ਨੇ ਪੈਂਟਾਗਨ ’ਚ ਚੌਥੇ ਦੌਰ ਦੀ ਮੀਟਿੰਗ ’ਚ ਆਪਣੇ ਭਾਰਤੀ ਹਮਰੁਤਬਾ ਦਾ ਸਵਾਗਤ ਕੀਤਾ। ਭਾਰਤੀ ਰੱਖਿਆ ਮੰਤਰੀ ਅਮਰੀਕਾ ਦੀ…

VIA PUNJAB
ਅੱਗੇ ਪੜ੍ਹੋ

ਭਾਰਤ ਤੇ ਯੂਏਈ ਨੇ ਕਰੰਸੀ ਵਟਾਂਦਰਾ ਸੰਧੀ ’ਤੇ ਸਹੀ ਪਾਈ

ਭਾਰਤ ਤੇ ਯੂਏਈ ਨੇ ਕਰੰਸੀ ਵਟਾਂਦਰਾ ਸੰਧੀ ’ਤੇ ਸਹੀ ਪਾਈ

ਅਬੂ ਧਾਬੀ – ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਕਰੰਸੀ ਤਬਾਦਲਾ ਸਮੇਤ ਦੋ ਸੰਧੀਆਂ ’ਤੇ ਸਹੀ ਪਾਈ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਇੱਥੇ ਆਪਣੇ ਹਮਰੁਤਬਾ ਜ਼ਾਇਦ ਅਲ ਨਾਹਿਆਨ ਨਾਲ ਵਪਾਰ ਤੇ ਸੁਰੱਖਿਆ ਜਿਹੇ ਖੇਤਰਾਂ ਵਿਚ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ।ਸ੍ਰੀਮਤੀ ਸਵਰਾਜ ਦੋ ਰੋਜ਼ਾ ਫ਼ੇਰੀ ਤਹਿਤ ਸੋਮਵਾਰ ਨੂੰ ਇੱਥੇ ਪੁੱਜੇ ਸਨ ਤੇ ਯੂਏਈ-ਭਾਰਤ ਜੁਆਇੰਟ ਕਮਿਸ਼ਨ ਮੀਟਿੰਗ ਤੋਂ ਪਹਿਲਾਂ ਸ੍ਰੀ ਨਾਹਿਆਨ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਦੋਵਾਂ ਦੇਸ਼ਾਂ ਵਿਚਕਾਰ ਕਰੰਸੀ ਵਟਾਂਦਰੇ ਦੀ…

VIA PUNJAB
ਅੱਗੇ ਪੜ੍ਹੋ
1 989 990 991 992 993 1,271