ਭਾਰੀ ਮਾਤਰਾ ’ਚ ਅੰਗਰੇਜ਼ੀ ਅਤੇ ਦੇਸ਼ੀ ਸ਼ਰਾਬ ਬਰਾਮਦ

ਭਾਰੀ ਮਾਤਰਾ ’ਚ ਅੰਗਰੇਜ਼ੀ ਅਤੇ ਦੇਸ਼ੀ ਸ਼ਰਾਬ ਬਰਾਮਦ

ਚੋਣਾਂ ਦੇ ਮੱਦੇਨਜ਼ਰ ’ਚ ਐਕਸਾਈਜ ਵਿਭਾਗ ਨੇ ਮਾਰਿਆ ਛਾਪਿਆ ਬਟਾਲਾ – ਐਕਸਾਈਜ ਵਿਭਾਗ ਬਟਾਲਾ ਦੇ ਇੰਸਪੈਕਟਰ ਰਮਨ ਸ਼ਰਮਾ ਦੀ ਅਗਵਾਈ ’ਚ ਚੋਣਾਂ ਦੇ ਮੱਦੇਨਜਰ ਭਾਰੀ ਫੋਰਸ ਨਾਲ ਪਿੰਡ ਸੇਖਪੁਰ ਕਲਾਂ ਦੇ ਵਸਨੀਕ ਜਸਬੀਰ ਸਿੰਘ ਬੱਬੂ ਪੁੱਤਰ ਚੰਨਣ ਸਿੰਘ ਜੱਟ ਵਾਸੀ ਸੇਖਪੁਰ ਦੇ ਘਰ ਰੇਡ ਕੀਤਾ ਗਿਆ। ਜਰੂਰੀ ਸੂਚਨਾ  ਦੀ ਇਤਲਾਹ ਸੀ ਕਿ ਉਕਤ ਜਸਬੀਰ ਸਿੰਘ ਬੱਬੂ ਆਪਣੇ ਘਰ ਨਜਾਇਜ ਤੌਰ ’ਤੇ ਉਤਰਾਂਚਲ ਪ੍ਰਦੇਸ਼ ਅਤੇ ਹਰਿਆਣਾ ਸਟੇਟ ਤੋਂ ਦਾਰੂ ਮੰਗਵਾਹ ਕੇ ਆਸ ਪਾਸਦੇ ਪਿੰਡਾਂ ‘ਚ ਸਸਤੀ…

VIA PUNJAB
ਅੱਗੇ ਪੜ੍ਹੋ

ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਭਾਰਤ ਬੰਦ ਅੱਜ

ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਭਾਰਤ ਬੰਦ ਅੱਜ

ਨਵੀਂ ਦਿੱਲੀ – ਤੇਲ ਕੀਮਤਾਂ ਵਿੱਚ ਵਾਧੇ ਅਤੇ ਰੁਪਏ ਦੇ ਲਗਾਤਾਰ ਡਿੱਗਣ ਦੇ ਵਿਰੋਧ ਵਿੱਚ ਕਾਂਗਰਸ ਨੇ ਸੋਮਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਕਾਂਗਰਸ ਨੇ ਪਾਰਟੀ ਵਰਕਰਾਂ ਨੂੰ ਬੰਦ ਦੌਰਾਨ ਸ਼ਾਂਤੀ ਕਾਇਮ ਰੱਖਣ ਅਤੇ ਹਿੰਸਕ ਮੁਜ਼ਾਹਰਿਆਂ ਦੀ ਹਮਾਇਤ ਨਾ ਕਰਨ ਦੀ ਅਪੀਲ ਕੀਤੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਚੈਂਬਰ ਆਫ ਕਾਮਰਸ ਅਤੇ ਕਈ ਵਪਾਰਕ ਜਥੇਬੰਦੀਆਂ ਤੋਂ ਇਲਾਵਾ 21 ਵਿਰੋਧੀ ਪਾਰਟੀਆਂ ਭਾਰਤ ਬੰਦ ਦਾ ਸਮਰਥਨ ਕਰ ਰਹੀਆਂ ਹਨ। ਕਾਂਗਰਸ ਮੰਗ ਕਰ ਰਹੀ ਹੈ…

VIA PUNJAB
ਅੱਗੇ ਪੜ੍ਹੋ

ਕੈਨਰਾਂ ਬੈਕ ਮਜੀਠਾ ਤੋਂ 38 ਲੱਖ ਦੀ ਖੋਹ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ

ਕੈਨਰਾਂ ਬੈਕ ਮਜੀਠਾ ਤੋਂ 38 ਲੱਖ ਦੀ ਖੋਹ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ

ਅੰਮ੍ਰਿਤਸਰ – ਅੱਜ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾਂ ਮਿਲੀ ਜਦੋ ਪੁਲਿਸ ਵੱਲੋ ਪਿਛਲੇ ਦਿਨੀ ਕੈਨਰਾਂ ਬੈਕ ਮਜੀਠਾ ਤੋ ਹੋਈ 38 ਲੱਖ ਦੀ ਖੋਹ ਨੂੰ ਅੰਜਾਮ ਦੇਣ ਵਾਲੇ 04 ਦੋਸ਼ੀ ਗ੍ਰਿਫਤਾਰ ਕਰਕੇ ਉਨਾਂ ਪਾਸੋ 30 ਲੱਖ 80 ਹਜਾਰ ਰੁਪਏ ਬ੍ਰਾਮਦ ਕੀਤੇ ਗਏ ਹਨ। ਇਸਦੇ ਨਾਲ ਹੀ ਵਾਰਦਾਤ ਵਿੱਚ ਵਰਤੀਆ ਜਾਣ ਵਾਲੀਆ 02 ਆਈ-10 ਗੱਡੀਆ, 02 ਪਿਸਟਲ ਅਤੇ 01 ਰਾਈਫਲ ਵੀ ਬ੍ਰਾਮਦ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਚਾਰ ਦੌਸ਼ੀ 1. ਦਵਿੰਦਰ ਸਿੰਘ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਕੋਸ਼ਿਸਾਂ ਨਾਲ ਪੰਜਾਬ ਤੇ ਜੰਮੂ-ਕਸ਼ਮੀਰ ’ਚ ਸ਼ਾਹਪੁਰ ਕੰਢੀ ਪ੍ਰਾਜੈਕਟ ਸ਼ੁਰੂ ਕਰਨ ਲਈ ਇਤਿਹਾਸਕ ਸਮਝੌਤੇ ’ਤੇ ਹਸਤਾਖਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਕੋਸ਼ਿਸਾਂ ਨਾਲ ਪੰਜਾਬ ਤੇ ਜੰਮੂ-ਕਸ਼ਮੀਰ ’ਚ ਸ਼ਾਹਪੁਰ ਕੰਢੀ ਪ੍ਰਾਜੈਕਟ ਸ਼ੁਰੂ ਕਰਨ ਲਈ ਇਤਿਹਾਸਕ ਸਮਝੌਤੇ ’ਤੇ ਹਸਤਾਖਰ

ਮੁੱਖ ਮੰਤਰੀ ਵੱਲੋਂ ਜਲ ਸ੍ਰੋਤ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਸ੍ਰੀਨਗਰ – ਸਰਹਦੀ ਸੂਬਿਆਂ ਪੰਜਾਬ ਅਤੇ ਜੰਮੂ ਕਸ਼ਮੀਰ ਨੇ 2793 ਕਰੋੜ ਰੁਪਏ ਦੀ ਲਾਗਤ ਵਾਲੇ ਸ਼ਾਹਪੁਰ ਕੰਢੀ ਪ੍ਰਾਜੈਕਟ ਸ਼ੁਰੂ ਕਰਨ ਵਾਸਤੇ ਇਕ ਇਤਿਹਾਸਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਇਕ ਸਰਕਾਰੀ ਬੁਲਾਰੇ ਅਨੁਸਾਰ ਦੋਵੇਂ ਸੂਬਿਆਂ ਦੀ ਸਰਕਾਰਾਂ ਇਹ ਪ੍ਰਾਜੈਕਟ 3 ਸਾਲ ਵਿਚ ਮੁਕੰਮਲ ਕਰਨ ਲਈ ਸਹਿਮਤ ਹੋਈਆਂ ਹਨ। ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀਆਂ ਲਗਾਤਾਰ ਕੋਸ਼ਿਸਾਂ ਦੇ ਨਤੀਜੇ ਵਜੋਂ ਇਹ ਸਮਝੌਤਾ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਵਲੋਂ ਵੱਖ ਵੱਖ ਸਕੀਮਾਂ ਅਤੇ ਵਿਕਾਸ ਪ੍ਰਾਜੈਕਟਾਂ ਦੇ ਲੰਬਿਤ ਪਏ ਭੁਗਤਾਨ ਦੇ ਵਾਸਤੇ 1200 ਕਰੋੜ ਰੁਪਏ ਜਾਰੀ

ਪੰਜਾਬ ਸਰਕਾਰ ਵਲੋਂ ਵੱਖ ਵੱਖ ਸਕੀਮਾਂ ਅਤੇ ਵਿਕਾਸ ਪ੍ਰਾਜੈਕਟਾਂ ਦੇ ਲੰਬਿਤ ਪਏ ਭੁਗਤਾਨ ਦੇ ਵਾਸਤੇ 1200 ਕਰੋੜ ਰੁਪਏ ਜਾਰੀ

ਮਾਸਿਕ ਸਮਾਜ ਸੁਰੱਖਿਆ ਪੈਨਸ਼ਨ ਦੇ ਵਾਸਤੇ ਖਜ਼ਾਨੇ ਵਲੋਂ 140 ਕਰੋੜ ਰੁਪਏ ਜਾਰੀ ਚੰਡੀਗੜ – ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਥਾਨਕ ਸਰਕਾਰ ਅਤੇ ਸਿਹਤ ਵਿਭਾਗ ਵਿੱਚ ਵੱਖ ਵੱਖ ਸਕੀਮਾਂ ਅਤੇ ਵਿਕਾਸ ਪ੍ਰਾਜੈਕਟਾਂ ਦੇ ਲੰਬਿਤ ਪਏ ਭੁਗਤਾਨ ਵਾਸਤੇ 1200 ਕਰੋੜ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਅਗਸਤ ਮਹੀਨੇ ਲਈ ਮਾਸਕ ਸਮਾਜ ਸੁਰੱਖਿਆ ਪੈਨਸ਼ਨ ਲਈ 140 ਕਰੋੜ ਰੁਪਏ ਅਤੇ ਬਿਜਲੀ ਸਬਸਿਡੀ ਲਈ 300 ਕਰੋੜ ਰੁਪਏ ਜਾਰੀ ਕੀਤੇ ਗਏ ਹਨ।…

VIA PUNJAB
ਅੱਗੇ ਪੜ੍ਹੋ

ਹਰਿਆਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸੱਕਰੀ ਕਰਨ ਵਾਲੇ ਦੋ ਅਪਰਾਧੀਆਂ ਨੂੰ ਫੜਿਆ

ਹਰਿਆਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸੱਕਰੀ ਕਰਨ ਵਾਲੇ ਦੋ ਅਪਰਾਧੀਆਂ ਨੂੰ ਫੜਿਆ

ਚੰਡੀਗੜ – ਹਰਿਆਣਾ ਪੁਲਿਸ ਦੀ ਅਪਰਾਧ ਜਾਂਚ ਸ਼ਾਖਾ ਵੱਲੋਂ ਜਿਲਾ ਸਿਰਸਾ ਤੋਂ ਦੋ ਵੱਖ-ਵੱਖ ਮਾਮਲਿਆਂ ਵਿਚ ਦੋ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਦੇ ਕਬਜੇ ਤੋਂ 3.690 ਕਿਲੋਗ੍ਰਾਮ ਗਾਂਜਾ ਤੇ 24.27 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ| ਪੁਲਿਸ ਵਿਭਾਗ ਦੇ ਬੁਲਾਰੇ ਨੇ ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਫੜੇ ਗਏ ਅਪਰਾਧੀਆਂ ਦੀ ਪਛਾਣ ਵਿਜੈ ਵਾਸੀ ਚੰਡੀਗਡਿਆ ਮਹੁੱਲਾ ਵਾਰਡ ਨੰਬਰ 31 ਜੇ.ਜੇ.ਕਾਲੋਨੀ ਤੇ ਰਾਜ ਕੁਮਾਰ ਉਰਫ ਰਜਿਆ ਵਾਸੀ ਵਾਰਡ ਨੰਬਰ 27 ਜੇ.ਜੇ. ਕਾਲੋਨੀ ਸਿਰਸਾ ਵੱਜੋਂ…

VIA PUNJAB
ਅੱਗੇ ਪੜ੍ਹੋ

28 ਮੀਟ੍ਰਿਕ ਟਨ ਅਤੇ 27 ਮੀਟ੍ਰਿਕ ਟਨ ਸ਼ੱਕੀ ਰਿਫਾਇੰਡ ਪਾਮ ਤੇਲ ਲਿਜਾ ਰਹੇ ਦੋ ਟੈਂਕਰ ਫੜੇ

28 ਮੀਟ੍ਰਿਕ ਟਨ ਅਤੇ 27 ਮੀਟ੍ਰਿਕ ਟਨ ਸ਼ੱਕੀ ਰਿਫਾਇੰਡ ਪਾਮ ਤੇਲ ਲਿਜਾ ਰਹੇ ਦੋ ਟੈਂਕਰ ਫੜੇ

1602 ਲਿਟਰ ਖਾਣਾ ਪਕਾਉਣ ਵਾਲਾ ਤੇਲ, 930 ਕਿਲੋਗ੍ਰਾਮ ਬਨਸਪਤੀ ਘਿਓ ਅਤੇ 800 ਲੀਟਰ ਰਿਫਾਇਡ ਸੋਇਆਬੀਨ ਤੇਲ ਕੀਤਾ ਜ਼ਬਤ ਚੰਡੀਗੜ – ਫੂਡ ਸੇਫਟੀ ਟੀਮਾਂ ਨੇ ਆਪਣੀ ਜਾਂਚ ਨੂੰ ਜਾਰੀ ਰੱਖਦਿਆਂ ਇਕ ਵੱਡੀ ਸਫਲਤਾ ਹਾਸਿਲ ਕੀਤੀ ਹੈ। ਟੀਮ ਨੇ ਦੋ ਟੈਂਕਰਾਂ ਨੂੰ ਜ਼ਬਤ ਕੀਤਾ ਜੋ 28 ਮੀਟ੍ਰਿਕ ਟਨ ਅਤੇ 27 ਮੀਟ੍ਰਿਕ ਟਨ ਸ਼ੱਕੀ ਰਿਫਾਇੰਡ ਪਾਮ ਤੇਲ ਲਿਜਾ ਰਹੇ ਸਨ ਅਤੇ ਟੀਮ ਵਲੋਂ 1602 ਲਿਟਰ ਖਾਣਾ ਪਕਾਉਣ ਵਾਲਾ ਤੇਲ, 930 ਕਿਲੋਗ੍ਰਾਮ ਬਨਸਪਤੀ ਘਿਓ ਅਤੇ 800 ਲੀਟਰ ਰਿਫਾਇੰਡ ਸੋਇਆਬੀਨ…

VIA PUNJAB
ਅੱਗੇ ਪੜ੍ਹੋ

ਕਾਂਗਰਸ ਵੱਲੋਂ ਤੇਲ ਕੀਮਤਾਂ ਵਿਰੁੱਧ 10 ਨੂੰ ਭਾਰਤ ਬੰਦ ਦਾ ਸੱਦਾ

ਕਾਂਗਰਸ ਵੱਲੋਂ ਤੇਲ ਕੀਮਤਾਂ ਵਿਰੁੱਧ 10 ਨੂੰ ਭਾਰਤ ਬੰਦ ਦਾ ਸੱਦਾ

ਨਵੀਂ ਦਿਲੀ – ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਖਿਲਾਫ ਰੋਸ ਪ੍ਰਗਟਾਵੇ ਲਈ ਕਾਂਗਰਸ ਵੱਲੋਂ 10 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਾਂਗਰਸ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਤੇਲ ਕੀਮਤਾਂ ਕਾਬੂ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ।

VIA PUNJAB
ਅੱਗੇ ਪੜ੍ਹੋ

ਡਰੱਗ ਐਡਮਿਨਸਟ੍ਰੇਸ਼ਨ ਵਿਭਾਗ ਨੇ ਸੂਬੇ ਦੇ ਵੱਖ-ਵੱਖ ਥਾਵਾਂ ‘ਤੇ ਮਾਰੇ ਛਾਪੇ

ਡਰੱਗ ਐਡਮਿਨਸਟ੍ਰੇਸ਼ਨ ਵਿਭਾਗ ਨੇ ਸੂਬੇ ਦੇ ਵੱਖ-ਵੱਖ ਥਾਵਾਂ ‘ਤੇ ਮਾਰੇ ਛਾਪੇ

ਕਪੂਰਥਲਾ ਅਤੇ ਅੰਮ੍ਰਿਤਸਰ ਦੇ ਗੈਰ-ਲਾਇਸੰਸਸ਼ੁਦਾ ਮੈਡੀਕਲ ਸਟੋਰ ਕੀਤੇ ਸੀਲ ਚੰਡੀਗੜ – ਡਰੱਗ ਐਡਮਿਨਸਟ੍ਰੇਸ਼ਨ ਵਿਭਾਗ ਵਲੋਂ ਸੂਬੇ ਦੀਆਂ ਵੱਖ-ਵੱਖ ਥਾਂਵਾਂ ‘ਤੇ ਨਸ਼ੀਲੀਆਂ ਦਵਾਈਆਂ ਦੀ ਜਾਂਚ ਅਤੇ ਡਰੱਗ ਅਤੇ ਕਾਸਮੈਟਿਕ ਰੂਲਜ਼ ਦੀ ਪਾਲਣਾ ਸਬੰਧੀ ਜਾਂਚ ਲਈ ਛਾਪੇ ਮਾਰੇ ਗਏ। ਇਹ ਜਾਣਕਾਰੀ ਫੂਡ ਅਤੇ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ ਸ੍ਰੀ ਕੇ.ਐਸ ਪੰਨੂੰ ਨੇ ਦਿੱਤੀ। ਉਨਾਂ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤਹਿਸੀਲ ਦੇ ਪਿੰਡ ਮਾਸੀਤਾਨ ਵਿਖੇ ਗੈਰ-ਲਾਇਸੰਸਸ਼ੁਦਾ ਮੈਡੀਕਲ ਸਟੋਰ ਦੀ ਜਾਂਚ ਕੀਤੀ ਗਈ ਤੇ ਦਵਾਈਆਂ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਨੇ ਸੂਬੇ ਵਿਚ ਕੰਮ ਕਰਦੇ ਗੈਸਟ ਟੀਚਰਾਂ ਦਾ ਵੇਤਨ 25 ਫੀਸਦੀ ਵੱਧਾ ਦਿੱਤਾ – ਖਜਾਨਾ ਮੰਤਰੀ

ਹਰਿਆਣਾ ਸਰਕਾਰ ਨੇ ਸੂਬੇ ਵਿਚ ਕੰਮ ਕਰਦੇ ਗੈਸਟ ਟੀਚਰਾਂ ਦਾ ਵੇਤਨ 25 ਫੀਸਦੀ ਵੱਧਾ ਦਿੱਤਾ – ਖਜਾਨਾ ਮੰਤਰੀ

ਚੰਡੀਗੜ੍ਰ – ਹਰਿਆਣਾ ਸਰਕਾਰ ਨੇ ਸੂਬੇ ਵਿਚ ਕੰਮ ਕਰਦੇ ਗੈਸਟ ਟੀਚਰਾਂ ਦਾ ਵੇਤਨ 25 ਫੀਸਦੀ ਵੱਧਾ ਦਿੱਤਾ ਹੈ| ਇਹ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਦਸਿਆ ਕਿ 1 ਜਨਵਰੀ, 2019 ਤੋਂ ਗੈਸਟ ਟੀਚਰਾਂ ਦੀ ਤਨਖਾਹ ਵਿਚ ਸਾਲ ਵਿਚ ਦੋ ਵਾਰ ਵਾਧਾ ਹੋਵੇਗਾ| ਉਨਾਂ ਦਸਿਆ ਕਿ ਹਰਿਆਣਾ ਵਿਚ 13,771 ਗੈਸਟ ਟੀਚਰਾਂ ਕੰਮ ਕਰਦੇ ਹਨ ਅਤੇ ਫਿਲਹਾਲ ਜੋ ਵਾਧਾ ਹੋਇਆ ਹੈ, ਉਸ ਨਾਲ ਗੈਸਟ ਟੀਚਰਾਂ ਨੂੰ ਸਾਲਾਨਾ ਕਰੀਬ 87 ਕਰੋੜ ਰੁਪਏ ਦਾ ਲਾਭ…

VIA PUNJAB
ਅੱਗੇ ਪੜ੍ਹੋ
1 175 176 177 178 179 187