ਹਰਿਆਣਾ ਸਰਕਾਰ ਵੱਲੋਂ 17 ਆਈ.ਏ.ਐਸ. ਅਤੇ 17 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼

ਹਰਿਆਣਾ ਸਰਕਾਰ ਵੱਲੋਂ 17 ਆਈ.ਏ.ਐਸ. ਅਤੇ 17 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼

ਚੰਡੀਗੜ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 17 ਆਈ.ਏ.ਐਸ. ਅਤੇ 11 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਵਿਵੇਕ ਜੋਸ਼ੀ, ਪ੍ਰਧਾਨ ਸਕਤਰ, ਨਿਗਰਾਨੀ ਅਤੇ ਤਾਲਮੇਲ ਵਿਭਾਗ, ਕਮਿਸ਼ਨਰ, ਅੰਬਾਲਾ ਡਿਵੀਜਨ, ਅੰਬਾਲਾ, ਮੁਖ ਪ੍ਰਸਾਸ਼ਕ, ਹਰਿਆਣਾ ਵਪਾਰ ਮੇਲਾ ਅਥਾਰਿਟੀ, ਡਾਇਰੈਕਟਰ, ਸਵਰਨ ਜੈਯੰਤੀ ਹਰਿਆਣਾ, ਰਾਜ ਖਜਾਨਾ ਪ੍ਰਬੰਧਨ ਸੰਸਥਾਨ, ਪ੍ਰਮੁਖ ਰੈਜੀਡੇਟ ਕਮਿਸ਼ਨਰ, ਹਰਿਆਣਾ ਭਵਨ, ਨਵੀਂ ਦਿਲੀ ਅਤੇ ਨਾਮਜਦ ਮੁਖ ਕਾਰਜਕਾਰੀ ਅਧਿਕਾਰੀ, ਕੁੰਡਲੀ-ਮਾਨੇਸਰ-ਪਲਵਲ ਅਥਾਰਿਟੀ ਨੂੰ ਮੁਖ ਕਾਰਜਕਾਰੀ ਅਧਿਕਾਰੀ, ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ, ਗੁਰੂਗ੍ਰਾਮ, ਪ੍ਰਧਾਨ ਸਕਤਰ, ਨਿਗਰਾਨੀ ਅਤੇ…

VIA PUNJAB
ਅੱਗੇ ਪੜ੍ਹੋ

ਕੈਨੇਡਾ ਦੇ ਵੈਸਟ ਕੋਸਟ ‘ਚ ਲੱਗੇ 2 ਜ਼ਬਰਦਸਤ ਭੂਚਾਲਾਂ ਦੇ ਝਟਕੇ

ਕੈਨੇਡਾ ਦੇ ਵੈਸਟ ਕੋਸਟ ‘ਚ ਲੱਗੇ 2 ਜ਼ਬਰਦਸਤ ਭੂਚਾਲਾਂ ਦੇ ਝਟਕੇ

ਓਟਾਵਾ – ਕੈਨੇਡਾ ਦੇ ਵੈਸਟ ਕੋਸਟ ‘ਤੇ 2 ਜ਼ਬਰਦਸਤ ਭੂਚਾਲਾਂ ਦੀ ਖਬਰ ਮਿਲੀ ਹੈ। ਇਨ੍ਹਾਂ ਭੂਚਾਲਾਂ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.6 ਤੇ 6.8 ਮਾਪੀ ਗਈ ਹੈ। ਇਸ ਦੀ ਜਾਣਕਾਰੀ ਅਮਰੀਕੀ ਭੂ-ਗਰਗ ਸਰਵੇ ਵਿਭਾਗ ਨੇ ਦਿੱਤੀ ਹੈ। ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਪਹਿਲਾ ਝਟਕਾ ਐਤਵਾਰ ਦੇਰ ਰਾਤ ਕਰੀਬ 10:39 ਵਜੇ ਮਹਿਸੂਸ ਕੀਤਾ ਗਿਆ ਤੇ ਦੂਜਾ ਭੂਚਾਲ ਦੇਰ ਰਾਤ 11:56 ਵਜੇ ਮਹਿਸੂਸ ਹੋਇਆ। ਅਜੇ ਇਨ੍ਹਾਂ ਭੂਚਾਲਾਂ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਜਾ ਕਿਸੇ ਦੇ ਜ਼ਖਮੀ…

VIA PUNJAB
ਅੱਗੇ ਪੜ੍ਹੋ

ਰੂਸ ਨਾਲ ਕੀਤੀ INF ਸੰਧੀ ਤੋਂ ਵੱਖ ਹੋਵੇਗਾ ਅਮਰੀਕਾ : ਟਰੰਪ

ਰੂਸ ਨਾਲ ਕੀਤੀ INF ਸੰਧੀ ਤੋਂ ਵੱਖ ਹੋਵੇਗਾ ਅਮਰੀਕਾ : ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਦੇਸ਼ ਮੱਧ ਦੂਰੀ ਦੀ ਪਰਮਾਣੂ ਸ਼ਕਤੀ (ਆਈ.ਐੱਨ.ਐੱਫ.) ਸੰਧੀ ਤੋਂ ਵੱਖ ਹੋ ਜਾਵੇਗਾ, ਜਿਸ ‘ਤੇ ਉਸ ਨੇ ਸ਼ੀਤ ਯੁੱਧ ਦੌਰਾਨ ਰੂਸ ਨਾਲ ਦਸਤਖਤ ਕੀਤੇ ਸਨ। ਨਾਲ ਹੀ ਉਨ੍ਹਾਂ ਨੇ ਦੋਸ਼ ਲਗਾਇਆ ਕਿ ਰੂਸ ਨੇ ਸਮਝੌਤੇ ਦੀ ਉਲੰਘਣਾ ਕੀਤੀ। ਟਰੰਪ ਨੇ ਨੇਵਾਦਾ ਵਿਚ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਕਿਹਾ,”ਅਸੀਂ ਸਮਝੌਤੇ ਨੂੰ ਖਤਮ ਕਰਨ ਜਾ ਰਹੇ ਹਾਂ ਅਤੇ ਅਸੀਂ ਇਸ ਤੋਂ ਬਾਹਰ ਹੋਣ ਜਾ ਰਹੇ ਹਾਂ।” ਟਰੰਪ…

VIA PUNJAB
ਅੱਗੇ ਪੜ੍ਹੋ

ਖਸ਼ੋਗੀ ਮਾਮਲੇ ਦੀ ਤੈਅ ਤਕ ਜਾਵੇਗਾ ਅਮਰੀਕਾ : ਟਰੰਪ

ਖਸ਼ੋਗੀ ਮਾਮਲੇ ਦੀ ਤੈਅ ਤਕ ਜਾਵੇਗਾ ਅਮਰੀਕਾ : ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਦੀ ਤੈਅ ਤਕ ਜਾਵੇਗਾ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ਸਰਕਾਰ ਦੇ ਆਲੋਚਕ ਪੱਤਰਕਾਰ ਖਸ਼ੋਗੀ ਦੀ ਮੌਤ ’ਤੇ ਫੈਲੇ ਕੌਮਾਂਤਰੀ ਗੁੱਸੇ ਦਰਮਿਆਨ ਉਹ ਇਸ ਖਾੜੀ ਦੇਸ਼ ਨਾਲ ਵੱਡੇ ਹਥਿਆਰ ਸੌਦੇ ਨੂੰ ਰੱਦ ਨਹੀਂ ਕਰਨਾ ਚਾਹੁਣਗੇ। ਸਾਊਦੀ ਅਰਬ ਨੇ ਸ਼ਨੀਵਾਰ ਕਿਹਾ ਸੀ ਕਿ 2 ਅਕਤੂਬਰ ਨੂੰ ਤੁਰਕੀ ਦੇ ਇਸਤਾਂਬੁਲ ਸਥਿਤ ਉਸ ਦੇ ਵਪਾਰਕ ਬੂਥ ਘਰ ’ਚ ਹੋਏ…

VIA PUNJAB
ਅੱਗੇ ਪੜ੍ਹੋ

ਰੂਸ ਦੀ ਦਖਲਅੰਦਾਜ਼ੀ ‘ਤੇ FBI ਦੇ ਸ਼ੱਕ ‘ਤੇ ਓਬਾਮਾ ਨੇ ਕੁਝ ਨਹੀਂ ਕੀਤਾ : ਟਰੰਪ

ਰੂਸ ਦੀ ਦਖਲਅੰਦਾਜ਼ੀ ‘ਤੇ FBI ਦੇ ਸ਼ੱਕ ‘ਤੇ ਓਬਾਮਾ ਨੇ ਕੁਝ ਨਹੀਂ ਕੀਤਾ : ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ ਲਾਇਆ ਹੈ ਕਿ ਜਾਂਚ ਏਜੰਸੀ ਫੈਡਰਲ ਜਾਂਚ ਬਿਊਰੋ (ਐਫ. ਬੀ. ਆਈ.) ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ‘ਚ ਰੂਸ ਦੀ ਦਖਲਅੰਦਾਜ਼ੀ ਦਾ ਸ਼ੱਕ ਜਤਾਇਆ ਸੀ। ਉਨ੍ਹਾਂ ਆਖਿਆ ਕਿ ਇਸ ਦੇ ਬਾਵਜੂਦ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਸਬੰਧ ‘ਚ ਕੋਈ ਕਦਮ ਨਹੀਂ ਚੁੱਕਿਆ। ਨਵੰਬਰ ‘ਚ ਹੋਣ ਜਾ ਰਹੀਆਂ ਮਿੱਡ-ਟਰਮ ਦੀਆਂ ਚੋਣਾਂ ਦੇ ਸਿਲਸਿਲੇ ‘ਚ ਨੇਵਾਦਾ ‘ਚ ਇਕ ਰੈਲੀ ਤੋਂ ਬਾਅਦ ਟਰੰਪ ਅਮਰੀਕੀ ਚੋਣਾਂ ‘ਚ ਰੂਸ ਦੇ ਕਥਿਤ ਦਖਲਅੰਦਾਜ਼ੀ…

VIA PUNJAB
ਅੱਗੇ ਪੜ੍ਹੋ

ਮੇਸੀ ਦੀ ਸੱਟ ਕਾਰਨ ਫਿੱਕਾ ਹੋਇਆ ਬਾਰਸੀਲੋਨਾ ਦਾ ਜਿੱਤ ਦਾ ਜਸ਼ਨ

ਮੇਸੀ ਦੀ ਸੱਟ ਕਾਰਨ ਫਿੱਕਾ ਹੋਇਆ ਬਾਰਸੀਲੋਨਾ ਦਾ ਜਿੱਤ ਦਾ ਜਸ਼ਨ

ਬਾਰਸੀਲੋਨਾ – ਦਿੱਗਜ ਫੁੱਟਬਾਲਰ ਅਤੇ ਬਾਰਸੀਲੋਨਾ ਦੇ ਕਪਤਾਨ ਲਿਓਨਿਲ ਮੇਸੀ ਸੱਜੇ ਹੱਥ ‘ਚ ਫ੍ਰੈਕਚਰ ਕਾਰਨ ਤਿੰਨ ਹਫਤੇ ਤਕ ਮੈਦਾਨ ਤੋਂ ਦੂਰ ਰਹਿਣਗੇ। ਇਸ ਸੱਟ ਕਾਰਨ ਮੇਸੀ ਸਪੈਨਿਸ਼ ਲੀਗ ‘ਚ ਅਗਲੇ ਹਫਤੇ ਆਪਣੇ ਪੁਰਾਣੇ ਵਿਰੋਧੀ ਰੀਅਲ ਮੈਡ੍ਰਿਡ ਦੇ ਖਿਲਾਫ ਖੇਡੇ ਜਾਣ ਵਾਲੇ ਮੈਚ ਲਈ ਉਪਲਬਧ ਨਹੀਂ ਹੋ ਸਕਣਗੇ। ਇਸ ਤੋਂ ਇਲਾਵਾ ਉਹ ਚੈਂਪੀਅਨਸ ਲੀਗ ‘ਚ ਬੁੱਧਵਾਰ ਨੂੰ ਇੰਟਰ ਮਿਲਾਨ ਖਿਲਾਫ ਘਰੇਲੂ ਮੈਚ ਅਤੇ 6 ਨਵੰਬਰ ਨੂੰ ਇਟਲੀ ‘ਚ ਹੋਣ ਵਾਲੇ ਮੈਚ ‘ਚ ਵੀ ਨਹੀਂ ਖੇਡ ਸਕਣਗੇ।

VIA PUNJAB
ਅੱਗੇ ਪੜ੍ਹੋ

ਕਬੱਡੀ ਲੀਗ : ਦਬੰਗ ਦਿੱਲੀ ਨੇ ਬੰਗਾਲ ਵਾਰੀਅਰਸ ਨੂੰ 39-30 ਨਾਲ ਹਰਾਇਆ

ਕਬੱਡੀ ਲੀਗ : ਦਬੰਗ ਦਿੱਲੀ ਨੇ ਬੰਗਾਲ ਵਾਰੀਅਰਸ ਨੂੰ 39-30 ਨਾਲ ਹਰਾਇਆ

ਪੁਣੇ – ਦਬੰਗ ਦਿੱਲੀ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ‘ਚ ਬੰਗਾਲ ਵਾਰੀਅਰਸ ਨੂੰ ਐਤਵਾਰ 39-30 ਨਾਲ ਹਰਾ ਦਿੱਤਾ। ਦਿੱਲੀ ਦੀ 4 ਮੈਚਾਂ ‘ਚ ਇਹ ਦੂਜੀ ਜਿੱਤ ਹੈ ਤੇ ਉਸਦੇ 14 ਅੰਕ ਹੋ ਗਏ ਹਨ ਜਦਕਿ ਵਾਰੀਅਰਸ ਨੂੰ 4 ਮੈਚਾਂ ‘ਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਦੇ 13 ਅੰਕ ਹਨ। ਦਿੱਲੀ ਦੇ ਲਈ ਨਵੀਨ ਕੁਮਾਰ ਨੇ ਸਭ ਤੋਂ ਜ਼ਿਆਦਾ 11 ਅੰਕ ਤੇ ਬੰਗਾਲ ਲਈ ਉਸਦੇ ਕੋਰੀਆਈ ਖਿਡਾਰੀ ਜਾਂਗ ਕੁਨ ਨੇ 10…

VIA PUNJAB
ਅੱਗੇ ਪੜ੍ਹੋ

ਬਤੌਰ ਕਪਤਾਨ ਕੋਹਲੀ ਦਾ 14ਵਾਂ ਸੈਂਕੜਾ

ਬਤੌਰ ਕਪਤਾਨ ਕੋਹਲੀ ਦਾ 14ਵਾਂ ਸੈਂਕੜਾ

ਗੁਹਾਟੀ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵਨ ਡੇ ਕੌਮਾਂਤਰੀ ਕਰੀਅਰ ‘ਚ ਆਪਣਾ 36ਵਾਂ ਸੈਂਕੜਾ ਲਗਾਇਆ। ਐਤਵਾਰ ਨੂੰ ਗੁਹਾਟੀ ‘ਚ ਵੈਸਟਇੰਡੀਜ਼ ਦੇ ਖਿਲਾਫ ਖੇਡੀ ਜਾ ਰਹੀ 5 ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਇਸ ਉਪਲੱਬਧੀ ਨੂੰ ਹਾਸਲ ਕੀਤਾ। ਉਨ੍ਹਾਂ ਨੇ ਕੇਮਾਰ ਰੋਚ ਦੀ ਗੇਂਦ ‘ਤੇ ਚੌਕਾ ਲਗਾ ਕੇ 88 ਗੇਂਦਾਂ ‘ਤੇ ਆਪਣਾ ਸੈਂਕੜਾ ਪੂਰਾ ਕੀਤਾ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ ਵੀ ਆਪਣੇ ਵਨ ਡੇ ਕਰੀਅਰ ਦਾ 20ਵਾਂ ਸੈਂਕੜਾ…

VIA PUNJAB
ਅੱਗੇ ਪੜ੍ਹੋ

ਟੀ-20 ਸੀਰੀਜ਼ ਲਈ ਹਰਮਨਪ੍ਰੀਤ ਨੂੰ ਭਾਰਤੀ ਮਹਿਲਾ ਏ ਟੀਮ ਦੀ ਕਮਾਨ

ਟੀ-20 ਸੀਰੀਜ਼ ਲਈ ਹਰਮਨਪ੍ਰੀਤ ਨੂੰ ਭਾਰਤੀ ਮਹਿਲਾ ਏ ਟੀਮ ਦੀ ਕਮਾਨ

ਮੁੰਬਈ – ਬੀ.ਸੀ.ਸੀ.ਆਈ. ਨੇ ਆਸਟਰੇਲੀਆ ਏ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਹਰਮਨਪ੍ਰੀਤ ਕੌਰ ਨੂੰ 15 ਮੈਂਬਰੀ ਭਾਰਤੀ ਏ ਟੀਮ ਦੀ ਕਪਤਾਨ ਨਿਯੁਕਤ ਕੀਤਾ ਹੈ। ਸਰਬ ਭਾਰਤੀ ਮਹਿਲਾ ਏ ਚੋਣ ਕਮੇਟੀ ਨੇ 9 ਨਵੰਬਰ ਤੋਂ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਨੂੰ ਧਿਆਨ ‘ਚ ਰਖਦੇ ਹੋਏ ਭਾਰਤ ਏ ਮਹਿਲਾ ਟੀਮ ‘ਚ ਜ਼ਿਆਦਾਤਰ ਸੀਨੀਅਰ ਟੀਮ ਖਿਡਾਰਨਾਂ ਨੂੰ ਚੁਣਿਆ ਹੈ। ਤਿੰਨ ਮੈਚਾਂ ਦੀ ਇਸ ਸੀਰੀਜ਼ ਲਈ ਸਮ੍ਰਿਤੀ ਮੰਧਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ ਜਦਕਿ ਮਿਤਾਲੀ…

VIA PUNJAB
ਅੱਗੇ ਪੜ੍ਹੋ

ਸੀਬੀਆਈ ਵੱਲੋਂ ਆਪਣੇ ਹੀ ਵਿਸ਼ੇਸ਼ ਡਾਇਰੈਕਟਰ ਖ਼ਿਲਾਫ਼ ਕੇਸ ਦਰਜ

ਸੀਬੀਆਈ ਵੱਲੋਂ ਆਪਣੇ ਹੀ ਵਿਸ਼ੇਸ਼ ਡਾਇਰੈਕਟਰ ਖ਼ਿਲਾਫ਼ ਕੇਸ ਦਰਜ

ਨਵੀਂ ਦਿੱਲੀ – ਕੇਂਦਰੀ ਜਾਂਚ ਏਜੰਸੀ(ਸੀਬੀਆਈ) ਨੇ ਨਿਵੇਕਲੀ ਪੇਸ਼ਕਦਮੀ ਕਰਦਿਆਂ ਅੱਜ ਆਪਣੀ ਹੀ ਏਜੰਸੀ ਵਿੱਚ ਦੂਜੇ ਨੰਬਰ ਦੇ ਅਧਿਕਾਰੀ ਰਾਕੇਸ਼ ਅਸਥਾਨਾ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ਤਹਿਤ ਕੇਸ ਦਰਜ ਕਰ ਲਿਆ। ਜਾਂਚ ਏਜੰਸੀ ’ਚ ਵਿਸ਼ੇਸ਼ ਡਾਇਰੈਕਟਰ ਅਸਥਾਨਾ ’ਤੇ ਦੋਸ਼ ਹੈ ਕਿ ਉਸ ਨੇ ਆਪਣੀ ਜਾਂਚ ਅਧੀਨ ਚੱਲ ਰਹੇ ਕੇਸ ਨਾਲ ਸਬੰਧਤ ਮੀਟ ਬਰਾਮਦਕਾਰ ਮੋਈਨ ਕੁਰੈਸ਼ੀ ਤੋਂ ਵੱਢੀ ਲਈ ਹੈ। ਇਥੇ ਇਹ ਗੱਲ ਕਾਫ਼ੀ ਦਿਲਚਸਪ ਹੈ ਕਿ ਅਸਥਾਨਾ ਨੇ ਦੋ ਮਹੀਨੇ ਪਹਿਲਾਂ ਕੈਬਨਿਟ ਸਕੱਤਰ ਨੂੰ ਦਿੱਤੀ…

VIA PUNJAB
ਅੱਗੇ ਪੜ੍ਹੋ
1 1,070 1,071 1,072 1,073 1,074 1,271