ਭਾਰਤ ਨੇ ਰੋਹਿੰਗਿਆ ਲਈ ਬੰਗਲਾਦੇਸ਼ ਨੂੰ ਭੇਜੀ ਰਾਹਤ ਸਮੱਗਰੀ

ਭਾਰਤ ਨੇ ਰੋਹਿੰਗਿਆ ਲਈ ਬੰਗਲਾਦੇਸ਼ ਨੂੰ ਭੇਜੀ ਰਾਹਤ ਸਮੱਗਰੀ

ਢਾਕਾ – ਭਾਰਤ ਨੇ ਹਿੰਸਾ ਕਾਰਨ ਮਿਆਂਮਾਰ ਛੱਡ ਕੇ ਬੰਗਲਾਦੇਸ਼ ਵਿੱਚ ਸ਼ਰਨਾਰਥੀ ਕੈਂਪਾਂ ਵਿੱਚ ਠਹਿਰੇ ਰੋਹਿੰਗਿਆ ਮੁਸਲਮਾਨ ਸ਼ਰਨਾਰਥੀਆਂ ਲਈ ਬੀਤੇ ਦਿਨੀਂ ਬੰਗਲਾਦੇਸ਼ ਨੂੰ 11 ਲੱਖ ਲੀਟਰ ਤੋਂ ਵਧ ਕੈਰੋਸਿਨ ਤੇਲ ਤੇ 20,000 ਸਟੋਰ ਸਣੇ ਰਾਹਤ ਸਮੱਗਰੀ ਦਿੱਤੀ| ਮਿਆਂਮਾਰ ਤੋਂ ਵੱਡੇ ਪੱਧਰ ਉਤੇ ਰੋਹਿੰਗਿਆਵਾਂ ਦੇ ਆਉਣ ਕਾਰਨ ਮੁਸ਼ਕਿਲ ਸਥਿਤੀ ਵਿੱਚ ਫੱਸੇ ਬੰਗਲਾਦੇਸ਼ ਨੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਦਖਲ ਅੰਦਾਜੀ ਕਰਨ ਤੇ ਮਿਆਂਮਾਰ ਉਤੇ ਇਸ ਮੁੱਦੇ ਦਾ ਹੱਲ ਕਰਨ ਲਈ ਦਬਾਅ ਪਾਉਣ ਦਾ ਸੱਦਾ ਦਿੱਤਾ ਹੈ| ਪਿਛਲੇ ਸਾਲ…

VIA PUNJAB
ਅੱਗੇ ਪੜ੍ਹੋ

ਬ੍ਰੈਗਜ਼ਿਟ ‘ਤੇ ਫਿਰ ਤੋਂ ਰਾਇਸ਼ੁਮਾਰੀ ਕਰਵਾਉਣ ਦੀ ਲੋੜ: ਸਾਦਿਕ ਖਾਨ

ਬ੍ਰੈਗਜ਼ਿਟ ‘ਤੇ ਫਿਰ ਤੋਂ ਰਾਇਸ਼ੁਮਾਰੀ ਕਰਵਾਉਣ ਦੀ ਲੋੜ: ਸਾਦਿਕ ਖਾਨ

ਲੰਡਨ – ਲੰਡਨ ਦੇ ਮੇਅਰ ਸਾਦਿਕ ਖਾਨ ਨੇ ਬ੍ਰੈਗਜ਼ਿਟ ਨੂੰ ਲੈ ਕੇ ਫਿਰ ਤੋਂ ਰਾਇਸ਼ੁਮਾਰੀ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ 28 ਮੈਂਬਰੀ ਯੂਰਪੀ ਯੂਨੀਅਨ ਤੋਂ ਵੱਖ ਹੋਣ ਵਾਲੇ ਸਮਝੌਤੇ ‘ਤੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਦੇ ਵਿਵਹਾਰ ਦੀ ਨਿੰਦਾ ਕੀਤੀ ਹੈ। ਪਾਕਿਸਤਾਨੀ ਮੂਲ ਦੇ ਲੇਬਰ ਪਾਰਟੀ ਦੇ ਨੇਤਾ ਨੇ ਇਕ ਅਖਬਾਰ ‘ਚ ਆਪਣੇ ਲੇਖ ‘ਚ ਲਿਖਿਆ,”ਮੁੜ ਰਾਇਸ਼ੁਮਾਰੀ ਕਰਵਾ ਕੇ ਜਨਤਾ ਦਾ ਵਿਚਾਰ ਜਾਨਣਾ ਚਾਹੀਦਾ ਹੈ ਕਿ ਉਹ ਸਰਕਾਰ ਵਲੋਂ ਕਿਸੇ ਸਮਝੌਤੇ ਦੇ ਤਹਿਤ…

VIA PUNJAB
ਅੱਗੇ ਪੜ੍ਹੋ

ਭੂਮੱਧ ਸਾਗਰ ਦੇ ਉਪਰੋਂ ਲੰਘ ਰਿਹਾ ਰੂਸੀ ਫੌਜ ਦਾ ਜਹਾਜ਼ ਲਾਪਤਾ

ਭੂਮੱਧ ਸਾਗਰ ਦੇ ਉਪਰੋਂ ਲੰਘ ਰਿਹਾ ਰੂਸੀ ਫੌਜ ਦਾ ਜਹਾਜ਼ ਲਾਪਤਾ

ਮਾਸਕੋ – ਰੂਸ ਦੀ ਫੌਜ ਨੇ ਕਿਹਾ ਹੈ ਕਿ ਉਸ ਦਾ ਇਕ ਜਹਾਜ਼ ਸੀਰੀਆ ਦੇ ਭੂਮੱਧ ਸਾਗਰ ਤੱਟ ਦੇ ਉਪਰੋਂ ਲਾਪਤਾ ਹੋ ਗਿਆ| ਇਸ ਵਿਚ 14 ਵਿਅਕਤੀ ਸਵਾਰ ਸਨ| ਰੂਸ ਦੇ ਰੱਖਿਆ ਮੰਤਰਾਲੇ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਬੀਤੇ ਦਿਨੀਂ ਲਤਾਕੀਆ ਤੋਂ ਰੂਸ ਦੇ ਹਵਾਈ ਫੌਜ ਠਿਕਾਣੇ ਉਤੇ ਪਰਤ ਰਿਹਾ ਇਕ ਜਹਾਜ਼ ਤੱਟ ਤੋਂ 35 ਕਿਲੋਮੀਟਰ ਦੂਰ ਰਡਾਰ ਤੋਂ ਗਾਇਬ ਹੋ ਗਿਆ| ਰੂਸੀ ਫੌਜ ਨੇ ਕਿਹਾ ਕਿ ਜਹਾਜ਼ ਉਸ ਦੌਰਾਨ ਲਾਪਤਾ ਹੋਇਆ ਜਦੋਂ…

VIA PUNJAB
ਅੱਗੇ ਪੜ੍ਹੋ

ਨਾਸਾ ਦੇ ਗ੍ਰਹਿ ਖੋਜ ਮੁੰਹਿਮ ਦੀ ਪਹਿਲੀ ਤਸਵੀਰ ਜਾਰੀ

ਨਾਸਾ ਦੇ ਗ੍ਰਹਿ ਖੋਜ ਮੁੰਹਿਮ ਦੀ ਪਹਿਲੀ ਤਸਵੀਰ ਜਾਰੀ

ਵਾਸ਼ਿੰਗਟਨ – ਨਾਸਾ ਨੇ ਨਵੇਂ ਗ੍ਰਹਿ ਖੋਜ ਮੁੰਹਿਮ ਵਲੋਂ ਪਹਿਲੀ ਵਿਗਿਆਨਿਕ ਤਸਵੀਰ ਭੇਜੀ ਗਈ ਹੈ ਜਿਸ ‘ਚ ਦੱਖਣੀ ਆਕਾਸ਼ ‘ਚ ਵੱਡੀ ਗਿਣਤੀ ‘ਚ ਤਾਰਿਆਂ ਅਤੇ ਹੋਰ ਪੁਲਾੜ ਪਿੰਡਾਂ ਨੂੰ ਕੈਦ ਕੀਤਾ ਗਿਆ ਹੈ। ਟ੍ਰਾਂਜਿਟਿੰਗ ਐਕਸਪਲੇਨੇਟ ਸਰਵੇ ਸੈਟਲਾਈਟ (ਟੇਸ) ਨੇ ਆਪਣੀ ਸ਼ੁਰੂਆਤੀ ਵਿਗਿਆਨਿਕ ਕਲਾਸ ਤੋਂ ਤਸਵੀਰ ਭੇਜੀ। ਸੱਤ ਅਗਸਤ ਨੂੰ 30 ਮਿੰਟ ਦੀ ਮਿਆਦ ‘ਚ ਪੁਲਾੜਯਾਨ ਦੇ ਚਾਰੋਂ ਕੈਮਰਿਆਂ ਦਾ ਇਸਤੇਮਾਲ ਕਰਦੇ ਹੋਏ ਇਸ ਨੂੰ ਕੈਦ ਕੀਤਾ ਗਿਆ। ਵਾਸ਼ਿੰਗਟਨ ‘ਚ ਨਾਸਾ ਦਫਤਰ ਦੇ ਖਗੋਲ ਭੌਤਿਕੀ ਵਿਭਾਗ…

VIA PUNJAB
ਅੱਗੇ ਪੜ੍ਹੋ

ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦਾ ਸਖਤ ਫੈਸਲਾ

ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦਾ ਸਖਤ ਫੈਸਲਾ

ਵਾਸ਼ਿੰਗਟਨ – ਟਰੰਪ ਪ੍ਰਸ਼ਾਸਨ ਨੇ ਸੋਮਵਾਰ ਨੂੰ ਫੈਸਲਾ ਕੀਤਾ ਹੈ ਕਿ 2019 ‘ਚ ਸਿਰਫ 30,000 ਸ਼ਰਨਾਰਥੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਨੇ ਅਨੁਮਾਨ ਲਾਇਆ ਹੈ ਕਿ ਸਾਲ 2019 ਵਿਚ ਸ਼ਰਨਾਰਥੀਆਂ ਅਤੇ ਸ਼ਰਨ ਮੰਗਣ ਵਾਲਿਆਂ ਦੀ ਤਾਦਾਦ ਵਧ ਕੇ 3,10,000 ਹੋ ਜਾਵੇਗੀ। ਪੋਂਪੀਓ ਨੇ ਕਿਹਾ ਕਿ ਨਵੇਂ ਮਾਪਦੰਡਾਂ ਦੇ ਤਹਿਤ ਅਗਲੇ ਸਾਲ ਅਸੀਂ 30,000 ਸ਼ਰਨਾਰਥੀਆਂ ਨੂੰ ਸ਼ਰਨ ਦੇਣ ਦਾ ਫੈਸਲਾ…

VIA PUNJAB
ਅੱਗੇ ਪੜ੍ਹੋ

ਭਾਰਤ ਤੇ ਪਾਕਿਸਤਾਨ ਦੀ ਟੱਕਰ ਅੱਜ

ਭਾਰਤ ਤੇ ਪਾਕਿਸਤਾਨ ਦੀ ਟੱਕਰ ਅੱਜ

ਦੁਬਈ – ਏਸ਼ਿਆਈ ਕ੍ਰਿਕਟ ਦੇ ਦੋ ਸਭ ਤੋਂ ਵੱਡੇ ਵਿਰੋਧੀ ਭਾਰਤ ਅਤੇ ਪਾਕਿਸਤਾਨ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਵਿੱਚ ਬੁੱਧਵਾਰ ਨੂੰ ਹੋਣ ਵਾਲੇ ਮਹਾਂਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਵੱਲੇ ਕ੍ਰਿਕਟ ਸਬੰਧ ਸਿਆਸੀ ਤਣਾਅ ਕਾਰਨ ਲੰਮੇ ਸਮੇਂ ਤੋਂ ਟੁੱਟੇ ਹੋਏ ਹਨ ਅਤੇ ਦੋਵੇਂ ਟੀਮਾਂ ਸਿਰਫ਼ ਆਈਸੀਸੀ ਜਾਂ ਏਸ਼ਿਆਈ ਟੂਰਨਾਮੈਂਟ ਵਿੱਚ ਹੀ ਆਹਮੋ-ਸਾਹਮਣੇ ਹੋ ਰਹੀਆਂ ਹਨ। ਦੋਵਾਂ ਟੀਮਾਂ ਵਿਚਾਲੇ ਪਿਛਲਾ ਮੁਕਾਬਲਾ ਇੱਕ ਸਾਲ ਤੋਂ ਵੱਧ ਸਮਾਂ ਪਹਿਲਾਂ ਜੂਨ 2017 ਵਿੱਚ ਇੰਗਲੈਂਡ…

VIA PUNJAB
ਅੱਗੇ ਪੜ੍ਹੋ

ਵਿਰਾਟ ਦੀ ਸਚਿਨ ਨਾਲ ਤੁਲਨਾ ਕਰਨਾ ਗਲਤ : ਪੋਂਟਿੰਗ

ਵਿਰਾਟ ਦੀ ਸਚਿਨ ਨਾਲ ਤੁਲਨਾ ਕਰਨਾ ਗਲਤ : ਪੋਂਟਿੰਗ

ਨਵੀਂ ਦਿੱਲੀ – ਤੇਜ਼ੀ ਨਾਲ ਸੈਂਕੜਾ ‘ਤੇ ਸੈਂਕੜਾ ਬਣਾ ਕੇ ਨਵੇਂ ਰਿਕਾਰਡ ਕਾਇਮ ਕਰ ਰਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਤੁਲਨਾ ਜ਼ਿਆਦਾ ਤਰ ਉਨ੍ਹਾਂ ਦੇ ਫੈਨਸ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਨਾਲ ਕਰਦੇ ਰਹਿੰਦੇ ਹਨ ਪਰ ਹੁਣ ਆਸਟਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਨੇ ਇਸ ਮੁੱਦੇ ‘ਤੇ ਆਪਣੀ ਗੱਲ ਦੱਸਦਿਆ ਹੋਇਆ ਕਿਹਾ ਕਿ ਕਰੀਅਰ ਦੇ ਇਸ ਪੜਾਅ ‘ਚ ਹੁਣ ਕੋਹਲੀ ਦੀ ਤੇਂਦੁਲਕਰ ਵਰਗੇ ਮਹਾਨ ਖਿਡਾਰੀ ਦੇ ਨਾਲ ਤੁਲਨਾ ਕਰਨਾ ਗਲਤ ਹੈ। ਪੋਂਟਿੰਗ ਨੇ ਮੈਲਬੋਰਨ ਕ੍ਰਿਕਟ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਹਾਂਗਕਾਂਗ ਨੂੰ 26 ਦੌੜਾਂ ਨਾਲ ਹਰਾਇਆ

ਭਾਰਤ ਨੇ ਹਾਂਗਕਾਂਗ ਨੂੰ 26 ਦੌੜਾਂ ਨਾਲ ਹਰਾਇਆ

ਦੁਬਈ – ਸ਼ਿਖਰ ਧਵਨ ਦੇ ਸੈਂਕੜੇ ਨਾਲ ਚੁਣੌਤੀਪੂਰਨ ਸਕੋਰ ਤਕ ਪਹੁੰਚਣ ਦੇ ਬਾਵਜੂਦ ਭਾਰਤ ਨੂੰ ਏਸ਼ੀਆ ਕੱਪ ਗਰੁੱਪ-ਏ ਵਿਚ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਮਹੱਤਵਪੂਰਨ ਮੁਕਾਬਲੇ ਤੋਂ ਪਹਿਲਾਂ ਮੰਗਲਵਾਰ ਨੂੰ ਇੱਥੇ ਕਮਜ਼ੋਰ ਹਾਂਗਕਾਂਗ ‘ਤੇ 26 ਦੌੜਾਂ ਨਾਲ ਜਿੱਤ ਦਰਜ ਕਰਨ ਲਈ ਪਸੀਨਾ ਵਹਾਉਣਾ ਪਿਆ। ਇੰਗਲੈਂਡ ਵਿਚ ਟੈਸਟ ਸੀਰੀਜ਼ ਵਿਚ ਦੌੜਾਂ ਲਈ ਤਰਸ ਰਹੇ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਨੇ ਹਾਂਗਕਾਂਗ ਦੇ ਗੇਂਦਬਾਜ਼ਾਂ ਦੀ ਬੇਰਹਿਮੀ ਨਾਲ ਧੁਆਈ ਕਰਦਿਆਂ ਸਿਰਫ 120 ਗੇਂਦਾਂ ‘ਤੇ 127 ਦੌੜਾਂ ਬਣਾਈਆਂ, ਜਿਨ੍ਹਾਂ…

VIA PUNJAB
ਅੱਗੇ ਪੜ੍ਹੋ

ਕੁਲਦੀਪ ਸਭ ਤੋਂ ਤੇਜ਼ 50 ਵਿਕਟਾਂ ਹਾਸਲ ਕਰਨ ਵਾਲੇ ਬਣੇ ਦੂਜੇ ਭਾਰਤੀ ਗੇਂਦਬਾਜ਼

ਕੁਲਦੀਪ ਸਭ ਤੋਂ ਤੇਜ਼ 50 ਵਿਕਟਾਂ ਹਾਸਲ ਕਰਨ ਵਾਲੇ ਬਣੇ ਦੂਜੇ ਭਾਰਤੀ ਗੇਂਦਬਾਜ਼

ਨਵੀਂ ਦਿੱਲੀ – ਏਸ਼ੀਆ ਕੱਪ ਦੇ ਤਹਿਤ ਭਾਰਤ ਤੇ ਹਾਂਗਕਾਂਗ ਦੇ ਵਿਚ ਹੋਏ ਵਨ ਡੇ ਮੁਕਾਬਲੇ ‘ਚ ਭਾਰਤੀ ਸਪਿਨਰ ਕੁਲਦੀਪ ਯਾਦਵ ਨੇ ਹਾਂਗਕਾਂਗ ਦੇ ਵਿਕਟਕੀਪਰ ਬੱਲੇਬਾਜ਼ ਸਕਾਟ ਨੂੰ ਆਊਟ ਕੀਤਾ। ਉਹ ਸਭ ਤੋਂ ਘੱਟ ਪਾਰੀਆਂ ‘ਚ 50 ਵਿਕਟਾਂ ਹਾਸਲ ਕਰ ਵਾਲੇ ਸਭ ਤੋਂ ਤੇਜ਼ ਭਾਰਤੀ ਗੇਂਦਬਾਜ਼ ਬਣ ਗਏ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ ਅਜੀਤ ਅਗਰਕਰ ਨੇ ਸਿਰਫ 23 ਮੈਚਾਂ ‘ਚ 50 ਵਿਕਟਾਂ ਹਾਸਲ ਕੀਤੀਆਂ ਸਨ। ਕੁਲਦੀਪ ਨੇ ਇਹ ਕਾਰਨਾਮਾ ਆਪਣੇ 24ਵੇਂ ਮੈਚ ‘ਚ ਕੀਤਾ। ਇਸ…

VIA PUNJAB
ਅੱਗੇ ਪੜ੍ਹੋ

ਕੇਜਰੀਵਾਲ, ਸਿਸੋਦੀਆ ਤੇ ਹੋਰਾਂ ਨੂੰ ਸੰਮਨ

ਕੇਜਰੀਵਾਲ, ਸਿਸੋਦੀਆ ਤੇ ਹੋਰਾਂ ਨੂੰ ਸੰਮਨ

ਨਵੀਂ ਦਿੱਲੀ – ਦਿੱਲੀ ਦੀ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਹੋਰ 11 ਵਿਧਾਇਕਾਂ ਨੂੰ ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਕੁੱਟਮਾਰ ਦੇ ਮਾਮਲੇ ਵਿਚ ਸੰਮਨ ਜਾਰੀ ਕੀਤੇ ਹਨ। ਵਧੀਕ ਮੁੱਖ ਮੈਟਰੋਪੋਲਿਟਨ ਜੱਜ ਸਮਰ ਵਿਸ਼ਾਲ ਵੱਲੋਂ ਦਿੱਲੀ ਪੁਲੀਸ ਵੱਲੋਂ 13 ਅਗਸਤ ਨੂੰ ਅਦਾਲਤ ਵਿੱਚ ਪੇਸ਼ ਚਾਰਜਸ਼ੀਟ ਨੂੰ ਦੇਖਣ ਮਗਰੋਂ ਆਗੂਆਂ ਤੇ ਹੋਰ ਵਿਧਾਇਕਾਂ ਨੂੰ ਸੰਮਨ ਜਾਰੀ ਕੀਤੇ ਹਨ। ਅੰਸ਼ੂ ਪ੍ਰਕਾਸ਼ ਵੱਲੋਂ ਸ਼ਿਕਾਇਤ ਕੀਤੀ ਗਈ…

VIA PUNJAB
ਅੱਗੇ ਪੜ੍ਹੋ
1 1,127 1,128 1,129 1,130 1,131 1,271