ਸਰਦਾਰ ਵੱਲੋਂ ਕੌਮਾਂਤਰੀ ਹਾਕੀ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ

ਸਰਦਾਰ ਵੱਲੋਂ ਕੌਮਾਂਤਰੀ ਹਾਕੀ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ

ਨਵੀਂ ਦਿੱਲੀ – ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਅੱਜ ਆਪਣੇ ਚਮਕਦਾਰ ਕਰੀਅਰ ਦਾ ਅੰਤ ਕਰਦਿਆਂ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕਰ ਲਿਆ। ਸਰਦਾਰ ਨੇ ਕਿਹਾ ਕਿ ਉਹ ਸੰਨਿਆਸ ਸਬੰਧੀ ਅਧਿਕਾਰਤ ਐਲਾਨ ਸ਼ੁੱਕਰਵਾਰ ਨੂੰ ਕਰੇਗਾ। ਸਰਦਾਰ ਨੇ ਕਿਹਾ ਕਿ ਉਹ ਇਸ ਫ਼ੈਸਲੇ ਸਬੰਧੀ ਮੁੱਖ ਕੋਚ ਹਰਿੰਦਰ ਸਿੰਘ ਨੂੰ ਜਾਣੂ ਕਰਵਾ ਚੁੱਕਾ ਹੈ ਤੇ ਉਹ ਘਰੇਲੂ ਸਰਕਟ ’ਚ ਹਾਕੀ ਖੇਡਣੀ ਜਾਰੀ ਰੱਖੇਗਾ। ਸਰਦਾਰ ਮੁਤਾਬਕ ਉਹ ਪਿਛਲੇ 12 ਸਾਲਾਂ ਵਿੱਚ ਕਾਫ਼ੀ ਹਾਕੀ…

VIA PUNJAB
ਅੱਗੇ ਪੜ੍ਹੋ

ਟੀਮ ਵਿੱਚ ਤਬਦੀਲੀ ਦੀ ਲੋੜ ਨਹੀਂ: ਕੋਹਲੀ

ਟੀਮ ਵਿੱਚ ਤਬਦੀਲੀ ਦੀ ਲੋੜ ਨਹੀਂ: ਕੋਹਲੀ

ਲੰਡਨ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸਵੀਕਾਰ ਕੀਤਾ ਹੈ ਕਿ ਟੀਮ ਵਿੱਚ ਕੁਝ ਘਾਟਾਂ ਜ਼ਰੂਰ ਹਨ, ਪਰ ਟੀਮ ਵਿੱਚ ਵੱਡੇ ਪੱਧਰ ’ਤੇ ਫੇਰਬਦਲ ਦੀ ਕੋਈ ਲੋੜ ਨਹੀਂ। ਕਪਤਾਨ ਨੇ ਸਾਫ਼ ਕਰ ਦਿੱਤਾ ਕਿ ਇੰਗਲੈਂਡ ਤੋਂ ਟੈਸਟ ਲੜੀ ’ਚ ਮਿਲੀ 1-4 ਦੀ ਹਾਰ ਨੂੰ ਸਵੀਕਾਰ ਕਰਨਾ ਇੰਨਾ ਵੀ ਔਖਾ ਨਹੀਂ ਹੈ। ਇੰਗਲੈਂਡ ਦੀ ਟੀਮ ਜਿਸ ਨੂੰ ਟੈਸਟ ਲੜੀ ਤੋਂ ਪਹਿਲਾਂ ਭਾਰਤ ਦੇ ਮੁਕਾਬਲੇ ਕਮਜ਼ੋਰ ਮੰਨਿਆ ਜਾ ਰਿਹਾ ਸੀ, ਲੜੀ ਦੌਰਾਨ ਵਧੇਰੇ ਮੌਕਿਆਂ…

VIA PUNJAB
ਅੱਗੇ ਪੜ੍ਹੋ

ਹਾਕੀ ਇੰਡੀਆ ਵੱਲੋਂ ਕੌਮੀ ਕੈਂਪ ਲਈ 25 ਮੈਂਬਰੀ ਟੀਮ ਦਾ ਐਲਾਨ

ਹਾਕੀ ਇੰਡੀਆ ਵੱਲੋਂ ਕੌਮੀ ਕੈਂਪ ਲਈ 25 ਮੈਂਬਰੀ ਟੀਮ ਦਾ ਐਲਾਨ

ਨਵੀਂ ਦਿੱਲੀ – ਹਾਕੀ ਇੰਡੀਆ ਨੇ ਅੱਜ ਕੌਮੀ ਕੈਂਪ ਲਈ 25 ਮੈਂਬਰੀ ਟੀਮ ਐਲਾਨ ਦਿੱਤੀ। ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਤੇ ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਇਹ ਕੈਂਪ 16 ਸਤੰਬਰ ਤੋਂ ਭੁਬਨੇਸ਼ਵਰ ਵਿੱਚ ਲੱਗੇਗਾ। ਸੰਭਾਵੀ ਖਿਡਾਰੀਆਂ ਵਿੱਚ ਮੂਹਰਲੀ ਕਤਾਰ ਦੇ ਖਿਡਾਰੀਆਂ ’ਚ ਐਸ.ਵੀ.ਸੁਨੀਲ, ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ ਤੇ ਸੁਮਿਤ ਕੁਮਾਰ ਸ਼ਾਮਲ ਹਨ। ਚੈਂਪੀਅਨਜ਼ ਟਰਾਫ਼ੀ ਦੌਰਾਨ ਜ਼ਖ਼ਮੀ ਹੋਣ ਮਗਰੋਂ ਗੋਡੇ ਦਾ ਅਪਰੇਸ਼ਨ ਕਰਵਾਉਣ ਵਾਲੇ ਸਟਰਾਈਕਰ ਰਮਨਦੀਪ ਸਿੰਘ ਤੇ ਡਿਫੈਂਡਰ ਬੀਰੇਂਦਰ ਲਾਕੜਾ ਦਾ 16 ਸਤੰਬਰ…

VIA PUNJAB
ਅੱਗੇ ਪੜ੍ਹੋ

ਕੁਲਸੂਮ ਨੂੰ ਸਪੁਰਦੇ ਖ਼ਾਕ ਕਰਨ ਲਈ ਸ਼ਰੀਫ਼ ਨੂੰ ਤਿੰਨ ਦਿਨਾਂ ਦੀ ਪੈਰੋਲ

ਕੁਲਸੂਮ ਨੂੰ ਸਪੁਰਦੇ ਖ਼ਾਕ ਕਰਨ ਲਈ ਸ਼ਰੀਫ਼ ਨੂੰ ਤਿੰਨ ਦਿਨਾਂ ਦੀ ਪੈਰੋਲ

ਇਸਲਾਮਾਬਾਦ – ਬੇਗਮ ਕੁਲਸੂਮ ਨਵਾਜ਼ ਦੇ ਜਨਾਜ਼ੇ ’ਚ ਸ਼ਾਮਲ ਹੋਣ ਲਈ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਅਤੇ ਜਵਾਈ ਕੈਪਟਨ (ਸੇਵਾਮੁਕਤ) ਮੁਹੰਮਦ ਸਫ਼ਦਰ ਨੂੰ ਤਿੰਨ ਦਿਨਾਂ ਲਈ ਪੈਰੋਲ ਮਿਲ ਗਈ ਹੈ। ਉਧਰ ਭਰਜਾਈ ਦੀ ਦੇਹ ਨੂੰ ਪਾਕਿਸਤਾਨ ਲਿਆਉਣ ਲਈ ਪੀਐਮਐਲ-ਐਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਬੁੱਧਵਾਰ ਨੂੰ ਲੰਡਨ ਲਈ ਰਵਾਨਾ ਹੋ ਗਏ। ਮੀਡੀਆ ਰਿਪੋਰਟ ਮੁਤਾਬਕ ਕੁਲਸੂਮ ਦੀ ਮੌਤ ਬਾਰੇ ਸੂਚਨਾ ਦੇ ਕੁਝ ਦੇਰ ਬਾਅਦ ਹੀ ਨਵਾਜ਼, ਮਰੀਅਮ ਅਤੇ ਸਫ਼ਦਰ ਨੂੰ ਅਦਿਆਲਾ ਜੇਲ੍ਹ ਤੋਂ…

VIA PUNJAB
ਅੱਗੇ ਪੜ੍ਹੋ

ਜੈਸ਼ ਦੇ ਤਿੰਨ ‘ਫਿਦਾਈਨਾਂ’ ਦੀ ਘੁਸਪੈਠ ਕਾਰਨ ਜੰਮੂ ਖ਼ਿੱਤੇ ’ਚ ਦਹਿਸ਼ਤ

ਜੈਸ਼ ਦੇ ਤਿੰਨ ‘ਫਿਦਾਈਨਾਂ’ ਦੀ ਘੁਸਪੈਠ ਕਾਰਨ ਜੰਮੂ ਖ਼ਿੱਤੇ ’ਚ ਦਹਿਸ਼ਤ

ਜੰਮੂ – ਜੈਸ਼-ਏ-ਮੁਹੰਮਦ ਦੇ ਤਿੰਨ ਮਸ਼ਕੂਕ ਦਹਿਸ਼ਤਗਰਦ ਅੱਜ ਕੌਮੀ ਸ਼ਾਹਰਾਹ ਉਤੇ ਸਲਾਮਤੀ ਦਸਤਿਆਂ ’ਤੇ ਫਾਇਰਿੰਗ ਕਰਨ ਤੋਂ ਬਾਅਦ ਇਸ ਸ਼ਹਿਰ ਨੇੜਲੇ ਜੰਗਲ ਵੱਲ ਭੱਜ ਗਏ। ਸਮਝਿਆ ਜਾਂਦਾ ਹੈ ਕਿ ਇਹ ਜੈਸ਼ ਦੇ ‘ਫਿਦਾਈਨ’ ਦਸਤੇ ਦੇ ਮੈਂਬਰ ਹਨ, ਜੋ ਅੱਜ ਸਵੇਰੇ ਹੀ ਕੌਮਾਂਤਰੀ ਸਰਹੱਦ ਤੋਂ ਜੰਮੂ-ਕਸ਼ਮੀਰ ਵਿੱਚ ਵੜੇ ਹਨ। ਉਨ੍ਹਾਂ ਬਾਅਦ ’ਚ ਇਕ ਫਾਰੈਸਟ ਗਾਰਡ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਕਾਰਨ ਜੰਮੂ ਇਲਾਕੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਅਤਿਵਾਦੀਆਂ ਨੇ ਇਕ ਟਰੱਕ…

VIA PUNJAB
ਅੱਗੇ ਪੜ੍ਹੋ

ਹਾਰਦਿਕ ਨੇ ਭੁੱਖ ਹੜਤਾਲ ਤੋੜੀ

ਹਾਰਦਿਕ ਨੇ ਭੁੱਖ ਹੜਤਾਲ ਤੋੜੀ

ਅਹਿਮਦਾਬਾਦ – ਪਾਟੀਦਾਰ ਕੋਟੇ ਦੀ ਮੰਗ ਨੂੰ ਲੈ ਕੇ 19 ਦਿਨਾਂ ਤੋਂ ਅੰਦੋਲਨ ਚਲਾ ਰਹੇ ਹਾਰਦਿਕ ਪਟੇਲ ਨੇ ਅੱਜ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਜਦਕਿ ਇਸ ਦੌਰਾਨ ਰਾਖਵਾਂਕਰਨ ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀਆਂ ਮੰਗਾਂ ਬਾਰੇ ਸਰਕਾਰ ਨਾਲ ਉਸ ਦੀ ਕੋਈ ਗੱਲਬਾਤ ਨਹੀਂ ਹੋ ਸਕੀ। ਹਾਰਦਿਕ ਨੇ ਪਾਟੀਦਾਰ ਭਾਈਚਾਰੇ ਦੇ ਆਗੂ ਨਰੇਸ਼ ਪਟੇਲ ਅਤੇ ਸੀ ਕੇ ਪਟੇਲ ਦੇ ਹੱਥੋਂ ਨਿੰਬੂ ਪਾਣੀ ਪੀ ਕੇ ਆਪਣਾ ਵਰਤ ਤੋੜਿਆ। ਉਸ ਤੋਂ ਬਾਅਦ ਉਸਨੇ ਕਿਹਾ ‘‘…

VIA PUNJAB
ਅੱਗੇ ਪੜ੍ਹੋ

ਸਾਡੇ ਕੋਲ ਨਹੀਂ ਹਨ ਜ਼ਰੂਰਤ ਦੇ ਮੁਤਾਬਕ ਹਥਿਆਰ: ਹਵਾਈ ਸੈਨਾ ਮੁਖੀ

ਸਾਡੇ ਕੋਲ ਨਹੀਂ ਹਨ ਜ਼ਰੂਰਤ ਦੇ ਮੁਤਾਬਕ ਹਥਿਆਰ: ਹਵਾਈ ਸੈਨਾ ਮੁਖੀ

ਨਵੀਂ ਦਿੱਲੀ – ਰਾਫੇਲ ਸੌਦੇ ਨੂੰ ਲੈ ਕੇ ਹੋ ਰਹੀ ਲੜਾਈ ਵਿਚਾਲੇ ਹਵਾਈ ਸੈਨਾ ਮੁਖੀ ਬੀ.ਧਨੋਆ ਨੇ ਬਿਆਨ ਜਾਰੀ ਕੀਤਾ ਹੈ| ਉਨ੍ਹਾਂ ਨੇ ਕਿਹਾ ਕਿ ਰਾਫੇਲ ਐਸ-400 ਦੇ ਕੇ ਸਰਕਾਰ ਭਾਰਤੀ ਹਵਾਈ ਸੈਨਾ ਦੀ ਤਾਕਤ ਵਧਾ ਰਹੀ ਹੈ| ਹਵਾਈ ਸੈਨਾ ਮੁਖੀ ਨੇ ਰਾਫੇਲ ਜਹਾਜ਼ ਦੇ ਕੇਵਲ ਦੋ ਬੇੜਿਆਂ ਦੀ ਖਰੀਦ ਨੂੰ ਉਚਿਤ ਠਹਿਰਾਇਆ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਖਰੀਦ ਦੇ ਉਦਾਹਰਨ ਪਹਿਲਾਂ ਵੀ ਰਹੇ ਹਨ| ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਡੇ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਵੱਲੋਂ ਸਾਰਾਗੜੀ ਜੰਗ ਦੀ 121ਵੀਂ ਵਰੇਗੰਢ ਮੌਕੇ ਫੌਜੀਆਂ ਨੂੰ ਸ਼ਰਧਾਂਜਲੀ ਭੇਟ

ਮੁੱਖ ਮੰਤਰੀ ਵੱਲੋਂ ਸਾਰਾਗੜੀ ਜੰਗ ਦੀ 121ਵੀਂ ਵਰੇਗੰਢ ਮੌਕੇ ਫੌਜੀਆਂ ਨੂੰ ਸ਼ਰਧਾਂਜਲੀ ਭੇਟ

ਅਗਲੀ ਵਰੇਗੰਢ ਤੋਂ ਪਹਿਲਾਂ ਅਤਿ ਆਧੁਨਿਕ ਯਾਦਗਾਰ ਬਣਾਉਣ ਦਾ ਵਾਅਦਾ ਫਿਰੋਜ਼ਪੁਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਸਾਰਾਗੜੀ ਜੰਗ ਦੀ 121 ਵਰੇਗੰਢ ਮੌਕੇ ਇਸ ਜੰਗ ਵਿੱਚ ਹਿੱਸਾ ਲੈਣ ਵਾਲੇ ਫੌਜੀਆਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਅਤੇ ਅਗਲੀ ਵਰੇਗੰਢ ਤੋਂ ਪਹਿਲਾਂ ਅਤਿ ਆਧੁਨਿਕ ਸਾਰਾਗੜੀ ਯਾਦਗਾਰ ਬਣਾਉਣ ਦਾ ਭਰੋਸਾ ਦਿਵਾਇਆ ਹੈ। ਸਾਰਾਗੜੀ ਗੁਰਦੁਆਰੇ ਵਿਖੇ ਨਤਮਸਤਕ ਹੋਣ ਤੋਂ ਬਾਅਦ ਅੱਜ ਇਥੇ ਇਕ ਰਾਜ ਪੱਧਰੀ ਸ਼ਹੀਦੀ ਸਮਾਗਮ ਮੌਕੇ ਮੁੱਖ ਮੰਤਰੀ ਉਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਦੋ ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੂਕਤੀ ਆਦੇਸ਼ ਜਾਰੀ ਕੀਤੇ

ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਦੋ ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੂਕਤੀ ਆਦੇਸ਼ ਜਾਰੀ ਕੀਤੇ

ਚੰਡੀਗੜ – ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਦੋ ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੂਕਤੀ ਆਦੇਸ਼ ਜਾਰੀ ਕੀਤੇ ਹਨ| ਅੰਬਾਲਾ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਤੇ ਸਬ ਡਿਵੀਜਨਲ ਅਧਿਕਾਰੀ (ਸਿਵਲ) ਮੀਨਾਕਸ਼ੀ ਦਹਿਆ ਨੂੰ ਅੰਬਾਲਾ ਦੇ ਸਬ ਡਿਵੀਜਨਲ ਅਧਿਕਾਰੀ (ਸਿਵਲ) ਅਤੇ ਇਸ ਤੋਂ ਇਲਾਵਾ, ਐਚ.ਐਸ.ਵੀ.ਪੀ., ਅੰਬਾਲਾ ਦਾ ਸੰਪਦਾ ਅਧਿਕਾਰੀ ਨਿਯੁਕਤ ਕੀਤਾ ਹੈ| ਅੰਬਾਲਾ ਐਚ.ਐਸ.ਵੀ.ਪੀ. ਦੇ ਸੰਪਦਾ ਅਧਿਕਾਰੀ ਸਤਿੰਦਰ ਸਿਵਾਚ ਨੂੰ ਅੰਬਾਲਾ ਨਗਰ ਨਿਗਮ ਦਾ ਸੰਯੁਕਤ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ|

VIA PUNJAB
ਅੱਗੇ ਪੜ੍ਹੋ

ਨਿਤਿਨ ਗਡਕਰੀ ਵੱਲੋਂ ਸੁਖਬੀਰ ਬਾਦਲ ਨੂੰ ਜਲੰਧਰ-ਅਜਮੇਰ ਸ਼ਰੀਫ ਮਾਰਗ ਦੇ ਨਿਰਮਾਣ ਬਾਰੇ ਭਰੋਸਾ

ਨਿਤਿਨ ਗਡਕਰੀ ਵੱਲੋਂ ਸੁਖਬੀਰ ਬਾਦਲ ਨੂੰ ਜਲੰਧਰ-ਅਜਮੇਰ ਸ਼ਰੀਫ ਮਾਰਗ ਦੇ ਨਿਰਮਾਣ ਬਾਰੇ ਭਰੋਸਾ

ਚੰਡੀਗੜ੍ਹ – ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਜ਼ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਅਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਲੰਧਰ- ਅਜਮੇਰ ਸ਼ਰੀਫ ਐਕਸਪ੍ਰੈਸਵੇਅ ਦੀ ਉਸਾਰੀ ਰਾਸ਼ਟਰੀ ਐਕਸਪ੍ਰੈਸਵੇਅ ਸਕੀਮ ਦੇ ਪਹਿਲੇ ਪੜਾਅ ‘ਚ ਕਰਵਾਉਣ ਦੀ ਗੁਜਾਰਿਸ਼ ਨੂੰ ਸਵੀਕਾਰ ਕਰ ਲਿਆ ਹੈ।ਅਜ ਜਦੋਂ ਅਕਾਲੀ ਦਲ ਦੇ ਪ੍ਰਧਾਨ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸਮੇਤ ਨਵੀਂ ਦਿਲੀ ਵਿਖੇ ਕੇਂਦਰੀ ਮੰਤਰੀ ਨੂੰ ਮਿਲੇ ਤਾਂ ਉਹਨਾਂ ਨੇ ਇਸ ਪ੍ਰਾਜੈਕਟ ਨੂੰ ਪਹਿਲੇ ਪੜਾਅ ਵਿਚ…

VIA PUNJAB
ਅੱਗੇ ਪੜ੍ਹੋ
1 1,140 1,141 1,142 1,143 1,144 1,271