ਨਵਾਜ਼ ਸ਼ਰਹਫ ਅਤੇ ਉਸ ਦੀ ਧੀ ਨੂੰ ਜੇਲ੍ਹ ਵਿੱਚ ‘ਬੀ’ ਸ਼੍ਰੇਣੀ ਦੀਆਂ ਸਹੂਲਤਾਂ ਮਿਲੀਆਂ

ਨਵਾਜ਼ ਸ਼ਰਹਫ ਅਤੇ ਉਸ ਦੀ ਧੀ ਨੂੰ ਜੇਲ੍ਹ ਵਿੱਚ ‘ਬੀ’ ਸ਼੍ਰੇਣੀ ਦੀਆਂ ਸਹੂਲਤਾਂ ਮਿਲੀਆਂ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਸ਼ਰੀਫ ਨੇ ਰਾਵਲਪਿੰਡੀ ਵਿੱਚ ਸਥਿਤ ਅਦਿਯਾਲਾ ਜੇਲ ਵਿਚ ਪਹਿਲੀ ਰਾਤ ਬਤੀਤ ਕੀਤੀ| ਜੇਲ ਵਿੱਚ ਬੰਦ ਦੋਹਾਂ ਪਿਓ-ਧੀ ਨੂੰ ‘ਬੀ’ ਸ਼੍ਰੇਣੀ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ, ਜਿਸ ਵਿੱਚ ਟੀ. ਵੀ, ਏਸੀ, ਫਰਿੱਜ ਅਤੇ ਅਖਬਾਰ ਆਦਿ ਸਹੂਲਤਾਂ ਮਿਲੀਆਂ| ਦੱਸਣਯੋਗ ਹੈ ਕਿ ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਅਧਿਕਾਰੀਆਂ ਨੇ ਨਵਾਜ਼ ਸ਼ਰੀਫ ਅਤੇ ਮਰੀਅਮ ਨੂੰ ਲੰਡਨ ਵਿੱਚ 4 ਲਗਜ਼ਰੀ ਫਲੈਟਾਂ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ਨੂੰ ਲੈ…

VIA PUNJAB
ਅੱਗੇ ਪੜ੍ਹੋ

ਨਵਾਂ ਭਾਰਤ ਜਾਤੀਵਾਦ, ਭ੍ਰਿਸ਼ਟਾਚਾਰ ਅਤੇ ਅੱਤਵਾਦ ਤੋਂ ਹੋਵੇਗਾ ਮੁਕਤ- ਅਮਿਤ ਸ਼ਾਹ

ਨਵਾਂ ਭਾਰਤ ਜਾਤੀਵਾਦ, ਭ੍ਰਿਸ਼ਟਾਚਾਰ ਅਤੇ ਅੱਤਵਾਦ ਤੋਂ ਹੋਵੇਗਾ ਮੁਕਤ- ਅਮਿਤ ਸ਼ਾਹ

ਗਾਂਧੀ ਨਗਰ – ਗੁਜਰਾਤ ਵਿੱਚ ਕਰਨਾਵਤੀ ਯੂਨੀਵਰਸਿਟੀ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਲੋਕਤੰਤਰ ਹਾਂ| ਜੇਕਰ ਅਸੀਂ 2025 ਦੇ ਭਾਰਤ ਦੇ ਬਾਰੇ ਸੋਚਣਾ ਹੈ ਤਾਂ ਸਾਨੂੰ ਆਪਣੇ ਇਤਿਹਾਸ ਨੂੰ ਪੜ੍ਹਨ ਦੀ ਜ਼ਰੂਰਤ ਹੈ ਅਤੇ ਅੱਜ ਅਸੀਂ ਕਿਥੇ ਹਾਂ ਉਹ ਸਮਝਣ ਦੀ ਜ਼ਰੂਰਤ ਹੈ ਤਾਂ ਹੀ ਸਾਡਾ ਨਵਾਂ ਭਾਰਤ ਜਾਤੀਵਾਦ, ਭ੍ਰਿਸ਼ਟਾਚਾਰ ਅਤੇ ਅੱਤਵਾਦ ਤੋਂ ਮੁਕਤ ਹੋਵੇਗਾ|

VIA PUNJAB
ਅੱਗੇ ਪੜ੍ਹੋ

ਅਹਿਮਦਾਬਾਦ: ਜਗਨਨਾਥ ਯਾਤਰਾ ਸ਼ੁਰੂ, ਆਰਤੀ ਵਿੱਚ ਸ਼ਾਮਲ ਹੋਏ ਅਮਿਤ ਸ਼ਾਹ

ਅਹਿਮਦਾਬਾਦ: ਜਗਨਨਾਥ ਯਾਤਰਾ ਸ਼ੁਰੂ, ਆਰਤੀ ਵਿੱਚ ਸ਼ਾਮਲ ਹੋਏ ਅਮਿਤ ਸ਼ਾਹ

ਨਵੀਂ ਦਿੱਲੀ – ਅਹਿਮਦਾਬਾਦ ਵਿੱਚ ਸਖਤ ਸੁਰੱਖਿਆ ਵਿਵਸਥਾ ਵਿਚਕਾਰ 9 ਦਿਨਾਂ ਲਈ ਜਗਨਨਾਥ ਯਾਤਰਾ ਸ਼ੁਰੂ ਹੋ ਗਈ ਹੈ| ਅਹਿਮਦਾਬਾਦ ਵਿੱਚ ਸਵੇਰ ਦੀ ਆਰਤੀ ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਸਮੇਤ ਹੋਰ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ| ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਲੋਕਾਂ ਨੂੰ ਵਧਾਈ ਦਿੱਤੀ ਹੈ| ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਭਗਵਾਨ ਜਗਨਨਾਥ ਯਾਤਰਾ ਦੇ ਆਸ਼ੀਰਵਾਦ ਨਾਲ ਸਾਡਾ ਦੇਸ਼ ਤਰੱਕੀ ਦੀ…

VIA PUNJAB
ਅੱਗੇ ਪੜ੍ਹੋ

ਸੋਸ਼ਲ ਮੀਡੀਆ ਹੱਬ ਬਾਰੇ ਸਾਡੇ ਖਦਸ਼ਿਆਂ ਉੱਤੇ ਮੋਹਰ ਲੱਗੀ: ਕਾਂਗਰਸ

ਸੋਸ਼ਲ ਮੀਡੀਆ ਹੱਬ ਬਾਰੇ ਸਾਡੇ ਖਦਸ਼ਿਆਂ ਉੱਤੇ ਮੋਹਰ ਲੱਗੀ: ਕਾਂਗਰਸ

ਨਵੀਂ ਦਿੱਲੀ – ਕਾਂਗਰਸ ਨੇ ਅੱਜ ਦਾਅਵਾ ਕੀਤਾ ਹੈ ਕਿ ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ਹੱਬ ਕਾਇਮ ਕਰਨ ਬਾਰੇ ਉਸ ਦੇ ਖ਼ਦਸ਼ਿਆਂ ’ਤੇ ਮੋਹਰ ਲਗਾਈ ਹੈ। ਸਰਬਉੱਚ ਅਦਾਲਤ ਨੇ ਕੱਲ੍ਹ ਕੇਂਦਰ ਨੂੰ ਆਖਿਆ ਸੀ ਕਿ ਕੀ ਉਹ ਨਾਗਰਿਕਾਂ ਦੇ ਵਟਸਐਪ ਸੰਦੇਸ਼ਾਂ ਦੀ ਟੈਪਿੰਗ ਕਰ ਕੇ ‘ਸਰਵੇਲੈਂਸ ਰਾਜ’ ਕਾਇਮ ਕਰਨਾ ਚਾਹੁੰਦੀ ਹੈ। ਕਾਂਗਰਸ ਦੇ ਸੰਚਾਰ ਮਾਮਲਿਆਂ ਦੇ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਇਕ ਟਵੀਟ ਰਾਹੀਂ ਕਿਹਾ ਕਿ ਕਾਂਗਰਸ ਨੇ 1 ਜੂਨ ਨੂੰ ਇਹ ਗੰਭੀਰ ਮੁੱਦਾ ਉਠਾਇਆ ਸੀ…

VIA PUNJAB
ਅੱਗੇ ਪੜ੍ਹੋ

ਨਵਜੋਤ ਸਿੰਘ ਸਿੱਧੂ ਨੇ ਵਿਰਾਸਤੀ ਇਮਾਰਤਾਂ ਨੂੰ ਬਚਾਉਣ ਦੀ ਵਚਨਬੱਧਤਾ ਦੁਹਰਾਈ

ਨਵਜੋਤ ਸਿੰਘ ਸਿੱਧੂ ਨੇ ਵਿਰਾਸਤੀ ਇਮਾਰਤਾਂ ਨੂੰ ਬਚਾਉਣ ਦੀ ਵਚਨਬੱਧਤਾ ਦੁਹਰਾਈ

ਪਟਿਆਲਾ ਦੀ ਪੁਰਾਣੀ ਜਨ ਸਿਹਤ ਵਿਭਾਗ ਦੀ ਵਿਰਾਸਤੀ ਇਮਾਰਤ ਅਤੇ ਆਲੇ-ਦੁਆਲੇ ਨੂੰ ਸੁਰੱਖਿਅਤ ਸਥਾਨ ਐਲਾਨਿਆ ਚੰਡੀਗੜ੍ਹ – ਪੰਜਾਬ ਦੀਆਂ ਇਤਿਹਾਸਕ ਤੇ ਅਮੀਰ ਵਿਰਾਸਤੀ ਇਮਾਰਤਾਂ ਨੂੰ ਸਾਂਭਣ ਦੀ ਵਚਨਬੱਧਤਾ ਦੁਹਰਾਉਂਦਿਆਂ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਇਕ ਅਹਿਮ ਫੈਸਲਾ ਲੈਂਦਿਆਂ ਪਟਿਆਲਾ ਸਥਿਤ ਪੁਰਾਣੀ ਜਨ ਸਿਹਤ ਵਿਭਾਗ ਦੀ ਵਿਰਾਸਤੀ ਇਮਾਰਤ ਅਤੇ ਆਲੇ-ਦੁਆਲੇ ਨੂੰ ਸੁਰੱਖਿਅਤ ਸਥਾਨ ਐਲਾਨਿਆ ਹੈ। 41 ਬਿੱਘੇ 12 ਵਿਸਵੇ ਇਸ ਜਗ੍ਹਾਂ ਨੂੰ ਪੰਜਾਬ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਅਤੇ ਪੁਰਾਤੱਤਵ…

VIA PUNJAB
ਅੱਗੇ ਪੜ੍ਹੋ
1 1,269 1,270 1,271