ਜਿਓਤਿਰਾਦਿਤਿਆ ਸਿੰਧੀਆ ਭਾਜਪਾ ‘ਚ ਸ਼ਾਮਿਲ

ਜਿਓਤਿਰਾਦਿਤਿਆ ਸਿੰਧੀਆ ਭਾਜਪਾ ‘ਚ ਸ਼ਾਮਿਲ

ਪਾਰਟੀ ਨੇ ਮੱਧ ਪ੍ਰਦੇਸ਼ ਤੋਂ ਰਾਜ ਸਭਾ ਉਮੀਦਵਾਰ ਐਲਾਨਿਆ-ਕਮਲ ਨਾਥ ਸਰਕਾਰ ਲਈ ਵਧੀਆਂ ਮੁਸ਼ਕਿਲਾਂ ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਜਿਓਤਿਰਾਦਿਤਿਆ ਸਿੰਧੀਆ ਅੱਜ ਭਾਵ ਬੁੱਧਵਾਰ ਨੂੰ ਭਾਜਪਾ ‘ਚ ਸ਼ਾਮਿਲ ਹੋ ਗਏ। ਸਿੰਧੀਆ ਜੇ.ਪੀ. ਨੱਢਾ ਦੀ ਮੌਜੂਦਗੀ ‘ਚ ਭਾਜਪਾ ‘ਚ ਸ਼ਾਮਿਲ ਹੋਏ। ਭਾਜਪਾ ‘ਚ ਸ਼ਾਮਿਲ ਹੋਣ ਤੋਂ ਬਾਅਦ ਜਿਓਤਿਰਾਦਿਤਿਆ ਸਿੰਧੀਆ ਨੇ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਧੰਨਵਾਦ ਕੀਤਾ। ਦੱਸ ਦੇਈਏ ਕਿ ਜਿਓਤਿਰਾਦਿਤਿਆ ਸਿੰਧੀਆ ਨੇ ਮੰਗਲਵਾਰ ਨੂੰ ਕਾਂਗਰਸ ਤੋਂ…

VIA PUNJAB
ਅੱਗੇ ਪੜ੍ਹੋ

ਆਰੀਅਨਜ਼ ਕੈਂਪਸ ਵਿਖੇ ਸ਼ੂਗਰ, ਹਾਈਪਰਟੈਨਸ਼ਨ ਅਤੇ ਭਿਆਨਕ ਗੁਰਦੇ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਬਾਰੇ ਸਿਹਤ ਭਾਸ਼ਣ

ਆਰੀਅਨਜ਼ ਕੈਂਪਸ ਵਿਖੇ ਸ਼ੂਗਰ, ਹਾਈਪਰਟੈਨਸ਼ਨ ਅਤੇ ਭਿਆਨਕ ਗੁਰਦੇ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਬਾਰੇ ਸਿਹਤ ਭਾਸ਼ਣ

ਮੋਹਾਲੀ – ਵਿਸ਼ਵ ਕਿਡਨੀ ਦਿਵਸ ਤੋ ਇਕ ਦਿਨ ਪਹਿਲਾਂ ਸ਼ੂਗਰ, ਹਾਈਪਰਟੈਨਸ਼ਨ ਅਤੇ ਭਿਆਨਕ ਗੁਰਦੇ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਬਾਰੇ ਸਿਹਤ ਭਾਸ਼ਣ ਦਾ ਆਯੋਜਨ ਆਰੀਅਨਜ਼ ਇੰਸਟੀਚਿਉਟ ਆਫ ਨਰਸਿੰਗ, ਰਾਜਪੁਰਾ ਨੇੜੇ, ਚੰਡੀਗੜ ਵਿੱਚ ਕੀਤਾ ਗਿਆ। ਡਾ. ਸੁਨੀਲ ਕੁਮਾਰ, ਐਮਐਸ ਸਰਜਰੀ, ਸਲਾਹਕਾਰ ਟ੍ਰਾਂਸਪਲਾਂਟ, ਫੋਰਟਿਸ ਹਸਪਤਾਲ, ਮੁਹਾਲੀ ਇਸ ਮੌਕੇ ਮਹਿਮਾਨ ਸਪੀਕਰ ਸਨ।ਸੈਸ਼ਨ ਵਿਚ ਜੀ.ਐਨ.ਐਮ., ਏ.ਐੱਨ.ਐੱਮ., ਬੀ. ਫਾਰਮੇਸੀ, ਡੀ. ਫਾਰਮੇਸੀ ਆਦਿ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਸ਼ਿਰਕਤ ਕੀਤੀ। ਸੈਸ਼ਨ ਦਾ ਵਿਸ਼ਾ ਸੀ “ਹਰ ਜਗਾ ਹਰ ਕਿਸੇ ਲਈ ਗੁਰਦੇ ਦੀ ਸਿਹਤ…

VIA PUNJAB
ਅੱਗੇ ਪੜ੍ਹੋ

ਹਰਿਆਣਾ ਪੁਲਿਸ ਨੇ 1 ਕਰੋੜ ਰੁਪਏ ਮੁੱਲ ਦੀ 500 ਗ੍ਰਾਮ ਹੀਰੋਇਨ ਬਰਾਮਦ ਕੀਤੀ

ਹਰਿਆਣਾ ਪੁਲਿਸ ਨੇ 1 ਕਰੋੜ ਰੁਪਏ ਮੁੱਲ ਦੀ 500 ਗ੍ਰਾਮ ਹੀਰੋਇਨ ਬਰਾਮਦ ਕੀਤੀ

ਚੰਡੀਗੜ – ਹਰਿਆਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਤਸਕਰੀ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਜਿਲਾ ਸਿਰਸਾ ਤੋਂ ਕਾਰ ਸਵਾਰ ਦੋ ਲੋਕਾਂ ਨੂੰ ਕਾਬੂ ਕਰ ਉਨਾਂ ਦੇ ਕਬਜੇ ਤੋਂ ਕਰੀਬ 1 ਕਰੋੜ ਰੁਪਏ ਮੁੱਲ ਦੀ 500 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ|ਫੜੇ ਗਏ ਦੋਸ਼ੀਆਂ ਦੀ ਪਛਾਣ ਸਾਹੂਪਾਲ ਨਿਵਾਸੀ ਅਤੇ ਰਘੂਵਾਨਾ ਨਿਵਾਸੀ ਵਜੋਂ ਹੋਈ ਹੈ| ਦੋਵੇਂ ਦੋਸ਼ੀਆਂ ਨੂੰ ਸੀ.ਆਈ.ਏ. ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਬੱਸ ਸਟੈਂਡ ਡੀਂਗ ਮੋੜ ਖੇਤਰ…

VIA PUNJAB
ਅੱਗੇ ਪੜ੍ਹੋ

ਖੇਤੀਬਾੜੀ ਕਾਲਜਾਂ ਨੇ ਬੀ.ਐੱਸਸੀ ਐਗਰੀ ਮਾਪਦੰਡਾਂ ਦੇ ਮੁੱਦੇ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ

ਖੇਤੀਬਾੜੀ ਕਾਲਜਾਂ ਨੇ ਬੀ.ਐੱਸਸੀ ਐਗਰੀ ਮਾਪਦੰਡਾਂ ਦੇ ਮੁੱਦੇ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ

ਮੋਹਾਲੀ – ਪੰਜਾਬ ਦੇ 107 ਖੇਤੀਬਾੜੀ ਕਾਲਜ ਬੰਦ ਹੋਣ ਦੇ ਕੰਡੇ ਤੇ ਹਨ ਪੀਐਸਸੀਏਈ ਨੇ ਪੰਜਾਬ ਵਿੱਚ ਖੇਤੀਬਾੜੀ ਸਿੱਖਿਆ ਲਈ ਸਖਤ ਨਿਯਮ ਬਣਾਏ, ਇਥੋਂ ਤੱਕ ਕਿ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਨਾਲੋਂ ਵੀ ਸਖ਼ਤ ਹਾਲ ਹੀ ਵਿੱਚ, ਕੌਂਸਲ ਨੇ ਇੱਕ ਪਬਲਿਕ ਨੋਟਿਸ ਪ੍ਰਕਾਸ਼ਤ ਕੀਤਾ ਜਿਸ ਵਿੱਚ ਉਹਨਾਂ ਸਪੱਸ਼ਟ ਕੀਤਾ ਕਿ ਡਿਗਰੀਆਂ ਉਹਨਾਂ ਵਿਦਿਆਰਥੀਆਂ ਲਈ ਜਾਇਜ਼ ਹੋਣਗੀਆਂ ਜੋ ਪਹਿਲਾਂ ਤੋ ਹੀ ਪੰਜਾਬ ਵਿੱਚ ਆਪਣੀ ਖੇਤੀਬਾੜੀ ਦੀ ਪੜਾਈ ਕਰ ਰਹੇ ਹਨ ਅਤੇ ਅਗਲੇ ਸੈਸ਼ਨ ਤੋਂ ਦਾਖਲ ਹੋਣ…

VIA PUNJAB
ਅੱਗੇ ਪੜ੍ਹੋ

ਲਲਿਤ ਮੋਦੀ ਨੂੰ ਅਰਜ਼ੀ ’ਤੇ ਫੌਰੀ ਸੁਣਵਾਈ ਲਈ ਹਾਈ ਕੋਰਟ ਜਾਣ ਲਈ ਕਿਹਾ

ਲਲਿਤ ਮੋਦੀ ਨੂੰ ਅਰਜ਼ੀ ’ਤੇ ਫੌਰੀ ਸੁਣਵਾਈ ਲਈ ਹਾਈ ਕੋਰਟ ਜਾਣ ਲਈ ਕਿਹਾ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਲਲਿਤ ਮੋਦੀ ਨੂੰ ਕਿਹਾ ਹੈ ਕਿ ਉਹ ਪਰਿਵਾਰ ਦੀ ਸੰਪਤੀ ਸਬੰਧੀ ਵਿਵਾਦ ’ਤੇ ਸਿੰਗਾਪੁਰ ’ਚ ਚੱਲ ਰਹੀ ਸਾਲਸੀ ਕਾਰਵਾਈ ਉਪਰ ਰੋਕ ਦੇ ਹੁਕਮਾਂ ਖ਼ਿਲਾਫ਼ ਆਪਣੀ ਅਰਜ਼ੀ ’ਤੇ ਫੌਰੀ ਸੁਣਵਾਈ ਲਈ ਦਿੱਲੀ ਹਾਈ ਕੋਰਟ ਦਾ ਕੁੰਡਾ ਖੜਕਾਉਣ। ਦਿੱਲੀ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ 5 ਮਾਰਚ ਨੂੰ ਸਿੰਗਾਪੁਰ ’ਚ ਉਸ ਸਾਲਸੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਸੀ ਜੋ ਲਲਿਤ ਮੋਦੀ ਨੇ ਸ਼ੁਰੂ ਕਰਵਾਈ ਸੀ। ਲਲਿਤ ਮੋਦੀ ਨੇ ਇਸ ਹੁਕਮ ਨੂੰ…

VIA PUNJAB
ਅੱਗੇ ਪੜ੍ਹੋ

ਅਫ਼ਗਾਨ ਸੰਕਟ ਗ਼ਨੀ ਤੇ ਅਬਦੁੱਲਾ ਆਹਮੋ-ਸਾਹਮਣੇ

ਅਫ਼ਗਾਨ ਸੰਕਟ ਗ਼ਨੀ ਤੇ ਅਬਦੁੱਲਾ ਆਹਮੋ-ਸਾਹਮਣੇ

ਕਾਬੁਲ – ਅਫ਼ਗਾਨਿਸਤਾਨ ਦੇ ਦੋ ਵਿਰੋਧੀ ਆਗੂਆਂ ਨੇ ਅੱਜ ਵੱਖ-ਵੱਖ ਸਹੁੰ ਚੁੱਕ ਸਮਾਗਮਾਂ ਵਿੱਚ ਦੇਸ਼ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਅਜਿਹਾ ਕਰ ਕੇ ਇਨ੍ਹਾਂ ਆਗੂਆਂ ਨੇ ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ਦੀ ਯੋਜਨਾ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ ਅਤੇ ਇਸ ਤਰ੍ਹਾਂ ਅਮਰੀਕਾ ਲਈ ਵੀ ਉਲਝਣ ਖੜ੍ਹੀ ਹੋ ਗਈ ਹੈ ਕਿਉਂ ਕਿ ਉਸ ਨੇ ਅਗਲੇ ਸਮੇਂ ਵਿੱਚ ਤਾਲਿਬਾਨ ਨਾਲ ਸ਼ਾਂਤੀ ਸਮਝੌਤਾ ਅੱਗੇ ਤੋਰਨ ਦੀ ਯੋਜਨਾ ਘੜੀ ਹੋਈ ਸੀ।ਅਫ਼ਗਾਨਿਸਤਾਨ ਵਿੱਚ ਪਿਛਲੇ 18 ਸਾਲਾਂ ਤੋਂ ਚੱਲ ਰਹੀ ਲੜਾਈ…

VIA PUNJAB
ਅੱਗੇ ਪੜ੍ਹੋ

ਕਰੋਨਾਵਾਇਰਸ ਕਾਰਨ ਚੀਨ ਵਿੱਚ 22 ਹੋਰ ਮੌਤਾਂ

ਕਰੋਨਾਵਾਇਰਸ ਕਾਰਨ ਚੀਨ ਵਿੱਚ 22 ਹੋਰ ਮੌਤਾਂ

ਬੀਜਿੰਗ – ਚੀਨ ਵਿੱਚ ਕਰੋਨਾਵਾਇਰਸ ਦੀ ਜ਼ੱਦ ’ਚ ਕੇ 22 ਹੋਰ ਵਿਅਕਤੀ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। ਜ਼ਿਕਰਯੋਗ ਹੈ ਕਿ ਚੀਨ ਵਿੱਚ ਲਾਗ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਘਟੀ ਹੈ। ਨੈਸ਼ਨਲ ਹੈਲਥ ਕਮਿਸ਼ਨ ਨੇ ਕਿਹਾ ਕਿ ਦੇਸ਼ ਭਰ ਵਿੱਚ 40 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚ ਸਭ ਤੋਂ ਵੱਧ ਹੁਬੇਈ ਨਾਲ ਸਬੰਧਤ ਹਨ। ਇੱਥੇ 22 ਨਵੀਆਂ ਮੌਤਾਂ ਦੀ ਗਿਣਤੀ ਮਿਲਾ ਕੇ ਲਾਗ ਨਾਲ ਮਰਨ ਵਾਲਿਆਂ ਦੀ ਤਾਦਾਦ 3119 ਹੋ…

VIA PUNJAB
ਅੱਗੇ ਪੜ੍ਹੋ

ਦੁਸ਼ਯੰਤ ਚੌਟਾਲਾ ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ

ਦੁਸ਼ਯੰਤ ਚੌਟਾਲਾ ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ

ਜੀਂਦ – ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਐਤਵਾਰ ਦੀ ਸ਼ਾਮ ਲਘੂ-ਸਕੱਤਰੇਤ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਲਈ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਅਧਿਕਾਰੀਆਂ ਤੋਂ ਜੀਂਦ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਲੇਖਾ-ਜੋਖਾ ਮੰਗਿਆ। ਇਸ ਦੌਰਾਨ ਜੀਂਦ ਸ਼ਹਿਰ ਵਿੱਚ ਸੜਕਾਂ ਦੀ ਮਾੜੀ ਹਾਲਤ ਅਤੇ ਜੀਂਦ-ਰੋਹਤਕ ਨੈਸ਼ਨਲ ਹਾਈਵੇਅ ਵਿੱਚ ਪਏ ਟੋਇਆਂ ਨੂੰ ਲੈ ਕੇ ਚੌਟਾਲਾ ਅਧਿਕਾਰੀਆਂ ’ਤੇ ਗੰਭੀਰ ਨਜ਼ਰ ਆਏ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਸੜਕਾਂ ਦੀ ਹਾਲਤ ਵਿੱਚ ਛੇਤੀ ਸੁਧਾਰ…

VIA PUNJAB
ਅੱਗੇ ਪੜ੍ਹੋ

ਭਾਰਤੀ ਟੀਮ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਚਾਹੀਦਾ ਸੀ: ਸ਼ਿਖਾ ਪਾਂਡੇ

ਭਾਰਤੀ ਟੀਮ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਚਾਹੀਦਾ ਸੀ: ਸ਼ਿਖਾ ਪਾਂਡੇ

ਸੀਨੀਅਰ ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ ਨੇ ਸਵੀਕਾਰ ਕੀਤਾ ਕਿ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਆਸਟਰੇਲੀਆ ਨੇ ਭਾਰਤ ਨੂੰ ਫੀਲਡਿੰਗ ਹੀ ਨਹੀਂ, ਸਗੋਂ ਹਰ ਵਿਭਾਗ ਵਿੱਚ ਮਾਤ ਦਿੱਤੀ। ਆਸਟਰੇਲੀਆ ਨੇ ਫਾਈਨਲ ਵਿੱਚ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਪੰਜਵੀਂ ਵਾਰ ਖ਼ਿਤਾਬ ਜਿੱਤਿਆ ਹੈ। ਪਾਂਡੇ ਨੇ ਆਈਸੀਸੀ ਦੀ ਵੈੱਬਸਾਈਟ ’ਤੇ ਲਿਖਿਆ, ‘‘ਅਸੀਂ ਘਬਰਾਏ ਨਹੀਂ। ਇੱਕ ਵਾਰ ਮੈਦਾਨ ’ਤੇ ਉਤਰਨ ਮਗਰੋਂ ਸਹਿਜ ਹੋ ਜਾਂਦੇ ਹਾਂ।’’ ਉਸ ਨੇ ਕਿਹਾ ਕਿ ਬੈੱਥ ਮੂਨੀ (ਨਾਬਾਦ 78 ਦੌੜਾਂ) ਅਤੇ ਐਲਿਸਾ ਹੀਅਲੀ…

VIA PUNJAB
ਅੱਗੇ ਪੜ੍ਹੋ

ਅਮਿਤ ਪੰਘਾਲ ਨੇ ਓਲੰਪਿਕ ਦੀ ਟਿਕਟ ਕਟਾਈ

ਅਮਿਤ ਪੰਘਾਲ ਨੇ ਓਲੰਪਿਕ ਦੀ ਟਿਕਟ ਕਟਾਈ

ਵਿਸ਼ਵ ਚਾਂਦੀ ਦਾ ਤਗ਼ਮਾ ਜੇਤੂ ਅਮਿਤ ਪੰਘਾਲ (52 ਕਿਲੋ) ਨੇ ਸੈਮੀਫਾਈਨਲ ਵਿੱਚ ਪਹੁੰਚ ਕੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ, ਜਦਕਿ ਮਨੀਸ਼ ਕੌਸ਼ਿਕ (63 ਕਿਲੋ) ਅੱਜ ਇੱਥੇ ਏਸ਼ੀਆ/ ਓਸ਼ੇਨੀਆ ਕੁਆਲੀਫਾਇਰ ਦੇ ਕੁਆਰਟਰ ਫਾਈਨਲ ਬਾਊਟ ਵਿੱਚ ਹਾਰਨ ਦੇ ਬਾਵਜੂਦ ਟੋਕੀਓ ਟਿਕਟ ਕਟਾਉਣ ਦੀ ਦੌੜ ਵਿੱਚ ਹੈ। ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਸਾਕਸ਼ੀ ਚੌਧਰੀ (57 ਕਿਲੋ) ਓਲੰਪਿਕ ਕੋਟਾ ਪ੍ਰਾਪਤ ਕਰਨ ਵਿੱਚ ਅਸਫਲ ਰਹੀ।ਚੋਟੀ ਦਾ ਦਰਜਾ ਪ੍ਰਾਪਤ ਭਾਰਤੀ ਮੁੱਕੇਬਾਜ਼ ਪੰਘਾਲ ਦਾ ਇਹ ਪਹਿਲਾ ਓਲੰਪਿਕ ਹੋਵੇਗਾ। ਮੌਜੂਦਾ ਏਸ਼ਿਆਈ ਖੇਡਾਂ ਅਤੇ…

VIA PUNJAB
ਅੱਗੇ ਪੜ੍ਹੋ
1 312 313 314 315 316 1,271