ਪੀਐਮਐਸ ਭੁਗਤਾਨ ਵਿੱਚ ਪੰਜਾਬ ਐਮ ਪੀ, ਰਾਜਸਥਾਨ, ਮਹਾਰਾਸ਼ਟਰ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਹਰਿਆਣਾ ਆਦਿ ਨਾਲੋ ਪੱਛੜ ਗਿਆ ਹੈ

ਪੀਐਮਐਸ ਭੁਗਤਾਨ ਵਿੱਚ ਪੰਜਾਬ ਐਮ ਪੀ, ਰਾਜਸਥਾਨ, ਮਹਾਰਾਸ਼ਟਰ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਹਰਿਆਣਾ ਆਦਿ ਨਾਲੋ ਪੱਛੜ ਗਿਆ ਹੈ

ਪੁੱਕਾ ਅਤੇ ਪੁਟੀਆ ਨੇ ਕੇਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਪਿਛਲੇ 4 ਸਾਲਾਂ ਦੇ ਲਗਭਗ 1850 ਕਰੋੜ ਰੁਪਏ ਦੇ ਪੀਐਮਐਸ ਦਾ ਭੁਗਤਾਨ ਕਰਨ ਦੀ ਕੀਤੀ ਬੇਨਤੀ ਚੰਡੀਗੜ – ਪੰਜਾਬ ਦੇ ਲਗਭਗ 1600 ਕਾਲਜਿਜ਼ ਨੂੰ ਪੋਸਟ ਮੈਟਰਿਕ ਸਕਾਲਰਸ਼ਿਪ (ਪੀਐਮਐਸ) ਦੀ ਵੰਡ ਵਿੱਚ ਪੰਜਾਬ ਕਈ ਹੋਰ ਰਾਜਾਂ ਨਾਲੋ ਬਹੁਤ ਪਿੱਛੇ ਹੈ। ਕੇਦਰ ਦੀ ਇਸ ਸਕੀਮ ਨੂੰ ਰਾਜ ਦੀ ਦੇਣਦਾਰੀ ਬਣਾਉਣ ਦੇ ਕੇਦਰ ਦੇ ਫੈਸਲੇ ਤੋ ਬਾਅਦ ਸਥਿਤੀ ਹੋਰ ਵਿਗੜ ਜਾਂਦੀ ਹੈ।ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਅਤੇ ਸੈਲਫ…

VIA PUNJAB
ਅੱਗੇ ਪੜ੍ਹੋ

ਅਤਿਵਾਦ ਖ਼ਿਲਾਫ਼ ਜੰਗ ਇਕ ਮੰਚ ਤੋਂ ਲੜਨ ਦੀ ਲੋੜ: ਬਾਜਵਾ

ਅਤਿਵਾਦ ਖ਼ਿਲਾਫ਼ ਜੰਗ ਇਕ ਮੰਚ ਤੋਂ ਲੜਨ ਦੀ ਲੋੜ: ਬਾਜਵਾ

ਇਸਲਾਮਾਬਾਦ – ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਅੱਜ ਕਿਹਾ ਕਿ ਦਹਿਸ਼ਤਗਰਦੀ ਖ਼ਿਲਾਫ਼ ਜੰਗ ਨੂੰ ਇਕ ਮੰਚ ਤੋਂ ਮਜ਼ਬੂਤ ਹੋ ਕੇ ਲੜਿਆ ਜਾਣਾ ਚਾਹੀਦਾ ਹੈ ਤਾਂ ਹੀ ਮੁਲਕ ਤੇ ਖਿੱਤੇ ’ਚ ਸਥਾਈ ਸ਼ਾਂਤੀ ਪ੍ਰਾਪਤੀ ਦੇ ਟੀਚੇ ਵੱਲ ਵਧਿਆ ਜਾ ਸਕਦਾ ਹੈ। ਜਨਰਲ ਬਾਜਵਾ ਦੀ ਇਹ ਟਿੱਪਣੀ ਉਸ ਮੁਹਿੰਮ ਦੀ ਤੀਜੀ ਵਰ੍ਹੇਗੰਢ ਮੌਕੇ ਆਈ ਹੈ ਜੋ ਉਨ੍ਹਾਂ ਖ਼ੁਦ ਪਾਕਿ ’ਚ ਅਤਿਵਾਦੀ ਗਤੀਵਿਧੀਆਂ ਖ਼ਿਲਾਫ਼ ਵਿੱਢੀ ਸੀ। ਪਾਕਿਸਤਾਨ ਫ਼ੌਜ ਦੇ ਬੁਲਾਰੇ ਮੇਜਰ ਜਨਰਲ ਬਾਬਰ ਇਫ਼ਤਿਖ਼ਾਰ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ’ਤੇ ਜਿੱਤ ਨਾਲ ਭਾਰਤ ਦਾ ਹੌਸਲਾ ਵਧੇਗਾ: ਮਿਤਾਲੀ

ਆਸਟਰੇਲੀਆ ’ਤੇ ਜਿੱਤ ਨਾਲ ਭਾਰਤ ਦਾ ਹੌਸਲਾ ਵਧੇਗਾ: ਮਿਤਾਲੀ

ਭਾਰਤ ਦੀ ਸਟਾਰ ਬੱਲੇਬਾਜ਼ ਮਿਤਾਲੀ ਰਾਜ ਨੇ ਸਪਿੰਨਰ ਪੂਨਮ ਯਾਦਵ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਹਿਲੇ ਮੈਚ ਵਿੱਚ ਆਸਟਰੇਲੀਆ ਵਰਗੀ ਮਜ਼ਬੂਤ ਟੀਮ ਨੂੰ ਹਰਾਉਣ ਨਾਲ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਭਾਰਤ ਦਾ ਹੌਸਲਾ ਕਾਫ਼ੀ ਵਧੇਗਾ। ਪੂਨਮ ਦੀਆਂ ਚਾਰ ਵਿਕਟਾਂ ਦੀ ਬਦੌਲਤ ਭਾਰਤ ਨੇ ਮੇਜ਼ਬਾਨ ਆਸਟਰੇਲੀਆ ਨੂੰ ਪਹਿਲੇ ਮੈਚ ਵਿੱਚ 17 ਦੌੜਾਂ ਨਾਲ ਹਰਾਇਆ ਹੈ। ਮਿਤਾਲੀ ਨੇ ਆਈਸੀਸੀ ਦੇ ਬਿਆਨ ਵਿੱਚ ਕਿਹਾ, ‘‘ਹਰ ਕੋਈ ਆਸਟਰੇਲਿਆਈ ਬੱਲੇਬਾਜ਼ੀ ਬਾਰੇ ਗੱਲ ਕਰ ਰਿਹਾ ਹੈ, ਪਰ ਇਸ…

VIA PUNJAB
ਅੱਗੇ ਪੜ੍ਹੋ

ਦਹੀਆ ਨੇ ਸੋਨ ਤਗ਼ਮਾ ਜਿੱਤਿਆ, ਬਜਰੰਗ ਨੇ ਚਾਂਦੀ

ਦਹੀਆ ਨੇ ਸੋਨ ਤਗ਼ਮਾ ਜਿੱਤਿਆ, ਬਜਰੰਗ ਨੇ ਚਾਂਦੀ

ਦਿੱਲੀ – ਭਾਰਤ ਦੇ ਰਵੀ ਦਹੀਆ ਨੇ ਏੇਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਪੁਰਸ਼ਾਂ ਦੇ ਫਰੀਸਟਾਈਲ ਦੇ 57 ਕਿਲੋ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ, ਜਦੋਂਕਿ ਬਜਰੰਗ ਪੂਨੀਆ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਦਹੀਆ ਨੇ ਤਾਜਕਿਸਤਾਨ ਦੇ ਹਿਕਮਾਤੁਲੋ ਵੋਹਿਦੋਵ ਨੂੰ ਤਕਨੀਕੀ ਆਧਾਰ ’ਤੇ 10-0 ਨਾਲ ਸ਼ਿਕਸਤ ਦਿੱਤੀ। ਬਜਰੰਗ ਪੂਨੀਆ 65 ਕਿਲੋ ਵਰਗ ਵਿੱਚ ਜਾਪਾਨ ਦੇ ਤਾਕੁਤੋ ਓਟੋਗੁਰੋ ਤੋਂ 2-10 ਨਾਲ ਹਾਰ ਗਿਆ। ਉਸ ਤੋਂ ਇਲਾਵਾ ਸਤਿਆਵ੍ਰਤ ਕਾਦਿਆਨ (97 ਕਿਲੋ) ਅਤੇ ਗੌਰਵ ਬਲਿਆਨ (79 ਕਿਲੋ) ਨੂੰ ਵੀ…

VIA PUNJAB
ਅੱਗੇ ਪੜ੍ਹੋ

ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ ਮੁੜ ‘ਗ੍ਰੇਅ ਲਿਸਟ’ ਵਿੱਚ ਰੱਖਿਆ

ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ ਮੁੜ ‘ਗ੍ਰੇਅ ਲਿਸਟ’ ਵਿੱਚ ਰੱਖਿਆ

ਚੀਨ, ਮਲੇਸ਼ੀਆ ਤੇ ਤੁਰਕੀ ਨੇ ਬਲੈਕ ਲਿਸਟ ਹੋਣ ਤੋਂ ਬਚਾਇਆ ਨਵੀਂ ਦਿੱਲੀ – ਅੱਤਵਾਦ ਦੀ ਪੁਸ਼ਤ ਪਨਾਹੀ ਕਰਨ ਦੇ ਇਲਜ਼ਾਮ ‘ਚ ਘਿਰਿਆ ਪਾਕਿਸਤਾਨ ਇੱਕ ਵਾਰ ਫਿਰ ਬਲੈਕ–ਲਿਸਟ ਹੋਣ ਤੋਂ ਬੱਚ ਗਿਆ ਹੈ। ਇਸ ਵਾਰ ਚੀਨ, ਮਲੇਸ਼ੀਆ ਤੇ ਤੁਰਕੀ ਦੀ ਹਮਾਇਤ ਨੇ ਉਸ ਨੂੰ ਬਚਾ ਲਿਆ। ਵਿਸ਼ਵ ਅੱਤਵਾਦ ਉੱਤੇ ਚੌਕਸ ਨਜ਼ਰ ਰੱਖਣ ਵਾਲੀ ਕੌਮਾਂਤਰੀ ਇਕਾਈ ‘ਫ਼ਾਈਨੈਂਸ਼ੀਅਲ ਐਕਸ਼ਨ ਟਾਸਕ ਫ਼ੋਰਸ’ (ਐਫ.ਏ.ਟੀ.ਐਫ.) ਨੇ ਅੱਤਵਾਦ ਨੂੰ ਵਿੱਤੀ ਇਮਦਾਦ ਉੱਤੇ ਕਾਬੂ ਪਾਉਣ ‘ਚ ਨਾਕਾਮੀ ਕਾਰਨ ਪਾਕਿਸਤਾਨ ਨੂੰ ਅਗਲੇ ਚਾਰ ਮਹੀਨਿਆਂ…

VIA PUNJAB
ਅੱਗੇ ਪੜ੍ਹੋ

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਅਜਮੇਰ ਸ਼ਰੀਫ਼ ਦਰਗਾਹ ਲਈ ਚਾਦਰ ਭੇਜੀ

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਅਜਮੇਰ ਸ਼ਰੀਫ਼ ਦਰਗਾਹ ਲਈ ਚਾਦਰ ਭੇਜੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਅਜਮੇਰ ਦੇ ਖ਼ਵਾਜ਼ਾ ਮੁਈਨ-ਉਦ-ਦੀਨ ਚਿਸ਼ਤੀ ਦੀ ਦਰਗਾਹ ‘ਤੇ ਚੜਾਉਣ ਲਈ ਇੱਕ ਚਾਦਰ ਭੇਜੀ। ਪ੍ਰਧਾਨ ਮੰਤਰੀ ਨੇ ਇਸ ਬਾਰੇ ਟਵੀਟ ਕਰਕੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਉਰਸ ਦੌਰਾਨ ਅਜਮੇਰ ਸ਼ਰੀਫ਼ ਦੀ ਦਰਗਾਹ ਲਈ ਚਾਦਰ ਸੌਂਪੀ। ਇਸ ਮੌਕੇ ਅਜਮੇਰ ਸ਼ਰੀਫ਼ ਦਰਗਾਹ ਕਮੇਟੀ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਚਾਦਰ ਸੌਂਪੀ। ਇਸ ਪ੍ਰਤੀਨਿਧੀ ਮੰਡਲ ‘ਚ ਅਜਮੇਰ ਸ਼ਰੀਫ਼ ਦਰਗਾਹ…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਨੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਕੀਤਾ ਯਾਦ

ਸ਼੍ਰੋਮਣੀ ਕਮੇਟੀ ਨੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਕੀਤਾ ਯਾਦ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਅੰਮ੍ਰਿਤਸਰ – ਸੰਨ 1921 ਵਿਚ ਵਾਪਰੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅਤੇ ਸਾਕੇ ਦੀ ਯਾਦ ਵਿਚ ਬਣੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਭਾਈ ਅਨੰਦ ਸਿੰਘ ਹਜ਼ੂਰੀ ਰਾਗੀ…

VIA PUNJAB
ਅੱਗੇ ਪੜ੍ਹੋ

ਸਾਢੇ 6 ਲੱਖ ਦੀ ਨਗਦੀ ਲੈ ਕੇ ਭੱਜਿਆ ਡਰਾਈਵਰ ਕਾਬੂ

ਸਾਢੇ 6 ਲੱਖ ਦੀ ਨਗਦੀ ਲੈ ਕੇ ਭੱਜਿਆ ਡਰਾਈਵਰ ਕਾਬੂ

ਲੁਧਿਆਣਾ – ਥਾਣਾ ਦੁਗਰੀ ਦੇ ਅਧੀਨ ਆਉਂਦੀ ਸ਼ਹੀਦ ਭਗਤ ਸਿੰਘ ਨਗਰ ਚੌਕੀਂ ਦੀ ਪੁਲਸ ਪਾਰਟੀ ਨੇ ਜਵੱਦੀ ਇਲਾਕੇ ‘ਚ ਪ੍ਰਾਪਟੀ ਡੀਲਰ ਦੇ ਡਰਾਈਵਰ ਵਲੋਂ ਸਾਢੇ 6 ਲੱਖ ਦੀ ਨਗਦੀ ਲੈ ਕੇ ਭਜਣ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਟੀਮ ਨੇ ਪੱਖੋਵਾਲ ਨਹਿਰ ਤੇ ਨਾਕੇਬੰਦੀ ਦੌਰਾਨ ਦੋਸ਼ੀ ਡਰਾਈਵਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 6 ਲੱਖ 49 ਹਜਾਰ ਦੀ ਨਗਦੀ ਬਰਾਮਦ ਕਰ ਲਈ। ਏ ਡੀ ਸੀ ਪੀ 2 ਜਸਕਿਰਨਜੀਤ ਸਿੰਘ ਤੇਜਾ ਏ ਸੀ ਪੀ…

VIA PUNJAB
ਅੱਗੇ ਪੜ੍ਹੋ

ਬਾਘਾਪੁਰਾਣਾ ਦੇ ਚੌਂਕ ‘ਚ ਨਾਜਾਇਜ਼ ਉਸਾਰੀਆਂ ਦੁਕਾਨਾਂ ਨੂੰ ਲੈ ਕੇ ਚੱਲ ਰਹੇ ਰੌਲੇ ਕਾਰਨ ਮੌਕਾ ਦੇਖਣ ਪਹੁੰਚੇ ਡੀ ਸੀ ਮੋਗਾ

ਬਾਘਾਪੁਰਾਣਾ ਦੇ ਚੌਂਕ ‘ਚ ਨਾਜਾਇਜ਼ ਉਸਾਰੀਆਂ ਦੁਕਾਨਾਂ ਨੂੰ ਲੈ ਕੇ ਚੱਲ ਰਹੇ ਰੌਲੇ ਕਾਰਨ ਮੌਕਾ ਦੇਖਣ ਪਹੁੰਚੇ ਡੀ ਸੀ ਮੋਗਾ

ਬਾਘਾਪੁਰਾਣਾ – ਸ਼ਹਿਰ ਬਾਘਾਪੁਰਾਣਾ ਆਏ ਦਿਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ, ਤੇ ਪਿਛਲੇ ਦਿਨਾਂ ਤੋਂ ਲਗਾਤਾਰ ਸ਼ਹਿਰ ਦੇ ਮੇਨ ਚੌਂਕ ਵਿਚ ਬਣੀਆਂ ਨਜਾਇਜ ਦੁਕਾਨਾਂ ਦਾ ਮਾਮਲਾ ਭੱਖਿਆ ਹੋਇਆ ਹੈ। ਜਿਥੇ ਅਖਬਾਰਾਂ ਦੀਆਂ ਸੁਰਖੀਆਂ ਦਾ ਹਿੱਸਾ ਪਿਛਲੇ ਦਿਨਾਂ ਤੋਂ ਇਹ ਦੁਕਾਨਾਂ ਬਣੀਆਂ ਹੋਈਆਂ ਹਨ ਉਥੇ ਹੀ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰ ਵੀ ਇਨ੍ਹਾਂ ਦੁਕਾਨਾਂ ਸਬੰਧੀ ਐਸ.ਡੀ.ਐਮ. ਬਾਘਾਪੁਰਾਣਾ ਨੂੰ ਮੰਗ ਪੱਤਰ ਦੇ ਚੁੱਕੇ ਹਨ। ਸਾਡੇ ਵਲੋਂ ਪਰਮੁੱਖਤਾ ਨਾਲ ਛਾਪੀ ਗਈ ਖਬਰ ਅਤੇ ਗਲਤ ਨਿਸ਼ਾਨ ਦੇਹੀ…

VIA PUNJAB
ਅੱਗੇ ਪੜ੍ਹੋ

ਆਰੀਅਨਜ਼ ਪਬਲਿਕ ਸਕਲ ਦੇ ਛੋਟੇ ਵਿਦਿਆਰਥੀ ਧਾਰਮਿਕ ਸਥਾਨ ਤੇ ਹੋਏ ਨਤਮਸਤਕ

ਆਰੀਅਨਜ਼ ਪਬਲਿਕ ਸਕਲ ਦੇ ਛੋਟੇ  ਵਿਦਿਆਰਥੀ ਧਾਰਮਿਕ ਸਥਾਨ ਤੇ ਹੋਏ ਨਤਮਸਤਕ

ਮੋਹਾਲੀ – ਪ੍ਰਿੰਸੀਪਲ ਸਰਿਤਾ ਜੈਨ ਦੀ ਅਗਵਾਈ ਵਿੱਚ ਰਾਜਪੁਰਾ ਦੇ ਨੇੜੇ ਆਰੀਅਨਜ਼ ਪਬਲਿਕ ਸਕੂਲ ਦੇ ਛੋਟੇ ਵਿਦਿਆਰਥੀਆਂ ਵਿੱਚ ਨੈਤਿਕ ਮੁੱਲਾਂ ਨੂੰ ਜਾਗਰੂਕ ਕਰਨ ਲਈ ਗੁਰੂਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੀ ਯਾਤਰਾ ਦਾ ਆਯੋਜਨ ਕੀਤਾ। ਪ੍ਰਿੰਸੀਪਲ ਅਤੇ ਅਧਿਆਪਕਾਂ ਸਮੇਤ 50 ਦੇ ਲਗਭਗ ਬੱਚਿਆਂ ਨੇ ਪਵਿੱਤਰ ਸਥਾਨ ਦਾ ਦੌਰਾ ਕੀਤਾ। ਇਸ ਯਾਤਰਾ ਦਾ ਮੁੱਖ ਉਦੇਸ਼ ਛੋਟੇ ਛੋਟੇ ਬੱਚਿਆਂ ਨੂੰ ਘੱਟ ਉੱਮਰ ਤੋ ਪ੍ਰਾਰਥਨਾ ਨਾਲ ਜਾਣੂ ਕਰਵਾਉਣਾ, ਸਰਵਸ਼ਕਤੀਮਾਨ ਦੇ ਆਸ਼ੀਰਵਾਦ ਲੈਣ ਅਤੇ ਉੁਹਨਾਂ ਨੂੰ ਇਹਨਾਂ ਪਵਿੱਤਰ ਸਥਾਨਾਂ ਦੇ ਮਹੱਤਵ…

VIA PUNJAB
ਅੱਗੇ ਪੜ੍ਹੋ
1 332 333 334 335 336 1,271