ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਾਬਕਾ ਮੁਲਾਜ਼ਮਾਂ ਨਾਲ ਗੁਰਪੁਰਬ ਸਬੰਧੀ ਕੀਤੀ ਬੈਠਕ

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਾਬਕਾ ਮੁਲਾਜ਼ਮਾਂ ਨਾਲ ਗੁਰਪੁਰਬ ਸਬੰਧੀ ਕੀਤੀ ਬੈਠਕ

ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਸਬੰਧੀ ਦੁਕਾਨਦਾਰਾਂ ਨੂੰ ਦਿੱਤੇ ਸੱਦਾ ਪੱਤਰ, ਸਾਫ਼ ਸਫ਼ਾਈ ਲਈ ਵੀ ਪ੍ਰੇਰਿਆ ਅੰਮ੍ਰਿਤਸਰ -ਸ੍ਰੀ ਅੰਮ੍ਰਿਤਸਰ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਅੱਜ ਕਾਰਸੇਵਾ ਵਾਲੇ ਮਹਾਂਪੁਰਖਾਂ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਬਾਬਾ ਹਰਭਜਨ ਸਿੰਘ ਭਲਵਾਨ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ…

VIA PUNJAB
ਅੱਗੇ ਪੜ੍ਹੋ

ਲੋਕ ਗਾਇਕ ਪੰਮੀ ਬਾਈ ਦੀ ਨਵੀਂ ਐਲਬਮ ‘ਨੱਚ ਨੱਚ ਪਾਉਣੀ ਧਮਾਲ-2’ ਰਿਲੀਜ਼

ਲੋਕ ਗਾਇਕ ਪੰਮੀ ਬਾਈ ਦੀ ਨਵੀਂ ਐਲਬਮ ‘ਨੱਚ ਨੱਚ ਪਾਉਣੀ ਧਮਾਲ-2’ ਰਿਲੀਜ਼

ਹਰਦੀਪ ਸਿੰਘ ਢਿੱਲੋਂ, ਇਕਬਾਲ ਸਿੰਘ ਸਿੱਧੂ, ਨਿਧੜਕ ਸਿੰਘ ਬਰਾੜ ਤੇ ਨਿੰਦਰ ਘੁਗਿਆਣਵੀ ਨੇ ਕਲਾ ਭਵਨ ’ਚ ਐਲਬਮ ਦਾ ਪਹਿਲਾ ਗੀਤ ਕੀਤਾ ਰਿਲੀਜ਼ ਚੰਡੀਗੜ – ਪ੍ਰਸਿੱਧ ਲੋਕ ਗਾਇਕ ਅਤੇ ਲੋਕ ਨਾਚਾਂ ਦੇ ਪਿਤਾਮਾ ਪਰਮਜੀਤ ਸਿੰਘ ਸਿੱਧੂ ‘ਪੰਮੀ ਬਾਈ’ ਦੀ ਨਵੀਂ ਐਲਬਮ ‘ਨੱਚ ਨੱਚ ਪਾਉਣੀ ਧਮਾਲ-2’ ਨੂੰ ਅੱਜ ਇਥੇ ਰਿਲੀਜ਼ ਕੀਤਾ ਗਿਆ। ਪੰਮੀ ਬਾਈ ਜਿਸ ਨੇ ਇਸ ਸਾਲ ਆਪਣੇ ਗਾਇਕੀ ਦੇ 25 ਸਾਲ ਪੂਰੇ ਕੀਤੇ ਹਨ, ਦੀ ਇਹ 15ਵੀਂ ਐਲਬਮ ਹੈ ਜਿਸ ਵਿੱਚ ਨੌ ਗੀਤ ਹੈ।ਇਥੇ ਸੈਕਟਰ-16…

VIA PUNJAB
ਅੱਗੇ ਪੜ੍ਹੋ

ਪੰਜ ਤਖ਼ਤ ਸਾਹਿਬਾਨ ਦੀ ਯਾਤਰਾ ’ਤੇ ਨਿਕਲੇ ਸਿੱਖ ਨੌਜੁਆਨਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ

ਪੰਜ ਤਖ਼ਤ ਸਾਹਿਬਾਨ ਦੀ ਯਾਤਰਾ ’ਤੇ ਨਿਕਲੇ ਸਿੱਖ ਨੌਜੁਆਨਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ

ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਤਖ਼ਤ ਸਾਹਿਬਾਨ ਦੀ ਯਾਤਰਾ ’ਤੇ ਨਿਕਲੇ ਤਿੰਨ ਨੌਜੁਆਨਾਂ ਨੂੰ ਸ੍ਰੀ ਅੰਮ੍ਰਿਤਸਰ ਪੁੱਜਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਸਕੱਤਰ ਸ. ਮਨਜੀਤ ਸਿੰਘ ਬਾਠ ਨੇ ਸਨਮਾਨਿਤ ਕੀਤਾ। ਵਰਨਣਯੋਗ ਹੈ ਕਿ ਇਹ ਨੌਜੁਆਨ ਪੰਜ ਤਖ਼ਤਾਂ ਦੀ ਯਾਤਰਾ ਮੋਟਰਸਾਈਕਲਾਂ ’ਤੇ ਕਰ ਰਹੇ ਹਨ। ਇਨ੍ਹਾਂ ਨੇ ਜ਼ਮਸ਼ੇਦਪੁਰ ਟਾਟਾਨਗਰ ਤੋਂ 1 ਅਕਤੂਬਰ ਨੂੰ ਆਪਣੀ ਯਾਤਰਾ ਆਰੰਭ ਕਰਕੇ ਬੀਤੇ ਕੱਲ੍ਹ 8…

VIA PUNJAB
ਅੱਗੇ ਪੜ੍ਹੋ

ਅੰਤਰਰਾਸ਼ਟਰੀ ਨਗਰ ਕੀਰਤਨ ਖ਼ਾਲਸਾਈ ਜਾਹੋ ਜਲਾਲ ਨਾਲ ਕੁਰੂਕੇਸ਼ਤਰ ਤੋਂ ਅੱਗੇ ਰਵਾਨਾ

ਅੰਤਰਰਾਸ਼ਟਰੀ ਨਗਰ ਕੀਰਤਨ ਖ਼ਾਲਸਾਈ ਜਾਹੋ ਜਲਾਲ ਨਾਲ ਕੁਰੂਕੇਸ਼ਤਰ ਤੋਂ ਅੱਗੇ ਰਵਾਨਾ

ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਤੇ ਛੇਵੀਂ ਕੁਰੂਕਸ਼ੇਤਰ ਤੋਂ ਗੁਰਦੁਆਰਾ ਕਰਾਹ ਸਾਹਿਬ ਪਾਤਸ਼ਾਹੀ ਪਹਿਲੀ ਲਈ ਰਵਾਨਾ ਹੋ ਗਿਆ। ਦੱਸਣਯੋਗ ਹੈ ਕਿ 4 ਅਕਤੂਬਰ ਨੂੰ ਦਿੱਲੀ ਤੋਂ ਹਰਿਆਣਾ ਵਿਚ ਪ੍ਰਵੇਸ਼ ਕੀਤੇ ਨਗਰ ਕੀਰਤਨ ਦਾ ਸੂਬੇ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਵੱਖ-ਵੱਖ ਪੜਾਵਾਂ ’ਤੇ ਹਜ਼ਾਰਾਂ ਸੰਗਤਾਂ ਦਾ ਇਕੱਠ ਗੁਰੂ ਸਾਹਿਬ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਚੀਨ ਦੀਆਂ 28 ਸੰਸਥਾਵਾਂ ਨੂੰ ਕਾਲੀ ਸੂਚੀ ਚ ਪਾਇਆ

ਅਮਰੀਕਾ ਨੇ ਚੀਨ ਦੀਆਂ 28 ਸੰਸਥਾਵਾਂ ਨੂੰ ਕਾਲੀ ਸੂਚੀ ਚ ਪਾਇਆ

ਅਮਰੀਕੀ ਵਣਜ ਮੰਤਰਾਲੇ ਨੇ ਚੀਨ ਦੇ ਅਸ਼ਾਂਤ ਸ਼ਿਨਜਿਆਂਗ ਖੇਤਰ ‘ਚ ਉਈਗਰ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ‘ਚ ਚੀਨ ਦੀਆਂ 28 ਸੰਸਥਾਵਾਂ ਨੂੰ ਸੋਮਵਾਰ ਨੂੰ ਕਾਲੀ ਸੂਚੀ ‘ਚ ਪਾਇਆ।ਅਮਰੀਕਾ ਦੇ ਵਣਜ ਮੰਤਰੀ ਵਿਲਬਰ ਰੋਸ ਨੇ ਫੈਸਲੇ ਦੀ ਘੋਸ਼ਣਾ ਕੀਤੀ। ਇਸ ਤੋਂ ਬਾਅਦ ਇਹ ਸੰਸਥਾਵਾਂ ਹੁਣ ਅਮਰੀਕੀ ਸਾਮਾਨ ਨਹੀਂ ਖਰੀਦ ਸਕਣਗੀਆਂ। ਰਾਸ ਨੇ ਕਿਹਾ ਕਿ ,”ਅਮਰੀਕਾ ਚੀਨ ਅੰਦਰ ਜਾਤੀ ਘੱਟ ਗਿਣਤੀ ਦੇ ਦਮਨ ਨੂੰ ਬਰਦਾਸ਼ਤ ਨਹੀਂ ਕਰਦਾ…

VIA PUNJAB
ਅੱਗੇ ਪੜ੍ਹੋ

ਹਿਲੇਰੀ ਨੂੰ 2020 ਦੀਆਂ ਰਾਸ਼ਟਰਪਤੀ ਚੋਣਾਂ ਲੱੜਣੀਆਂ ਚਾਹੀਦੀਆਂ – ਟਰੰਪ

ਹਿਲੇਰੀ ਨੂੰ 2020 ਦੀਆਂ ਰਾਸ਼ਟਰਪਤੀ ਚੋਣਾਂ ਲੱੜਣੀਆਂ ਚਾਹੀਦੀਆਂ – ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2016 ਦੀਆਂ ਰਾਸ਼ਟਰਪਤੀਆਂ ਚੋਣਾਂ ‘ਚ ਆਪਣੀ ਵਿਰੋਧੀ ਰਹੀ ਹਿਲੇਰੀ ਕਲਿੰਟਨ ‘ਤੇ ਮੰਗਲਵਾਰ ਨੂੰ ਨਿਸ਼ਾਨਾ ਵਿੰਨ੍ਹਦੇ ਹੋਏ ਆਖਿਆ ਕਿ ਉਨ੍ਹਾਂ ਨੂੰ ਅਗਲੀਆਂ ਚੋਣਾਂ ਵੀ ਲੜਣੀਆਂ ਚਾਹੀਦੀਆਂ ਹਨ ਅਤੇ ਇਸ ਦੇ ਲਈ ਸਿਰਫ ਇਹ ਸ਼ਰਤ ਹੈ ਕਿ ਉਨ੍ਹਾਂ ਨੂੰ ਆਪਣੇ ਦੋਸ਼ਾਂ ‘ਤੇ ਸਫਾਈ ਦੇਣੀ ਹੋਵੇਗੀ।ਟਰੰਪ ਦੀ ਇਹ ਟਿੱਪਣੀ ਸੋਮਵਾਰ ਨੂੰ ਰਾਮੁੱਸੇਨ ਸਰਵੇਖਣ ਨਤੀਜੇ ਆਉਣ ਤੋਂ ਬਾਅਦ ਆਈ ਹੈ ਜਿਸ ਮੁਤਾਬਕ 2020 ‘ਚ ਵੀ ਜੇਕਰ ਦੋਵੇਂ ਨੇਤਾ ਚੋਣ ਮੈਦਾਨ ‘ਚ ਆਹਮਣੇ-ਸਾਹਮਣੇ ਹੁੰਦੇ ਹਨ…

VIA PUNJAB
ਅੱਗੇ ਪੜ੍ਹੋ

ਬੋਪੰਨਾ-ਸ਼ਾਪੋਵਾਲੋਵ ਸ਼ੰਘਾਈ ਮਾਸਟਰਜ਼ ਦੇ ਕੁਆਰਟਰ ਫਾਈਨਲ ਚ

ਬੋਪੰਨਾ-ਸ਼ਾਪੋਵਾਲੋਵ ਸ਼ੰਘਾਈ ਮਾਸਟਰਜ਼ ਦੇ ਕੁਆਰਟਰ ਫਾਈਨਲ ਚ

ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਉਸ ਦੇ ਜੋੜੀਦਾਰ ਡੈਨਿਸ ਸ਼ਾਪੋਵਾਲੋਵ ਨੇ ਮੰਗਲਵਾਰ ਇਥੇ ਕਾਰੇਨ ਖਾਚਾਨੋਵ ਅਤੇ ਆਂਦ੍ਰੇ ਰੂਬਲੇਵ ਦੀ ਰੂਸੀ ਜੋੜੀ ‘ਤੇ ਸਿੱਧੇ ਸੈੱਟਾਂ ਵਿਚ ਜਿੱਤ ਹਾਸਲ ਕਰ ਕੇ ਸ਼ੰਘਾਈ ਮਾਸਟਰਜ਼ ਡਬਲਜ਼ ਪ੍ਰਤੀਯੋਗਿਤਾ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।ਭਾਰਤੀ-ਕੈਨੇਡਾਈ ਜੋੜੀ ਨੇ ਸ਼ੁਰੂਆਤੀ ਦੌਰ ਵਿਚ ਖਾਚਾਨੋਵ ਅਤੇ ਰੂਬਲੇਵ ਦੀ ਜੋੜੀ ਨੂੰ 6-1, 6-4 ਨਾਲ ਹਰਾਇਆ। ਬੋਪੰਨਾ- ਸ਼ਾਪੋਵਾਲੋਵ ਨੂੰ ਇਸ ਜਿੱਤ ਨਾਲ 56 ਏ. ਟੀ. ਪੀ. ਅੰਕ ਮਿਲੇ ਜਦ ਕਿ ਵਿਰੋਧੀ ਜੋੜੀ ਨੂੰ 38 ਅੰਕ ਮਿਲੇ।…

VIA PUNJAB
ਅੱਗੇ ਪੜ੍ਹੋ

ਗਰੁੱਪ ਕੈਪਟਨ ਤੇਂਦੁਲਕਰ ਭਾਰਤੀ ਹਵਾਈ ਸੈਨਾ ਦੀ 87ਵੇਂ ਸਥਾਪਨਾ ਦਿਵਸ ਪਰੇਡ ਚ ਸ਼ਾਮਲ ਹੋਏ

ਗਰੁੱਪ ਕੈਪਟਨ ਤੇਂਦੁਲਕਰ ਭਾਰਤੀ ਹਵਾਈ ਸੈਨਾ ਦੀ 87ਵੇਂ ਸਥਾਪਨਾ ਦਿਵਸ ਪਰੇਡ ਚ ਸ਼ਾਮਲ ਹੋਏ

ਮਹਾਨ ਬੱਲੇਬਾਜ਼ ਤੇ ਹਵਾਈ ਸੈਨਾ ਵਿਚ ਮਾਨਦ ਗਰੁੱਪ ਕੈਪਟਨ ਬਣਨ ਵਾਲਾ ਪਹਿਲਾ ਖਿਡਾਰੀ ਸਚਿਨ ਤੇਂਦੁਲਕਰ ਭਾਰਤੀ ਹਵਾਈ ਸੈਨਾ ਦੇ 87ਵੇਂ ਸਥਾਪਨਾ ਦਿਵਸ ‘ਤੇ ਅੱਜ ਗਾਜ਼ੀਆਬਾਦ ਦੇ ਹਿੰਡਨ ਬੇਸ ‘ਤੇ ਹੋਏ ਪ੍ਰੋਗਰਾਮ ਵਿਚ ਸ਼ਾਮਲ ਹੋਇਆ। ਤੇਂਦੁਲਕਰ ਨੂੰ 2010 ਵਿਚ ਗਰੁੱਪ ਕੈਪਟਨ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਪਤਨੀ ਅੰਜਲੀ ਨਾਲ ਇਥੇ ਹਵਾਈ ਸੈਨਾ ਦੀ ਵਰਦੀ ਵਿਚ ਪਹੁੰਚਿਆ। ਇਸ ਮੌਕੇ ਸੈਨਾ, ਨੇਵੀ ਤੇ ਹਵਾਈ ਸੈਨਾ ਦੇ ਪ੍ਰਮੁੱਖ ਵੀ ਮੌਜੂਦ ਸਨ। ਦਰਅਸਲ ਸਚਿਨ ਨੇ 2013 ‘ਚ…

VIA PUNJAB
ਅੱਗੇ ਪੜ੍ਹੋ

ਡੈਨਮਾਰਕ ਓਪਨ ਲਈ ਜਲਦੀ ਵੀਜ਼ਾ ਮਿਲਣ ਦੀ ਉਮੀਦ: ਸਾਇਨਾ ਨੇਹਵਾਲ

ਡੈਨਮਾਰਕ ਓਪਨ ਲਈ ਜਲਦੀ ਵੀਜ਼ਾ ਮਿਲਣ ਦੀ ਉਮੀਦ: ਸਾਇਨਾ ਨੇਹਵਾਲ

ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਅੱਜ ਇੱਥੇ ਦੱਸਿਆ ਕਿ ਅਗਲੇ ਹਫ਼ਤੇ ਖੇਡੇ ਜਾਣ ਵਾਲੇ ਡੈਨਮਾਰਕ ਓਪਨ ਲਈ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਆਰੰਭ ਹੋ ਗਈ ਹੈ ਤੇ ਉਮੀਦ ਹੈ ਕਿ ਇਹ ਸਮੇਂ ਸਿਰ ਮਿਲ ਜਾਵੇਗਾ। ਸਾਇਨਾ ਨੂੰ ਡੈਨਮਾਰਕ ਦਾ ਵੀਜ਼ਾ ਮਿਲਣ ਵਿਚ ਪ੍ਰੇਸ਼ਾਨੀ ਹੋ ਰਹੀ ਸੀ। ਇਸ ਨੂੰ ਸੁਲਝਾਉਣ ਲਈ ਉਨ੍ਹਾਂ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਸੀ। ਸਾਇਨਾ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ‘ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਅੱਜ ਹੈਦਰਾਬਾਦ ਤੋਂ ਸ਼ੁਰੂ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਸੀ.ਆਈ.ਸੀ.ਯੂ. ਤੇ ਜੀ.ਐਨ.ਡੀ.ਈ.ਸੀ. ਦੇ ਸਹਿਯੋਗ ਨਾਲ ਸੂਖਮ ਤੇ ਲਘੂ ਉਦਯੋਗਾਂ ‘ਚ ਖੋਜ ਤੇ ਨਵੀਨਤਾਕਾਰੀ ਨੂੰ ਕਰੇਗੀ ਉਤਸਾਹਤ

ਪੰਜਾਬ ਸਰਕਾਰ ਸੀ.ਆਈ.ਸੀ.ਯੂ. ਤੇ ਜੀ.ਐਨ.ਡੀ.ਈ.ਸੀ. ਦੇ ਸਹਿਯੋਗ ਨਾਲ ਸੂਖਮ ਤੇ ਲਘੂ ਉਦਯੋਗਾਂ ‘ਚ ਖੋਜ ਤੇ ਨਵੀਨਤਾਕਾਰੀ ਨੂੰ ਕਰੇਗੀ ਉਤਸਾਹਤ

ਚੰਡੀਗੜ – ਸੂਬੇ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਵਿਚ ਖੋਜ ਅਤੇ ਨਵੀਨਤਾਕਾਰੀ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ, ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀ.ਆਈ.ਸੀ.ਯੂ.), ਲੁਧਿਆਣਾ ਅਤੇ ਜੀ.ਐਨ.ਡੀ.ਈ.ਸੀ. ਸਾਂਝੇ ਤੌਰ ’ਤੇ ਉਪਰਾਲੇ ਕਰਨਗੇ।ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੇ ਸੀ.ਆਈ.ਸੀ.ਯੂ., ਲੁਧਿਆਣਾ ਦੇ ਇੰਡਸਟ੍ਰੀਅਲ ਐਸੋਸੀਏਸ਼ਨ ਮੈਂਬਰਾਂ ਨਾਲ ਇੱਕ ਮੀਟਿੰਗ ਆਯੋਜਿਤ ਕੀਤੀ ਜਿੱਥੇ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਕੇਸ਼ ਵਰਮਾ ਨੇ ਉਦਯੋਗਪਤੀਆਂ ਨੂੰ ਸੂਬੇ ਵਿੱਚ ਖੋਜ ਤੇ ਨਵੀਨਤਾਕਾਰੀ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਵਲੋਂ ਚਲਾਏ ‘ਮਿਸ਼ਨ ਇਨੋਵੇਟਿਵ ਪੰਜਾਬ’ ਤੋਂ…

VIA PUNJAB
ਅੱਗੇ ਪੜ੍ਹੋ
1 543 544 545 546 547 1,271