ਦੱਖਣੀ ਅਫਰੀਕਾ ਅਤੇ ਭਾਰਤ ਦੀਆਂ ‘ਏ’ ਟੀਮਾਂ ਵਿਚਾਲੇ ਦੂਜਾ ਟੈਸਟ ਅੱਜ

ਦੱਖਣੀ ਅਫਰੀਕਾ ਅਤੇ ਭਾਰਤ ਦੀਆਂ ‘ਏ’ ਟੀਮਾਂ ਵਿਚਾਲੇ ਦੂਜਾ ਟੈਸਟ ਅੱਜ

ਭਾਰਤ ‘ਏ’ ਅਤੇ ਦੱਖਣੀ ਅਫਰੀਕਾ ‘ਏ’ ਵਿਚਾਲੇ ਮੰਗਲਵਾਰ ਨੂੰ ਖੇਡੇ ਜਾਣ ਵਾਲੇ ਦੂਜੇ ਅਤੇ ਆਖ਼ਰੀ ਅਣਅਧਿਕਾਰਤ ਟੈਸਟ ਮੈਚ ਦੌਰਾਨ ਇੱਕ ਵਾਰ ਫਿਰ ਨਜ਼ਰਾਂ ਸ਼ੁਭਮਨ ਗਿੱਲ ਦੇ ਪ੍ਰਦਰਸ਼ਨ ’ਤੇ ਹੋਣਗੀਆਂ। ਭਾਰਤ ‘ਏ’ ਨੇ ਦੱਖਣੀ ਅਫਰੀਕਾ ‘ਏ’ ਖ਼ਿਲਾਫ਼ ਹੁਣ ਤੱਕ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ। ਟੀਮ ਨੇ ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ 4-1 ਨਾਲ ਜਿੱਤਣ ਮਗਰੋਂ ਦੋ ਅਣਅਧਿਕਾਰਤ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਸੱਤ ਵਿਕਟਾਂ ਨਾਲ ਆਪਣੇ ਨਾਮ ਕੀਤਾ।ਭਾਰਤ ‘ਏ’ ਦੀ ਕੋਸ਼ਿਸ਼ ਦੱਖਣੀ ਅਫਰੀਕਾ ‘ਏ’…

VIA PUNJAB
ਅੱਗੇ ਪੜ੍ਹੋ

ਸਿਆਹਫਾਮ ਭਾਈਚਾਰੇ ਦੇ ਸੰਘਰਸ਼ ਨੂੰ ‘ਗੋਰਿਆਂ ਲਈ ਸਮਝਣਾ ਔਖਾ’: ਬਿਡੇਨ

ਸਿਆਹਫਾਮ ਭਾਈਚਾਰੇ ਦੇ ਸੰਘਰਸ਼ ਨੂੰ ‘ਗੋਰਿਆਂ ਲਈ ਸਮਝਣਾ ਔਖਾ’: ਬਿਡੇਨ

ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੇਟ ਉਮੀਦਵਾਰ ਜੋਅ ਬਿਡੇਨ ਨੇ ਸਿਆਹਫਾਮ ਅਮਰੀਕੀਆਂ ਦੇ ਮਨੁੱਖੀ ਹੱਕਾਂ ਲਈ ਚੱਲੇ ਅੰਦੋਲਨ ਦੌਰਾਨ ਬੰਬ ਧਮਾਕਿਆਂ ਦਾ ਸ਼ਿਕਾਰ ਬਣਾਏ ਗਏ ਚਰਚ ਦਾ ਅੱਜ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੌਜੂਦਾ ਨਸਲੀ ਤਣਾਅ ਲਗਾਤਾਰ ਜਾਰੀ ਸੰਘਰਸ਼ ਦਾ ਹੀ ਹਿੱਸਾ ਹੈ ਤੇ ਇਹ ਮੁਲਕ ਦੀ ਹੋਂਦ ਤੋਂ ਵੀ ਪਹਿਲਾਂ ਦਾ ਹੈ। ਬਿਡੇਨ ਨੇ ਕਿਹਾ ਕਿ ਸਦੀਆਂ ਤੋਂ ਹਿੰਸਾ, ਭੈਅ, ਤਣਾਅ ਸਿਆਹਫਾਮ ਲੋਕਾਂ ’ਤੇ ਥੋਪਿਆ ਗਿਆ। ਬਿਡੇਨ ਨੇ ਇਹ ਵਿਚਾਰ 16ਵੇਂ ਸਟ੍ਰੀਟ ਬੈਪਟਿਸਟ…

VIA PUNJAB
ਅੱਗੇ ਪੜ੍ਹੋ

ਸਾਊਦੀ ਤੇਲ ਰਿਫਾਇਨਰੀਆਂ ’ਤੇ ਹਮਲੇ ਦੇ ਜਵਾਬ ਲਈ ਅਮਰੀਕਾ ਤਿਆਰ ਟਰੰਪ

ਸਾਊਦੀ ਤੇਲ ਰਿਫਾਇਨਰੀਆਂ ’ਤੇ ਹਮਲੇ ਦੇ ਜਵਾਬ ਲਈ ਅਮਰੀਕਾ ਤਿਆਰ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਸਾਊਦੀ ਅਰਬ ਦੀਆਂ ਦੋ ਤੇਲ ਰਿਫਾਇਨਰੀਆਂ ’ਤੇ ਹੋਏ ਡਰੋਨ ਹਮਲਿਆਂ ਦਾ ਜਵਾਬ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉਹ ਰਿਆਧ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ।ਉਧਰ ਅਮਰੀਕਾ ਨੇ ਹਮਲੇ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਟਰੰਪ ਨੇ ਟਵਿੱਟਰ ’ਤੇ ਕਿਹਾ ਕਿ ਦੋਸ਼ੀ ਦਾ ਅਮਰੀਕਾ ਨੂੰ ਪਤਾ ਹੈ ਪਰ ਉਹ ਸਾਊਦੀ ਅਰਬ ਤੋਂ ਜਾਨਣਾ ਚਾਹੁੰਦੇ ਹਨ ਕਿ ਹਮਲੇ ਪਿੱਛੇ ਕੌਣ ਹੈ।…

VIA PUNJAB
ਅੱਗੇ ਪੜ੍ਹੋ

UP ਯੋਧਾ ਨੇ ਜੈਪੁਰ ਨੂੰ 38-32 ਨਾਲ ਹਰਾਇਆ

UP ਯੋਧਾ ਨੇ ਜੈਪੁਰ ਨੂੰ 38-32 ਨਾਲ ਹਰਾਇਆ

ਯੂ. ਪੀ. ਯੋਧਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰੋ ਕਬੱਡੀ ਲੀਗ ‘ਚ ਸੋਮਵਾਰ ਨੂੰ ਇੱਥੇ ਜੈਪੁਰ ਪਿੰਕ ਪੈਂਥਰਸ ਨੂੰ 38-32 ਨਾਲ ਹਰਾਇਆ। ਰੇਡਰਸ ਸੁਰਿੰਦਰ ਗਿੱਲ (ਸੱਤ ਅੰਕ), ਸ਼ੀਕਾਂਤ ਜਾਧਵ (9 ਅੰਕ) ਤੇ ਦੇਵਡਿਗਾ (8 ਅੰਕ) ਨੇ ਯੂ. ਪੀ. ਦੀ ਟੀਮ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਨਾਲ ਉਹ ਪਹਿਲੇ ਸੈਸ਼ਨ ਦੀ ਜੇਤੂ ਟੀਮ ‘ਤੇ ਜਿੱਤ ਦਰਜ ਕਰਕੇ ਅੰਕ ਸੂਚੀ ‘ਚ ਪੰਜਵੇਂ ਸਥਾਨ ‘ਤੇ ਪਹੁੰਚਣ ‘ਚ ਸਫਲ ਰਹੀ। ਪਿੰਕ ਪੈਂਥਰਸ ਵਲੋਂ ਦੀਪਕ ਹੁੱਡਾ ਨੇ ਸੁਪਰ 10 (ਸੁਪਰ…

VIA PUNJAB
ਅੱਗੇ ਪੜ੍ਹੋ

ਸਾਊਦੀ ਦੇ ਹਮਲੇ ਦੇ ਬਾਵਜੂਦ ਈਰਾਨੀ ਨੇਤਾ ਨੂੰ ਮਿਲ ਸਕਦੇ ਨੇ ਟਰੰਪ : ਵ੍ਹਾਈਟ ਹਾਊਸ

ਸਾਊਦੀ ਦੇ ਹਮਲੇ ਦੇ ਬਾਵਜੂਦ ਈਰਾਨੀ ਨੇਤਾ ਨੂੰ ਮਿਲ ਸਕਦੇ ਨੇ ਟਰੰਪ : ਵ੍ਹਾਈਟ ਹਾਊਸ

ਸਾਊਦੀ ਅਰਬ ਦੇ ਤੇਲ ਸਰੋਤਾਂ ‘ਤੇ ਡ੍ਰੋਨ ਹਮਲੇ ਦੇ ਪਿੱਛੇ ਈਰਾਨ ਦਾ ਹੱਥ ਹੋਣ ਦਾ ਦੋਸ਼ ਲਾਉਣ ਦੇ ਬਾਵਜੂਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਈਰਾਨੀ ਹਮਰੁਤਬਾ ਹਸਨ ਰੂਹਾਨੀ ਨਾਲ ਹੁਣ ਵੀ ਮੁਲਾਕਾਤ ਕਰ ਸਕਦੇ ਹਨ। ਵ੍ਹਾਈਟ ਹਾਊਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।ਵ੍ਹਾਈਟ ਹਾਊਸ ਦੀ ਕਾਊਂਸਲਰ ਦੇ ਕਾਨਵੇਅ ਨੇ ਟੈਲੀਵੀਜ਼ਨ ‘ਤੇ ਪ੍ਰਸਾਰਿਤ ਇੰਟਰਵਿਊ ‘ਚ ਇਸ ਦੀ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਕਿਉਂਕਿ ਸਾਊਦੀ ਅਰਬ ਨੇ ਡ੍ਰੋਨ ਹਮਲੇ ਤੋਂ ਪ੍ਰਭਾਵਿਤ ਹੋਏ ਤੇਲ ਸਰੋਤਾਂ ‘ਚ ਸੰਚਾਲਨ…

VIA PUNJAB
ਅੱਗੇ ਪੜ੍ਹੋ

US ਚ ਮੰਚ ਸਾਂਝਾ ਕਰਨਗੇ ਮੋਦੀ-ਟਰੰਪ

US ਚ ਮੰਚ ਸਾਂਝਾ ਕਰਨਗੇ ਮੋਦੀ-ਟਰੰਪ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ‘ਤੇ ਜਾਣ ਵਾਲੇ ਹਨ। ਉਹ ਉਥੇ ਭਾਰਤੀ-ਅਮਰੀਕੀਆਂ ਦੇ ਇਕ ਪ੍ਰੋਗਰਾਮ ‘ਹਾਉਡੀ ਮੋਦੀ’ ਨੂੰ 22 ਸਤੰਬਰ ਨੂੰ ਸੰਬੋਧਨ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ‘ਚ ਭਾਗ ਲੈਣ ਲਈ ਘੱਟ ਤੋਂ ਘੱਟ 50,000 ਭਾਰਤੀ-ਅਮਰੀਕੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ 8000 ਲੋਕ ਵੇਟਿੰਗ ਲਿਸਟ ‘ਚ ਹਨ। ਇਸ ਪ੍ਰੋਗਰਾਮ ‘ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਲ ਹੋਣਗੇ, ਇਸ ਦੀ ਪੁਸ਼ਟੀ ਵ੍ਹਾਈਟ ਹਾਊਸ ਵਲੋਂ ਕਰ ਦਿੱਤੀ ਗਈ ਹੈ। ਟਰੰਪ ਵੀ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ ਦਿੱਲੀ ਨੇ ਗੁਜਰਾਤ ਨੂੰ 34-30 ਨਾਲ ਹਰਾਇਆ

ਪ੍ਰੋ ਕਬੱਡੀ ਲੀਗ  ਦਿੱਲੀ ਨੇ ਗੁਜਰਾਤ ਨੂੰ 34-30 ਨਾਲ ਹਰਾਇਆ

ਦਬੰਗ ਦਿੱਲੀ ਨੇ ਐਤਵਾਰ ਨੂੰ ਪ੍ਰੋ ਕਬੱਡੀ ਲੀਗ ਦੇ 91ਵੇਂ ਮੈਚ ‘ਚ ਇਕ ਰੋਮਾਂਚਕ ਮੁਕਾਬਲੇ ‘ਚ ਗੁਜਰਾਤ ਨੂੰ 34-30 ਨਾਲ ਹਰਾ ਦਿੱਤਾ। ਦਿੱਲੀ ਦੀ ਇਸ ਜਿੱਤ ਦੇ ਹੀਰੋ ਇਕ ਵਾਰ ਫਿਰ ਨਵੀਨ ਕੁਮਾਰ ਹੀ ਰਹੇ, ਜਿਸ ਨੇ 15 ਮੈਚਾਂ ‘ਚ ਆਪਣਾ 14ਵਾਂ ਤੇ ਲਗਾਤਾਰ 13ਵਾਂ ਸੁਪਰ-10 ਕੀਤਾ। ਵਿਜੈ ਨੇ ਨਵੀਨ ਦਾ ਵਧੀਆ ਸਥਾਨ ਨਿਭਾਉਂਦੇ ਹੋਏ ਪੰਜ ਰੇਡ ਪੁਆਇੰਟਸ ਹਾਸਲ ਕੀਤੇ। ਕਪਤਾਨ ਜੋਗਿੰਦਰ ਨਰਵਾਲ ਨੇ ਵੀ ਤਿੰਨ ਟੈਕਲ ਪੁਆਇੰਟਸ ਹਾਸਲ ਕੀਤੇ। ਗੁਜਰਾਤ ਦੇ ਲਈ ਰੋਹਿਤ ਗੁਲੀਆ…

VIA PUNJAB
ਅੱਗੇ ਪੜ੍ਹੋ

‘ਸੁਪਰ ਐਮਰਜੈਂਸੀ’ ਦੇ ਦੌਰ ’ਚ ਸੰਵਿਧਾਨਕ ਹੱਕਾਂ ਦੀ ਰੱਖਿਆ ਕਰੋ: ਮਮਤਾ

‘ਸੁਪਰ ਐਮਰਜੈਂਸੀ’ ਦੇ ਦੌਰ ’ਚ ਸੰਵਿਧਾਨਕ ਹੱਕਾਂ ਦੀ ਰੱਖਿਆ ਕਰੋ: ਮਮਤਾ

ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਮੁਲਕ ‘ਸੁਪਰ ਐਮਰਜੈਂਸੀ’ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਟਵੀਟ ਕਰਕੇ ਲੋਕਾਂ ਨੂੰ ਸੰਵਿਧਾਨ ਵੱਲੋਂ ਦਿੱਤੇ ਗਏ ਹੱਕਾਂ ਅਤੇ ਆਜ਼ਾਦੀ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਐਤਵਾਰ ਨੂੰ ਕੌਮਾਂਤਰੀ ਲੋਕਤੰਤਰ ਦਿਵਸ ’ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਵਿਧਾਨਕ ਮੁੱਲਾਂ ਦੀ ਰੱਖਿਆ ਦਾ ਅਹਿਦ ਲੈਣ ਜਿਸ ’ਤੇ ਮੁਲਕ ਦੀ ਨੀਂਹ ਰੱਖੀ ਗਈ ਸੀ।

VIA PUNJAB
ਅੱਗੇ ਪੜ੍ਹੋ

ਐਸ਼ੇਜ਼ ਲੜੀ 2-2 ਨਾਲ ਬਰਾਬਰ; ਆਖਰੀ ਟੈਸਟ ’ਚ ਇੰਗਲੈਂਡ ਜੇਤੂ

ਐਸ਼ੇਜ਼ ਲੜੀ 2-2 ਨਾਲ ਬਰਾਬਰ; ਆਖਰੀ ਟੈਸਟ ’ਚ ਇੰਗਲੈਂਡ ਜੇਤੂ

ਇਥੇ ਆਸਟਰੇਲੀਆ ਨੂੰ ਐਸ਼ੇਜ਼ ਲੜੀ ਦੇ ਪੰਜਵੇਂ ਤੇ ਆਖਰੀ ਟੈਸਟ ਵਿੱਚ 135 ਦੌੜਾਂ ਦੀ ਸ਼ਿਕਸਤ ਦਿੰਦਿਆਂ ਟੈਸਟ ਲੜੀ 2-2 ਨਾਲ ਬਰਾਬਰ ਕਰ ਦਿੱਤੀ। ਇੰਗਲੈਂਡ ਦੀ ਟੀਮ ਜਿੱਤ ਲਈ ਮਿਲੇ 399 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੌਥੇ ਦਿਨ 263 ਦੌੜਾਂ ’ਤੇ ਢੇਰ ਹੋ ਗਈ। ਆਸਟਰੇਲੀਆ ਲਈ ਮੈਥਿਊ ਵੇਡ ਨੇ ਸਭ ਤੋਂ ਵਧ 117 ਦੌੜਾਂ ਦਾ ਯੋਗਦਾਨ ਪਾਇਆ ਜਦੋਂਕਿ ਮਿਸ਼ੇਲ ਮਾਰਸ਼ ਤੇ ਸਟੀਵ ਸਮਿੱਥ ਨੇ ਕ੍ਰਮਵਾਰ 24 ਤੇ 23 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਸਟੂਅਰਟ ਬਰੌਡ ਤੇ…

VIA PUNJAB
ਅੱਗੇ ਪੜ੍ਹੋ

ਸੌਰਭ ਨੇ ਵੀਅਤਨਾਮ ਓਪਨ ਖ਼ਿਤਾਬ ਜਿੱਤਿਆ

ਸੌਰਭ ਨੇ ਵੀਅਤਨਾਮ ਓਪਨ ਖ਼ਿਤਾਬ ਜਿੱਤਿਆ

ਭਾਰਤੀ ਬੈਡਮਿੰਟਨ ਖਿਡਾਰੀ ਸੌਰਭ ਵਰਮਾ ਨੇ ਅੱਜ ਇੱਥੇ ਵੀਅਤਨਾਮ ਓਪਨ ਬੀਡਬਲਿਯੂਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਚੀਨ ਦੇ ਸੁਨ ਫੇਈ ਸ਼ਿਆਂਗ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਦੂਜਾ ਦਰਜਾ ਪ੍ਰਾਪਤ ਸੌਰਭ ਨੇ 75 ਹਜ਼ਾਰ ਡਾਲਰ ਪੁਰਸਕਾਰ ਰਕਮ ਵਾਲੇ ਟੂਰਨਾਮੈਂਟ ਦੇ ਇੱਕ ਘੰਟੇ 12 ਮਿੰਟ ਤੱਕ ਚੱਲੇ ਫਾਈਨਲ ਮੁਕਾਬਲੇ ਨੂੰ 21-12, 17-21, 21-14 ਨਾਲ ਆਪਣੇ ਨਾਮ ਕੀਤਾ।ਇਸ ਜਿੱਤ ਮਗਰੋਂ ਸੌਰਭ ਨੇ ਕਿਹਾ, ‘‘ਇਸ ਹਫ਼ਤੇ ਮੈਂ ਜਿਵੇਂ ਖੇਡਿਆ ਉਸ ਤੋਂ ਕਾਫ਼ੀ ਖ਼ੁਸ਼…

VIA PUNJAB
ਅੱਗੇ ਪੜ੍ਹੋ
1 582 583 584 585 586 1,271