ਟੀਮ ’ਚ ਪੱਕੀ ਥਾਂ ਨਾ ਮਿਲਣ ਕਾਰਨ ਹੌਸਲਾ ਡਿੱਗਦਾ ਹੈ: ਅਈਅਰ

ਟੀਮ ’ਚ ਪੱਕੀ ਥਾਂ ਨਾ ਮਿਲਣ ਕਾਰਨ ਹੌਸਲਾ ਡਿੱਗਦਾ ਹੈ: ਅਈਅਰ

ਹਰ ਖਿਡਾਰੀ ਆਪਣੇ ਕਰੀਅਰ ਨੂੰ ਸੁਰੱਖਿਅਤ ਕਰਨ ਦੀ ਇੱਛਾ ਰੱਖਦਾ ਹੈ ਅਤੇ ਸ਼੍ਰੇਅਸ ਅਈਅਰ ਦਾ ਵੀ ਮੰਨਣਾ ਹੈ ਕਿ ‘ਟੀਮ ਵਿੱਚ ਪੱਕੀ ਥਾਂ ਨਾ ਹੋਣਾ’ ਸਹੀ ਨਹੀਂ ਹੈ, ਜਿਸ ਨਾਲ ਲੰਮੇ ਸਮੇਂ ਵਿੱਚ ਇੱਕ ਖਿਡਾਰੀ ਦੇ ਹੌਸਲੇ ਵਿੱਚ ਕਮੀ ਆਉਂਦੀ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ ਸਭ ਤੋਂ ਘੱਟ ਉਮਰ ਦੇ ਕਪਤਾਨ (24 ਸਾਲ) ਅਈਅਰ ਨੇ ਸੱਤ ਸਾਲ ਵਿੱਚ ਪਹਿਲੀ ਵਾਰ ਆਪਣੀ ਟੀਮ ਦਿੱਲੀ ਕੈਪੀਟਲਜ਼ ਨੂੰ ਪਲੇਅ-ਆਫ ਵਿੱਚ ਪਹੁੰਚਾਇਆ ਸੀ। ਉਹ ਵੈਸਟ ਇੰਡੀਜ਼ ਦੇ ਦੌਰੇ ਮੌਕੇ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ’ਤੇ ਟਰੰਪ ਦੀ ਪੇਸ਼ਕਸ਼ ਪਾਕਿ ਦੀਆਂ ਉਮੀਦਾਂ ਤੋਂ ਕਿਤੇ ਵੱਧ: ਕੁਰੈਸ਼ੀ

ਕਸ਼ਮੀਰ ’ਤੇ ਟਰੰਪ ਦੀ ਪੇਸ਼ਕਸ਼ ਪਾਕਿ ਦੀਆਂ ਉਮੀਦਾਂ ਤੋਂ ਕਿਤੇ ਵੱਧ: ਕੁਰੈਸ਼ੀ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਵਾਸ਼ਿੰਗਟਨ ਯਾਤਰਾ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕਸ਼ਮੀਰ ਬਾਰੇ ਵਿਚੋਲਗੀ ਦੀ ਪੇਸ਼ਕਸ਼ ‘ਪਾਕਿਸਤਾਨ ਦੀਆਂ ਉਮੀਦਾਂ ਤੋਂ ਕਿਤੇ ਵੱਧ ਹੈ।’ ਸਰਕਾਰੀ ‘ਰੇਡੀਓ ਪਾਕਿਸਤਾਨ’ ਮੁਤਾਬਕ ਕੁਰੈਸ਼ੀ ਨੇ ਨਿੱਜੀ ਸਮਾਚਾਰ ਚੈਨਲ ਨਾਲ ਗੱਲਬਾਤ ’ਚ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਮਰੀਕਾ ਨੂੰ ਇਸ ਗੱਲ ਲਈ ਸਹਿਮਤ ਕੀਤਾ ਕਿ ਕਸ਼ਮੀਰ ਮੁੱਖ ਮੁੱਦਾ ਹੈ, ਜਿਸ ਦਾ ਛੇਤੀ ਹੱਲ ਕੱਢਣ ਦੀ ਲੋੜ…

VIA PUNJAB
ਅੱਗੇ ਪੜ੍ਹੋ

ਹਾਕੀ ਖਿਡਾਰੀ ਅਜੀਤ ਪਾਲ ਨੇ ਵਿਸ਼ਵ ਹੈਪੇਟਾਇਟਸ ਦਿਵਸ ਮੌਕੇ ਹੈਲਥਕੇਅਰ ਪੇਸ਼ੇਵਰਾਂ ਵੱਲੋਂ ਕਰਵਾਈ ‘ਰਨ ਫਾਰ ਅਵੇਅਰਨੈੱਸ’ ਦੀ ਕੀਤੀ ਅਗਵਾਈ

ਹਾਕੀ ਖਿਡਾਰੀ ਅਜੀਤ ਪਾਲ ਨੇ ਵਿਸ਼ਵ ਹੈਪੇਟਾਇਟਸ ਦਿਵਸ ਮੌਕੇ ਹੈਲਥਕੇਅਰ ਪੇਸ਼ੇਵਰਾਂ ਵੱਲੋਂ ਕਰਵਾਈ ‘ਰਨ ਫਾਰ ਅਵੇਅਰਨੈੱਸ’ ਦੀ ਕੀਤੀ ਅਗਵਾਈ

ਸਿਹਤ ਪ੍ਰਤੀ ਜਾਗੂਕਤਾ ਲਈ ਟ੍ਰਾਇਸਿਟੀ ਦੇ ਲੋਕਾਂ ਨੇ ਵੱਡੇ ਪੱਧਰ ‘ਤੇ ਲਿਆ ਹਿੱਸਾ ਚੰਡੀਗੜ੍ਹ – ਸਿਹਤ ਖੇਤਰ ਅਤੇ ਆਮ ਲੋਕਾਂ ਦਰਮਿਆਨ ਅਕਾਦਮਿਕ ਅਤੇ ਸਿਹਤ ਸਬੰਧੀ ਜਾਗਰੂਕਤਾ ਗਤੀਵਿਧੀਆਂ ਲਈ ਸਿਹਤ ਸੇਵਾਵਾਂ ਨਾਲ ਜੁੜੇ ਪੇਸ਼ੇਵਰਾਂ ਵੱਲੋਂ ਬਣਾਈ ਸੰਸਥਾ ‘ਜੀ ਐਲ ਰੈਂਜਵਸ’ ਵੱਲੋਂ ਅੱਜ ਵਿਸ਼ਵ ਹੈਪੇਟਾਇਟਸ ਦਿਵਸ ਮੌਕੇ ਇੱਥੇ ਸੁਖਨਾ ਝੀਲ ਤੋਂ ਕੈਪੀਟਲ ਕੰਪਲੈਕਸ ਤੱਕ ‘ਰਨ ਫਾਰ ਅਵੇਰਨੈੱਸ’ ਵਿਸ਼ੇ ਹੇਠ ਈਵੈਂਟ ਕਰਵਾਇਆ ਗਿਆ। ਭਾਰਤ ਨੂੰ ਆਪਣੀ ਕਪਤਾਨੀ ਹੇਠ ਇਕਲੌਤਾ ਵਿਸ਼ਵ ਕੱਪ ਜਿਤਾਉਣ ਵਾਲੇ ਮਹਾਨ ਹਾਕੀ ਓਲੰਪੀਅਨ ਪਦਮ ਸ੍ਰੀ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਸਕੂਲਾਂ ਵਿੱਚ ਖੇਡ ਵਿੰਗਾਂ ਦੇ ਸੁਚਾਰੂ ਕੰਮਕਾਜ ਲਈ ਹਰੇਕ ਸਹੂਲਤ ਦੇਣ ਲਈ ਵਚਨਬੱਧ : ਰਾਣਾ ਗੁਰਮੀਤ ਸਿੰਘ ਸੋਢੀ

ਪੰਜਾਬ ਸਰਕਾਰ ਸਕੂਲਾਂ ਵਿੱਚ ਖੇਡ ਵਿੰਗਾਂ ਦੇ ਸੁਚਾਰੂ ਕੰਮਕਾਜ ਲਈ ਹਰੇਕ ਸਹੂਲਤ ਦੇਣ ਲਈ ਵਚਨਬੱਧ : ਰਾਣਾ ਗੁਰਮੀਤ ਸਿੰਘ ਸੋਢੀ

ਪੰਜਾਬ ਖੇਡ ਖੇਤਰ ਵਿੱਚ ਆਪਣੀ ਸ਼ਾਨ ਮੁੜ ਕਾਇਮ ਕਰਨ ਲਈ ਤਿਆਰ : ਖੇਡ ਮੰਤਰੀ ਚੰਡੀਗੜ੍ਹ – ”ਪੰਜਾਬ ਸਰਕਾਰ ਸੂਬੇ ਵਿਚਲੇ ਸਕੂਲਾਂ ਦੇ ਖੇਡ ਵਿੰਗਾਂ ਵਿੱਚ ਸਿਖਲਾਈ ਲੈ ਰਹੇ ਖਿਡਾਰੀਆਂ ਨੂੰ ਹਰੇਕ ਸਹੂਲਤ ਦੇਣ ਅਤੇ ਅੰਤਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਬਿਹਤਰ ਬੁਨਿਆਦੀ ਢਾਂਚਾ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।”ਪੰਜਾਬ ਦੇ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਵਿਭਾਗ ਵੱਲੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ‘ਚ ਹਾਲੇ ਨਹੀਂ ਹੋਣਗੀਆਂ ਵਿਧਾਨ ਸਭਾ ਚੋਣਾਂ

ਕਸ਼ਮੀਰ ‘ਚ ਹਾਲੇ ਨਹੀਂ ਹੋਣਗੀਆਂ ਵਿਧਾਨ ਸਭਾ ਚੋਣਾਂ

ਨਵੀਂ ਦਿੱਲੀ – ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਐਤਵਾਰ ਨੂੰ ਕਿਹਾ ਕਿ ਲੋਕ ਸਭਾ ਚੋਦਾਂ ਦੇ ਨਾਲ ਜੰਮੂ–ਕਸ਼ਮੀਰ ਵਿਧਾਨ ਸਭਾ ਚੋਣਾਂ ਨਹੀਂ ਕਰਾਈਆਂ ਜਾਣਗੀਆਂ।ਸਿਰਫ ਜੰਮੂ–ਕਸ਼ਮੀਰ ਚ ਲੋਕਸਭਾ ਚੋਣਾਂ ਕਰਵਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਾਅਦ ਚ ਤਿੰਨ ਮੈਂਬਰੀ ਕਮੇਟੀ ਹਾਲਾਤ ਦਾ ਜਾਇਜ਼ਾ ਲਵੇਗੀ। ਉਸ ਤੋਂ ਬਾਅਦ ਇਸ ਦਿਸ਼ਾ ਚ ਕਿਸੇ ਤਰ੍ਹਾਂ ਦਾ ਫੈਸਲਾ ਕੀਤਾ ਜਾਵੇਗਾ। ਜੰਮੂ–ਕਸ਼ਮੀਰ ਦੀ 6 ਲੋਕ ਸਭਾ ਸੀਟਾਂ ਤੇ 5 ਗੇੜਾਂ ਚ ਚੋਣਾਂ ਕਰਵਾਈਆਂ ਜਾਣਗੀਆਂ। ਸੁਰੱਖਿਆ ਕਾਰਨਾਂ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਦੇ ਰਾਹ ਚ ਅੜਿੱਕੇ ਡਾਹੁਣ ਵਾਲੇ ਕਦੇ ਸਫ਼ਲ ਨਹੀਂ ਹੋਣਗੇ : ਮੋਦੀ

ਕਸ਼ਮੀਰ ਦੇ ਰਾਹ ਚ ਅੜਿੱਕੇ ਡਾਹੁਣ ਵਾਲੇ ਕਦੇ ਸਫ਼ਲ ਨਹੀਂ ਹੋਣਗੇ : ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਦੂਜੇ ਕਾਰਜ–ਕਾਲ ਦੀ ਦੂਜੀ ‘ਮਨ ਕੀ ਬਾਤ’ ‘ਚ ਕਿਹਾ ਕਿ ਜਿਹੜੇ ਵੀ ਲੋਕ ਕਸ਼ਮੀਰ ਦੇ ਵਿਕਾਸ ਦੇ ਰਾਹ ਵਿੱਚ ਅੜਿੱਕਾ ਬਣਦੇ ਹਨ ਤੇ ਨਫ਼ਰਤ ਫ਼ੈਲਾਉਣ ਦਾ ਜਤਨ ਕਰ ਰਹੇ ਹਨ; ਉਹ ਆਪਣੇ ਮਨਸੂਬਿਆਂ ‘ਚ ਕਦੇ ਕਾਮਯਾਬ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਹੁਣ ਇਹ ਸਭ ਨੇ ਵੇਖ ਲਿਆ ਹੈ ਕਿ ਵਿਕਾਸ ਦੀ ਤਾਕਤ ਗੋਲ਼ੀਆਂ ਤੇ ਬੰਬਾਂ ਨਾਲੋਂ ਕਿਤੇ ਵੱਧ ਤਾਕਤਵਰ ਹੈ।ਉਨ੍ਹਾਂ ਕਿਹਾ ਕਿ ਚੰਦਰਯਾਨ–2…

VIA PUNJAB
ਅੱਗੇ ਪੜ੍ਹੋ

ਵਾਤਾਵਰਣ ਸੰਭਾਲ ਲਈ ਸ਼ੁਰੂ ਕੀਤੀ ਪੌਦਾਗਿਰੀ ਮੁਹਿੰਮ ਨੂੰ ਹਰਿਆਣਾ ‘ਚ ਵੱਡੀ ਸਫਲਤਾ : ਮਨੋਹਰ ਲਾਲ

ਵਾਤਾਵਰਣ ਸੰਭਾਲ ਲਈ ਸ਼ੁਰੂ ਕੀਤੀ ਪੌਦਾਗਿਰੀ ਮੁਹਿੰਮ ਨੂੰ ਹਰਿਆਣਾ ‘ਚ ਵੱਡੀ ਸਫਲਤਾ : ਮਨੋਹਰ ਲਾਲ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਪਿਛਲੇ ਤਿੰਨ ਸਾਲਾਂ ਵਿਚ ਵਾਤਾਵਰਣ ਸਰੰਖਣ ਲਈ ਸ਼ੁਰੂ ਕੀਤੇ ਗਏ ਪੌਧਾਗਿਰੀ ਮੁਹਿੰਮ ਨੂੰ ਹਰਿਆਣਾ ਵਿਚ ਵੱਡੀ ਸਫਲਤਾ ਮਿਲੀ ਹੈ। ਇਸ ਯੋਜਨਾ ਦੇ ਤਹਿਤ ਅਸੀਂ ਸੂਬੇ ਦੇ ਲੱਖਾਂ ਸਕੂਲੀ ਬੱਚਿਆਂ ਨੂੰਵਾਤਾਵਰਣ ਸਰੰਖਣ ਦੀ ਇਸ ਮੁਹਿੰਮ ਦੇ ਨਾਲ ਜੋੜਿਆ ਹੈ। ਇਸ ਸਾਲ ਵੀ ਅਸੀ ਸਰਕਾਰੀ ਤੇ ਨਿਜੀ ਸਕੂਲਾਂ ਵਿਚ 22 ਲੱਖ ਵਿਦਿਆਰਥੀਆਂ ਨੂੰ ਇਸ ਯੋਜਨਾ ਨਾਲ ਜੋੜਨ ਦਾ ਸੰਕਲਪ ਲਿਆ ਹੈ। ਸ੍ਰੀ ਮਨੋਹਰ ਲਾਲ ਅੱਜ ਜਲ ਸ਼ਕਤੀ…

VIA PUNJAB
ਅੱਗੇ ਪੜ੍ਹੋ

ਆਜ਼ਾਦੀ ਦਿਹਾੜੇ ‘ਤੇ ਮੋਦੀ ਸਰਕਾਰ ਕਸ਼ਮੀਰ ‘ਚ ਕਰੇਗੀ ਵੱਡਾ ਐਕਸ਼ਨ

ਆਜ਼ਾਦੀ ਦਿਹਾੜੇ ‘ਤੇ ਮੋਦੀ ਸਰਕਾਰ ਕਸ਼ਮੀਰ ‘ਚ ਕਰੇਗੀ ਵੱਡਾ ਐਕਸ਼ਨ

ਸ਼੍ਰੀਨਗਰ – 15 ਅਗਸਤ ਤੋਂ ਪਹਿਲਾਂ ਜੰਮੂ ਤੇ ਕਸ਼ਮੀਰ ਵਿੱਚ 10,000 ਵਾਧੂ ਜਵਾਨਾਂ ਦੀ ਤਾਇਨਾਤੀ ਦੇ ਆਦੇਸ਼ਾਂ ਨਾਲ ਚਾਰੇ ਪਾਸੇ ਖਲਬਲੀ ਜਿਹੀ ਮੱਚ ਗਈ ਹੈ। ਕਿਆਸ ਲਾਏ ਜਾ ਰਹੇ ਹਨ ਕਿ ਆਰਟੀਕਲ 35-ਏ ਨੂੰ ਹਟਾਉਣ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਭਾਜਪਾ ਨੇ 2019 ਲੋਕ ਸਭਾ ਚੋਣਾਂ ਦੌਰਾਨ ਆਰਟੀਕਲ 35-ਏ ਨੂੰ ਖ਼ਤਮ ਕਰਨਾ ਆਪਣੇ ਮਨੋਰਥ ਪੱਤਰ ਵਿੱਚ ਵੀ ਛਾਪਿਆ ਸੀ।ਦਰਅਸਲ, ਜੰਮੂ-ਕਸ਼ਮੀਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੇਂਦਰ ਨੇ ਬੀਤੇ ਕੱਲ੍ਹ ਕੇਂਦਰੀ ਹਥਿਆਰਬੰਦ ਬਲਾਂ…

VIA PUNJAB
ਅੱਗੇ ਪੜ੍ਹੋ

ਸੁਖਬੀਰ ਬਾਦਲ 31 ਨੂੰ ਜਲਾਲਾਬਾਦ ਹਲਕੇ ਦੇ ਪਿੰਡਾ ਦਾ ਕਰਨਗੇ ਧੰਨਵਾਦੀ ਦੌਰਾ

ਸੁਖਬੀਰ ਬਾਦਲ 31 ਨੂੰ ਜਲਾਲਾਬਾਦ ਹਲਕੇ ਦੇ ਪਿੰਡਾ ਦਾ ਕਰਨਗੇ ਧੰਨਵਾਦੀ ਦੌਰਾ

ਜਲਾਲਾਬਾਦ – ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 31 ਜੁਲਾਈ ਨੂੰ ਜਲਾਲਾਬਾਦ ਹਲਕੇ ਦੇ ਪਿੰਡ ਜੈਮਲਵਾਲਾ, ਸਿੰਘੇਵਾਲਾ, ਚੱਕ ਸਿੰਘੇਵਾਲਾ ਸੈਣੀਆ, ਮੋਹਰੀ ਰਾਮ ਦੀ ਢਾਣੀ, ਚੱਕ ਪੁੰਨਾ ਵਾਲੀ, ਰੰਗੀਲਾ, ਚੱਕ ਲੱਖੋ ਵਾਲੀ, ਲੱਖੋਵਾਲੀ, ਚੱਕ ਛੱਪੜੀਆ ਵਾਲਾ, ਸਿਮਰੇ ਵਾਲਾ, ਚੱਕ ਦੁਮਾਲ, ਬਾਹਮਣੀ ਵਾਲਾ, ਚੱਕ ਸੌਤਰੀਆ, ਕੋਟੂ ਵਾਲਾ, ਝੁੱਗੇ ਜਵਾਹਰ ਸਿੰਘ ਆਦਿ ਪਿੰਡਾ ਵਾਸੀਆ ਦਾ ਧੰਨਵਾਦ ਕਰਨਗੇ ਤੇ ਪਿੰਡਾਂ ਵਾਸੀਆ ਦੀਆਂ ਮੁਸ਼ਕਲਾਂ ਸੁਣਨਗੇ।

VIA PUNJAB
ਅੱਗੇ ਪੜ੍ਹੋ

ਅਯੋਗਤਾ ਖਿਲਾਫ ਬਾਗੀ ਜੇਡੀਐਸ ਵਿਧਾਇਕ ਸੁਪਰੀਮ ਕੋਰਟ ਜਾਣਗੇ

ਅਯੋਗਤਾ ਖਿਲਾਫ ਬਾਗੀ ਜੇਡੀਐਸ ਵਿਧਾਇਕ ਸੁਪਰੀਮ ਕੋਰਟ ਜਾਣਗੇ

ਕਰਨਾਟਕ ਵਿਧਾਨ ਸਭਾ ਸਪੀਕਰ ਵੱਲੋਂ ਅਯੋਗ ਐਲਾਨੇ ਗਏ ਜੇ ਡੀ (ਐਸ) ਦੇ ਬਾਗੀ ਵਿਧਾ?ਕ ਏ ਐਚ ਵਿਸ਼ਵਨਾਥ ਨੇ ਕਿਹਾ ਕਿ ਫੈਸਲਾ ‘ਕਾਨੂੰਨ ਵਿਰੁੱਧ ਹੈ ਅਤੇ ਉਹ ਅਤੇ ਹੋਰ ਅਸੰਤੁਸ਼ਟ ਵਿਧਾਇਕ ਸੋਮਵਾਰ ਨੂੰ ਸੁਪਰੀਮ ਕੋਰਟ ਜਾਣਗੇ।ਵਿਧਾਨ ਸਭਾ ਸਪੀਕਰ ਕੇ ਆਰ ਰਮੇਸ਼ ਕੁਮਾਰ ਨੇ ਐਤਵਾਰ ਨੂੰ ਦਲ–ਬਦਲ ਰੋਕੂ ਕਾਨੂੰਨ ਦੇ ਤਹਿਤ 14 ਹੋਰ ਵਿਧਾਇਕਾਂ ਨੂੰ 2023 ਵਿਚ ਵਰਤਮਾਨ ਵਿਧਾਨ ਸਭਾ ਦਾ ਕਾਰਜਕਾਲ ਖਤਮ ਹੋਣ ਤੱਕ ਅਯੋਗ ਐਲਾਨਿਆ ਸੀ, ਜਿਨ੍ਹਾਂ ਵਿਚ ਕਾਂਗਰਸ ਦੇ 11 ਅਤੇ ਤਿੰਨ ਜੇ ਡੀ…

VIA PUNJAB
ਅੱਗੇ ਪੜ੍ਹੋ
1 665 666 667 668 669 1,271