ਭਾਰਤ ਨੂੰ ਰੱਖਿਆ ਸਹਿਯੋਗ ਲਈ ਨਾਟੋ ਦੇ ਸਹਿਯੋਗੀ ਮੁਲਕਾਂ ਜਿਹਾ ਦਰਜਾ ਮਿਲੇਗਾ

ਭਾਰਤ ਨੂੰ ਰੱਖਿਆ ਸਹਿਯੋਗ ਲਈ ਨਾਟੋ ਦੇ ਸਹਿਯੋਗੀ ਮੁਲਕਾਂ ਜਿਹਾ ਦਰਜਾ ਮਿਲੇਗਾ

ਵਾਸ਼ਿੰਗਟਨ – ਅਮਰੀਕੀ ਸੈਨੇਟ ਨੇ ਇਕ ਵਿਧਾਨਕ ਉਪਬੰਧ ਪਾਸ ਕੀਤਾ ਹੈ ਜਿਸ ਸਦਕਾ ਰੱਖਿਆ ਸਹਿਯੋਗ ’ਚ ਭਾਰਤ ਦਾ ਰੁਤਬਾ ਇਸਰਾਈਲ ਤੇ ਦੱਖਣੀ ਕੋਰੀਆ ਦੀ ਤਰ੍ਹਾਂ ਨਾਟੋ ਵਿਚ ਅਮਰੀਕਾ ਦੇ ਸਹਿਯੋਗੀ ਮੁਲਕਾਂ ਦੇ ਬਰਾਬਰ ਹੋ ਗਿਆ ਹੈ। ਸਾਲ 2020 ਲਈ ਕੌਮੀ ਡਿਫੈਂਸ ਆਥੋਰਾਈਜ਼ੇਸ਼ਨ ਐਕਟ ਜਾਂ ਐਨਡੀਏਏ ਵਿਚ ਅਜਿਹਾ ਪ੍ਰਸਤਾਵ ਸ਼ਾਮਲ ਹੈ ਜੋ ਪਿਛਲੇ ਹਫ਼ਤੇ ਅਮਰੀਕੀ ਸੈਨੇਟ ਵਲੋਂ ਪਾਸ ਕਰ ਦਿੱਤਾ ਗਿਆ ਸੀ। ਸੈਨੇਟ ਦੀ ਇੰਡੀਆ ਕਾਕਸ ਕੋ-ਚੇਅਰ ਸੈਨੇਟਰ ਜੌਹਨ ਕੋਰਨਿਨ ਵਲੋਂ ਸੈਨੇਟ ਦੀ ਇੰਡੀਆ ਕਾਕਸ ਦੇ…

VIA PUNJAB
ਅੱਗੇ ਪੜ੍ਹੋ

ਵੀਨਸ ਨੂੰ ਹਰਾਉਣ ਵਾਲੀ ਗੌਫ਼ ਦਾ ਟੀਚਾ ਵਿੰਬਲਡਨ ਸਰ ਕਰਨਾ

ਵੀਨਸ ਨੂੰ ਹਰਾਉਣ ਵਾਲੀ ਗੌਫ਼ ਦਾ ਟੀਚਾ ਵਿੰਬਲਡਨ ਸਰ ਕਰਨਾ

ਕੋਰੀ ਗੌਫ਼ ਦਾ ਜਦ ਜਨਮ ਹੋਇਆ ਸੀ ਤਾਂ ਵੀਨਸ ਵਿਲੀਅਮਜ਼ ਵਿੰਬਲਡਨ ਵਿਚ ਦੋ ਸਿੰਗਲਜ਼ ਖ਼ਿਤਾਬ ਜਿੱਤ ਚੁੱਕੀ ਸੀ ਤੇ ਹੁਣ ਪੰਜ ਵਾਰ ਦੀ ਚੈਂਪੀਅਨ ਨੂੰ ਪਹਿਲੇ ਗੇੜ ਵਿਚ ਹਰਾਉਣ ਤੋਂ ਬਾਅਦ ਇਸ 15 ਸਾਲਾ ਲੜਕੀ ਦਾ ਮਕਸਦ ਇਹ ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ ਜਿੱਤ ਕੇ ਇਤਿਹਾਸ ਸਿਰਜਣਾ ਹੈ। ਅਮਰੀਕਾ ਦੀ ਹੀ ਗੌਫ਼ ਨੂੰ ਵੀਨਸ ਖ਼ਿਲਾਫ਼ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਵਿਸ਼ਵ ਦੀ 313ਵੇਂ ਨੰਬਰ ਦੀ ਖਿਡਾਰਨ ਗੌਫ਼ ਨੇ ਆਪਣੇ ਤੋਂ 24 ਸਾਲ…

VIA PUNJAB
ਅੱਗੇ ਪੜ੍ਹੋ

ਕੋਲਕਾਤਾ ਹਾਈਕੋਰਟ ਵਲੋਂ ਰਾਜੀਵ ਕੁਮਾਰ ਨੂੰ ਰਾਹਤ

ਕੋਲਕਾਤਾ ਹਾਈਕੋਰਟ ਵਲੋਂ ਰਾਜੀਵ ਕੁਮਾਰ ਨੂੰ ਰਾਹਤ

ਨਵੀਂ ਦਿੱਲੀ – ਸ਼ਾਰਦਾ ਚਿੱਟ ਫੰਡ ਮਾਮਲੇ ਵਿੱਚ ਕੋਲਕਾਤਾ ਦੇ ਸਾਬਕਾ ਪੁਲੀਸ ਕਮਿਸ਼ਨਰ ਅਤੇ ਆਈ. ਪੀ. ਐਸ. ਅਧਿਕਾਰੀ ਰਾਜੀਵ ਕੁਮਾਰ ਨੂੰ ਹਾਈਕੋਰਟ ਤੋਂ ਅੱਜ ਵੱਡੀ ਰਾਹਤ ਮਿਲ ਗਈ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਕੋਲਕਾਤਾ ਹਾਈ ਕੋਰਟ ਨੇ ਰਾਜੀਵ ਕੁਮਾਰ ਦੀ ਗ੍ਰਿਫਤਾਰੀ ਤੇ ਰੋਕ ਦਾ ਸਮਾਂ ਵਧਾ ਕੇ 22 ਜੁਲਾਈ ਤੱਕ ਕਰ ਦਿੱਤਾ ਹੈ| ਇਸ ਤੋਂ ਪਹਿਲਾਂ 12 ਜੁਲਾਈ ਤੱਕ ਰਾਜੀਵ ਕੁਮਾਰ ਦੀ ਗ੍ਰਿਫਤਾਰੀ ਤੇ ਰੋਕ ਦਾ ਆਦੇਸ਼ ਦਿੱਤਾ ਗਿਆ ਸੀ| ਇਸ ਮਾਮਲੇ ਸੰਬੰਧੀ ਕੋਰਟ 15 ਜੁਲਾਈ…

VIA PUNJAB
ਅੱਗੇ ਪੜ੍ਹੋ

ਭਾਰਤ ਵਿਸ਼ਵ ਕੱਪ ਦੇ ਸੈਮੀ ਫਾਈਨਲ ’ਚ ਦਾਖ਼ਲ

ਭਾਰਤ ਵਿਸ਼ਵ ਕੱਪ ਦੇ ਸੈਮੀ ਫਾਈਨਲ ’ਚ ਦਾਖ਼ਲ

ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ(104) ਦੇ ਸੈਂਕੜੇ ਤੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਿਆ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਇਥੇ ਲੀਗ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ 28 ਦੌੜਾਂ ਦੀ ਸ਼ਿਕਸਤ ਦਿੰਦਿਆਂ ਵਿਸ਼ਵ ਕੱਪ ਦੇ ਸੈਮੀ ਫਾਈਨਲ ਗੇੜ ਵਿੱਚ ਥਾਂ ਪੱਕੀ ਕਰ ਲਈ। ਭਾਰਤ, ਆਸਟਰੇਲੀਆ ਮਗਰੋਂ ਸੈਮੀ ਫਾਈਨਲ ਵਿੱਚ ਪਹੁੰਚਣ ਵਾਲੀ ਦੂਜੀ ਟੀਮ ਬਣ ਗਈ ਹੈ।ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਖੇਡਦਿਆਂ ਨਿਰਧਾਰਿਤ 50 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ਨਾਲ 314 ਦੌੜਾਂ ਦਾ ਸਕੋਰ…

VIA PUNJAB
ਅੱਗੇ ਪੜ੍ਹੋ

ਦੌੜਾਂ ਬਣਾਉਣ ਦੇ ਮਾਮਲੇ ਵਿਚ ਵੀ ਰੋਹਿਤ ਚੋਟੀ ’ਤੇ

ਦੌੜਾਂ ਬਣਾਉਣ ਦੇ ਮਾਮਲੇ ਵਿਚ ਵੀ ਰੋਹਿਤ ਚੋਟੀ ’ਤੇ

ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਖ਼ਿਲਾਫ਼ ਇੱਥੇ ਸੈਂਕੜਾ ਮਾਰ ਕੇ ਆਈਸੀਸੀ ਵਿਸ਼ਵ ਕੱਪ ਦੇ ਇਕ ਟੂਰਨਾਮੈਂਟ ਵਿਚ ਚਾਰ ਸੈਂਕੜੇ ਲਾਉਣ ਦੇ ਕੁਮਾਰ ਸੰਗਕਾਰਾ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ। ਇਕ ਰੋਜ਼ਾ ਵਿਚ 26ਵਾਂ ਸੈਂਕੜਾ ਜੜਨ ਵਾਲੇ ਰੋਹਿਤ ਮੌਜੂਦਾ ਵਿਸ਼ਵ ਕੱਪ ਵਿਚ ਡੇਵਿਡ ਵਾਰਨਰ (516) ਨੂੰ ਪਛਾੜ ਕੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਪਹਿਲੇ ਨੰਬਰ ’ਤੇ ਪੁੱਜ ਗਏ ਹਨ। ਰੋਹਿਤ ਦੇ ਨਾਂ ਹੁਣ 544 ਦੌੜਾਂ ਹਨ। ਸੰਗਕਾਰਾ…

VIA PUNJAB
ਅੱਗੇ ਪੜ੍ਹੋ

ਹਰ ਪਿੰਡ ‘ਚ 550 ਬੂਟੇ ਲਾਉਣ ਦਾ ਕੰਮ 30 ਸਤੰਬਰ ਤੱਕ ਮੁਕੰਮਲ ਕਰਨ ਦਾ ਟੀਚਾ: ਸਾਧੂ ਸਿੰਘ ਧਰਮਸੋਤ

ਹਰ ਪਿੰਡ ‘ਚ 550 ਬੂਟੇ ਲਾਉਣ ਦਾ ਕੰਮ 30 ਸਤੰਬਰ ਤੱਕ ਮੁਕੰਮਲ ਕਰਨ ਦਾ ਟੀਚਾ: ਸਾਧੂ ਸਿੰਘ ਧਰਮਸੋਤ

ਬੂਟਿਆਂ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਲਈ ‘ਵਣ ਮਿੱਤਰ’ ਲਾਏ ਜਾਣਗੇ ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਦੇ ਹਰ ਪਿੰਡ ‘ਚ 550 ਬੂਟੇ ਲਾਉਣ ਦਾ ਕਾਰਜ 30 ਸਤੰਬਰ, 2019 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਯੋਜਨਾ ਤਹਿਤ ਹੁਣ ਤੱਕ 1913 ਪਿੰਡਾਂ ‘ਚ 550-550 ਬੂਟੇ ਲਗਾਏ ਜਾ ਚੁੱਕੇ ਹਨ ਜਦਕਿ 4345 ਪਿੰਡਾਂ ‘ਚ ਬੂਟੇ ਲਗਾਉਣ ਲਈ ਟੋਏ ਪੁੱਟਣ ਦਾ ਕਾਰਜ ਮੁਕੰਮਲ ਕਰ…

VIA PUNJAB
ਅੱਗੇ ਪੜ੍ਹੋ

ਗੋਪੀ ਸਰਪੰਚ ਦੇ ਗ੍ਰਹਿ ਵਿਖੇ ਵਿਧਾਇਕ ਸਿੱਕੀ ਨੇ ਕਾਂਗਰਸੀ ਵਰਕਰਾਂ ਦੀਆਂ ਮੁਸ਼ਕਿਲਾਂ ਸੁਣੀਆਂ

ਗੋਪੀ ਸਰਪੰਚ ਦੇ ਗ੍ਰਹਿ ਵਿਖੇ ਵਿਧਾਇਕ ਸਿੱਕੀ ਨੇ ਕਾਂਗਰਸੀ ਵਰਕਰਾਂ ਦੀਆਂ ਮੁਸ਼ਕਿਲਾਂ ਸੁਣੀਆਂ

ਗੋਇੰਦਵਾਲ ਸਾਹਿਬ – ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਅੱਜ ਨੌਜਵਾਨ ਕਾਂਗਰਸੀ ਆਗੂ ਤੇ ਪਿੰਡ ਝੰਡੇਰ ਮਹਾਂਪੁਰਖਾਂ ਦੇ ਸਰਪੰਚ ਗੁਰਪ੍ਰੀਤ ਸਿੰੰਘ ਗੋਪੀ ਦੇ ਗ੍ਰਹਿ ਵਿਖੇ ਪਹੁੰਚੇ ਜਿਥੇ ਉਹਨਾਂ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਕਾਂਗਰਸੀ ਵਰਕਰਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਿਧਾਇਕ ਸਿੱਕੀ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਦੇ ਕਰਵਾਇਆ ਜਾ ਰਿਹਾ ਹੈ। ਨਸ਼ੇ ਦੇ ਮਾਮਲੇ ਤੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਡੀ…

VIA PUNJAB
ਅੱਗੇ ਪੜ੍ਹੋ

10 ਪੁਲਿਸ ਵਾਲਿਆਂ ਖਿਲਾਫ ਜਾਂਚ ਖੁੱਲਣ ਉੱਤੇ ਜੀਕੇ ਨੇ ਸੰਤੁਸ਼ਟੀ ਜਤਾਈ

10 ਪੁਲਿਸ ਵਾਲਿਆਂ ਖਿਲਾਫ ਜਾਂਚ ਖੁੱਲਣ ਉੱਤੇ ਜੀਕੇ ਨੇ ਸੰਤੁਸ਼ਟੀ ਜਤਾਈ

ਨਵੀਂ ਦਿੱਲੀ – ਸਿੱਖ ਡਰਾਈਵਰ ਨਾਲ ਕੁੱਟਮਾਰ ਮਾਮਲੇ ਵਿੱਚ ਦਿੱਲੀ ਪੁਲਿਸ ਵਲੋਂ ਆਰੋਪੀ 10 ਪੁਲਿਸ ਕਰਮਚਾਰੀਆਂ ਖਿਲਾਫ ਮਹਿਕਮਾਨਾ ਜਾਂਚ ਖੋਲਣ ਅਤੇ ਦਿੱਲੀ ਆਰਮਡ ਪੁਲਿਸ ਦੀ ਪਹਿਲੀ ਬਟਾਲੀਅਨ ਵਿੱਚ ਭੇਜਣ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸੰਤੋਸ਼ ਜਤਾਇਆ ਹੈਂ। ਨਾਲ ਹੀ ਇਸ ਮਸਲੇ ਉੱਤੇ ਕੌਮ ਦੀਆਂ ਭਾਵਨਾਵਾਂ ਦੇ ਉਲਟ ਕਮੇਟੀ ਦੇ ਲੀਗਲ ਸੇਲ ਦੇ ਡੂੰਘੀ ਨੀਂਦਰ ਵਿੱਚ ਸੁਤੇ ਹੋਣ ਉੱਤੇ ਹੈਰਾਨੀ ਜਤਾਈ ਹੈਂ। ਜੀਕੇ ਨੇ ਕਿਹਾ ਕਿ ਨਾਗਰਿਕਾਂ ਦੇ…

VIA PUNJAB
ਅੱਗੇ ਪੜ੍ਹੋ

ਜੰਮੂ-ਕਸ਼ਮੀਰ ‘ਚ ਫ਼ੌਜ ਦੇ ਵਾਹਨ ਨਾਲ ਟਕਰਾਈ ਕਾਰ-3 ਦੀ ਮੌਤ-ਕਈ ਜ਼ਖ਼ਮੀ

ਜੰਮੂ-ਕਸ਼ਮੀਰ ‘ਚ ਫ਼ੌਜ ਦੇ ਵਾਹਨ ਨਾਲ ਟਕਰਾਈ ਕਾਰ-3 ਦੀ ਮੌਤ-ਕਈ ਜ਼ਖ਼ਮੀ

ਸ੍ਰੀਨਗਰ – ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ‘ਚ ਘਾਘਵਾਲ ਵਿੱਚ ਬੀਤੀ ਰਾਤ ਇੱਕ ਕਾਰ ਦੇ ਫੌਜ ਦੇ ਵਾਹਨ ਨਾਲ ਟਕਰਾਅ ਜਾਣ ਕਾਰਨ ਇੱਕ ਔਰਤ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 4 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਰਾਤ ਕਰੀਬ 1.20 ਵਜੇ ਇੱਕ ਕਾਰ ਨੇ ਫੌਜ ਦੇ ਵਾਹਨ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਵੈਨ ਸਵਾਰ ਤਿੰਨ ਲੋਕਾਂ ਨੇ ਘਟਨਾ ਵਾਲੀ ਥਾਂ ‘ਤੇ ਹੀ ਦਮ ਤੋੜ ਦਿੱਤਾ, ਜਦੋਂ ਕਿ ਚਾਰ…

VIA PUNJAB
ਅੱਗੇ ਪੜ੍ਹੋ

ਸਿੱਖਿਆ ਮੰਤਰੀ ਨੇ ਟੈੱਟ ਪਾਸ ਬੇਰੁਜ਼ਗਾਰ ਬੀ ਐੱਡ ਅਧਿਆਪਕ ਯੂਨੀਅਨ ਨੂੰ ਹਫ਼ਤੇ ਤੱਕ ਮੰਗਾਂ ‘ਤੇ ਵਿਚਾਰ ਕਰਕੇ ਫੈਸਲਾ ਲੈਣ ਦਾ ਵਿਸ਼ਵਾਸ਼ ਦਵਾਇਆ

ਸਿੱਖਿਆ ਮੰਤਰੀ ਨੇ ਟੈੱਟ ਪਾਸ ਬੇਰੁਜ਼ਗਾਰ ਬੀ ਐੱਡ ਅਧਿਆਪਕ ਯੂਨੀਅਨ ਨੂੰ ਹਫ਼ਤੇ ਤੱਕ ਮੰਗਾਂ ‘ਤੇ ਵਿਚਾਰ ਕਰਕੇ ਫੈਸਲਾ ਲੈਣ ਦਾ ਵਿਸ਼ਵਾਸ਼ ਦਵਾਇਆ

ਲਹਿਰਾਗਾਗਾ – ਲੰਮੇ ਸਮੇਂ ਤੋਂ ਚਲਦੇ ਸੰਘਰਸ਼ ਤੋਂ ਬਾਅਦ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਨੁਮਾਇੰਦਿਆਂ ਵਿਚਕਾਰ ਮੀਟਿੰਗ ਪੰਜਾਬ ਸਕੱਤਰੇਤ ਵਿਖੇ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਰਣਦੀਪ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਕੋਲ ਵੱਖ-ਵੱਖ ਮੰਗਾਂ ਰੱਖਦਿਆਂ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਉਮੀਦਵਾਰਾਂ ਨੂੰ ਭਰਤੀ ਕਰਨ ਲਈ ਘੱਟੋ-ਘੱਟ 15 ਹਜ਼ਾਰ ਅਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ…

VIA PUNJAB
ਅੱਗੇ ਪੜ੍ਹੋ
1 706 707 708 709 710 1,271