ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਬਦੁਲ ਸੱਤਾਰ ਦਾ ਦਿਹਾਂਤ

ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਬਦੁਲ ਸੱਤਾਰ ਦਾ ਦਿਹਾਂਤ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਬਦੁਲ ਸੱਤਾਰ ਦਾ 88 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਸੱਤਾਰ ਪੇਸ਼ੇ ਤੋਂ ਸਿਆਸਤਦਾਨ ਸਨ। ਉਹ 1999 ਤੋਂ 2002 ਵਿਚਕਾਰ ਪਾਕਿਸਤਾਨ ਦੇ ਤਤਕਾਲੀਨ ਰਾਸ਼ਟਰਪਤੀ ਅਤੇ ਫੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਦੇ ਕਾਰਜਕਾਲ ‘ਚ ਵਿਦੇਸ਼ ਮੰਤਰੀ ਰਹਿ ਚੁੱਕੇ ਹਨ। ਉਹ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਲ ਇਤਿਹਾਸਿਕ ਆਗਰਾ ਸਿਖਰ ਸੰਮੇਲਨ ‘ਚ ਮੁਸ਼ੱਰਫ ਦੇ ਨਾਲ ਸਨ।

VIA PUNJAB
ਅੱਗੇ ਪੜ੍ਹੋ

ਈਰਾਨ ਨਾਲ ਗੱਲਬਾਤ ਤੋਂ ਪਹਿਲਾਂ ਕੋਈ ਸ਼ਰਤ ਨਹੀਂ : ਟਰੰਪ

ਈਰਾਨ ਨਾਲ ਗੱਲਬਾਤ ਤੋਂ ਪਹਿਲਾਂ ਕੋਈ ਸ਼ਰਤ ਨਹੀਂ : ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਨਾਲ ਗੱਲਬਾਤ ਤੋਂ ਪਹਿਲਾਂ ਉਸ ਦੀ ਕੋਈ ਸ਼ਰਤ ਨਹੀਂ ਹੈ। ਸਿਰਫ ਇਹੀ ਹੈ ਕਿ ਅਮਰੀਕਾ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਵੇਗਾ। ਇੱਥੇ ਦੱਸ ਦਈਏ ਕਿ ਸੱਤਾ ਵਿਚ ਆਉਣ ਮਗਰੋਂ ਟਰੰਪ ਨੇ ਈਰਾਨ ਨਾਲ ਪਰਮਾਣੂ ਸਮਝੌਤਾ ਖਤਮ ਕਰ ਲਿਆ ਸੀ। ਨਾਲ ਹੀ ਉਸ ‘ਤੇ ਪਾਬੰਦੀਆਂ ਵੀ ਲਗਾ ਦਿੱਤੀਆਂ ਸਨ। ਟਰੰਪ ਨੇ ਕਿਹਾ,”ਜਿੱਥੋਂ ਤੱਕ ਮੇਰਾ ਸਵਾਲ ਹੈ, ਗੱਲਬਾਤ ਤੋਂ ਪਹਿਲਾਂ ਕੋਈ ਸ਼ਰਤ ਨਹੀਂ ਹੈ।” ਇਕ ਹੋਰ ਸਵਾਲ…

VIA PUNJAB
ਅੱਗੇ ਪੜ੍ਹੋ

ਪੋਂਪਿਓ ਨੇ ਸਾਊਦੀ ਅਰਬ ਦੇ ਸ਼ਾਹ ਨਾਲ ਕੀਤੀ ਮੁਲਾਕਾਤ

ਪੋਂਪਿਓ ਨੇ ਸਾਊਦੀ ਅਰਬ ਦੇ ਸ਼ਾਹ ਨਾਲ ਕੀਤੀ ਮੁਲਾਕਾਤ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਈਰਾਨ ਸੰਕਟ ‘ਤੇ ਗੱਲਬਾਤ ਲਈ ਸੋਮਵਾਰ ਨੂੰ ਸਾਊਦੀ ਅਰਬ ਪਹੁੰਚੇ। ਇੱਥੇ ਜੇਦਾ ਵਿਚ ਪੋਂਪਿਓ ਨੇ ਸਾਊਦੀ ਸ਼ਾਹ ਸਲਮਾਨ ਨਾਲ ਮੁਲਾਕਾਤ ਕੀਤੀ। ਸਾਊਦੀ ਸ਼ਾਹ ਨੇ ਸੀਨੀਅਰ ਅਮਰੀਕੀ ਡਿਪਲੋਮੈਟ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਹੱਥ ਮਿਲਾਇਆ ਅਤੇ ਪੋਂਪਿਓ ਨੂੰ ਕਿਹਾ,”ਤੁਸੀਂ ਸਾਡੇ ਕਰੀਬੀ ਦੋਸਤ ਹੋ।” ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਪੋਂਪਿਓ ਸਾਊਦੀ ਯੁਵਰਾਜ ਮੁਹੰਮਦ ਬਿਨ ਸਲਮਾਨ ਨਾਲ ਵੀ ਮੁਲਾਕਾਤ ਕਰਨਗੇ। ਇਸ ਮਗਰੋਂ ਉਹ ਸੰਯੁਕਤ ਅਰਬ ਅਮੀਰਾਤ ਲਈ ਰਵਾਨਾ ਹੋਣਗੇ। ਅਮਰੀਕੀ ਜਾਸੂਸੀ ਡਰੋਨ ਨੂੰ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਤੇ ਇੰਗਲੈਂਡ ’ਚ ਚੁਣੌਤੀਪੂਰਨ ਟੱਕਰ ਅੱਜ

ਆਸਟਰੇਲੀਆ ਤੇ ਇੰਗਲੈਂਡ ’ਚ ਚੁਣੌਤੀਪੂਰਨ ਟੱਕਰ ਅੱਜ

ਮੇਜ਼ਬਾਨ ਇੰਗਲੈਂਡ ਪਿਛਲੇ ਮੈਚ ਵਿੱਚ ਸ੍ਰੀਲੰਕਾ ਤੋਂ ਹਾਰਨ ਮਗਰੋਂ ਆਪਣੀਆਂ ਗ਼ਲਤੀਆਂ ਤੋਂ ਸਬਕ ਲੈ ਕੇ ਰਵਾਇਤੀ ਵਿਰੋਧੀ ਆਸਟਰੇਲੀਆ ਖ਼ਿਲਾਫ਼ ਮੰਗਲਵਾਰ ਨੂੰ ਵਿਸ਼ਵ ਕੱਪ ਦੇ ਗਰੁੱਪ ਮੈਚ ਵਿੱਚ ਉਤਰੇਗਾ। ਇਹ ਮੈਚ ਰੌਮਾਂਚਕ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਦੋਵੇਂ ਟੀਮਾਂ ਵਿਸ਼ਵ ਕੱਪ ਦੇ ਮਜ਼ਬੂਤ ਦਾਅਵੇਦਾਰਾਂ ਦੀ ਦੌੜ ਵਿੱਚ ਹਨ।ਕ੍ਰਿਕਟ ਦੇ ਮੱਕਾ ਮੰਨੇ ਜਾਂਦੇ ਲਾਰਡਜ਼ ਵਿੱਚ ਹੋਣ ਵਾਲਾ ਇਹ ਮੈਚ ਪਹਿਲਾਂ ਹੀ ਖ਼ਾਸ ਸੀ, ਪਰ ਪਿਛਲੇ ਮੈਚ ਵਿੱਚ ਇੰਗਲੈਂਡ ਦੀ 20 ਦੌੜਾਂ ਨਾਲ ਹਾਰ ਮਗਰੋਂ ਇਹ ਹੋਰ ਵੀ…

VIA PUNJAB
ਅੱਗੇ ਪੜ੍ਹੋ

ਆਈਪੀਐਲ ਤੇ ਵਿਸ਼ਵ ਕੱਪ ਦੇ ਹਾਲਾਤ ਵੱਖਰੇ: ਚਾਹਲ

ਆਈਪੀਐਲ ਤੇ ਵਿਸ਼ਵ ਕੱਪ ਦੇ ਹਾਲਾਤ ਵੱਖਰੇ: ਚਾਹਲ

ਭਾਰਤੀ ਲੈੱਗ ਸਪਿੰਨਰ ਯੁਜ਼ਵੇਂਦਰ ਚਾਹਲ ਦਾ ਮੰਨਣਾ ਹੈ ਕਿ ਟੀ-20 ਲੀਗ ਵਿੱਚ ਜ਼ਬਰਦਸਤ ਬੱਲੇਬਾਜ਼ੀ ਕਰਨ ਵਾਲੇ ਆਂਦਰੇ ਰਸਲ ਸਣੇ ਕੈਰੇਬਿਆਈ ਬੱਲੇਬਾਜ਼ਾਂ ਲਈ ਭਾਰਤ ਖ਼ਿਲਾਫ਼ ਵਿਸ਼ਵ ਕੱਪ ਦੇ ਮੈਚ ਵਿੱਚ ‘ਹਾਲਾਤ’ ਵੱਖਰੀ ਤਰ੍ਹਾਂ ਦੇ ਹੋਣਗੇ। ਵੈਸਟ ਇੰਡੀਜ਼ ਸੈਮੀ ਫਾਈਨਲ ਫਾਈਨਲ ਦੌੜ ’ਚੋਂ ਲਗਪਗ ਬਾਹਰ ਹੈ ਅਤੇ ਰੱਸਲ ਸੱਟ ਕਾਰਨ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਗਿਆ ਹੈ। ਵਿਸ਼ਵ ਕੱਪ ਵਿੱਚ ਚਾਰ ਮੈਚਾਂ ਦੌਰਾਨ ਸੱਤ ਵਿਕਟਾਂ ਲੈ ਚੁੱਕੇ ਚਾਹਲ ਨੇ ਕਿਹਾ, ‘‘ਆਪਣੇ ਦੇਸ਼ ਲਈ ਖੇਡਣਾ ਆਈਪੀਐਲ ਖੇਡਣ ਤੋਂ…

VIA PUNJAB
ਅੱਗੇ ਪੜ੍ਹੋ

ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾ ਸਕਦਾ ਹੈ ਬੁਮਰਾਹ: ਕਲਾਰਕ

ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾ ਸਕਦਾ ਹੈ ਬੁਮਰਾਹ: ਕਲਾਰਕ

ਆਸਟਰੇਲੀਆ ਦੇ 2015 ਵਿਸ਼ਵ ਕੱਪ ਜੇਤੂ ਕਪਤਾਨ ਮਾਈਕਲ ਕਲਾਰਕ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਿਰ ’ਤੇ ਭਾਰਤ ਵਿਸ਼ਵ ਕੱਪ ਜਿੱਤ ਸਕਦਾ, ਪਰ ਆਸਟਰੇਲੀਆ ਲਈ ਇਹੀ ਕੰਮ ਡੇਵਿਡ ਵਾਰਨਰ ਦਾ ਬੱਲਾ ਕਰ ਸਕਦਾ ਹੈ। ਕਲਾਰਕ ਨੇ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਵਿਸ਼ਵ ਕੱਪ ਸੂਚੀ ਵਿੱਚ ਚੋਟੀ ਦੇ ਤਿੰਨ ਦੇਸ਼ਾਂ ਵਿੱਚ ਹੋਣਗੇ, ਪਰ ਇਹ ਵੀ ਕਿਹਾ ਕਿ ਕੇਵਿਨ ਪੀਟਰਸਨ ਅਤੇ ਮਾਈਕਲ ਵੌਨ ਚਾਹੇ ਕੁੱਝ ਵੀ ਕਹਿਣ, ਪਰ ਇੰਗਲੈਂਡ ਕੱਪ ਜਿੱਤਣ ਵਾਲਾ ਨਹੀਂ। ਕਲਾਰਕ…

VIA PUNJAB
ਅੱਗੇ ਪੜ੍ਹੋ

ਸ਼ਾਕਿਬ ਦੇ ਹਰਫ਼ਨਮੌਲਾ ਪ੍ਰਦਰਸ਼ਨ ਨਾਲ ਬੰਗਲਾਦੇਸ਼ ਜੇਤੂ

ਸ਼ਾਕਿਬ ਦੇ ਹਰਫ਼ਨਮੌਲਾ ਪ੍ਰਦਰਸ਼ਨ ਨਾਲ ਬੰਗਲਾਦੇਸ਼ ਜੇਤੂ

ਸ਼ਾਕਿਬ ਅਲ ਹਸਨ ਦੇ ਨੀਮ ਸੈਂਕੜੇ ਤੇ ਮਗਰੋਂ ਗੇਂਦਬਾਜ਼ੀ ਦੌਰਾਨ ਲਈਆਂ ਪੰਜ ਵਿਕਟਾਂ ਦੀ ਬਦੌਲਤ ਬੰਗਲਾਦੇਸ਼ ਨੇ ਅੱਜ ਇਥੇ ਵਿਸ਼ਵ ਕੱਪ ਦੇ ਲੀਗ ਮੁਕਾਬਲੇ ਵਿੱਚ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਦੀ ਸ਼ਿਕਸਤ ਦਿੰਦਿਆਂ ਸੈਮੀ ਫਾਈਨਲ ਗੇੜ ਵਿੱਚ ਦਾਖ਼ਲੇ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਬੰਗਲਾਦੇਸ਼ ਨੇ ਰਹੀਮ (83) ਤੇ ਸ਼ਾਕਿਬ (51) ਦੇ ਨੀਮ ਸੈਂਕੜਿਆਂ ਦੀ ਬਦੌਲਤ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਸੱਤ ਵਿਕਟਾਂ ਦੇ ਨੁਕਸਾਨ ਨਾਲ 262 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਅਫ਼ਗ਼ਾਨਿਸਤਾਨ…

VIA PUNJAB
ਅੱਗੇ ਪੜ੍ਹੋ

ਆਉਣ ਵਾਲੀਆਂ ਚੋਣਾਂ ਆਪਣੇ ਦਮ ਤੇ ਲੜੇਗੀ ਬਸਪਾ: ਮਾਇਆਵਤੀ

ਆਉਣ ਵਾਲੀਆਂ ਚੋਣਾਂ ਆਪਣੇ ਦਮ ਤੇ ਲੜੇਗੀ ਬਸਪਾ: ਮਾਇਆਵਤੀ

ਨਵੀਂ ਦਿੱਲੀ – ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਗਠਜੋੜ ਨੂੰ ਲੈ ਕੇ ਮਾਇਆਵਤੀ ਨੇ ਵੱਡਾ ਐਲਾਨ ਕਰ ਦਿੱਤਾ ਹੈ| ਟਵਿੱਟਰ ਤੇ ਮਾਇਆਵਤੀ ਨੇ ਲਿਖਿਆ ਹੈ ਕਿ ਪਾਰਟੀ ਅਤੇ ਮੂਵਮੈਂਟ ਦੇ ਹਿਤ ਵਿੱਚ ਹੁਣ ਬਸਪਾ ਅੱਗੇ ਹੋਣ ਵਾਲੀਆਂ ਸਾਰੀਆਂ ਛੋਟੀਆਂ-ਵੱਡੀਆਂ ਚੋਣਾਂ ਇੱਕਲੀ ਆਪਣੇ ਦਮ ਤੇ ਲੜੇਗੀ| ਮਾਇਆਵਤੀ ਨੇ ਲਿਖਿਆ, ”ਬਸਪਾ ਦੀ ਆਲ ਇੰਡੀਆ ਬੈਠਕ ਕੱਲ ਲਖਨਊ ਵਿੱਚ ਢਾਈ ਘੰਟੇ ਤੱਕ ਚੱਲੀ| ਇਸ ਤੋਂ ਬਾਅਦ ਸੂਬੇ ਅਨੁਸਾਰ ਬੈਠਕਾਂ ਦਾ ਦੌਰ ਦੇਰ ਰਾਤ…

VIA PUNJAB
ਅੱਗੇ ਪੜ੍ਹੋ

ਚਮਕੀ ਬੁਖਾਰ ਤੇ ਸੁਪਰੀਮ ਕੋਰਟ ਸਖਤ, ਕੇਂਦਰ ਵਲੋਂ ਬਿਹਾਰ ਸਰਕਾਰ ਤੋਂ 7 ਦਿਨਾਂ ਅੰਦਰ ਮੰਗਿਆ ਜਵਾਬ

ਚਮਕੀ ਬੁਖਾਰ ਤੇ ਸੁਪਰੀਮ ਕੋਰਟ ਸਖਤ, ਕੇਂਦਰ ਵਲੋਂ ਬਿਹਾਰ ਸਰਕਾਰ ਤੋਂ 7 ਦਿਨਾਂ ਅੰਦਰ ਮੰਗਿਆ ਜਵਾਬ

ਨਵੀਂ ਦਿੱਲੀ – ਬਿਹਾਰ ਵਿੱਚ ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤ ਤੇ ਸੁਪਰੀਮ ਕੋਰਟ ਨੇ ਚਿੰਤਾ ਜ਼ਾਹਰ ਕੀਤੀ ਹੈ| ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਬੱਚਿਆਂ ਦੀ ਮੌਤ ਤੇ ਜਵਾਬ ਮੰਗਿਆ ਹੈ| ਕੋਰਟ ਨੇ ਬੁਖਾਰ ਦੀ ਰੋਕਥਾਮ ਲਈ ਉਪਾਅ ਅਤੇ ਸੰਬੰਧਤ ਪ੍ਰੋਗਰਾਮਾਂ ਬਾਰੇ ਰਾਜ ਸਰਕਾਰ ਨੂੰ 7 ਦਿਨਾਂ ਦੇ ਅੰਦਰ ਹਲਫਨਾਮਾ ਦਾਇਰ ਕਰ ਕੇ ਜਵਾਬ ਦੇਣ ਦਾ ਵੀ ਨਿਰਦੇਸ਼ ਦਿੱਤਾ| ਸੁਪਰੀਮ ਕੋਰਟ ਨੇ ਬਿਹਾਰ, ਕੇਂਦਰ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ 7 ਦਿਨਾਂ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਖਾਲਿਸਤਾਨੀ ਲਹਿਰ ਨੂੰ ਲਗਾਤਾਰ ਸਮਰਥਨ ਦੇਣ ਲਈ ਕੈਨੇਡਾ ਦੀ ਆਲੋਚਨਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਖਾਲਿਸਤਾਨੀ ਲਹਿਰ ਨੂੰ ਲਗਾਤਾਰ ਸਮਰਥਨ ਦੇਣ ਲਈ ਕੈਨੇਡਾ ਦੀ ਆਲੋਚਨਾ

ਭਾਰਤ ਵਿਰੋਧੀ ਕਾਰਵਾਈਆਂ ‘ਤੇ ਰੋਕ ਲਗਾਉਣ ਲਈ ਟੋਰੋਂਟੋ ਉਪਰ ਵਿਸ਼ਵਵਿਆਪੀ ਦਬਾਅ ਪਾਉਣ ਵਾਸਤੇ ਭਾਰਤ ਸਰਕਾਰ ਨੂੰ ਅਪੀਲ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਾਲਿਸਤਾਨੀ ਲਹਿਰ ਨੂੰ ਪ੍ਰਤੱਖ ਅਤੇ ਅਪ੍ਰਤਖ ਸਮਰਥਣ ਦੇਣ ਲਈ ਕੈਨੇਡਾ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ ਅਤੇ ਉਨਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇ ਕੈਨੇਡਾ ਆਪਣੀ ਧਰਤੀ ਤੋਂ ਚਲਾਈਆਂ ਜਾ ਰਹੀਆਂ ਭਾਰਤ ਵਿਰੋਧੀ ਸਰਗਰਮੀਆਂ ਨੂੰ ਰੋਕਣ ਵਿੱਚ ਅਸਫਲ ਰਿਹਾ ਤਾਂ ਇਹ ਲੰਮੇ ਸਮੇਂ ‘ਚ ਉਸ ਦੀ…

VIA PUNJAB
ਅੱਗੇ ਪੜ੍ਹੋ
1 720 721 722 723 724 1,271