ਸਿੱਧੂ ਵੱਲੋਂ ਪ੍ਰਚਾਰ ਕਰਨ ਦਾ ਰਹੱਸ ਕਾਇਮ

ਸਿੱਧੂ ਵੱਲੋਂ ਪ੍ਰਚਾਰ ਕਰਨ ਦਾ ਰਹੱਸ ਕਾਇਮ

ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਵਿੱਚ ਪ੍ਰਚਾਰ ਕਰਨ ਬਾਰੇ ਅਜੇ ਵੀ ਰਹੱਸ ਕਾਇਮ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੀ ਚੋਣ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਕੋਲੋਂ ਸਿੱਧੂ ਦੇ ਚੋਣ ਪ੍ਰਚਾਰ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ‘ ਅਸੀਂ ਉਨ੍ਹਾਂ ਕੋਲ ਚੋਣ ਪ੍ਰਚਾਰ ਲਈ ਸਮਾਂ ਦੇਣ ਲਈ ਪਹੁੰਚ ਕੀਤੀ ਸੀ ਪਰ ਅਜੇ ਤਕ ਸਮਾਂ ਨਹੀਂ ਮਿਲਿਆ ਤੇ ਸਮਾਂ ਲੈਣ ਦੇ ਯਤਨ ਜਾਰੀ ਹਨ। ਕਾਂਗਰਸ ਦੇ ਇੱਕ ਹੋਰ ਅਹਿਮ ਆਗੂ ਨੇ ਦੱਸਿਆ ਕਿ…

VIA PUNJAB
ਅੱਗੇ ਪੜ੍ਹੋ

ਮਿਸ਼ਨ 13 ਰਾਹੁਲ ਦੀ ਪੰਜਾਬ ਫੇਰੀ ਅੱਜ ਤੋਂ

ਮਿਸ਼ਨ 13 ਰਾਹੁਲ ਦੀ ਪੰਜਾਬ ਫੇਰੀ ਅੱਜ ਤੋਂ

ਚੰਡੀਗੜ੍ਹ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਮਿਸ਼ਨ 13 ਨੂੰ ਸਫਲਤਾ ਮਿਲੇਗੀ ਜਾਂ ਨਹੀਂ ਪਰ ਇਸ ਦੀ ਸਫਲਤਾ ਲਈ ਕਾਂਗਰਸ ਨੇ ਸਾਰੀ ਸ਼ਕਤੀ ਝੋਕ ਦਿੱਤੀ ਹੈ ਤੇ ਅਗਲੇ ਤਿੰਨ ਦਿਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸਮੇਤ ਹੋਰ ਆਗੂ ਸੂਬੇ ਵਿੱਚ ਰੈਲੀਆਂ ਅਤੇ ਰੋਡ ਸ਼ੋਅ ਕਰਕੇ ਕਾਂਗਰਸ ਦੇ ਹੱਕ ਵਿੱਚ ਮਾਹੌਲ ਬਨਾਉਣ ਲਈ ਪੂਰੀ ਵਾਹ ਲਾਉਣਗੇ। ਕਾਂਗਰਸ ਪਾਰਟੀ ਨੇ ਦੋਵੇਂ ਆਗੂਆਂ ਦੀਆਂ ਰੈਲੀਆਂ ਤੇ ਰੋਡ ਸ਼ੋਅ ਦਾ ਵੱਧ ਤੋਂ ਵੱਧ ਲਾਹਾ ਲੈਣ…

VIA PUNJAB
ਅੱਗੇ ਪੜ੍ਹੋ

ਲੋਕ ਸਭਾ ਚੋਣਾਂ ਛੇਵੇਂ ਗੇੜ ’ਚ 63 ਫੀਸਦ ਪੋਲਿੰਗ

ਲੋਕ ਸਭਾ ਚੋਣਾਂ ਛੇਵੇਂ ਗੇੜ ’ਚ 63 ਫੀਸਦ ਪੋਲਿੰਗ

ਨਵੀਂ ਦਿੱਲੀ – ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਤਹਿਤ ਅੱਜ ਸੱਤ ਰਾਜਾਂ ਦੇ 59 ਸੰਸਦੀ ਹਲਕਿਆਂ ਲਈ ਵੋਟਿੰਗ ਦਾ ਕੰਮ ਸਿਰੇ ਚੜ੍ਹ ਗਿਆ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੁੱਲ ਮਿਲਾ ਕੇ 63 ਫੀਸਦ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਪੱਛਮੀ ਬੰਗਾਲ ਵਿੱਚ ਹਿੰਸਾ ਦੇ ਬਾਵਜੂਦ ਸਭ ਤੋਂ ਵਧ 80 ਫੀਸਦ ਪੋਲਿੰਗ ਹੋਈ। ਰਾਜ ਵਿੱਚ ਘਟਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਤੇ ਸਾਬਕਾ ਆਈਪੀਐਸ ਅਫ਼ਸਰ ’ਤੇ ਕਥਿਤ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ…

VIA PUNJAB
ਅੱਗੇ ਪੜ੍ਹੋ

ਮੋਦੀ ਨੇ ਚੋਣਾਂ ’ਚ ਨਫ਼ਰਤ ਅਤੇ ਅਸੀਂ ਪਿਆਰ ਵਰਤਿਆ ਰਾਹੁਲ

ਮੋਦੀ ਨੇ ਚੋਣਾਂ ’ਚ ਨਫ਼ਰਤ ਅਤੇ ਅਸੀਂ ਪਿਆਰ ਵਰਤਿਆ ਰਾਹੁਲ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਇੱਥੇ ਲੋਕ ਸਭਾ ਚੋਣਾਂ ’ਚ ਵੋਟ ਪਾਈ ਅਤੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਚੋਣਾਂ ਵਿੱਚ ਨਫ਼ਰਤ ਦੀ ਵਰਤੋਂ ਕੀਤੀ ਹੈ ਅਤੇ ਅਸੀਂ ਪਿਆਰ ਵਰਤਿਆ ਹੈ। ਸ੍ਰੀ ਗਾਂਧੀ ਨੇ ਵੋਟ ਪਾਉਣ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਦੋ ਵਿਰੋਧੀ ਪਾਰਟੀਆਂ ਵਿੱਚ ‘ਚੰਗੀ ਲੜਾਈ’ ਦੇਖਣ ਨੂੰ ਮਿਲੀ ਹੈ। ਉਨ੍ਹਾਂ ਦਾ ਖਿਆਲ ਹੈ ਕਿ ਪਿਆਰ ਜਿੱਤ…

VIA PUNJAB
ਅੱਗੇ ਪੜ੍ਹੋ

ਹਰਭਜਨ ਦੀਆਂ IPL ਚ 150 ਵਿਕਟਾਂ ਪੂਰੀਆਂ

ਹਰਭਜਨ ਦੀਆਂ IPL ਚ 150 ਵਿਕਟਾਂ ਪੂਰੀਆਂ

ਚੇਨਈ ਸੁਪਰ ਕਿੰਗਜ਼ ਦੇ ਸਪਿਨਰ ਹਰਭਜਨ ਸਿੰਘ ਨੇ ਆਈ. ਪੀ. ਐੱਲ. ਇਤਿਹਾਸ ਵਿਚ 150 ਵਿਕਟਾਂ ਪੂਰੀਆਂ ਕਰ ਲਈਆਂ ਹਨ। ਦਿੱਲੀ ਕੈਪੀਟਲਸ ਦੇ ਨਾਲ ਸੀਜ਼ਨ ਦੇ ਦੂਜੇ ਕੁਆਲੀਫਾਇਰ ਵਿਚ ਉਸ ਨੇ ਸਦਰਫੋਰਡ ਦਾ ਵਿਕਟ ਲੈਂਦਿਆਂ ਹੀ ਇਹ ਸ਼ਾਨਦਾਰ ਅੰਕੜਾ ਛੂਹ ਲਿਆ। ਹਰਭਜਨ ਨੇ ਇਸ ਦੇ ਨਾਲ ਹੀ ਕੋਲਕਾਤਾ ਦੇ ਪਿਊਸ਼ ਚਾਵਲਾ ਦੀ ਵੀ ਬਰਾਬਰੀ ਕਰ ਲਈ।

VIA PUNJAB
ਅੱਗੇ ਪੜ੍ਹੋ

ਭਾਜਪਾ ਮੋਦੀ ਜਾਂ ਸ਼ਾਹ ਦੀ ਪਾਰਟੀ ਨਹੀਂ ਗਡਕਰੀ

ਭਾਜਪਾ ਮੋਦੀ ਜਾਂ ਸ਼ਾਹ ਦੀ ਪਾਰਟੀ ਨਹੀਂ ਗਡਕਰੀ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਭਾਜਪਾ ਦੇ ਮੋਦੀ ਕੇਂਦਰਿਤ ਪਾਰਟੀ ਬਣਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਭਾਜਪਾ ਕਦੇ ਵੀ ਕਿਸੇ ਵਿਅਕਤੀ ਵਿਸ਼ੇਸ਼ ਉੱਤੇ ਕੇਂਦਰਿਤ ਨਹੀਂ ਹੋ ਸਕਦੀ ਕਿਉਂਕਿ ਇਹ ਵਿਚਾਰਧਾਰਾ ਉੱਤੇ ਆਧਾਰਿਤ ਪਾਰਟੀ ਹੈ। ਉਨ੍ਹਾਂ ਇਸ ਵਾਰ ਚੋਣਾਂ ਵਿੱਚ ਭਾਜਪਾ ਨੂੰ ਪਹਿਲਾਂ ਨਾਲੋਂ ਕਮਜ਼ੋਰ ਫ਼ਤਵਾ ਮਿਲਣ ਦੀਆਂ ਸੰਭਾਵਨਾਵਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਪਾਰਟੀ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਵੱਧ ਸੀਟਾਂ ਹਾਸਲ ਕਰੇਗੀ। ਆਪਣੇ ਨਿਵਾਸ ਸਥਾਨ ਉੱਤੇ ਪੀਟੀਆਈ ਨੂੰ ਦਿੱਤੀ ਇੰਟਰਵਿਊ ਦੌਰਾਨ…

VIA PUNJAB
ਅੱਗੇ ਪੜ੍ਹੋ

ਚੇਨੱਈ ਅੱਠਵੀਂ ਵਾਰ ਫਾਈਨਲ ’ਚ ਟੱਕਰ ਮੁੰਬਈ ਨਾਲ

ਚੇਨੱਈ ਅੱਠਵੀਂ ਵਾਰ ਫਾਈਨਲ ’ਚ ਟੱਕਰ ਮੁੰਬਈ ਨਾਲ

ਮੌਜੂਦਾ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਨੇ ਖੇਡ ਦੇ ਹਰ ਵਿਭਾਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸ਼ੁੱਕਰਵਾਰ ਨੂੰ ਇੱਥੇ ਦੂਜੇ ਕੁਆਲੀਫਾਈਰ ਵਿੱਚ ਦਿੱਲੀ ਕੈਪੀਟਲਜ਼ ਉੱਤੇ ਛੇ ਵਿਕਟਾਂ ਦੀ ਜਿੱਤ ਦੇ ਨਾਲ ਅੱਠਵੀਂ ਵਾਰ ਆਈਪੀਐੱਲ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਫਾਈਨਲ ਵਿੱਚ ਟੱਕਰ ਆਪਣੀ ਰਿਵਾਇਤੀ ਵਿਰੋਧੀ ਟੀਮ ਮੁੰਬਈ ਇੰਡੀਅਨਜ਼ ਦੇ ਨਾਲ ਹੋਵੇਗੀ।ਦਿੱਲੀ ਕੈਪੀਟਲਜ਼ ਨੇ ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨੱਈ ਸੁਪਰਕਿੰਗਜ਼ ਖ਼ਿਲਾਫ਼ ਨੌਂ ਵਿਕਟਾਂ ’ਤੇ 147 ਦੌੜਾਂ ਬਣਾਈਆਂ। ਦਿੱਲੀ ਵੱਲੋਂ ਰਿਸ਼ਭ ਪੰਤ ਨੇ ਸਭ…

VIA PUNJAB
ਅੱਗੇ ਪੜ੍ਹੋ

ਭਾਰਤ ਦਾ ਸ਼ਿਰਾਜ ਸ਼ੇਖ ਪੁਰਸ਼ ਵਰਗ ਵਿੱਚ ਸਿਖ਼ਰ ’ਤੇ

ਭਾਰਤ ਦਾ ਸ਼ਿਰਾਜ ਸ਼ੇਖ ਪੁਰਸ਼ ਵਰਗ ਵਿੱਚ ਸਿਖ਼ਰ ’ਤੇ

ਭਾਰਤ ਦੀ ਸ਼ਿਰਾਜ ਸ਼ੇਖ ਨੇ ਇਥੇ ਚੱਲ ਰਹੇ ਵਿਸ਼ਵ ਕੱਪ ਵਿੱਚ ਪੁਰਸ਼ ਸਕੀਟ ’ਚ 50 ’ਚੋਂ 50 ਦਾ ਸਕੋਰ ਬਣਾ ਕੇ 84 ਸ਼ਾਟਗਨ ਨਿਸ਼ਾਨੇਬਾਜ਼ਾਂ ’ਚ ਸਾਂਝੇ ਤੌਰ ’ਤੇ ਲੀਡ ਬਣਾਈ ਹੈ ਅਤੇ ਓਲੰਪਿਕ ਕੋਟਾ ਹਾਸਲ ਕਰਨ ਦੇ ਕਾਫ਼ੀ ਕਰੀਬ ਹੈ। ਸਿਖਰ ’ਤੇ ਹੋਰ ਤਿੰਨ ਨਿਸ਼ਾਨੇਬਾਜ਼ ਕੁਵੈਤ, ਅਰਜਨਟੀਨਾ ਅਤੇ ਨਾਰਵੇ ਦੇ ਹਨ। ਅੰਗਦ ਬਾਜਵਾ ਨੇ ਸਿਹਤ ਸਬੰਧੀ ਮੁੱਦਿਆਂ ਦਾ ਹਵਾਲਾ ਦੇ ਕੇ ਮੁਕਾਬਲੇ ’ਚੋਂ ਹਟਣ ਦਾ ਫੈਸਲਾ ਕੀਤਾ ਜਿਸ ਨਾਲ ਇਸ ਵਿੱਚ ਇਕ ਹੋਰ ਭਾਰਤੀ ਮਾਈਰਾਜ…

VIA PUNJAB
ਅੱਗੇ ਪੜ੍ਹੋ

ਭਾਰਤੀ ਮਹਿਲਾ ਹਾਕੀ ਦੀ ਕਪਤਾਨ ਬਣੀ ‘ਰਾਣੀ’

ਭਾਰਤੀ ਮਹਿਲਾ ਹਾਕੀ ਦੀ ਕਪਤਾਨ ਬਣੀ ‘ਰਾਣੀ’

ਨਵੀਂ ਦਿੱਲੀ – ਹਾਕੀ ਇੰਡੀਆ ਨੇ 20 ਮਈ ਤੋਂ ਕੋਰੀਆ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਲੜੀ ਲਈ ਸ਼ੁੱਕਰਵਾਰ 18 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਦੀ ਘੋਸ਼ਣਾ ਕਰ ਦਿੱਤੀ ਜਿਸ ਵਿੱਚ ਸਟ੍ਰਾਈਕਰ ਰਾਣੀ ਰਾਮਪਾਲ ਕਪਤਾਨ ਹੋਵੇਗੀ। ਮੁੱਖ ਕੋਚ ਸੋਰਡ ਮਾਰਿਨੇ ਦੇ ਮਾਰਗ ਦਰਸ਼ਨ ਵਾਲੀ ਟੀਮ ਵਿੱਚ ਗੋਲਕੀਪਰ ਸਵਿਤਾ ਉਪ ਕਪਤਾਨ ਹੋਵੇਗੀ। ਰਾਣੀ ਸੱਟ ਲੱਗਣ ਕਾਰਨ ਮਲੇਸ਼ੀਆਈ ਦੌਰੇ ਦੌਰਾਨ ਨਹੀਂ ਖੇਡ ਸਕੀ ਸੀ। ਇਹ ਮੈਚ ਜਾਪਾਨ ਦੇ ਹੀਰੋਸ਼ਿਮਾ ਵਿੱਚ 15 ਤੋਂ 23 ਜੂਨ ਤਕ ਚੱਲਣ ਵਾਲੇ…

VIA PUNJAB
ਅੱਗੇ ਪੜ੍ਹੋ

ਐਫ. ਬੀ. ਆਈ ਦੇ ਨਿਸ਼ਾਨੇ ਤੇ ਓਸਾਮਾ ਬਿਨ ਲਾਦੇਨ ਦਾ ਬੇਟਾ

ਐਫ. ਬੀ. ਆਈ ਦੇ ਨਿਸ਼ਾਨੇ ਤੇ ਓਸਾਮਾ ਬਿਨ ਲਾਦੇਨ ਦਾ ਬੇਟਾ

ਵਾਸ਼ਿੰਗਟਨ – ਅਲ ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦਾ ਬੇਟਾ ਹਮਜ਼ਾ ਬਿਨ ਲਾਦੇਨ ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਦੇ ਨਿਸ਼ਾਨੇ ਤੇ ਹੈ| ਐਫ. ਬੀ. ਆਈ. ਨੇ ਉਸ ਨੂੰ ਐਸ ਐਮ ਆਈ ਐਲ ਵਿੱਚ ਸ਼ਾਮਲ ਕੀਤਾ ਹੈ| ਅਧਿਕਾਰੀਆਂ ਨੇ ਹਮਜ਼ਾ ਬਾਰੇ ਹੋਰ ਜਾਣਕਾਰੀ ਦੇਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ|ਐਫ. ਬੀ. ਆਈ. ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ, ”ਉਹ ਅਲ ਕਾਇਦਾ ਨਾਲ ਹਮਜ਼ਾ ਦੇ ਸੰਬੰਧ ਅਤੇ ਮੈਂਬਰਸ਼ਿਪ ਬਾਰੇ ਜਾਣਕਾਰੀ ਚਾਹੁੰਦਾ ਹੈ ਕਿਉਂਕਿ ਉਸ ਦੇ ਜਨਤਕ…

VIA PUNJAB
ਅੱਗੇ ਪੜ੍ਹੋ
1 791 792 793 794 795 1,271