ਬੋਇੰਗ 737 ਮੈਕਸ ਦੀ ਯਾਤਰਾ ਤੋਂ ਨਹੀਂ ਕਰਾਂਗਾ ਸੰਕੋਚ ਵਾਰੇਨ ਬਫੇਟ

ਬੋਇੰਗ 737 ਮੈਕਸ ਦੀ ਯਾਤਰਾ ਤੋਂ ਨਹੀਂ ਕਰਾਂਗਾ ਸੰਕੋਚ ਵਾਰੇਨ ਬਫੇਟ

ਵਾਸ਼ਿੰਗਟਨ –  ਦੁਨੀਆ ਦੇ ਸੀਨੀਅਰ ਪ੍ਰਭਾਵਸ਼ਾਲੀ ਕਾਰੋਬਾਰੀਆਂ ਵਿਚੋਂ ਇਕ ਵਾਰੇਨ ਬਫੇਟ ਨੇ ਕਿਹਾ ਕਿ ਉਹ ਬੋਇੰਗ 737 ਮੈਕਸ ਜਹਾਜ਼ ਵਿਚ ਉਡਾਣ ਭਰਨ ਤੋਂ ਸੰਕੋਚ ਨਹੀਂ ਕਰਨਗੇ। ਬੋਇੰਗ 737 ਦੇ ਦੋ ਜਹਾਜ਼ਾਂ ਦੇ ਹਾਦਸਾਗ੍ਰਸਤ ਹੋ ਜਾਣ ਦੇ ਬਾਅਦ ਕਈ ਦੇਸ਼ਾਂ ਨੇ ਬੋਇੰਗ ਜਹਾਜ਼ਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ।  ਓਮਹਾ ਵਿਚ ਉਨ੍ਹਾਂ ਨੇ ਆਪਣੇ ਬਰਕਸ਼ਾਇਰ ਹੇਥਵੇਅ ਇੰਪਾਇਰ ਦੀ ਸਾਲਾਨਾ ਸ਼ੇਅਰਹੋਲਡਰ ਬੈਠਕ ਦੇ ਇਲਾਵਾ ਏ.ਐੱਫ.ਪੀ. ਦੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਕਿਹਾ,”ਮੈਂ 737 ਮੈਕਸ ਜਹਾਜ਼…

VIA PUNJAB
ਅੱਗੇ ਪੜ੍ਹੋ

ਕਿਮ ਆਪਣਾ ਵਾਅਦਾ ਨਹੀਂ ਤੋੜਨਗੇ ਟਰੰਪ

ਕਿਮ ਆਪਣਾ ਵਾਅਦਾ ਨਹੀਂ ਤੋੜਨਗੇ ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਰੋਸਾ ਜਤਾਇਆ ਹੈ ਕਿ ਉੱਤਰ ਕੋਰੀਆ ਦੇ ਕਿਮ ਜੋਂਗ ਉਨ ਆਪਣਾ ਵਾਅਦਾ ਨਹੀਂ ਤੋੜਨਗੇ। ਪਿਓਂਗਯਾਂਗ ਵਲੋਂ ਆਪਣੇ ਮਿਜ਼ਾਇਲ ਪ੍ਰੋਗਰਾਮ ਨੂੰ ਕਥਿਤ ਤੌਰ ‘ਤੇ ਅੱਗੇ ਵਧਾਉਣ ਬਾਰੇ ਦੱਖਣੀ ਕੋਰੀਆ ਦੇ ਖਦਸ਼ਾ ਜ਼ਾਹਿਰ ਕਰਨ ‘ਤੇ ਟਰੰਪ ਨੇ ਇਹ ਟਿੱਪਣੀ ਕੀਤੀ। ਇਸ ਦਿਲਚਸਪ ਦੁਨੀਆ ‘ਚ ਕੋਈ ਵੀ ਚੀਜ਼ ਮੁਮਕਿਨ ਹੈ ਪਰ ਮੇਰਾ ਮੰਨਣਾ ਹੈ ਕਿ ਕਿਮ ਜੋਂਗ ਉਨ ਉੱਤਰ ਕੋਰੀਆ ਦੀ ਆਰਥਿਕ ਸੰਭਾਵਨਾਵਾਂ ਨੂੰ ਪੂਰੀ ਤਰ੍ਹਾਂ ਸਾਕਾਰ ਕਰ ਰਹੇ ਹਨ…

VIA PUNJAB
ਅੱਗੇ ਪੜ੍ਹੋ

12ਵਾਂ ਸੈਸ਼ਨ ਜ਼ਿਆਦਾ ਖਰਾਬ ਨਹੀਂ ਰਿਹਾ ਵਿਰਾਟ

12ਵਾਂ ਸੈਸ਼ਨ ਜ਼ਿਆਦਾ ਖਰਾਬ ਨਹੀਂ ਰਿਹਾ ਵਿਰਾਟ

ਬੈਂਗਲੁਰੂ – ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਕਈ ਯਾਦਗਾਰ ਮੁਕਾਬਲੇ ਖੇਡਣ ਦੇ ਬਾਵਜੂਦ ਆਖਰੀ ਸਥਾਨ ‘ਤੇ ਰਹਿ ਕੇ ਸਭ ਤੋਂ ਪਹਿਲਾਂ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਗਈ ਪਰ ਉਸਦੇ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਇਹ ਸੈਸ਼ਨ ਉਸਦੀ ਟੀਮ ਲਈ ਜ਼ਿਆਦਾ ਖਰਾਬ ਨਹੀਂ ਰਿਹਾ ਹੈ।ਹਾਲਾਂਕਿ ਉਨ੍ਹਾਂ ਦੇ ਨਤੀਜੇ ਉਮੀਦਾਂ ਅਨੁਸਾਰ ਨਹੀਂ ਰਹੇ। ਵਿਰਾਟ ਨੇ ਮੈਚ ਤੋਂ ਬਾਅਦ ਕਿਹਾ ਕਿ ਉਸਦੀ ਟੀਮ ਦਾ ਸਫਰ ਅਜੀਬ ਸੀ ਪਰ ਖਿਡਾਰੀਆਂ…

VIA PUNJAB
ਅੱਗੇ ਪੜ੍ਹੋ

ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਹਰਾਇਆ

ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਹਰਾਇਆ

ਮੁੰਬਈ – ਲਸਿਥ ਮਲਿੰਗਾ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਕਪਤਾਨ ਰੋਹਿਤ ਸ਼ਰਮਾ ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਮੁੰਬਈ ਇੰਡੀਅਨਜ਼ ਨੇ ਐਤਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 23 ਗੇਂਦਾਂ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਆਈ. ਪੀ. ਐੱਲ.-2012 ਦੇ ਲੀਗ ਗੇੜ ਵਿਚ ਚੋਟੀ ਦਾ ਸਥਾਨ ਹਾਸਲ ਕਰ ਕੇ ਪਹਿਲੇ ਕੁਆਲੀਫਾਇਰ ਵਿਚ ਖੇਡਣ ਦਾ ਹੱਕ ਹਾਸਲ ਕਰ ਲਿਆ। ਮੁੰਬਈ ਦੀ ਇਸ ਜਿੱਤ ਨਾਲ ਸਨਰਾਈਜ਼ਰਜ਼ ਹੈਦਰਾਬਾਦ 12 ਅੰਕ ਹੋਣ ਦੇ ਬਾਵਜੂਦ…

VIA PUNJAB
ਅੱਗੇ ਪੜ੍ਹੋ

ਆਈਪੀਐਲ ਪੰਜਾਬ ਨੇ ਜਿੱਤ ਨਾਲ ਲਈ ਵਿਦਾਇਗੀ

ਆਈਪੀਐਲ ਪੰਜਾਬ ਨੇ ਜਿੱਤ ਨਾਲ ਲਈ ਵਿਦਾਇਗੀ

ਐਸ.ਏ.ਐਸ.ਨਗਰ – ਕਿੰਗਜ਼ ਇਲੈਵਨ ਪੰਜਾਬ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੈਸ਼ਨ ਦੀ ਆਪਣੀ ਮੁਹਿੰਮ ਆਖ਼ਰੀ ਲੀਗ ਮੈਚ ਵਿੱਚ ਜਿੱਤ ਦਰਜ ਕਰਕੇ ਸ਼ਾਨਦਾਰ ਢੰਗ ਨਾਲ ਸਮਾਪਤ ਕੀਤੀ। ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਕਿੰਗਜ਼ ਇਲੈਵਨ ਨੇ ਟੂਰਨਾਮੈਂਟ ਦੀ ਅੰਕ ਸੂਚੀ ਵਿੱਚ ਸਭ ਤੋਂ ਉੱਪਰ ਚੱਲ ਰਹੀ ਚੇਨੱਈ ਸੁਪਰ ਕਿੰਗਜ਼ ਦੀ ਟੀਮ ਨੂੰ ਛੇ ਵਿਕਟਾਂ ਨਾਲ ਹਰਾ ਕੇ ਤੀਹ ਹਜ਼ਾਰ ਤੋਂ ਵੱਧ ਦਰਸ਼ਕਾਂ ਦੇ ਦਿਲ ਜਿੱਤ ਲਏ। ਆਈਪੀਐਲ ਦੇ ਪਲੇਅ-ਆਫ਼ ਵਿੱਚੋਂ ਪਹਿਲਾਂ ਹੀ…

VIA PUNJAB
ਅੱਗੇ ਪੜ੍ਹੋ

ਸਮਿੱਥ ਤੇ ਵਾਰਨਰ ਆਸਟਰੇਲੀਆ ਟੀਮ ’ਚ ਵਾਪਸੀ ਲਈ ਤਿਆਰ

ਸਮਿੱਥ ਤੇ ਵਾਰਨਰ ਆਸਟਰੇਲੀਆ ਟੀਮ ’ਚ ਵਾਪਸੀ ਲਈ ਤਿਆਰ

ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ਬਿਮਾਰ ਹੋਣ ਦੇ ਬਾਵਜੂਦ ਇਸ ਹਫ਼ਤੇ ਆਸਟਰੇਲਿਆਈ ਟੀਮ ਵੱਲੋਂ ਪਹਿਲੀ ਵਾਰ ਖੇਡਣ ਲਈ ਤਿਆਰ ਹਨ। ਸਮਿੱਥ ਅਤੇ ਵਾਰਨਰ ਦੋਵੇਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੋਂ ਪਰਤਣ ਮਗਰੋਂ ਬਿਮਾਰ ਹਨ, ਪਰ ਅੱਜ ਉਨ੍ਹਾਂ ਨੈੱਟ ਅਭਿਆਸ ਵਿੱਚ ਹਿੱਸਾ ਲਿਆ। ਕੇਪਟਾਊਨ ਵਿੱਚ ਗੇਂਦ ਨਾਲ ਛੇੜਛਾੜ ਮਾਮਲੇ ਕਾਰਨ ਇੱਕ ਸਾਲ ਦੀ ਪਾਬੰਦੀ ਝੱਲਣ ਵਾਲੇ ਇਨ੍ਹਾਂ ਦੋਵਾਂ ਖਿਡਾਰੀਆਂ ਦਾ ਪਿਛਲੇ ਹਫ਼ਤੇ ਬ੍ਰਿਸਬਨ ਵਿੱਚ ਵਿਸ਼ਵ ਕੱਪ ਤੋਂ ਪਹਿਲਾਂ ਤਿਆਰੀ ਕੈਂਪ ਦੌਰਾਨ ਕੌਮੀ ਟੀਮ ਵਿੱਚ ਸਵਾਗਤ ਕੀਤਾ ਗਿਆ…

VIA PUNJAB
ਅੱਗੇ ਪੜ੍ਹੋ

ਸਚਿਨ ਨੇ ਮੌਜੂਦਾ ਹਾਲਾਤ ਲਈ ਬੀਸੀਸੀਆਈ ਨੂੰ ਜ਼ਿੰਮੇਵਾਰ ਠਹਿਰਾਇਆ

ਸਚਿਨ ਨੇ ਮੌਜੂਦਾ ਹਾਲਾਤ ਲਈ ਬੀਸੀਸੀਆਈ ਨੂੰ ਜ਼ਿੰਮੇਵਾਰ ਠਹਿਰਾਇਆ

ਕ੍ਰਿਕਟਰ ਸਚਿਨ ਤੇਂਦੁਲਕਰ ਨੇ ਕਥਿਤ ਹਿੱਤਾਂ ਦੇ ਟਕਰਾਅ ਮਾਮਲੇ ਨੂੰ ਬੀਸੀਸੀਆਈ ਵੱਲੋਂ ‘ਹੱਲ ਯੋਗ’ ਕਰਾਰ ਦੇਣ ਦੀ ਦਲੀਲ ਨੂੰ ਖਾਰਜ ਕਰਦਿਆਂ ਕਿਹਾ ਕਿ ‘ਮੌਜੂਦਾ ਹਾਲਾਤ’ ਲਈ ਭਾਰਤੀ ਕ੍ਰਿਕਟ ਬੋਰਡ ਹੀ ਜ਼ਿੰਮੇਵਾਰ ਹੈ। ਤੇਂਦੁਲਕਰ ’ਤੇ ਦੋਸ਼ ਹੈ ਕਿ ਉਹ ਕ੍ਰਿਕਟ ਸਲਾਹਕਾਰ ਕਮੇਟੀ ਦੇ ਮੈਂਬਰ ਦੇ ਨਾਲ-ਨਾਲ ਮੁੰਬਈ ਇੰਡੀਅਨਜ਼ ਦੇ ‘ਆਈਕਨ’ ਹੋਣ ਕਾਰਨ ਦੂਹਰੀ ਭੂਮਿਕਾ ਨਿਭਾਅ ਰਿਹਾ ਹੈ, ਜੋ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ।ਤੇਂਦੁਲਕਰ ਨੇ ਇਸ ਮਾਮਲੇ ਵਿੱਚ ਬੀਸੀਸੀਆਈ ਦੇ ਨੈਤਿਕ ਅਧਿਕਾਰੀ ਡੀਕੇ ਜੈਨ ਨੂੰ 13…

VIA PUNJAB
ਅੱਗੇ ਪੜ੍ਹੋ

ਮੋਦੀ ਨੂੰ ਸੱਤਾ ਤੋਂ ਬਾਹਰ ਕਰਨ ਦਾ ਵੇਲਾ ਆਇਆ: ਮਨਮੋਹਨ

ਮੋਦੀ ਨੂੰ ਸੱਤਾ ਤੋਂ ਬਾਹਰ ਕਰਨ ਦਾ ਵੇਲਾ ਆਇਆ: ਮਨਮੋਹਨ

ਨਵੀਂ ਦਿੱਲੀ – ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦੀ ਸਖ਼ਤ ਲੋੜ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਪੰਜ ਸਾਲਾ ਕਾਰਜਕਾਲ ਮੁਲਕ ਦੇ ਨੌਜਵਾਨਾਂ, ਕਿਸਾਨਾਂ, ਵਪਾਰੀਆਂ ਤੇ ਜਮਹੂਰੀਅਤ ਲਈ ‘ਮਾਨਸਿਕ ਪੀੜਾ ਨਾਲ ਭਰਿਆ ਤੇ ਵਿਨਾਸ਼ਕਾਰੀ’ ਰਿਹਾ ਹੈ। ਇਕ ਇੰਟਰਵਿਊ ’ਚ ਸਾਬਕਾ ਪ੍ਰਧਾਨ ਮੰਤਰੀ ਨੇ ਸਪੱਸ਼ਟ ਕਿਹਾ ਕਿ ਮੋਦੀ ਦੇ ਹੱਕ ਵਿਚ ਕੋਈ ਲਹਿਰ ਨਹੀਂ ਸੀ ਤੇ ਲੋਕਾਂ ਨੇ…

VIA PUNJAB
ਅੱਗੇ ਪੜ੍ਹੋ

5ਵੇਂ ਪੜਾਅ ਲਈ 7 ਸੂਬਿਆਂ ਦੇ 51 ਹਲਕਿਆਂ ’ਚ ਵੋਟਾਂ ਅੱਜ

5ਵੇਂ ਪੜਾਅ ਲਈ 7 ਸੂਬਿਆਂ ਦੇ 51 ਹਲਕਿਆਂ ’ਚ ਵੋਟਾਂ ਅੱਜ

ਸੋਨੀਆ, ਰਾਹੁਲ, ਰਾਜਨਾਥ ਤੇ ਸਮ੍ਰਿਤੀ ਦੀ ਅਗਨੀ ਪ੍ਰੀਖਿਆ ਅਮੇਠੀ ਸੀਟ ’ਤੇ ਟਿਕੀਆਂ ਪੂਰੇ ਦੇਸ਼ ਦੀਆਂ ਨਜ਼ਰਾਂ ਨਵੀਂ ਦਿੱਲੀ – ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਤਹਿਤ ਸਤ ਸੂਬਿਆਂ ਦੀਆਂ 51 ਸੀਟਾਂ ’ਤੇ 6 ਮਈ ਨੂੰ ਮਤਦਾਨ ਹੋ ਰਿਹਾ ਹੈ। ਜਿਨ੍ਹਾਂ ਵਿਚ ਬਿਹਾਰ (5), ਜੰਮੂ-ਕਸ਼ਮੀਰ (20, ਝਾਰਖੰਡ (4), ਮਧ ਪ੍ਰਦੇਸ਼ (7), ਰਾਜਸਥਾਨ (12), ਉਤਰ ਪ੍ਰਦੇਸ਼ (14) ਤੇ ਪਛਮੀ ਬੰਗਾਲ (7)। ਸ਼ਾਮਿਲ ਹਨ। ਇਸ ਪੜਾਅ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ…

VIA PUNJAB
ਅੱਗੇ ਪੜ੍ਹੋ

ਫਿਲੀਸਤੀਨ ’ਚ ਇਜ਼ਰਾਈਲ ਵੱਲੋਂ ਕੀਤੇ ਹਵਾਈ ਹਮਲਿਆਂ ’ਚ ਚਾਰ ਦੀ ਮੌਤ

ਫਿਲੀਸਤੀਨ ’ਚ ਇਜ਼ਰਾਈਲ ਵੱਲੋਂ ਕੀਤੇ ਹਵਾਈ ਹਮਲਿਆਂ ’ਚ ਚਾਰ ਦੀ ਮੌਤ

ਨੇਤਨਯਾਹੂ ਵੱਲੋਂ ਵੱਡੇ ਹਮਲੇ ਜਾਰੀ ਰੱਖਣ ਦੇ ਹੁਕਮ ਗਾਜ਼ਾ – ਇਜ਼ਰਾਈਲ ਅਤੇ ਫਿਲੀਸਤੀਨ ਵਿਚਾਲੇ ਜਾਰੀ ਸੰਘਰਸ਼ ਦੌਰਾਨ ਇਜ਼ਰਾਈਲ ਨੇ ਗਾਜ਼ਾ ਸਰਹਦ ’ਤੇ ਹਵਾਈ ਹਮਲੇ ਕੀਤੇ ਹਨ, ਜਿਸ ਵਿਚ ਹੁਣ ਤਕ ਚਾਰ ਫਿਲੀਸਤੀਨੀਆਂ ਦੀ ਮੌਤ ਹੋ ਗਈ ਹੈ। ਫਿਲੀਸਤੀਨ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਜ ਮਰਨ ਵਾਲਾ ਇਕ 25 ਸਾਲਾ ਨੌਜਵਾਨ ਸੀ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਦਿਨ ਵੇਲੇ ਹੋਏ ਹਵਾਈ ਹਮਲਿਆਂ ’ਚ ਇਕ ਗਰਭਵਤੀ ਮਹਿਲਾ ਅਤੇ ਉਸ ਦੇ ਬਚੇ ਦੀ ਮੌਤ ਹੋ ਗਈ…

VIA PUNJAB
ਅੱਗੇ ਪੜ੍ਹੋ
1 798 799 800 801 802 1,271