ਏਸ਼ਿਆਈ ਕੁਸ਼ਤੀ ਹਰਪ੍ਰੀਤ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਏਸ਼ਿਆਈ ਕੁਸ਼ਤੀ ਹਰਪ੍ਰੀਤ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਗ੍ਰੀਕੋ ਰੋਮਨ ਪਹਿਲਵਾਨ ਹਰਪ੍ਰੀਤ ਸਿੰਘ ਅਤੇ ਗਿਆਨੇਂਦਰ ਦੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਨਾਲ ਭਾਰਤ ਨੇ ਅੱਜ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਨੂੰ 16 ਤਗ਼ਮਿਆਂ ਨਾਲ ਸਮਾਪਤ ਕੀਤਾ ਹੈ। ਟੂਰਨਾਮੈਂਟ ਦੇ ਆਖ਼ਰੀ ਦਿਨ ਹਰਪ੍ਰੀਤ ਨੇ 82 ਕਿਲੋ ਭਾਰ ਵਰਗ ਵਿੱਚ ਚਾਂਦੀ, ਜਦਕਿ ਗਿਆਨੇਂਦਰ ਨੇ 60 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਨੇ ਟੂਰਨਾਮੈਂਟ ਵਿੱਚ ਕੁੱਲ 16 ਤਗ਼ਮੇ ਹਾਸਲ ਕੀਤੇ। ਇਸ ਵਿੱਚ ਅੱਠ ਤਗ਼ਮੇ ਪੁਰਸ਼ ਫਰੀਸਟਾਈਲ ਪਹਿਲਵਾਨਾਂ (ਇੱਕ ਸੋਨਾ, ਤਿੰਨ ਚਾਂਦੀ ਅਤੇ…

VIA PUNJAB
ਅੱਗੇ ਪੜ੍ਹੋ

ਚੀਨੀ ਸਦਰ ਵੱਲੋਂ ਭਾਰਤ-ਪਾਕਿ ਸਬੰਧਾਂ ’ਚ ਸੁਧਾਰ ਦਾ ਸੱਦਾ

ਚੀਨੀ ਸਦਰ ਵੱਲੋਂ ਭਾਰਤ-ਪਾਕਿ ਸਬੰਧਾਂ ’ਚ ਸੁਧਾਰ ਦਾ ਸੱਦਾ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਸ ਜਤਾਈ ਕਿ ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਰਿਸ਼ਤਿਆਂ ਵਿੱਚ ਬਣੀ ਤਲਖ਼ੀ ਨੂੰ ਘਟਾਉਣ ਲਈ ਭਾਰਤ ਤੇ ਪਾਕਿਸਤਾਨ ਇਕ ਦੂਜੇ ਨਾਲ ਮਿਲ ਸਕਦੇ ਹਨ।ਜਿਨਪਿੰਗ ਤੇ ਖ਼ਾਨ ਦਰਮਿਆਨ ਹੋਈ ਮੀਟਿੰਗ ਬਾਬਤ ਅਧਿਕਾਰਤ ਚੀਨੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਆਗੂਆਂ ਨੇ ਦੱਖਣੀ ਏਸ਼ੀਆ ਵਿੱਚ ਮੌਜੂਦਾ ਹਾਲਾਤ ’ਤੇ ਵਿਚਾਰ ਚਰਚਾ ਕੀਤੀ। ਮੀਟਿੰਗ ਦੌਰਾਨ ਭਾਰਤ-ਪਾਕਿਸਤਾਨ ਰਿਸ਼ਤਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ।…

VIA PUNJAB
ਅੱਗੇ ਪੜ੍ਹੋ

ਕੋਲਕਾਤਾ ਨੇ ਮੁੰਬਈ ਨੂੰ 34 ਦੌੜਾਂ ਨਾਲ ਹਰਾਇਆ

ਕੋਲਕਾਤਾ ਨੇ ਮੁੰਬਈ ਨੂੰ 34 ਦੌੜਾਂ ਨਾਲ ਹਰਾਇਆ

ਈਡਨ ਗਾਰਡਨ ਮੈਦਾਨ ਵਿੱਚ ਖੇਡੇ ਆਈਪੀਐੱਲ ਦੇ ਮੈਚ ਵਿੱਚ ਕੋਲਕਾਤਾ ਨੇ ਮੁੰਬਈ ਇੰਡੀਅਨਜ਼ ਨੂੰ 34 ਦੌੜਾਂ ਦੇ ਨਾਲ ਹਰਾ ਦਿੱਤਾ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੇ ਵੱਲੋਂ ਨਿਰਧਾਰਤ 233 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਮੁੰਬਈ ਦੀ ਟੀਮ ਵੀਹ ਓਵਰਾਂ ਵਿੱਚ ਸੱਤ ਵਿਕਟਾਂ ਉੱਤੇ 198 ਦੌੜਾਂ ਬਣਾ ਕੇ ਆਊਟ ਹੋ ਗਈ। ਆਂਦਰੇ ਰੱਸਲ ਨੇ 25 ਦੌੜਾਂ ਬਦਲੇ ਦੋ ਵਿਕਟਾਂ ਲੈ ਕੇ ਕੋਲਕਾਤਾ ਦੀ ਜਿੱਤ ਯਕੀਨੀ ਬਣਾਈ।ਪਹਿਲਾਂ ਬੱਲੇਬਾਜ਼ੀ ਕਰਦਿਆਂ ਸਲਾਮੀ ਬੱਲੇਬਾਜ਼ਾਂ ਸ਼ੁਭਮਨ ਗਿੱਲ ਅਤੇ ਕ੍ਰਿਸ ਲਿਨ…

VIA PUNJAB
ਅੱਗੇ ਪੜ੍ਹੋ

ਤੇਂਦੁਲਕਰ ਦੇ ਨਾਂ ਤੇ ਹੋਵੇਗਾ MIG ਕਲੱਬ ਦਾ ਪਵੇਲੀਅਨ

ਤੇਂਦੁਲਕਰ ਦੇ ਨਾਂ ਤੇ ਹੋਵੇਗਾ MIG ਕਲੱਬ ਦਾ ਪਵੇਲੀਅਨ

ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਨਾਂ ‘ਤੇ ਦੋ ਮਈ ਨੂੰ ਇੱਥੇ ਬਾਂਦਰਾ ਸਥਿਤ ਐੱਮ.ਆਈ.ਜੀ. ਕਲੱਬ ਦੇ ਪਵੇਲੀਅਨ ਦਾ ਨਾਂ ਰਖਿਆ ਜਾਵੇਗਾ। ਆਪਣੇ ਦੋ ਦਹਾਕੇ ਲੰਬੇ ਕੌਮਾਂਤਰੀ ਕਰੀਅਰ ਦੇ ਦੌਰਾਨ ਤੇਂਦਲੁਕਰ ਅਕਸਰ ਇਸ ਕਲੱਬ ‘ਚ ਅਭਿਆਸ ਕਰਦੇ ਸਨ। ਕਲੱਬ ਦੇ ਕ੍ਰਿਕਟ ਸਕੱਤਰ ਅਮਿਤ ਦਾਨੀ ਨੇ ਪੱਤਰਕਾਰਾਂ ਨੂੰ ਕਿਹਾ, ”ਤੇਂਦੁਲਕਰ ਦੇ ਨਾਂ ‘ਤੇ ਬਣੇ ਪਵੇਲੀਅਨ ਦਾ ਉਦਘਾਟਨ ਦੋ ਮਈ ਨੂੰ ਕੀਤਾ ਜਾਵੇਗਾ।” ਉਨ੍ਹਾਂ ਦੱਸਿਆ ਕਿ ਤੇਂਦੁਲਕਰ ਦੇ ਪੁੱਤਰ ਅਤੇ ਉਭਰਦੇ ਕ੍ਰਿਕਟਰ ਅਰਜੁਨ ਤੇਂਦੁਲਕਰ ਵੀ ਇਸੇ ਕਲੱਬ ਵੱਲੋਂ…

VIA PUNJAB
ਅੱਗੇ ਪੜ੍ਹੋ

ਹੋਰ ਸਖ਼ਤ ਬਣੇਗਾ ਦੇਸ਼ ਧ੍ਰੋਹ ਕਾਨੂੰਨ : ਰਾਜਨਾਥ ਸਿੰਘ

ਹੋਰ ਸਖ਼ਤ ਬਣੇਗਾ ਦੇਸ਼ ਧ੍ਰੋਹ ਕਾਨੂੰਨ : ਰਾਜਨਾਥ ਸਿੰਘ

ਗੋਰਖਪੁਰ – ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਦੇ ਦੁਬਾਰਾ ਸਤਾ ਵਿਚ ਆਉਣ ’ਤੇ ਦੇਸ਼ਧ੍ਰੋਹ ਦਾ ਕਾਨੂੰਨ ਇੰਨਾ ਮਜ਼ਬੂਤ ਕੀਤਾ ਜਾਵੇਗਾ ਕਿ ਦੇਸ਼ ਵਿਰੋਧੀ ਕਾਰਜ ਕਰਨ ਵਾਲਿਆਂ ਦੀ ਰੂਹ ਕੰਬ ਉਠੇਗੀ। ਹੁਣ ਦੀ ਵਾਰ ਸਰਕਾਰ ਬਣਨ ’ਤੇ ਜੰਮੂ-ਕਸ਼ਮੀਰ ਦੇ ਨਿਵਾਸੀਆਂ ਲਈ ਵਿਸ਼ੇਸ਼ ਵਿਵਸਥਾ ਵਾਲੀ ਧਾਰਾ 35 ਏ ਅਤੇ 370 ਦੀ ਸਮੀਖਿਆ ਕਰ ਕੇ ਇਸ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਜਾਵੇਗਾ।

VIA PUNJAB
ਅੱਗੇ ਪੜ੍ਹੋ

ਚੌਥੇ ਪੜਾਅ ਲਈ 9 ਸੂਬਿਆਂ ’ਚ ਵੋਟਿੰਗ ਅੱਜ

ਚੌਥੇ ਪੜਾਅ ਲਈ 9 ਸੂਬਿਆਂ ’ਚ ਵੋਟਿੰਗ ਅੱਜ

ਨਵੀਂ ਦਿਲੀ – ਚੌਥੇ ਪੜਾਅ ਵਿਚ 29 ਅਪ੍ਰੈਲ ਨੂੰ 9 ਸੂਬਿਆਂ ਦੀਆਂ 71 ਸੀਟਾਂ ’ਤੇ ਵੋਟਿੰਗ ਹੋਵੇਗੀ। ਜਿਨ੍ਹਾਂ ਵਿਚ ਬਿਹਾਰ (5), ਜੰਮੂ ਅਤੇ ਕਸ਼ਮੀਰ (1), ਝਾਰਖੰਡ (3), ਮਧ ਪ੍ਰਦੇਸ਼ (6), ਮਹਾਰਾਸ਼ਟਰ (17), ਓਡੀਸ਼ਾ (6), ਰਾਜਸਥਾਨ (13), ਉਤਰ ਪ੍ਰਦੇਸ਼ (13) ਅਤੇ ਪਛਮੀ ਬੰਗਾਲ (8) ਸ਼ਾਮਿਲ ਹਨ। ਚੌਥੇ ਪੜਾਅ ਲਈ ਸ਼ਨਿਚਰਵਾਰ ਸ਼ਾਮ 5 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ। ਇਸ ਪੜਾਅ ਵਿਚ ਕੁਲ 943 ਉਮੀਦਵਾਰ ਮੈਦਾਨ ’ਚ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ…

VIA PUNJAB
ਅੱਗੇ ਪੜ੍ਹੋ

ਛਤੀਸਗੜ੍ਹ ’ਚ ਨਕਸਲੀ ਹਮਲੇ ਦੌਰਾਨ 2 ਜਵਾਨ ਸ਼ਹੀਦ

ਛਤੀਸਗੜ੍ਹ ’ਚ ਨਕਸਲੀ ਹਮਲੇ ਦੌਰਾਨ 2 ਜਵਾਨ ਸ਼ਹੀਦ

ਬੀਜਾਪੁਰ – ਛਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਤੇਲੰਗਾਨਾ ਨਾਲ ਲਗਦੀ ਸਰਹਦ ਕੋਲ ਪਾਮੇੜ ਥਾਣਾ ਖੇਤਰ ਦੇ ਟੋਂਗਗੁੜਾ ਤੇ ਟਿਪੂਪੁਰਮ ਵਿਚਾਲੇ ਨਕਸਲੀ ਹਮਲੇ ’ਚ ਮੋਟਰਸਾਈਕਲ ਸਵਾਰ 2 ਜਵਾਨ ਸ਼ਹੀਦ ਹੋ ਗਏ। ਐਸ.ਪੀ. ਗੋਵਰਧਨ ਠਾਕੁਰ ਨੇ ਦਸਿਆ ਕਿ ਦੇਰ ਸ਼ਾਮ ਜ਼ਿਲ੍ਹਾ ਰਿਜ਼ਰਵ ਗਾਰਡ ਦੇ ਜਵਾਨ ਕਾਂਸਟੇਬਲ ਅਰਵਿੰਦ ਮਿੰਜ ਅਤੇ ਸੁਕੂ ਹਪਕਾ ਮੋਟਰਸਾਈਕਲ ਰਾਹੀਂ ਟੋਂਗਗੁੜਾ ਕੈਂਪ ਤੋਂ ਪਾਮੇੜ ਵਲ ਨਿਕਲੇ ਸਨ, ਕਿ ਇਕ ਕਿਲੋਮੀਟਰ ਬਾਅਦ ਹੀ ਘਾਤ ਲਾ ਕੇ ਬੈਠੇ ਨਕਸਲੀਆਂ ਨੇ ਉਨ੍ਹਾਂ ’ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ…

VIA PUNJAB
ਅੱਗੇ ਪੜ੍ਹੋ

ਨਰਸਿੰਗ ਡਿਪਲੋਮਾ (ਜੀਐਨਐਮ) ਕੋਰਸ ਸਾਲ 2022 ਤੱਕ ਬੰਦ ਹੋਣ ਦੀ ਸੰਭਾਵਨਾ

ਨਰਸਿੰਗ ਡਿਪਲੋਮਾ (ਜੀਐਨਐਮ) ਕੋਰਸ ਸਾਲ 2022 ਤੱਕ ਬੰਦ ਹੋਣ ਦੀ ਸੰਭਾਵਨਾ

ਅਜਿਹਾ ਹੋਣ  ਤੇ 12 ਵੀਂ ਆਰ੍ਰਟਸ ਤੇ ਕਾੱਮਰ੍ਰਸ ਦੇ ਵਿਦਿਆਰਥੀ ਜੀਐਨਐਮ ਕੋਰਸ ਨਹੀਂ ਕਰ ਸਕਣਗੇਮੋਹਾਲੀ – 12 ਵੀਂ ਕਲਾਸ ਦੇ ਆਰ੍ਰਟਸ ਤੇ ਕਾੱਮਰ੍ਰਸ ਦੇ ਵਿਦਿਆਰਥੀ ਹੁਣ 3 ਸਾਲਾਂ ਜਨਰਲ ਨਰਸਿੰਗ ਅਤੇ ਮਿਡਵਾਈਫਰੀ (ਜੀਐਨਐਮ) ਡਿਪਲੋਮਾ ਕੋਰਸ ਕਰਨ ਦਾ ਮੌਕਾ ਨਹੀਂ ਪ੍ਰਾਪਤ ਕਰ ਸਕਣਗੇ ਕਿਉਂਕਿ ਕੇਂਦਰੀ ਸਿਹਤ ਮੰਤਰਾਲੇ ਨਰਸਿੰਗ ਯੋਗਤਾਵਾਂ ਦੇ ਪੱਧਰ ਨੂੰ ਵਧਾਉਣ ਲਈ ਸਾਲ 2022 ਤੱਕ ਇਸ ਤਿੰਨ ਸਾਲਾਂ ਦੇ ਡਿਪਲੋਮਾ ਕੋਰਸ ਨੂੰ ਬੰਦ ਕਰਨ ਦੀ ਸੰਭਾਵਨਾ ਵਿੱਚ ਹਨ। ਇਸ ਫੈਸਲੇ ਨੇ ਵੱਖੋ ਵੱਖ ਰਾਏ…

VIA PUNJAB
ਅੱਗੇ ਪੜ੍ਹੋ

ਪੀਕਾਂਟ ਗਰੁੱਪ ਵੱਲੋਂ ਡੈਲਸ ਵਿਖੇ ਨਵਦੀਪ ਸਿੰਘ ਗਿੱਲ ਦੀ ਨਵੀਂ ਪੁਸਤਕ ‘ਨੌਲੱਖਾ ਬਾਗ਼’ ਦੀ ਘੁੰਢ ਚੁਕਾਈ

ਪੀਕਾਂਟ ਗਰੁੱਪ ਵੱਲੋਂ ਡੈਲਸ ਵਿਖੇ ਨਵਦੀਪ ਸਿੰਘ ਗਿੱਲ ਦੀ ਨਵੀਂ ਪੁਸਤਕ ‘ਨੌਲੱਖਾ ਬਾਗ਼’ ਦੀ ਘੁੰਢ ਚੁਕਾਈ

ਡੈਲਸ – ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਨਾਰਥ ਟੈਕਸਾਸ (ਪੀਕਾਂਟ) ਵੱਲੋਂ ਡੈਲਸ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੇਖਕ ਨਵਦੀਪ ਸਿੰਘ ਗਿੱਲ ਦੀ ਨਵੀਂ ਪੁਸਤਕ ‘ਨੌਲੱਖਾ ਬਾਗ਼’ ਦੀ ਘੁੰਢ ਚੁਕਾਈ ਕੀਤੀ ਗਈ। ਪੀਕਾਂਟ ਦੇ ਚੇਅਰਮੈਨ ਕੁਲਦੀਪ ਸਿੰਘ ਢਿੱਲੋਂ ਤੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੌਹਲ ਵੱਲੋਂ ਡੈਲਸ ਰਹਿੰਦੇ ਲੇਖਕ ਦੇ ਪਿਤਾ ਸੁਰਜੀਤ ਸਿੰਘ ਗਿੱਲ ਅਤੇ ਰਿਸ਼ਤੇਦਾਰ ਅੰਮ੍ਰਿਤਪਾਲ ਸਿੰਘ ਭੰਗੂ ਦੀ ਹਾਜ਼ਰੀ ਵਿੱਚ ਇਸ ਪੁਸਤਕ ਨੂੰ ਰਿਲੀਜ਼ ਕੀਤਾ ਗਿਆ।ਇਸ ਮੌਕੇ ਬੋਲਦਿਆਂ ਪੀਕਾਂਟ ਦੇ ਚੇਅਰਮੈਨ ਸ. ਢਿੱਲੋਂ ਨੇ…

VIA PUNJAB
ਅੱਗੇ ਪੜ੍ਹੋ

ਐਨ.ਆਈ.ਏ. ਵੱਲੋਂ ਕੇਰਲ ’ਚ ਆਈ.ਐਸ. ਦਾ ਸ਼ੱਕੀ ਮੋਡਿਊਲ ਬੇਨਕਾਬ

ਐਨ.ਆਈ.ਏ. ਵੱਲੋਂ ਕੇਰਲ ’ਚ ਆਈ.ਐਸ. ਦਾ ਸ਼ੱਕੀ ਮੋਡਿਊਲ ਬੇਨਕਾਬ

1 ਗ੍ਰਿਫਤਾਰੀ ਹੋਰਾਂ ਦੀ ਭਾਲ ਜਾਰੀ ਤਿਰੁਵਨੰਤਪੁਰਮ – ਕੌਮੀ ਜਾਂਚ ਏਜੰਸੀ (ਐਨਆਈਏ) ਨੇ ਇਸਲਾਮਿਕ ਸਟੇਟ (ਆਈਐਸ) ਦੇ ਇਕ ਮੋਡੀਊਲ ਦਾ ਪਤਾ ਲਗਾਉਣ ਦੇ ਸਿਲਸਿਲੇ ’ਚ ਐਤਵਾਰ ਨੂੰ ਕੇਰਲ ਚ ਤਿੰਨ ਥਾਂਵਾਂ ’ਤੇ ਛਾਪੇਮਾਰੀ ਕੀਤੀ। ਸੂਬੇ ਦੀ ਪੁਲਿਸ ਨੇ ਕਿਹਾ ਹੈ ਕਿ ਇਕ ਸ਼ਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂ ਕਿ ਐਨਆਈਏ ਮੁਤਾਬਿਕ ਆਈ.ਐਸ. ਨਾਲ ਜੁੜੇ ਤਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ਬਰਾਂ ਅਨੁਸਾਰ ਬੀਤੇ ਦਿਨੀਂ ਸ੍ਰੀਲੰਕਾ ’ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਤਾਰ ਭਾਰਤੀ…

VIA PUNJAB
ਅੱਗੇ ਪੜ੍ਹੋ
1 810 811 812 813 814 1,271