ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈੱਸ ਦੀਆਂ ਸੇਵਾਵਾਂ ਬਹਾਲ

ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈੱਸ ਦੀਆਂ ਸੇਵਾਵਾਂ ਬਹਾਲ

ਅਟਾਰੀ – ਪਾਕਿਸਤਾਨ ਨੇ ਲਾਹੌਰ ਤੋਂ ਦਿੱਲੀ ਜਾਂਦੀ ਸਮਝੌਤਾ ਐਕਸਪ੍ਰੈੱਸ ਦੀਆਂ ਸੇਵਾਵਾਂ ਨੂੰ ਅੱਜ ਤੋਂ ਬਹਾਲ ਕਰ ਦਿੱਤਾ। ਪੁਲਵਾਮਾ ਦਹਿਸ਼ਤੀ ਹਮਲੇ ਕਰਕੇ ਭਾਰਤ ਤੇ ਪਾਕਿਸਤਾਨ ਦੇ ਦੁਵੱਲੇ ਰਿਸ਼ਤਿਆਂ ਵਿੱਚ ਆਈ ਤਲਖੀ ਅਤੇ ਮਗਰੋਂ ਦੋਵਾਂ ਮੁਲਕਾਂ ਦੀਆਂ ਹਵਾਈ ਫੌਜਾਂ ਵਿਚਲੇ ਟਕਰਾਅ ਦੇ ਚਲਦਿਆਂ ਸਮਝੌਤਾ ਐਕਸਪ੍ਰੈੱਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। 1971 ਦੀ ਜੰਗ ਮਗਰੋਂ ਦੋਵਾਂ ਮੁਲਕਾਂ ਵਿੱਚ ਹੋਏ ਸ਼ਿਮਲਾ ਸਮਝੌਤੇ ਤਹਿਤ 22 ਜੁਲਾਈ 1976 ਨੂੰ ਇਸ ਰੇਲ ਸੇਵਾ ਦੀ ਸ਼ੁਰੂਆਤ ਹੋਈ ਸੀ। ਇਹ ਰੇਲਗੱਡੀ ਹਰ…

VIA PUNJAB
ਅੱਗੇ ਪੜ੍ਹੋ

ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਲਗਾਤਾਰ ਪੰਜਵੇਂ ਟੀ20 ਵਿਚ ਮਿਲੀ ਹਾਰ

ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਲਗਾਤਾਰ ਪੰਜਵੇਂ ਟੀ20 ਵਿਚ ਮਿਲੀ ਹਾਰ

ਗੁਹਾਟੀ – ਇੰਗਲੈਂਡ ਨੇ ਤਿੰਨ ਮੈਚਾਂ ਦੀ ਟੀ20 ਲੜੀ ਦੇ ਪਹਿਲੇ ਮੁਕਾਬਲੇ ਵਿਚ ਇੱਥੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ 41 ਦੌੜਾਂ ਦੇ ਵੱਡੇ ਫ਼ਰਕ ਨਾਲ ਮਾਤ ਦੇ ਦਿੱਤੀ। ਸਮ੍ਰਿਤੀ ਮੰਧਾਨਾ ਦੀ ਕਪਤਾਨੀ ਵਿਚ ਪਹਿਲੀ ਵਾਰ ਮੈਦਾਨ ’ਚ ਉਤਰੀ ਭਾਰਤੀ ਟੀਮ ਨੂੰ ਜਿੱਤ ਲਈ 161 ਦੌੜਾਂ ਦਾ ਟੀਚਾ ਮਿਲਿਆ ਸੀ, ਪਰ ਟੀਮ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ’ਤੇ 119 ਦੌੜਾਂ ਹੀ ਬਣਾ ਸਕੀ।ਇੰਗਲੈਂਡ ਲਈ ਸਲਾਮੀ ਬੱਲੇਬਾਜ਼ ਟੈਮੀ ਬਿਊਮੌਂਟ ਨੇ 57 ਗੇਂਦਾਂ ਵਿਚ ਸਭ ਤੋਂ…

VIA PUNJAB
ਅੱਗੇ ਪੜ੍ਹੋ

ਭਾਰਤ ਜਿੱਤੇਗਾ ਵਿਸ਼ਵ ਕੱਪ ਗਾਵਸਕਰ

ਭਾਰਤ ਜਿੱਤੇਗਾ ਵਿਸ਼ਵ ਕੱਪ ਗਾਵਸਕਰ

ਨਵੀਂ ਦਿੱਲੀ – ਸਾਬਕਾ ਭਾਰਤੀ ਕਪਤਾਨ ਤੇ ਲੀਜੇਂਡ ਓਪਨਰ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਭਾਰਤ ਇੰਗਲੈਂਡ ਵਿੱਚ 30 ਮਈ ਤੋਂ ਹੋਣ ਵਾਲੇ ਵਿਸ਼ਵ ਕੱਪ ਵਿੱਚ ਖਿਤਾਬੀ ਜਿੱਤ ਹਾਸਲ ਕਰੇਗਾ| ਗਾਵਸਕਰ ਨੇ ਇੱਥੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਭਾਰਤ 100 ਫੀਸਦੀ ਵਿਸ਼ਵ ਕੱਪ ਜਿੱਤੇਗਾ| ਭਾਰਤ ਦਾ ਫਾਈਨਲ ‘ਵਿੱਚ ਪਹੁੰਚਣਾ ਤਾਂ ਤੈਅ ਹੈ| ਗਾਵਸਕਰ ਦੇ ਨਾਲ ਮੌਜੂਦ ਸਾਬਕਾ ਆਸਟਰੇਲੀਆਈ ਖਿਡਾਰੀ ਮਾਈਕਲ ਕਲਾਰਕ ਨੇ ਵੀ ਕਿਹਾ ਕਿ ਭਾਰਤੀ ਟੀਮ ਵਿਸ਼ਵ ਕੱਪ ਦੇ…

VIA PUNJAB
ਅੱਗੇ ਪੜ੍ਹੋ

ਸਹੀ ਸਮਾਂ ਆਉਣ ਤੇ ਸਰਕਾਰ ਜਾਰੀ ਕਰੇਗੀ ਏਅਰ ਸਟਰਾਈਕ ਦੇ ਸਬੂਤ: ਹਰਦੀਪ ਪੁਰੀ

ਸਹੀ ਸਮਾਂ ਆਉਣ ਤੇ ਸਰਕਾਰ ਜਾਰੀ ਕਰੇਗੀ ਏਅਰ ਸਟਰਾਈਕ ਦੇ ਸਬੂਤ: ਹਰਦੀਪ ਪੁਰੀ

ਕਾਨਪੁਰ – ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਾਨਪੁਰ ਵਿੱਚ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਪਾਕਿਸਤਾਨ ਦੇ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਟਰੇਨਿੰਗ ਕੈਂਪ ਤੇ ਕੀਤੇ ਗਏ ਏਅਰ ਸਟਰਾਈਕ ਦੇ ਸਬੂਤ ਸਹੀ ਸਮੇਂ ਤੇ ਪੇਸ਼ ਕਰੇਗੀ| ਉਨ੍ਹਾਂ ਨੇ ਕਿਹਾ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਪਹਿਲਾਂ ਹੀ ਇਸ ਸਥਿਤੀ ਨੂੰ ਸਪੱਸ਼ਟ ਕਰ ਚੁਕੀ ਹੈ ਅਤੇ ਇਹ ਇਸ ਬਾਰੇ ਜਾਣਨ ਦਾ ਸਹੀ ਤਰੀਕਾ ਹੈ| ਕੇਂਦਰੀ ਮੰਤਰੀ ਨੇ ਕਿਹਾ ਕਿ ਜੋ ਲੋਕ ਹਵਾਈ ਫੌਜ ਰਾਹੀਂ ਪਾਕਿਸਤਾਨ ਵਿੱਚ ਹਮਲਾ ਕੀਤੇ…

VIA PUNJAB
ਅੱਗੇ ਪੜ੍ਹੋ

ਬਲੋਚਿਸਤਾਨ ਵਿੱਚ ਭਾਰੀ ਬਰਫਬਾਰੀ ਤੇ ਮੀਂਹ, 1,500 ਪਰਿਵਾਰ ਬਚਾਏ ਗਏ

ਬਲੋਚਿਸਤਾਨ ਵਿੱਚ ਭਾਰੀ ਬਰਫਬਾਰੀ ਤੇ ਮੀਂਹ, 1,500 ਪਰਿਵਾਰ ਬਚਾਏ ਗਏ

ਲਾਹੌਰ – ਪਾਕਿਸਤਾਨ ਦੇ ਦੱਖਣੀ ਬਲੋਚਿਸਤਾਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਬਰਫਬਾਰੀ ਅਤੇ ਮੀਂਹ ਕਾਰਨ ਕਰੀਬ 10 ਵਿਅਕਤੀਆਂ ਦੀ ਮੌਤ ਹੋ ਗਈ| ਬਚਾਅ ਕਰਮਚਾਰੀਆਂ ਅਤੇ ਪਾਕਿਸਤਾਨੀ ਫੌਜ ਨੇ ਹੈਲੀਕਾਪਟਰ ਜ਼ਰੀਏ ਉੱਥੇ ਫਸੇ 1,500 ਪਰਿਵਾਰਾਂ ਨੂੰ ਬਾਹਰ ਕੱਢਿਆ| ਇਕ ਬਚਾਅ ਅਧਿਕਾਰੀ ਨੇ ਦੱਸਿਆ ਕਿ ਮੀਂਹ ਅਤੇ ਬਰਫਬਾਰੀ ਕਾਰਨ ਆਏ ਹੜ੍ਹ ਨਾਲ ਜਿੱਥੇ ਚਮਨ, ਬੋਲਨ, ਖੁੱਦਾਰ, ਪਿਸ਼ਿਨ, ਲਾਸਬੇਲਾ, ਦਲਬੰਦਿਨ, ਕਿਲਾ ਅਬਦੁੱਲਾ ਅਤੇ ਕੇਚ ਦੇ ਜ਼ਿਆਦਾਤਰ ਇਲਾਕੇ ਪ੍ਰਭਾਵਿਤ ਹੋਏ ਹਨ, ਉੱਥੇ ਸੈਂਕੜੇ ਪਰਿਵਾਰ ਘਰ ਰੁੜ੍ਹ ਜਾਣ ਕਾਰਨ…

VIA PUNJAB
ਅੱਗੇ ਪੜ੍ਹੋ

ਇਮਰਾਨ ਅੱਤਵਾਦੀਆਂ ਖਿਲਾਫ ਕਰਨ ਕਾਰਵਾਈ : ਥੈਰੇਸਾ ਮੇਅ

ਇਮਰਾਨ ਅੱਤਵਾਦੀਆਂ ਖਿਲਾਫ ਕਰਨ ਕਾਰਵਾਈ : ਥੈਰੇਸਾ ਮੇਅ

ਲੰਡਨ – ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਦਬਾਅ ਪਾਉਂਦੇ ਹੋਏ ਅੱਤਵਾਦੀ ਸਮੂਹਾਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ| ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਮਰਾਨ ਖਾਨ ਨਾਲ ਟੈਲੀਫੋਨ ਤੇ ਗੱਲ ਹੋਈ| ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੇਅ ਨੇ ਅੱਤਵਾਦ ਨਾਲ ਨਜਿੱਠਣ ਲਈ ਵਿਸ਼ਵ ਪੱਧਰੀ ਕੋਸ਼ਿਸ਼ਾਂ ਕਰਨ ਲਈ ਪਾਕਿਸਤਾਨ ਦੇ ਮਹੱਤਵ ਤੇ ਜ਼ੋਰ ਦਿੱਤਾ| ਜ਼ਿਕਰਯੋਗ ਹੈ ਕਿ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵਲੋਂ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀ. ਆਰ….

VIA PUNJAB
ਅੱਗੇ ਪੜ੍ਹੋ

ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤੀ ਸਖ਼ਤ ਕਾਰਵਾਈ

ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤੀ ਸਖ਼ਤ ਕਾਰਵਾਈ

ਅਣ-ਅਧਿਕਾਰਿਤ ਢੰਗ ਨਾਲ ਆਈ.ਜੀ. ਉਮਰਾਨੰਗਲ ਨੂੰ ਜੇਲ ‘ਚ ਮੁਲਾਕਾਤਾਂ ਕਰਨ ਦੀ ਆਗਿਆ ਦੇਣ ਕਰਕੇ ਕੇਂਦਰੀ ਜੇਲ ਪਟਿਆਲਾ ਦਾ ਸੁਪਰਡੰਟ ਕੀਤਾ ਮੁਅੱਤਲ ਚੰਡੀਗੜ – ਸਖ਼ਤ ਰਵੱਈਆ ਅਖ਼ਤਿਆਰ ਕਰਦਿਆਂ ਸੂਬੇ ਦੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਜੇਲ, ਪਟਿਆਲਾ ਦੇ ਸੁਪਰਡੰਟ ਜਸਪਾਲ ਸਿੰਘ ਦੀ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਹਨ। ਮੰਤਰੀ ਨੇ ਕਿਹਾ ਡਿਊਟੀ ਦੌਰਾਨ ਲਾਪ੍ਰਵਾਹੀ ਤੇ ਕੁਤਾਹੀ ਵਰਤਣ ਦੇ ਮੱਦੇਨਜ਼ਰ ਕੇਂਦਰੀ ਜੇਲ, ਪਟਿਆਲਾ ਦੇ ਸੁਪਰਡੰਟ ਵਿਰੁੱਧ ਜਾਂਚ ਕੀਤੀ ਗਈ , ਜੋ ਕਿ ਕੇਂਦਰੀ ਜੇਲ,…

VIA PUNJAB
ਅੱਗੇ ਪੜ੍ਹੋ

ਹਾਰ ਨੂੰ ਵੇਖ ਕੇ ਐਟਮੀ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ ਪਾਕਿਸਤਾਨ —ਮੁੱਖ ਮੰਤਰੀ ਪੰਜਾਬ ਨੇ ਦਿੱਤੀ ਚਿਤਾਵਨੀ

ਹਾਰ ਨੂੰ ਵੇਖ ਕੇ ਐਟਮੀ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ ਪਾਕਿਸਤਾਨ —ਮੁੱਖ ਮੰਤਰੀ ਪੰਜਾਬ ਨੇ ਦਿੱਤੀ ਚਿਤਾਵਨੀ

ਲੋਕ ਸਭਾ ਚੋਣਾਂ ਲਈ ਗਠਜੋੜ ਦੇ ਪੱਖ ਵਿੱਚ ਨਹੀਂ ਕਾਂਗਰਸ, ਆਪ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਗਠਜੋੜ ਦੀ ਅੰਮ੍ਰਿਤਸਰ – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਜੋਰ ਦੇ ਕੇ ਕਿਹਾ ਕਿ ਕੋਈ ਵੀ ਮੁਲਕ ਲੜਾਈ ਦੇ ਪੱਖ ਵਿੱਚ ਨਹੀਂ ਹੈ ਪਰ ਉਨਾਂ ਚਿਤਾਵਨੀ ਦਿੱਤੀ ਕਿ ਪਾਕਿਸਤਾਨ ਆਪਣੇ ਐਟਮੀ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ ਜੇ ਉਸ ਨੂੰ ਲੱਗਾ ਕਿ ਉਹ ਭਾਰਤ ਨਾਲ ਆਪਣੀ ਜੰਗ ਹਾਰ ਰਿਹਾ ਹੈ। ਉਨਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋਵੇਂ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵਲੋਂ 150.85 ਕਰੋੜ ਰੁਪਏ ਦੇ 7 ਪ੍ਰੋਜੈਕਟਾਂ ਦੀ ਸ਼ੁਰੂਆਤ

ਕੈਪਟਨ ਅਮਰਿੰਦਰ ਸਿੰਘ ਵਲੋਂ 150.85 ਕਰੋੜ ਰੁਪਏ ਦੇ 7 ਪ੍ਰੋਜੈਕਟਾਂ ਦੀ ਸ਼ੁਰੂਆਤ

ਪਠਾਨਕੋਟ ਤੋਂ ਚੰਡੀਗੜ ਤੱਕ ਉਦਯੋਗਿਕ ਪੱਟੀ ਦੀ ਸਥਾਪਤੀ ਲਈ ਜਲਦ ਬਣੇਗੀ ਨੀਤੀ, ਸਿੱਖਿਆ ਹੱਬ ਬਣਾਉਣ ਦਾ ਵੀ ਐਲਾਨ ਹੁਸ਼ਿਆਰਪੁਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਇਥੇ ਕੈਂਸਰ ਹਸਪਤਾਲ ਸਮੇਤ 7 ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਦਿਆਂ ਐਲਾਨ ਕੀਤਾ ਕਿ ਕੰਢੀ ਖੇਤਰ ਦੇ ਵਿਕਾਸ ਨੂੰ ਨਵੀਆਂ ਸਿੱਖਰਾਂ ‘ਤੇ ਲਿਜਾਇਆ ਜਾਵੇਗਾ। ਕੁੱਲ 150.85 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਵਿੱਚ ਕੈਂਸਰ ਹਸਪਤਾਲ, ਜਲੰਧਰ ਕੈਂਟ-ਹੁਸ਼ਿਆਰਪੁਰ ਲਾਈਨ ‘ਤੇ ਰੇਲਵੇ ਓਵਰ ਬ੍ਰਿਜ, ਸਰਕਾਰੀ ਕਾਲਜ ਵਿੱਚ…

VIA PUNJAB
ਅੱਗੇ ਪੜ੍ਹੋ

ਅੰਬਾਲਾ ਕੈਂਟ ਦੇ ਨਾਗਰਿਕ ਹਸਪਤਾਲ ਵਿਚ 3.50 ਕਰੋੜ ਰੁਪਏ ਦੀ ਕੀਮਤ ਦੀ ਆਧੁਨਿਕ ਲਿਥੋਟ੍ਰਿਪਸੀ ਮਸ਼ੀਨ ਫਰਾਂਸ ਤੋਂ ਆਵੇਗੀ – ਸਿਹਤ ਮੰਤਰੀ

ਅੰਬਾਲਾ ਕੈਂਟ ਦੇ ਨਾਗਰਿਕ ਹਸਪਤਾਲ ਵਿਚ 3.50 ਕਰੋੜ ਰੁਪਏ ਦੀ ਕੀਮਤ ਦੀ ਆਧੁਨਿਕ ਲਿਥੋਟ੍ਰਿਪਸੀ ਮਸ਼ੀਨ ਫਰਾਂਸ ਤੋਂ ਆਵੇਗੀ – ਸਿਹਤ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਬਿਨਾਂ ਆਪਰੇਸ਼ਨ ਦੇ ਕਿਡਨੀ ਤੋਂ ਪੱਥਰੀ ਕੱਢਣ ਦੀ ਲਗਭਗ 3.50 ਕਰੋੜ ਰੁਪਏ ਦੀ ਕੀਮਤ ਦੀ ਆਧੁਨਿਕ ਲਿਥੋਟ੍ਰਿਪਸੀ ਮਸ਼ੀਨ ਫਰਾਂਸ ਤੋਂ ਆਵੇਗੀ| ਇਸ ਮਸ਼ੀਨ ਨਾਲ ਖਰਚ ਵੀ ਘੱਟ ਹੋਵੇਗਾ ਅਤੇ ਮਰੀਜ ਦੇ ਸਿਹਤ ‘ਤੇ ਉਲਟਾ ਅਸਰ ਨਹੀਂ ਪਏਗਾ| ਸਿਹਤ ਮੰਤਰੀ ਨੇ ਅੱਜ ਨਾਗਰਿਕ ਹਸਪਤਾਲ ਅੰਬਾਲਾ ਛਾਉਣੀ ਵਿਚ ਕਰੀਬ 6 ਕਰੋੜ ਰੁਪਏ ਦੀ ਸਹੂਲਤਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ| ਉਨਾਂ ਕਿਹਾ ਕਿ ਹਸਪਤਾਲ ਵਿਚ 300…

VIA PUNJAB
ਅੱਗੇ ਪੜ੍ਹੋ
1 830 831 832 833 834 1,271