ਕਿਸਾਨਾਂ ਦੀ ਕਮਜ਼ੋਰ ਹਾਲਤ ਦਾ ਮਜਾਕ ਬਣਾ ਰਹੀ ਹੈ ਮੋਦੀ ਸਰਕਾਰ : ਕੇਵਲ ਸਿੰਘ ਢਿੱਲੋਂ

ਕਿਸਾਨਾਂ ਦੀ ਕਮਜ਼ੋਰ ਹਾਲਤ ਦਾ ਮਜਾਕ ਬਣਾ ਰਹੀ ਹੈ ਮੋਦੀ ਸਰਕਾਰ : ਕੇਵਲ ਸਿੰਘ ਢਿੱਲੋਂ

ਦੇਸ਼ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ ਧਨੌਲਾ – ਕੇਂਦਰ ਦੀ ਮੋਦੀ ਸਰਕਾਰ ਕਿਸਾਨਾ ਦੀ ਕਮਜੋਰ ਆਰਥਿਕ ਹਾਲਤ ਦਾ ਮਜਾਕ ਬਣਾ ਰਹੀ ਹੈ। ਜਿਸਦਾ ਜਵਾਬ ਦੇਸ਼ ਭਰ ਦੇ ਲੋਕ ਆਉਣ ਵਾਲੀਆ ਲੋਕ ਸਭਾ ਚੋਂਣਾ ਵਿੱਚ ਦੇਣਗੇ। ਇਨ੍ਹਾਂ ਗੱਲਾ ਦਾ ਪ੍ਰਗਟਾਵਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਅਖਰੀਲੇ ਬਜ਼ਟ ਵਿੱਚ ਪੰਜ ਏਕੜ ਤੋ ਘੱਟ ਜਮੀਨ ਵਾਲੇ ਕਿਸਾਨਾ ਨੂੰ 6 ਹਜਾਰ ਰੁਪਏ…

VIA PUNJAB
ਅੱਗੇ ਪੜ੍ਹੋ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਤੇਜ਼ੀ ਨਾਲ ਉਸਾਰੀ ਲਈ ਉਚ ਪੱਧਰੀ ਬੈਠਕ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਤੇਜ਼ੀ ਨਾਲ ਉਸਾਰੀ ਲਈ ਉਚ ਪੱਧਰੀ ਬੈਠਕ

ਪਾਕਿਸਤਾਨ ਨੂੰ ਜਲਦ ਭੇਜਿਆ ਜਾਵੇਗਾ ਸਮਝੌਤੇ ਦਾ ਡਰਾਫਟ : ਕਰਨ ਅਵਤਾਰ ਸਿੰਘ ਨਵੀਂ ਦਿਲੀ – ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ’ਚ ਤੇਜ਼ੀ ਲਿਆਉਣ ਲਈ ਅਜ ਗ੍ਰਹਿ ਮੰਤਰਾਲਾ ਵਿਖੇ ਉਚ ਪਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਸਕਤਰ ਰਾਜੀਵ ਗਾਬਾ ਵਲੋਂ ਕੀਤੀ ਗਈ ਅਤੇ ਮੀਟਿੰਗ ਵਿਚ ਪੰਜਾਬ ਦੇ ਮੁਖ ਸਕਤਰ ਕਰਨ ਅਵਤਾਰ ਸਿੰਘ, ਡੀ.ਜੀ. ਬੀ.ਐਸ.ਐਫ. ਆਰ.ਕੇ ਮਿਸ਼ਰਾ, ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰਿਆ, ਡੀ.ਜੀ.ਪੀ. ਪੰਜਾਬ ਇੰਟੈਲੀਜੈਂਸ ਦਿਨਕਰ ਗੁਪਤਾ ਤੇ ਹੋਰ ਏਜੰਸੀਆਂ…

VIA PUNJAB
ਅੱਗੇ ਪੜ੍ਹੋ

ਏ ਐਸ ਆਈ ਨਰਿੰਦਰ ਸੂਦ ਨੂੰ ਸਬ ਇੰਸਪੈਕਟਰ ਬਣਾਇਆ

ਏ ਐਸ ਆਈ ਨਰਿੰਦਰ ਸੂਦ ਨੂੰ ਸਬ ਇੰਸਪੈਕਟਰ ਬਣਾਇਆ

ਐਸ ਏ ਐਸ ਨਗਰ – ਪੰਜਾਬ ਸਰਕਾਰ ਵਲੋਂ ਏ ਐਸ ਆਈ ਨਰਿੰਦਰ ਸੂਦ ਨੂੰ ਉਹਨਾਂ ਦੀ ਚੰਗੀ ਕਾਰਗੁਜਾਰੀ ਕਾਰਨ ਸਬ ਇੰਸਪੈਕਟਰ ਵਜੋਂ ਤਰੱਕੀ ਦਿੱਤੀ ਗਈ ਹੈ| ਮੁਹਾਲੀ ਦੇ ਐਸ ਐਸ ਪੀ ਸ੍ਰੀ ਕੁਲਦੀਪ ਚਾਹਲ ਨੇ ਉਹਨਾਂ ਦੇ ਸਬ ਇੰਸਪੈਕਟਰ ਦੇ ਸਟਾਰ ਲਗਾਏ| ਇਸ ਸਮੇਂ ਸ੍ਰੀ ਸੂਦ ਫੇਜ 11 ਦੇ ਥਾਣੇ ਵਿੱਚ ਤੈਨਾਤ ਹਨ| ਇਸ ਤੋਂ ਪਹਿਲਾਂ ਉਹ ਮੁਹਾਲੀ ਦੇ ਵੱਖ ਵੱਖ ਥਾਣਿਆਂ ਵਿੱਚ ਸੇਵਾ ਨਿਭਾ ਚੁਕੇ ਹਨ|

VIA PUNJAB
ਅੱਗੇ ਪੜ੍ਹੋ

ਅਪੋਲੋ ਸਕੂਲ ਦੇ ਬੱਚਿਆਂ ਨੇ ਪੰਜ ਮੈਡਲ ਜਿਤੇ

ਅਪੋਲੋ ਸਕੂਲ ਦੇ ਬੱਚਿਆਂ ਨੇ ਪੰਜ ਮੈਡਲ ਜਿਤੇ

ਘਨੌਰ – ਅਪੋਲੋ ਪਬਲਿਕ ਸਕੂਲ ਘਨੌਰ ਦੇ ਬੱਚਿਆਂ ਨੇ ਜਿਲਾ ਓਪਨ ਮਾਰਸ਼ਲ ਆਰਟ ਤਾਈਕਵਾਂਡੋ ਪ੍ਰਤੀਯੋਗਤਾ (ਜੋ ਕਿ ਪਟਿਆਲਾ ਵਿੱਚ ਕਰਵਾਈ ਗਈ) ਵਿੱਚ ਪੰਜ ਮੈਡਲ ਜਿੱਤੇ ਹਨ| ਬੱਚਿਆਂ ਵਿਚੋਂ ਹਰਤਕਦੀਰ ਕੌਰ ਨੇ ਸੋਨੇ ਦਾ, ਗੁਰਕਰਨ ਸਿੰਘ ਨੇ ਚਾਂਦੀ, ਸਵਰਨੂਰ ਸਿੰਘ ਚਾਂਦੀ, ਜਗਵਾਰੀਸ ਨੇ ਚਾਂਦੀ, ਪ੍ਰਗਟ ਸਿੰਘ ਨੇ ਤਾਂਬੇ ਅਤੇ ਪੀਯੂਸ ਨੇ ਤਾਂਬੇ ਦਾ ਮੈਡਲ ਪ੍ਰਾਪਤ ਕੀਤਾ| ਜੇਤੂ ਬੱਚਿਆਂ ਨੂੰ ਸਕੂਲ ਡਾਇਰੈਕਟਰ ਹਰਸਿਮਰਨ ਸਿੰਘ, ਪ੍ਰਿੰਸੀਪਲ ਰੁਪਿੰਦਰ ਕੌਰ, ਡੀ ਪੀ ਸਿਮਰਨਦੀਪ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ|

VIA PUNJAB
ਅੱਗੇ ਪੜ੍ਹੋ

ਸੰਤ ਈਸ਼ਰ ਸਿੰਘ ਸਕੂਲ ਦੇ ਵਿਦਿਆਰਥੀ ਨੇ ਕਰਾਟੇ ਦੀ ਖੇਡ ਵਿੱਚ ਮਾਰੀਆਂ ਮੱਲਾਂ

ਸੰਤ ਈਸ਼ਰ ਸਿੰਘ ਸਕੂਲ ਦੇ ਵਿਦਿਆਰਥੀ ਨੇ ਕਰਾਟੇ ਦੀ ਖੇਡ ਵਿੱਚ ਮਾਰੀਆਂ ਮੱਲਾਂ

ਐਸ ਏ ਐਸ ਨਗਰ – ਸੰਤ ਈਸ਼ਰ ਸਿੰਘ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਨੂਰ ਸਿੰਘ ਰੰਧਾਵਾ ਨੇ ਅੰਡਰ -17 ਕੈਡਿਟ ਕਰਾਟੇ ਦੀ ਖੇਡ ਵਿੱਚ ਭਾਗ ਲੈ ਕੇ ਤੀਜਾ ਸਥਾਨ ਹਾਸਲ ਕੀਤਾ| ਕਰਾਟੇ ਦਾ ਇਹ ਖੇਡ-ਮੁਕਾਬਲਾ ਕੇ .ਏ. 9 ਨੈਸ਼ਨਲ ਚੇਨਈ ਵਿੱਖੇ ਜੇ. ਜੇ. ਸਟੇਡੀਅਮ ਵਿੱਚ 26 ਜਨਵਰੀ ਨੂੰ ਹੋਇਆ ਜਿਸ ਵਿੱਚ ਗੁਰਨੂਰ ਸਿੰਘ ਰੰਧਾਵਾ ਨੇ 70 ਕਿਲੋ ਕੈਟਾਗਰੀ ਵਿੱਚ ਭਾਗ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ| ਇਸ ਮੁਕਾਬਲੇ ਵਿੱਚ ਗੁਰਨੂਰ ਸਿੰਘ ਰੰਧਾਵਾ ਨੇ ਕਾਂਸੇ ਦਾ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਡੇਅਰੀ ਫਾਰਮਿੰਗ ਨੂੰ ਉਤਸ਼ਾਹਤ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ

ਕੈਪਟਨ ਅਮਰਿੰਦਰ ਸਿੰਘ ਵੱਲੋਂ ਡੇਅਰੀ ਫਾਰਮਿੰਗ ਨੂੰ ਉਤਸ਼ਾਹਤ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਡੇਅਰੀ ਸੈਕਟਰ ਨੂੰ ਹੁਲਾਰਾ ਦੇਣ ਲਈ ਵਿਆਪਕ ਯੋਜਨਾ ਉਲੀਕਣ ਵਾਸਤੇ ਉਚ ਤਾਕਤੀ ਕਮੇਟੀ ਦਾ ਐਲਾਨ ਕੀਤਾ ਹੈ। ਅੱਜ ਇੱਥੇ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਦੇ ਖੇਤਰਾਂ ਨਾਲ ਸਬੰਧਤ ਸੂਬੇ ਦੇ ਵਿਕਾਸ ਪ੍ਰਾਜੈਕਟਾਂ ਅਤੇ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਮੀਟਿੰਗ ਹੋਈ। ਇਸ ਮੀਟਿੰਗ ਤੋਂ ਬਾਅਦ ਸਰਕਾਰੀ ਬੁਲਾਰੇ ਨੇ ਦੱਸਿਆ…

VIA PUNJAB
ਅੱਗੇ ਪੜ੍ਹੋ

ਸ੍ਰੀ ਦਰਬਾਰ ਸਾਹਿਬ ਵਿਖੇ ਪਲਾਸਟਿਕ ਦੇ ਲਿਫਾਫਿਆਂ ’ਤੇ ਪਾਬੰਦੀ ਲਈ ਅਮਰੀਕੀ ਸੰਸਥਾ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਮਿਲਿਆ ਪ੍ਰਮਾਣ ਪੱਤਰ

ਸ੍ਰੀ ਦਰਬਾਰ ਸਾਹਿਬ ਵਿਖੇ ਪਲਾਸਟਿਕ ਦੇ ਲਿਫਾਫਿਆਂ ’ਤੇ ਪਾਬੰਦੀ ਲਈ ਅਮਰੀਕੀ ਸੰਸਥਾ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਮਿਲਿਆ ਪ੍ਰਮਾਣ ਪੱਤਰ

ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਲਾਸਟਿਕ ਦੇ ਲਿਫਾਫਿਆਂ ’ਤੇ ਮੁਕੰਮਲ ਪਾਬੰਦੀ ਲਗਾਉਣ ਕਰਕੇ ਆਈ.ਐਚ.ਏ. ਫਾਊਂਡੇਸ਼ਨ ਅਤੇ ਅਰਥ ਡੇ ਨੈਟਵਰਕ ਅਮਰੀਕਾ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਪ੍ਰਮਾਣ ਪੱਤਰ ਦਿੱਤਾ ਗਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਇਹ ਪ੍ਰਮਾਣ ਪੱਤਰ ਆਈ.ਐਚ.ਏ. ਫਾਊਂਡੇਸ਼ਨ ਦੇ ਚੇਅਰਮੈਨ ਡਾ. ਸਤਨਾਮ ਸਿੰਘ ਆਹਲੂਵਾਲੀਆ, ਅਰਥ ਡੇ ਨੈਟਵਰਕ ਅਮਰੀਕਾ ਦੇ ਮੈਡਮ ਕੈਥਲੀਨ ਰੋਜਰਸ ਅਤੇ ਭਾਰਤ ਦੀ…

VIA PUNJAB
ਅੱਗੇ ਪੜ੍ਹੋ

ਪੰਜਾਬ ‘ਚ ਜੰਗਲਾਤ ਖੇਤਰ 35583 ਏਕੜ ਵਧਿਆ: ਸਾਧੂ ਸਿੰਘ ਧਰਮਸੋਤ

ਪੰਜਾਬ ‘ਚ ਜੰਗਲਾਤ ਖੇਤਰ 35583 ਏਕੜ ਵਧਿਆ: ਸਾਧੂ ਸਿੰਘ ਧਰਮਸੋਤ

‘ਘਰ-ਘਰ ਹਰਿਆਲੀ’ ਮੁਹਿੰਮ ਤਹਿਤ 65 ਲੱਖ ਬੂਟੇ ਮੁਫ਼ਤ ਵੰਡੇ ਚੰਡੀਗੜ – ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਸਦਕਾ ਪਿਛਲੇ ਕੁੱਝ ਸਾਲਾਂ ਦੌਰਾਨ ਪੰਜਾਬ ਦੇ ਜੰਗਲਾਤ ਖੇਤਰ ‘ਚ 35583 ਏਕੜ ਦਾ ਵਾਧਾ ਦਰਜ ਕੀਤਾ ਗਿਆ ਹੈ। ਸ. ਧਰਮਸੋਤ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਮਰਿੰਦਰ ਸਿੰਘ ਦੀ ਅਗਵਾਈ ‘ਚ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਚੰਗੀ ਸਿਹਤ ਲਈ ਅਤੇ ਸਾਫ਼ ਵਾਤਾਵਰਣ…

VIA PUNJAB
ਅੱਗੇ ਪੜ੍ਹੋ

ਫਲਿੱਪਕਾਰਟ ਵੱਲੋਂ ਮੈਟ ’ਤੇ ਸ੍ਰੀ ਦਰਬਾਰ ਸਾਬਿਹ ਦੀ ਤਸਵੀਰ ਛਾਪਣ ਕਾਰਨ ਸੰਗਤ ਵਿਚ ਰੋਸ ਦੀ ਲਹਿਰ

ਫਲਿੱਪਕਾਰਟ ਵੱਲੋਂ ਮੈਟ ’ਤੇ ਸ੍ਰੀ ਦਰਬਾਰ ਸਾਬਿਹ ਦੀ ਤਸਵੀਰ ਛਾਪਣ ਕਾਰਨ ਸੰਗਤ ਵਿਚ ਰੋਸ ਦੀ ਲਹਿਰ

ਸ਼੍ਰੋਮਣੀ ਕਮੇਟੀ ਕਰੇਗੀ ਫਲਿੱਪਕਾਰਟ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ-ਭਾਈ ਲੌਂਗੋਵਾਲ ਅੰਮ੍ਰਿਤਸਰ – ਆਨਲਾਈਨ ਵਿਕਰੀ ਕਰਨ ਵਾਲੀ ਕੰਪਨੀ ਫਲਿੱਪਕਾਰਟ ਵੱਲੋਂ ਮੈਟ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਛਾਪਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਜਾਰੀ ਬਿਆਨ ਰਾਹੀਂ ਭਾਈ ਲੌਂਗੋਵਾਲ ਨੇ ਕਿਹਾ ਕਿ…

VIA PUNJAB
ਅੱਗੇ ਪੜ੍ਹੋ

ਗਿਆਨੀ ਰਘਬੀਰ ਸਿੰਘ ਦੇ ਮਾਤਾ ਜੀ ਦੇ ਅਕਾਲ ਚਲਾਣੇ ’ਤੇ ਭਾਈ ਲੌਂਗੋਵਾਲ ਸਮੇਤ ਹੋਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਗਿਆਨੀ ਰਘਬੀਰ ਸਿੰਘ ਦੇ ਮਾਤਾ ਜੀ ਦੇ ਅਕਾਲ ਚਲਾਣੇ ’ਤੇ ਭਾਈ ਲੌਂਗੋਵਾਲ ਸਮੇਤ ਹੋਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਮਾਤਾ ਸਵਿੰਦਰ ਕੌਰ ਦਾ ਪਿੰਡ ਸਾਂਘਣਾ ਵਿਖੇ ਕੀਤਾ ਅੰਤਮ ਸੰਸਕਾਰ ਅੰਮ੍ਰਿਤਸਰ – ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਮਾਤਾ ਸਵਿੰਦਰ ਕੌਰ (85) ਦੇ ਅਕਾਲ ਚਲਾਣਾ ਕਰ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸਿੰਘ ਸਾਹਿਬ ਨਾਲ ਦੁਖ ਸਾਂਝਾ ਕਰਦਿਆਂ ਕਿਹਾ ਕਿ ਮਾਤਾ ਦਾ ਸੰਸਾਰ ਤੋਂ ਤੁਰ ਜਾਣਾ ਬੱਚਿਆਂ ਲਈ ਵੱਡਾ ਘਾਟਾ ਹੁੰਦਾ ਹੈ ਅਤੇ ਇਹ ਘਾਟ…

VIA PUNJAB
ਅੱਗੇ ਪੜ੍ਹੋ
1 876 877 878 879 880 1,271