ਭਾਰਤ ਨੇ ਨਿਊਜ਼ੀਲੈਂਡ ’ਚ ਇੱਕ ਦਿਨਾ ਲੜੀ ਕੀਤੀ ਫਤਿਹ

ਭਾਰਤ ਨੇ ਨਿਊਜ਼ੀਲੈਂਡ ’ਚ ਇੱਕ ਦਿਨਾ ਲੜੀ ਕੀਤੀ ਫਤਿਹ

ਵੈਲਿੰਗਟਨ – ਮਾਊਂਟ ਮੌਨਗਾਨੁਈ ਦੇ ਮੈਦਾਨ ’ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਇਕ ਦਿਨਾ ਮੈਚ ਭਾਰਤ ਨੇ 7 ਵਿਕਟਾਂ ਨਾਲ ਜਿਤ ਕੇ ਲੜੀ ’ਤੇ ਕਬਜ਼ਾ ਕਰ ਲਿਆ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀਆਂ 50-50 ਦੌੜਾਂ ਦੀ ਬਦੌਲਤ ਭਾਰਤੀ ਟੀਮ ਨੂੰ ਇਹ ਜਿਤ ਹਾਸਲ ਹੋਈ ਹੈ। ਜਾਣਕਾਰੀ ਲਈ ਦਸ ਦੇਈਏ ਕਿ ਭਾਰਤ ਨੇ ਸਾਲਾਂ ਬਾਅਦ ਨਿਊਜ਼ੀਲੈਂਡ ’ਚ ਇਕ ਦਿਨਾ ਲੜੀ ਜਿਤੀ ਹੈ। ਭਾਰਤ ਨੇ ਲਗਾਤਾਰ ਇਹ ਇਕ ਦਿਨਾ ਤੀਜਾ ਮੈਚ ਜਿਤ ਲਿਆ ਹੈ।

VIA PUNJAB
ਅੱਗੇ ਪੜ੍ਹੋ

’84 ਸਿੱਖ ਕਤਲੇਆਮ ਦੇ ਇੱਕ ਹੋਰ ਮਾਮਲੇ ’ਚ ਗਵਾਹ ਚਾਮ ਕੌਰ ਦੀ ਜਿਰਹਾ ਪੂਰੀ

’84 ਸਿੱਖ ਕਤਲੇਆਮ ਦੇ ਇੱਕ ਹੋਰ ਮਾਮਲੇ ’ਚ ਗਵਾਹ ਚਾਮ ਕੌਰ ਦੀ ਜਿਰਹਾ ਪੂਰੀ

ਨਵੀਂ ਦਿਲੀ – ਸਾਬਕਾ ਕਾਂਗਰਸੀ ਲੀਡਰ ਤੇ ਦਿਲੀ ਵਿਚ ਪੰਜ ਸਿਖਾਂ ਦੇ ਕਾਤਲ ਸਜਣ ਕੁਮਾਰ ਨੂੰ 1984 ਕਤਲੋਗਾਰਤ ਦੇ ਇਕ ਹੋਰ ਮਾਮਲੇ ਵਿਚ ਦਿਲੀ ਦੀ ਪਟਿਆਲਾ ਹਾਊਸ ਅਦਾਲਤ ’ਚ ਪੇਸ਼ ਕੀਤਾ ਗਿਆ। ਸਿਖ ਵਿਰੋਧੀ ਦੰਗਿਆਂ ਨਾਲ ਜੁੜੇ ਇਸ ਮਾਮਲੇ ’ਚ ਗਵਾਹ ਚਾਮ ਕੌਰ ਦੀ ਜਿਰ੍ਹਾ ਪੂਰੀ ਹੋ ਗਈ ਹੈ। ਸਜਣ ਨੂੰ ਦਿਲੀ ਦੇ ਸੁਲਤਾਨਪੁਰੀ ਇਲਾਕੇ ’ਚ ਸੁਰਜੀਤ ਸਿੰਘ ਕਤਲ ਮਾਮਲੇ ਵਿਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਉਸ ਤੋਂ ਇਲਾਵਾ ਬ੍ਰਹਮਾਨੰਦ ਗੁਪਤਾ ਤੇ ਵੇਦ ਪ੍ਰਕਾਸ਼…

VIA PUNJAB
ਅੱਗੇ ਪੜ੍ਹੋ

ਈ.ਡੀ. ਵੱਲੋਂ ਸੰਸਦ ਮੈਂਬਰ ਕੇ.ਡੀ. ਸਿੰਘ ਦੀ 238 ਕਰੋੜ ਰੁਪਏ ਦੀ ਜਾਇਦਾਦ ਕੁਰਕ

ਈ.ਡੀ. ਵੱਲੋਂ ਸੰਸਦ ਮੈਂਬਰ ਕੇ.ਡੀ. ਸਿੰਘ ਦੀ 238 ਕਰੋੜ ਰੁਪਏ ਦੀ ਜਾਇਦਾਦ ਕੁਰਕ

ਨਵੀਂ ਦਿੱਲੀ – ਮਨੀ ਲਾਂਡਰਿੰਗ ਮਾਮਲੇ ’ਚ ਈ.ਡੀ. ਨੇ ਵਡੀ ਕਾਰਵਾਈ ਕਰਦਿਆਂ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਰਾਜ ਸਭਾ ਮੈਂਬਰ ਕੇਡੀ ਸਿੰਘ ਦੀ 238 ਕੋਰੜ ਰੁਪਏ ਦੀ ਸੰਪਤੀ ਕੁਰਕ ਕਰ ਲਈ ਹੈ। ਈ.ਡੀ. ਨੇ ਕੁਰਕੀ ਦੀ ਇਹ ਕਾਰਵਾਈ ਮਨੀ ਲਾਂਡਰਿੰਗ ਐਕਟ ਦੇ ਤਹਿਤ ਕੀਤੀ ਹੈ। ਈ.ਡੀ. ਨੇ ਜਿਫਰੀ ’ਚ ਉਸ ਦੇ ਰਿਸੋਰਟ, ਚੰਡੀਗੜ੍ਹ ਸ਼ੋਅਰੂਮ ਸਮੇਤ ਪੰਚਕੂਲਾ, ਪੰਜਾਬ ਤੇ ਹਰਿਆਣਾ ’ਚ ਕੇਡੀ ਸਿੰਘ ਦੀ ਜਾਇਦਾਦ ਕੁਰਕ ਕੀਤੀ ਹੈ। ਈ.ਡੀ. ਨੇ ਐਚ.ਡੀ.ਐਫ.ਸੀ. ਤੇ ਪੀ.ਐਨ.ਬੀ. ਬੈਂਕ ਦੇ ਕੇ.ਡੀ. ਸਿੰਘ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਨੇ ਕਈ ਪਰਿਯੋਜਨਾਵਾਂ ਦੀ ਪ੍ਰਵਾਨਗੀ ਦਿੱਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਕਈ ਪਰਿਯੋਜਨਾਵਾਂ ਦੀ ਪ੍ਰਵਾਨਗੀ ਦਿੱਤੀ

ਚੰਡੀਗੜ – ਹਰਿਆਣਾ ਵਿਚ ਵੱਖ-ਵੱਖ ਥਾਵਾਂ ‘ਤੇ ਦੋ ਉੱਪ-ਸਿਹਤ ਕੇਂਦਰ, ਤਿੰਨ ਮੁੱਢਲੇ ਸਿਹਤ ਕੇਂਦਰ, ਭਾਰਤੀ ਸੂਚਨਾ ਤਕਨਾਲੋਜੀ ਸੰਸਥਾਨ (ਆਈ.ਆਈ.ਆਈ.ਟੀ.), ਉਦੋਗਿਕ ਸਿਖਲਾਈ ਸੰਸਥਾਨ (ਆਈ.ਟੀ.ਆਈ.) ਇਕ ਸੌਰ ਊਰਜਾ ਪਲਾਂਟ ਅਤੇ ਇਕ ਸਰਕਾਰੀ ਪਸ਼ੂ ਹਸਪਤਾਲ ਸਥਾਪਿਤ ਕੀਤੇ ਜਾਣਗੇ, ਇੰਨਾਂ ਦੀ ਸਥਾਪਨਾ ਲਈ ਥਾਂ ਪ੍ਰਦਾਨ ਕਰਨ ਦੇ ਕਈ ਪ੍ਰਸਤਾਵਾਂ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਮੰਜੂਰੀ ਪ੍ਰਦਾਨ ਕੀਤੀ ਹੈ| ਇਸ ਤੋਂ ਇਲਾਵਾ, ਉਨਾਂ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐਸ.ਐਫ਼.) ਨੂੰ ਸੋਹਨਾ ਦੇ ਪਿੰਡ ਮੰਡਾਵਰ ਦੀ 2085 ਕਨਾਲ ਅਤੇ 19…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਗਣਤੰਤਰ ਦਿਵਸ ਮੌਕੇ ਝਾਕੀ ਨੂੰ ਤੀਜਾ ਸਥਾਨ ਹਾਸਲ ਹੋਣ ‘ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਵਧਾਈ

ਕੈਪਟਨ ਅਮਰਿੰਦਰ ਸਿੰਘ ਵੱਲੋਂ ਗਣਤੰਤਰ ਦਿਵਸ ਮੌਕੇ ਝਾਕੀ ਨੂੰ ਤੀਜਾ ਸਥਾਨ ਹਾਸਲ ਹੋਣ ‘ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਵਧਾਈ

ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਣਤੰਤਰ ਦਿਵਸ ਮੌਕੇ ਹੋਏ ਕੌਮੀ ਸਮਾਗਮ ਦੌਰਾਨ ਪੰਜਾਬ ਦੀ ਝਾਕੀ ਨੂੰ ਤੀਜਾ ਸਥਾਨ ਹਾਸਲ ਹੋਣ ‘ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਵਧਾਈ ਦਿੱਤੀ ਗਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਦੇ ਇਤਿਹਾਸਕ ਸਾਕੇ ਨੂੰ ਪੰਜਾਬ ਦੀ ਝਾਕੀ ਜ਼ਰੀਏ ਪੁਖਤਗੀ ਨਾਲ ਦਰਸਾਉਣਾ ਲਈ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਟੀਮ ਵੱਲੋਂ ਅਣਥੱਕ ਯਤਨ ਕੀਤੇ ਗਏ ਅਤੇ ਝਾਕੀ ਦੁਆਰਾ ਤੀਜਾ ਸਥਾਨ ਹਾਸਲ ਕਰਨਾ ਸਮੁੱਚੇ…

VIA PUNJAB
ਅੱਗੇ ਪੜ੍ਹੋ

ਜਲਿਆਂ ਵਾਲਾ ਬਾਗ ਦੇ ਸ਼ਤਾਬਦੀ ਦਿਵਸ ਦਾ ਲੋਗੋ ਮੁਕਾਬਲੇ ਰਾਹੀਂ ਚੁਣਨ ਦਾ ਫੈਸਲਾ: ਨਵਜੋਤ ਸਿੰਘ ਸਿੱਧੂ

ਜਲਿਆਂ ਵਾਲਾ ਬਾਗ ਦੇ ਸ਼ਤਾਬਦੀ ਦਿਵਸ ਦਾ ਲੋਗੋ ਮੁਕਾਬਲੇ ਰਾਹੀਂ ਚੁਣਨ ਦਾ ਫੈਸਲਾ: ਨਵਜੋਤ ਸਿੰਘ ਸਿੱਧੂ

7 ਫਰਵਰੀ ਤੱਕ ਭੇਜੀ ਜਾ ਸਕੇਗੀ ਐਂਟਰੀ ਚੰਡੀਗੜ – ਇਸ ਸਾਲ 13 ਅਪਰੈਲ ਨੂੰ ਜਲਿਆਂ ਵਾਲਾ ਬਾਗ ਦੇ ਖੂਨੀ ਸਾਕੇ ਦੇ 100 ਸਾਲਾ ਦਿਵਸ ਮਨਾਉਣ ਲਈ ਵਰਤੇ ਜਾਣ ਵਾਲੇ ਲੋਗੋ ਨੂੰ ਆਮ ਲੋਕਾਂ ਦੀ ਭਾਗੀਦਾਰੀ ਨਾਲ ਚੁਣਨ ਦਾ ਫੈਸਲਾ ਕੀਤਾ ਹੈ। ਇਸ ਲਈ ਲੋਗੋ ਬਣਾਉਣ ਦਾ ਮੁਕਾਬਲਾ ਕਰਵਾਇਆ ਜਾਵੇਗਾ ਜਿਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕਰਵਾਏਗੀ। ਇਹ ਖੁਲਾਸਾ ਸਥਾਨਕ ਸਰਕਾਰਾਂ, ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਜਾਰੀ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿਹਾਤੀ ਸਿਹਤ ਸੇਵਾਵਾਂ ਨੂੰ ਬੜਾਵਾ ਦੇਣ ਲਈ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਹੇਠ 70 ਆਈ.ਈ.ਸੀ ਵੈਨਾਂ ਨੂੰ ਝੰਡੀ

ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿਹਾਤੀ ਸਿਹਤ ਸੇਵਾਵਾਂ ਨੂੰ ਬੜਾਵਾ ਦੇਣ ਲਈ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਹੇਠ 70 ਆਈ.ਈ.ਸੀ ਵੈਨਾਂ ਨੂੰ ਝੰਡੀ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਹਾਤੀ ਸਿਹਤ ਸੇਵਾਵਾਂ ਨੂੰ ਬੜਾਵਾ ਦੇਣ ਲਈ ਆਪਣੀ ਸਰਕਾਰ ਦੀ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਪ੍ਰੋਗਰਾਮ ਹੇਠ 70 ਆਈ.ਈ.ਸੀ (ਸੂਚਨਾ ਸਿੱਖਿਆ ਅਤੇ ਸੰਚਾਰ) ਵੈਨਾਂ ਨੂੰ ਝੰਡੀ ਦਿੱਤੀ ਹੈ। ਸੂਬਾ ਪੱਧਰ ’ਤੇ ਲੋਕਾਂ ਨਾਲ ਸੰਪਰਕ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਵਾਲੇ ਇਸ ਪ੍ਰੋਗਰਾਮ ਹੇਠ ਸੂਬੇ ਭਰ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਨਾਂ ਦੀ ਰੋਕਥਾਮ ਬਾਰੇ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਮੁੱਖ…

VIA PUNJAB
ਅੱਗੇ ਪੜ੍ਹੋ

ਐਨ.ਐਫ.ਐਸ. ਐਕਟ ਦੀਆਂ ਤਜਵੀਜ਼ਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਏਗਾ ਫੂਡ ਕਮਿਸ਼ਨ

ਐਨ.ਐਫ.ਐਸ. ਐਕਟ ਦੀਆਂ ਤਜਵੀਜ਼ਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਏਗਾ ਫੂਡ ਕਮਿਸ਼ਨ

ਜਲਦੀ ਵਿੱਢੀ ਜਾਵੇਗੀ ਵਿਸ਼ੇਸ਼ ਮੁਹਿੰਮ ਚੰਡੀਗੜ੍ਹ – ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਸ੍ਰੀ ਡੀ.ਪੀ. ਰੈਡੀ ਨੇ ਕਿਹਾ ਹੈ ਕਿ ਲੋਕਾਂ ਨੂੰ ਕੌਮੀ ਫੂਡ ਸਕਿਉਰਿਟੀ ਐਕਟ (ਐਨ.ਐਫ.ਐਸ.) 2013 ਦੀਆਂ ਤਜਵੀਜ਼ਾਂ ਬਾਰੇ ਜਾਗਰੂਕ ਕਰਨ ਲਈ ਕਮਿਸ਼ਨ ਜਲਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਇਸ ਐਕਟ ਦਾ ਮੰਤਵ ਬੱਚਿਆਂ ਤੇ ਔਰਤਾਂ, ਖ਼ਾਸ ਤੌਰ ‘ਤੇ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਪੌਸ਼ਟਿਕ ਆਹਾਰ ਮੁਹੱਈਆ ਕਰਨਾ ਹੈ। ਇਸ ਐਕਟ ਦੀਆਂ ਤਜਵੀਜ਼ਾਂ ਵਿੱਚ ਜ਼ਿਲ੍ਹਾ ਤੇ…

VIA PUNJAB
ਅੱਗੇ ਪੜ੍ਹੋ

26 ਜਨਵਰੀ ਭਾਰਤ ਤੇ ਆਸਟ੍ਰੇਲੀਆ ਲਈ ਅਹਿਮ ਦਿਨ

26 ਜਨਵਰੀ ਭਾਰਤ ਤੇ ਆਸਟ੍ਰੇਲੀਆ ਲਈ ਅਹਿਮ ਦਿਨ

ਸਿਡਨੀ – ਆਸਟ੍ਰੇਲੀਆ ਦੇ ਪ੍ਰਧਾਨਮੰਤਰੀ ਸਕਾਟ ਮੋਰੀਸਨ ਨੇ ਆਪਣੇ ਸੰਦੇਸ਼ ‘ਚ ਕਿਹਾ ਕਿ ਭਾਰਤ ਦੇ ਗਣਤੰਤਰ ਦਿਵਸ ਤੇ ਆਸਟ੍ਰੇਲੀਆ ਦਿਵਸ 26 ਜਨਵਰੀ ਨੂੰ ਮਨਾਉਣਾ ਇੱਕ ਇਤਫਾਕ ਹੈ, ਜੋ ਆਸਟ੍ਰੇਲੀਆ ਦੇ ਪੁਰਾਣੇ ਦੋਸਤ ਭਾਰਤ ਨਾਲ ਉਸ ਦੇ ਰਿਸ਼ਤੇ ਹੋਰ ਵੀ ਮਜ਼ਬੂਤ ਕਰਦਾ ਹੈ। ਭਾਰਤ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀਆਂ ਨੇ ਬੁੱਧਵਾਰ ਨੂੰ ਸਿੰਗਾਪੁਰ ਵਿਖੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਵਿਖੇ ਪਹਿਲ਼ੀ ਵਾਰ ਮੁਲਾਕਾਤ ਕੀਤੀ, ਜਿਸ ‘ਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੇ…

VIA PUNJAB
ਅੱਗੇ ਪੜ੍ਹੋ

ਗੁਤੇਰਸ ਨੇ ਫਿਲਪੀਨਜ਼ ਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ

ਗੁਤੇਰਸ ਨੇ ਫਿਲਪੀਨਜ਼ ਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ

ਨਿਊਯਾਰਕ – ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਨੇ ਫਿਲਪੀਨਜ਼ ‘ਚ ਐਤਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦੇ ਹੋਏ ਫਿਲਪੀਨਜ਼ ਸਰਕਾਰ ਅਤੇ ਉੱਥੇ ਦੀ ਜਨਤਾ ਲਈ ਸੰਯੁਕਤ ਰਾਸ਼ਟਰ ਵਲੋਂ ਸਹਿਯੋਗ ਦੇਣ ਦੀ ਗੱਲ ਆਖੀ ਹੈ। ਫਰਹਾਨ ਹੱਕ ਨੇ ਐਤਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ,” ਜਨਰਲ ਸਕੱਤਰ ਨੇ 27 ਜਨਵਰੀ ਨੂੰ ਫਿਲਪੀਨਜ਼ ਦੇ ਸੁਲੁ ਸੂਬੇ ਦੇ ਜੋਲੋ ਸਥਿਤ ਚਰਚ ‘ਚ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ। ਉਨ੍ਹਾਂ…

VIA PUNJAB
ਅੱਗੇ ਪੜ੍ਹੋ
1 891 892 893 894 895 1,271