ਸਾਇਨਾ ਇੰਡੋਨੇਸ਼ੀਆ ਮਾਸਟਰਜ਼ ਖ਼ਿਤਾਬ ’ਤੇ ਕਾਬਜ਼

ਸਾਇਨਾ ਇੰਡੋਨੇਸ਼ੀਆ ਮਾਸਟਰਜ਼ ਖ਼ਿਤਾਬ ’ਤੇ ਕਾਬਜ਼

ਸੀਨੀਅਰ ਭਾਰਤੀ ਸ਼ਟਲਰ ਸਾਇਨਾ ਨੇਹਵਾਲ ਨੇ ਅੱਜ ਇੱਥੇ ਇੰਡੋਨੇਸ਼ੀਆ ਮਾਸਟਰਜ਼ ਦੇ ਫਾਈਨਲ ਦੌਰਾਨ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਕੈਰੋਲੀਨਾ ਮਾਰਿਨ ਦੇ ਵਿੱਚੋਂ ਹੀ ਹਟਣ ਕਾਰਨ ਦੋ ਸਾਲ ਵਿੱਚ ਪਹਿਲਾ ਬੀਡਬਲਯੂਐੱਫ ਖ਼ਿਤਾਬ ਆਪਣੇ ਨਾਮ ਕੀਤਾ। ਲੰਡਨ ਓਲੰਪਿਕ ਦੀ ਕਾਂਸੀ ਦਾ ਤਗ਼ਮਾ ਜੇਤੂ ਸ਼ੁਰੂਆਤੀ ਗੇਮ ਵਿੱਚ 4-10 ਨਾਲ ਪੱਛੜ ਰਹੀ ਸੀ, ਉਦੋਂ ਮਾਰਿਨ ਨੇ ਸੱਟ ਲੱਗਣ ਕਾਰਨ ਮੈਚ ਤੋਂ ਹਟਣ ਦਾ ਫ਼ੈਸਲਾ ਕੀਤਾ। ਸਾਇਨਾ ਨੇ ਪਿਛਲਾ ਬੀਡਲਬਯੂਐੱਫ ਖ਼ਿਤਾਬ 2017 ਵਿੱਚ ਮਲੇਸ਼ੀਆ ਵਿੱਚ ਜਿੱਤਿਆ ਸੀ। ਸਾਇਨਾ ਦੇ 2016…

VIA PUNJAB
ਅੱਗੇ ਪੜ੍ਹੋ

ਕੈਨੇਡੀਅਨ ਨਾਬਾਲਗ ਅੱਤਵਾਦੀ ਸਾਜ਼ਿਸ਼ ਰਚਣ ਦੇ ਦੋਸ਼ ਚ ਗ੍ਰਿਫਤਾਰ

ਕੈਨੇਡੀਅਨ ਨਾਬਾਲਗ ਅੱਤਵਾਦੀ ਸਾਜ਼ਿਸ਼ ਰਚਣ ਦੇ ਦੋਸ਼ ਚ ਗ੍ਰਿਫਤਾਰ

ਮਾਂਟਰੀਅਲ – ਕੈਨੇਡਾ ‘ਚ ਇਕ ਨਾਬਾਲਗ ਨੂੰ ਗ੍ਰਿਫਤਾਰ ਕਰਕੇ ਉਸ ‘ਤੇ ਅੱਤਵਾਦ ਨਾਲ ਜੁੜੇ ਅਪਰਾਧਾਂ ਦੇ ਦੋਸ਼ ਲਾਏ ਗਏ ਹਨ। ਰਾਇਲ ਕੈਨੇਡੀਅਨ ਮਾਓਂਟੇਡ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਪੀਟਰ ਲਾਮਬਰਟੁਸੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੈਨੇਡੀਅਨ ਜਾਂਚਕਰਤਾਵਾਂ ਨੂੰ ਦਸੰਬਰ ਦੇ ਅਖੀਰ ‘ਚ ਐੱਫ.ਬੀ.ਆਈ. ਦੀ ਖੂਫੀਆ ਰਿਪੋਰਟ ਮਿਲੀ ਸੀ, ਜਿਸ ‘ਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਦੇ ਬਾਰੇ ‘ਚ ਦੱਸਿਆ ਗਿਆ ਸੀ। ਹਾਲਾਂਕਿ ਇਸ ‘ਚ ਇਹ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਇਹ ਹਮਲਾ ਕਦੋਂ, ਕਿਥੇ ਤੇ…

VIA PUNJAB
ਅੱਗੇ ਪੜ੍ਹੋ

ਸੀਰੀਜ਼ ਤੇ ਕਬਜ਼ਾ ਕਰਨ ਉਤਰੇਗੀ ਟੀਮ ਇੰਡੀਆ

ਸੀਰੀਜ਼ ਤੇ ਕਬਜ਼ਾ ਕਰਨ ਉਤਰੇਗੀ ਟੀਮ ਇੰਡੀਆ

ਮਾਓਂਟ ਮੌਂਗਾਨੂਈ – ਭਾਰਤੀ ਟੀਮ ਆਸਟਰੇਲੀਆ ਵਿਚ ਆਪਣੀ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਹੁਣ ਨਿਊਜ਼ੀਲੈਂਡ ਵਿਚ ਵੀ ਵਨ ਡੇ ਵਿਚ ਆਪਣੀ ਜੈਤੂ ਲੈਅ ਨੂੰ ਬਰਕਰਾਰ ਰੱਖੇਗੀ ਤੇ ਉਸਦਾ ਟੀਚਾ ਪੰਜ ਮੈਚਾਂ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਬਣਾਉਣ ਦਾ ਹੋਵੇਗਾ। ਕਪਤਾਨ ਵਿਰਾਟ ਕੋਹਲੀ ਤੀਜੇ ਵਨ ਡੇ ਵਿਚ ਹੀ ਸੀਰੀਜ਼ ਦਾ ਨਿਪਟਾਰਾ ਕਰਨਾ ਚਾਹੇਗਾ ਕਿਉਂਕਿ ਉਸ ਨੂੰ ਸੀਰੀਜ਼ ਦੇ ਆਖਰੀ ਦੋ ਵਨ ਡੇ ਤੇ ਉਸ ਤੋਂ ਬਾਅਦ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਆਰਾਮ…

VIA PUNJAB
ਅੱਗੇ ਪੜ੍ਹੋ

ਭਾਰਤੀ ਮਹਿਲਾ ਹਾਕੀ ਟੀਮ ਸਪੇਨ ਤੋਂ 2-3 ਨਾਲ ਹਾਰੀ

ਭਾਰਤੀ ਮਹਿਲਾ ਹਾਕੀ ਟੀਮ ਸਪੇਨ ਤੋਂ 2-3 ਨਾਲ ਹਾਰੀ

ਮਰਸੀਆ – ਭਾਰਤੀ ਮਹਿਲਾ ਹਾਕੀ ਟੀਮ ਨੂੰ ਸਖ਼ਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਮੇਜ਼ਬਾਨ ਸਪੇਨ ਹੱਥੋਂ ਇੱਥੇ ਆਪਣੇ ਪਹਿਲੇ ਮੈਚ ਵਿੱਚ 2-3 ਗੋਲਾਂ ਨਾਲ ਹਾਰ ਝੱਲਣੀ ਪਈ। ਉਦਿਤਾ (12ਵੇਂ ਮਿੰਟ) ਅਤੇ ਗੁਰਜੀਤ ਕੌਰ (48ਵੇਂ ਮਿੰਟ) ਨੇ ਭਾਰਤ ਵੱਲੋਂ ਗੋਲ ਦਾਗ਼ੇ, ਜਦਕਿ ਸਪੇਨ ਲਈ ਮਾਰੀਆ ਟੋਸਟ (23ਵੇਂ ਮਿੰਟ), ਲੋਲਾ ਰੇਈਰਾ (39ਵੇਂ ਮਿੰਟ) ਅਤੇ ਬੇਗੋਨਾ ਗਾਰਸੀਆ (40ਵੇਂ ਮਿੰਟ) ਨੇ ਗੋਲ ਕੀਤਾ। ਭਾਰਤ ਨੇ ਹਾਂ-ਪੱਖੀ ਸ਼ੁਰੂਆਤ ਕਰਦਿਆਂ ਪਹਿਲੇ ਕੁਆਰਟਰ ਵਿੱਚ ਹਮਲਾਵਰ ਰਣਨੀਤੀ ਅਪਣਾਈ। ਭਾਰਤ ਨੂੰ ਅੱਠਵੇਂ ਮਿੰਟ ਵਿੱਚ…

VIA PUNJAB
ਅੱਗੇ ਪੜ੍ਹੋ

ਪੀ. ਐੱਮ. ਮੋਦੀ 29 ਜਨਵਰੀ ਨੂੰ ਕਰਨਗੇ ਪ੍ਰੀਖਿਆ ਤੇ ਚਰਚਾ

ਪੀ. ਐੱਮ. ਮੋਦੀ 29 ਜਨਵਰੀ ਨੂੰ ਕਰਨਗੇ ਪ੍ਰੀਖਿਆ ਤੇ ਚਰਚਾ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਜਨਵਰੀ ਨੂੰ ‘ਪ੍ਰੀਖਿਆ ‘ਤੇ ਚਰਚਾ’ ਪ੍ਰੋਗਰਾਮ ਵਿਚ ਦੇਸ਼ ਭਰ ਦੇ ਵਿਦਿਆਰਥੀਆਂ ਦੇ ਨਾਲ-ਨਾਲ ਮਾਤਾ-ਪਿਤਾ ਅਤੇ ਅਧਿਆਪਕਾ ਨਾਲ ਵੀ ਗੱਲਬਾਤ ਕਰਨਗੇ। ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਆਪਣੇ ਸੰਬੋਧਨ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ। ਮੋਦੀ ਨੇ ਕਿਹਾ, ”ਮੈਂ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾ ਨੂੰ ਪ੍ਰੀਖਿਆ ਦੇ ਸੰਦਰਭ ਵਿਚ ਸ਼ੁੱਭਕਾਮਨਾਵਾਂ ਦਿੰਦਾ ਹਾਂ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੈਂ ਦੋ ਦਿਨ ਬਾਅਦ ਹੀ 29 ਜਨਵਰੀ…

VIA PUNJAB
ਅੱਗੇ ਪੜ੍ਹੋ

ਅਯੁੱਧਿਆ ਮਾਮਲਾ ਸੁਪਰੀਮ ਕੋਰਟ ਚ ਮੁੜ ਟਲੀ ਸੁਣਵਾਈ

ਅਯੁੱਧਿਆ ਮਾਮਲਾ ਸੁਪਰੀਮ ਕੋਰਟ ਚ ਮੁੜ ਟਲੀ ਸੁਣਵਾਈ

ਨਵੀਂ ਦਿੱਲੀ – ਸੁਪਰੀਮ ਕੋਰਟ ਵਿਚ ਅਯੁੱਧਿਆ ਮਾਮਲੇ ‘ਤੇ 29 ਜਨਵਰੀ ਨੂੰ ਹੋਣ ਵਾਲੀ ਸੁਣਵਾਈ ਮੁੜ ਟਲ ਗਈ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਨੇ ਇਸ ਮਾਮਲੇ ਦੀ ਸੁਣਵਾਈ ਲਈ 5 ਮੈਂਬਰੀ ਨਵੀਂ ਸੰਵਿਧਾਨਕ ਬੈਂਚ ਦਾ ਗਠਨ ਕੀਤਾ ਸੀ। ਕੋਰਟ ਦੇ ਵਧੀਕ ਰਜਿਸਟਰਾਰ ਸੂਚੀਕਰਨ ਵਲੋਂ ਐਤਵਾਰ ਨੂੰ ਜਾਰੀ ਨੋਟਿਸ ਮੁਤਾਬਕ ਸੰਵਿਧਾਨਕ ਬੈਂਚ ਵਿਚ ਸ਼ਾਮਲ ਜਸਟਿਸ ਐੱਸ. ਏ. ਬੋਬਡੇ 29 ਜਨਵਰੀ ਨੂੰ ਮੌਜੂਦ ਨਹੀਂ ਰਹਿਣਗੇ, ਇਸ ਵਜ੍ਹਾ ਕਰ ਕੇ ਸੁਣਵਾਈ ਨਹੀਂ ਹੋਵੇਗੀ। ਦੱਸਣਯੋਗ ਹੈ…

VIA PUNJAB
ਅੱਗੇ ਪੜ੍ਹੋ

ਪੂਨਮ ਖੇਤਰਪਾਲ ਮੁੜ ਵਿਸ਼ਵ ਸਿਹਤ ਸੰਸਥਾ ਦੀ ਖੇਤਰੀ ਡਾਇਰੈਕਟਰ ਨਿਯੁਕਤ

ਪੂਨਮ ਖੇਤਰਪਾਲ ਮੁੜ ਵਿਸ਼ਵ ਸਿਹਤ ਸੰਸਥਾ ਦੀ ਖੇਤਰੀ ਡਾਇਰੈਕਟਰ ਨਿਯੁਕਤ

ਨਵੀਂ ਦਿੱਲੀ – ਪੂਨਮ ਖੇਤਰਪਾਲ ਸਿੰਘ ਨੂੰ ਦੂਜੀ ਵਾਰ ਪੰਜ ਸਾਲਾਂ ਲਈ ਵਿਸ਼ਵ ਸਿਹਤ ਸੰਸਥਾ ਦੀ ਦੱਖਣ-ਪੂਰਬੀ ਏਸ਼ੀਆ ਦੀ ਖੇਤਰੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਸਥਾ ਦੇ ਕਾਰਜਕਾਰੀ ਬੋਰਡ ਨੇ ਲੰਘੇ ਦਿਨੀਂ ਨਿਰਵਿਰੋਧ ਪੂਨਮ ਖੇਤਰਪਾਲ ਦੇ ਨਾਂ ’ਤੇ ਮੋਹਰ ਲਗਾਈ। ਇਸ ਤੋਂ ਪਹਿਲਾਂ ਖੇਤਰ ਦੇ 11 ਮੈਂਬਰ ਦੇਸ਼ਾਂ ਵੱਲੋਂ ਪੂਨਮ ਨੂੰ ਪੰਜ ਹੋਰ ਸਾਲਾਂ ਲਈ ਖੇਤਰੀ ਡਾਇਰੈਕਟਰ ਵਾਸਤੇ ਨਿਰਵਿਰੋਧ ਨਾਮਜ਼ਦ ਕੀਤਾ ਗਿਆ ਸੀ।

VIA PUNJAB
ਅੱਗੇ ਪੜ੍ਹੋ

ਗਣਤੰਤਰ ਦਿਵਸ ਮੌਕੇ ਸ. ਨਵਜੋਤ ਸਿੰਘ ਸਿੱਧੂ ਵੱਲੋਂ ਕਈ ਵੱਡੇ ਪ੍ਰਾਜੈਕਟਾਂ ਦਾ ਐਲਾਨ

ਗਣਤੰਤਰ ਦਿਵਸ ਮੌਕੇ ਸ. ਨਵਜੋਤ ਸਿੰਘ ਸਿੱਧੂ ਵੱਲੋਂ ਕਈ ਵੱਡੇ ਪ੍ਰਾਜੈਕਟਾਂ ਦਾ ਐਲਾਨ

ਅੰਮ੍ਰਿਤਸਰ ਅਤੇ ਇਸ ਦੇ ਨਾਲ ਲੱਗਦਾ ਇਲਾਕੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਨਗੇ ਅੰਮ੍ਰਿਤਸਰ -ਗਣਤੰਤਰ ਦਿਵਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਜਿੱਥੇ ਗੁਰੂ ਨਾਨਕ ਸਟੇਡੀਅਮ ਵਿਚ ਤਿਰੰਗਾ ਲਿਹਰਾਇਆ, ਉਥੇ ਕਈ ਵੱਡੇ ਪ੍ਰਾਜੈਕਟਾਂ ਦਾ ਐਲਾਨ ਕਰਕੇ ਇਲਾਕਾ ਵਾਸੀਆਂ ਨੂੰ ਵੱਡਾ ਤੋਹਫਾ ਵੀ ਦਿੱਤਾ। ਸ. ਸਿੱਧੂ ਨੇ ਭਾਰਤ ਦੀ ਅਜ਼ਾਦੀ ਦੇ ਸ਼ਹਿਦਾਂ ਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੂੰ ਇਸ ਮੌਕੇ ਯਾਦ ਕਰਦੇ…

VIA PUNJAB
ਅੱਗੇ ਪੜ੍ਹੋ

ਸੁਪਰ 30 ਫੇਮ ਸ਼੍ਰੀ ਆਨੰਦ ਕੁਮਾਰ ਨੇ ਆਰੀਅਨਜ਼ ਗਰੁੱਪ ਦੇ ਨਾਲ ਹੱਥ ਮਿਲਾਇਆ

ਸੁਪਰ 30 ਫੇਮ ਸ਼੍ਰੀ ਆਨੰਦ ਕੁਮਾਰ ਨੇ ਆਰੀਅਨਜ਼ ਗਰੁੱਪ ਦੇ ਨਾਲ ਹੱਥ ਮਿਲਾਇਆ

ਫੇਂਟਸ ਫਿਲਮ, ਨਾਡਿਆਵਾਲਾ ਗਰੈਂਡਸਨ ਐਂਟਰਟੇਨਮੈਂਟ ਅਤੇ ਰਿਲਾਇੰਸ ਐਂਟਰਟੇਨਮੈਂਟ ਨੇ ਉਹਨਾਂ ਤੇ ਇੱਕ ਬਾਇੳਪਿਕ ‘‘ ਸੁਪਰ 30’’ ਜਾਰੀ ਕਰੇਗੀ ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜਰੂਰਤਮੰਦ ਅਤੇ ਹੌਣਹਾਰ ਵਿਦਿਆਰਥੀਆਂ ਨੂੰ ਪਹਿਚਾਨਣ ਅਤੇ ਉਹਨਾਂ ਦੀ ਮਦਦ ਲਈ ਮੰਨੇ-ਪ੍ਰਮੰਨੇ ਗਣਿਤ ਅਤੇ ਸੁਪਰ 30 ਫੇਮ ਸ਼੍ਰੀ ਆਨੰਦ ਕੁਮਾਰ ਦੇ ਨਾਲ ਹੱਥ ਮਿਲਾਇਆ ਹੈ।ਇਸ ਸਹਿਯੋਗ ਦੀ ਸ਼ੁਰੂਆਤ ਵਿੱਚ ਆਨੰਦ ਕੁਮਾਰ ਨੇ ਹਾਲ ਹੀ ਵਿੱਚ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਵੱਲੋਂ ਬਿਹਾਰ ਦੇ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਨੇ ‘ਮਹਿਲਾਵਾਂ ਲਈ ਖੁੱਲੀ ਖੇਤੀਬਾੜੀ ਜੇਲ’ ਸਬੰਧੀ ਜੇਲ ਵਿਭਾਗ ਨੂੰ ਪ੍ਰਸਤਾਵ ਤਿਆਰ ਕਰਨ ਲਈ ਆਖਿਆ

ਮੁੱਖ ਮੰਤਰੀ ਨੇ ‘ਮਹਿਲਾਵਾਂ ਲਈ ਖੁੱਲੀ ਖੇਤੀਬਾੜੀ ਜੇਲ’ ਸਬੰਧੀ ਜੇਲ ਵਿਭਾਗ ਨੂੰ ਪ੍ਰਸਤਾਵ ਤਿਆਰ ਕਰਨ ਲਈ ਆਖਿਆ

ਕੈਦੀਆਂ ਦੇ ਪਰਿਵਾਰਾਂ ਲਈ ਨਵਾਂ ਉਡੀਕ ਘਰ ਸਮਰਪਿਤ ਕੀਤਾ, ਸੌਰ ਊਰਜਾ ਪਲਾਂਟ ਕਰਵਾਇਆ ਚਾਲੂ ਪਟਿਆਲਾ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇਲ ਵਿਭਾਗ ਨੂੰ ‘ਮਹਿਲਾਵਾਂ ਲਈ ਵੀ ਖੁੱਲੀ ਖੇਤੀਬਾੜੀ ਜੇਲ’ ਸਥਾਪਿਤ ਕਰਨ ਦਾ ਪ੍ਰਸਤਾਵ ਤਿਆਰ ਕਰਨ ਲਈ ਆਖਿਆ ਹੈ। ਇਹ ਸੂਬੇ ਵਿੱਚ ਆਪਣੀ ਕਿਸਮ ਦੀ ਪਹਿਲੀ ਜੇਲ ਹੋਵੇਗੀ, ਜਿੱਥੇ ਮਹਿਲਾ ਕੈਦੀ ਵੀ ਜੇਲ ਦੇ ਅੰਦਰੂਨੀ ਘੇਰੇ ਤੋਂ ਬਾਹਰ ਕੰਮ ਕਰਨ ਦੇ ਸਮਰੱਥ ਹੋ ਸਕਣਗੇ ਅਤੇ ਇਹ ਜੇਲ ਉਨਾਂ ਦੀ ਰਿਹਾਈ ਤੋਂ ਬਾਅਦ…

VIA PUNJAB
ਅੱਗੇ ਪੜ੍ਹੋ
1 892 893 894 895 896 1,271