ਅਠਾਵਲੇ ਨੇ ਮਹਾਰਾਸ਼ਟਰ ਪੁਲੀਸ ਸਿਰ ਭਾਂਡਾ ਭੰਨ੍ਹਿਆ

ਅਠਾਵਲੇ ਨੇ ਮਹਾਰਾਸ਼ਟਰ ਪੁਲੀਸ ਸਿਰ ਭਾਂਡਾ ਭੰਨ੍ਹਿਆ

ਮੁੰਬਈ – ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਜਨਤਕ ਸਮਾਗਮ ਦੌਰਾਨ ਉਨ੍ਹਾਂ ਨੂੰ ਇਕ ਵਿਅਕਤੀ ਵੱਲੋਂ ਥੱਪੜ ਮਾਰਨ ਦੀ ਕੋਸ਼ਿਸ਼ ਦਾ ਭਾਂਡਾ ਮਹਾਰਾਸ਼ਟਰ ਪੁਲੀਸ ਸਿਰ ਭੰਨ੍ਹਦਿਆਂ ਕਿਹਾ ਕਿ ਜ਼ਿਲ੍ਹਾ ਪੁਲੀਸ ਵੱਲੋਂ ਲੋੜੀਂਦੀ ਸੁਰੱਖਿਆ ਨਾ ਦਿੱਤੇ ਜਾਣ ਕਰਕੇ ਇਹ ਭਾਣਾ ਵਾਪਰਿਆ। ਉਨ੍ਹਾਂ ਕਿਹਾ ਕਿ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਇਸ ਸਬੰਧੀ ਗੱਲ ਕਰਨਗੇ।

VIA PUNJAB
ਅੱਗੇ ਪੜ੍ਹੋ

ਮਨਪ੍ਰੀਤ ਬਾਦਲ ਵਲੋਂ ਐਮ.ਐਲ.ਐਫ-2018 ਸਮਾਪਤੀ

ਮਨਪ੍ਰੀਤ ਬਾਦਲ ਵਲੋਂ ਐਮ.ਐਲ.ਐਫ-2018 ਸਮਾਪਤੀ

ਫੈਸਟੀਵਲ ਨੂੰ ਪੱਕੇ ਤੌਰ ‘ਤੇ ਜਾਰੀ ਰੱਖਣ ਲਈ ਵਿਸ਼ੇਸ਼ ਕਾਰਪਸ ਫੰਡ ਦਾ ਕੀਤਾ ਵਾਅਦਾ ਚੰਡੀਗੜ – ਅੱਜ ਇਥੇ ਮਿਲਟਰੀ ਲਿਟਰੇਚਰ ਫੈਸਟੀਵਲ-2018 ਦੀ ਸਮਾਪਤੀ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਫੈਸਟੀਵਲ ਨੂੰ ਸਲਾਨਾ ਜਾਰੀ ਰੱਖਣ ਲਈ ਵਿਸ਼ੇਸ਼ ਕਾਰਪਸ ਫੰਡ ਦੀ ਘੋਸ਼ਣਾ ਨਾਲ ਕੀਤੀ। ਇਸ ਫੰਡ ਦੇ ਨਾਲ ਇਸ ਵਿਲੱਖਣ ਤੇ ਵੱਡੇ ਸਮਾਗਮ ਨੂੰ ਸਾਲਾਨਾ ਤੌਰ ‘ਤੇ ਮਨਾਉਣ ਲਈ ਮਦਦ ਮਿਲੇਗੀ। ਇਥੇ ਵਿੱਤ ਮੰਤਰੀ ਵਲੋਂ ਰਾਜ ਸਭਾ ਵਿਚ ਐਕਸ ਸਰਵਿਸਮੈਨ ਭਾਈਵਾਲੀ ਵਿਚੋਂ ਰਾਜ ਸਭਾ ਦੀ…

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ਮੁੱਖ ਮੰਤਰੀ ਦੇ ਪੀ.ਜੀ.ਈ ਵਿੱਚ ਕੀਤੇ ਸਾਰੇ ਟੈਸਟ ਠੀਕ, 48 ਘੰਟੇ ਲਈ ਆਰਾਮ ਦੀ ਸਲਾਹ

ਪੰਜਾਬ ਦੇ ਮੁੱਖ ਮੰਤਰੀ ਦੇ ਪੀ.ਜੀ.ਈ ਵਿੱਚ ਕੀਤੇ ਸਾਰੇ ਟੈਸਟ ਠੀਕ, 48 ਘੰਟੇ ਲਈ ਆਰਾਮ ਦੀ ਸਲਾਹ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਪੀ.ਜੀ.ਆਈ ਹਸਪਤਾਲ ਵਿਖੇ ਆਪਣੇ ਕੁਝ ਟੈਸਟ ਕਰਵਾਏ। ਪਿਛਲੇ ਹਫਤੇ ਵਾਇਰਲ ਬੁਖਾਰ ਹੋਣ ਤੋਂ ਬਾਅਦ ਉਨ੍ਹਾਂ ਨੇ ਇਹ ਟੈਸਟ ਮੁੜ ਕਰਵਾਏ ਹਨ। ਪੀ.ਜੀ.ਆਈ ਦੇ ਡਾਕਟਰਾਂ ਅਨੁਸਾਰ ਸਾਰੇ ਟੈਸਟ ਠੀਕ ਹਨ ਅਤੇ ਮੁੱਖ ਮੰਤਰੀ ਨੂੰ ਵਾਇਰਲ ਬੁਖਾਰ ਦੀ ਵਜ੍ਹਾ ਕਾਰਨ ਮਾਮੂਲੀ ਜਿਹੀ ਕਮਜੋਰੀ ਹੈ। ਡਾਕਟਰਾਂ ਅਨੁਸਾਰ ਉਨ੍ਹਾਂ ਦੇ ਕੀਤੇ ਗਏ ਸਾਰੇ ਟੈਸਟ ਠੀਕ ਨਿਕਲੇ ਹਨ। ਡਾਕਟਰਾਂ ਅਨੁਸਾਰ ਮੁੱਖ ਮੰਤਰੀ ਨੂੰ 48 ਘੰਟੇ ਲਈ ਆਰਾਮ ਦੀ…

VIA PUNJAB
ਅੱਗੇ ਪੜ੍ਹੋ

ਅਮਿੱਟ ਪੈੜਾਂ ਛੱਡਦਾ ਮਿਲਟਰੀ ਲਿਟਰੇਚਰ ਫੈਸਟੀਵਲ 2018 ਹੋਇਆ ਸਮਾਮਤ

ਅਮਿੱਟ ਪੈੜਾਂ ਛੱਡਦਾ ਮਿਲਟਰੀ ਲਿਟਰੇਚਰ ਫੈਸਟੀਵਲ 2018 ਹੋਇਆ ਸਮਾਮਤ

ਫੂਡ ਕੋਰਟ ਤੇ ਮਾਰਸ਼ਲ ਆਰਟ ਰਹੇ ਵਿਸ਼ੇਸ਼ ਖਿੱਚ ਦਾ ਕੇਂਦਰ ਚੰਡੀਗੜ – ਇਥੇ ਕਰਵਾਇਆ ਜਾ ਰਿਹਾ ਮਿਲਟਰੀ ਲਿਟਰੇਚਰ ਫੈਸਟੀਵਲ-2018 ਅੱਜ ਅਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਸਥਾਨਕ ਲੇਕ ਕਲੱਬ ਵਿਖੇ ਕਰਵਾਏ ਗਏ ਇਸ ਫੈਸਟੀਵਲ ਦੌਰਾਨ ਵੱਡੀ ਗਿਣਤੀ ਵਿਚ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ ਤੇ ਆਨੰਦ ਮਾਣਿਆ। ਇਸ ਫੈਸਟੀਵਲ ਦੇ ਤਿੰਨ ਦਿਨਾਂ ਦੌਰਾਨ ਫੂਡ ਕੋਰਟ ਅਤੇ ਮਾਰਸ਼ਲ ਆਰਟ ਦੇ ਪ੍ਰਦਰਸ਼ਨ ਅਪਰੇਸ਼ਨ, ਵਿਜੇ ਨਾਲ ਸਬੰਧਤ ਹਥਿਆਰਾਂ ਦੀ ਪ੍ਰਦਰਸ਼ਨੀ, ਮਿਲਟਰੀ ਆਰਟ ਅਤੇ ਫੋਟੋਗਰਾਫੀ ਪ੍ਰਦਰਸ਼ਨੀ…

VIA PUNJAB
ਅੱਗੇ ਪੜ੍ਹੋ

ਐਮ.ਐਲ.ਐਫ-2018 ਦੇ ਪੈਨਾਲਿਸਟਾਂ ਵਲੋਂ ਸੁਰੱਖਿਆ ਫੋਰਸਾਂ ਪ੍ਰਤੀ ਮੀਡੀਆ ਨੂੰ ਹੋਰ ਨਿਡਰ ਤੇ ਗੰਭੀਰ ਹੋਣ ਦਾ ਸੁਝਾਅ

ਐਮ.ਐਲ.ਐਫ-2018 ਦੇ ਪੈਨਾਲਿਸਟਾਂ ਵਲੋਂ ਸੁਰੱਖਿਆ ਫੋਰਸਾਂ ਪ੍ਰਤੀ ਮੀਡੀਆ ਨੂੰ ਹੋਰ ਨਿਡਰ ਤੇ ਗੰਭੀਰ ਹੋਣ ਦਾ ਸੁਝਾਅ

ਮਾਹਿਰਾਂ ਵਲੋਂ ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਦੀਆਂ ਇਤਿਹਾਸਿਕ ਜੰਗਾਂ ਦੇ ਦਿਲਚਸਪ ਪਹਿਲੂਆਂ ਦਾ ਕੀਤਾ ਗਿਆ ਖੁਲਾਸਾ ਚੰਡੀਗੜ੍ਹ – ਅੱਜ ਇਥੇ ਚੱਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ 2018 ਦੇ ਪੈਨਲਿਸਟਾਂ ਵਲੋਂ ਸੁਰੱਖਿਆ ਫੋਰਸਾਂ ਵਿਸ਼ੇਸ਼ ਤੌਰ ਤੇ ਫੌਜ ਨੂੰ ਪੇਸ਼ ਕਰਦੇ ਸਮੇਂ ਮੀਡੀਆ ਨੂੰ ਹੋਰ ਨਿਡਰ, ਨਿਰਪੱਖ ਤੇ ਗੰਭੀਰ ਹੋਣ ਦਾ ਸੁਝਾਅ ਦਿੱਤਾ ਗਿਆ ਤਾਂ ਜੋ ਲੋਕਾਂ ਨੂੰ ਪਾਰਦਰਸ਼ਿਤਾ ਅਤੇ ਭਰੋਸੇਯੋਗਤਾ ਨਾਲ ਜਾਣਕਾਰੀ ਮਿਲ ਸਕੇ।ਲੇਕ ਕਲੱਬ ਵਿਖੇ ਆਯੋਜਿਤ ਫੈਸਟੀਵੈਲ ਦੇ ਅੰਤਿਮ ਦਿਨ ਮੌਕੇ ਵਾਰ ਜੋਨ ਵਿਖੇ ਭਾਗੀਦਾਰਾਂ…

VIA PUNJAB
ਅੱਗੇ ਪੜ੍ਹੋ

ਹਾਈ ਕੋਰਟਾਂ ਦੀਆਂ ਕੰਪਿਊਟਰ ਕਮੇਟੀਆਂ ਦੀ ਦੂਜੀ ਕੌਮੀ ਕਾਨਫਰੰਸ ਸਮਾਪਤ

ਹਾਈ ਕੋਰਟਾਂ ਦੀਆਂ ਕੰਪਿਊਟਰ ਕਮੇਟੀਆਂ ਦੀ ਦੂਜੀ ਕੌਮੀ ਕਾਨਫਰੰਸ ਸਮਾਪਤ

ਬਿਹਤਰ ਕੋਰਟ ਪ੍ਰਬੰਧਨ ਲਈ, ਅਪਗ੍ਰੇਡਿਡ ਸਾਫਟੇਵੇਅਰ ਸਮੇਂ ਦੀ ਲੋੜ: ਸੁਪਰੀਮ ਕੋਰਟ ਜੱਜ ਏ.ਐਮ. ਖਾਨਵਿਲਕਰ ਚੰਡੀਗੜ – ਹਾਈ ਕੋਰਟਾਂ ਦੀਆਂ ਕੰਪਿਊਟਰ ਕਮੇਟੀਆਂ ਦੀ ਦੂਜੀ ਕੌਮੀ ਕਾਨਫਰੰਸ ਦੇ ਸਮਾਪਤੀ ਦਿਨ ਮੌਕੇ ਮਾਨਯੋਗ ਸ੍ਰੀ ਜਸਟਿਸ ਏ.ਐਮ. ਖਾਨਵਿਲਕਰ, ਜੱਜ, ਸੁਪਰੀਮ ਕੋਰਟ ਆਫ ਇੰਡੀਆ ਨੇ ਬਿਹਤਰ ਕੋਰਟ ਪ੍ਰਬੰਧਨ ਲਈ ‘ਆਰਟੀਫੀਸ਼ੀਅਲ ਇੰਟੈਲੀਜੈਂਸ’ ਵਧਾਉਣ ਲਈ ਸਾਫਟਵੇਅਰ ਦੀ ਪਛਾਣ ਅਤੇ ਡਿਵੈਲਪਮੈਂਟ ਦੀ ਪ੍ਰਸਤਾਵਨਾ ਕੀਤੀ। ਇਸੇ ਸਮੇਂ, ਉਹਨਾਂ ਇਹ ਵੀ ਕਿਹਾ ਕਿ ਨਿਆਂ ਪ੍ਰਣਾਲੀ ਵਿਚ ਤੇਜੀ ਲਿਆਉਣ ਲਈ ਸਿਰਫ ਤਕਨਾਲੋਜੀ ਹੀ ਇਕੋ ਇਕ ਹੱਲ…

VIA PUNJAB
ਅੱਗੇ ਪੜ੍ਹੋ

ਟਰੱਕ ਅਤੇ ਵੈਨ ਵਿਚਾਲੇ ਹੋਈ ਜ਼ਬਰਦਸਤ ਟੱਕਰ ’ਚ 11 ਦੀ ਮੌਤ

ਟਰੱਕ ਅਤੇ ਵੈਨ ਵਿਚਾਲੇ ਹੋਈ ਜ਼ਬਰਦਸਤ ਟੱਕਰ ’ਚ 11 ਦੀ ਮੌਤ

ਮੁੰਬਈ – ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ’ਚ ਇਕ ਟਰਕ ਅਤੇ ਵੈਨ ਵਿਚਾਲੇ ਹੋਈ ਜ਼ਬਰਦਸਤ ਟਕਰ ’ਚ 11 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ’ਚ 4 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਬੀਤੀ ਰਾਤ ਨੂੰ ਵਾਪਰਿਆ।ਦਸਿਆ ਜਾ ਰਿਹਾ ਹੈ। ਵੈਨ ਵਿੱਚ 15 ਦੇ ਕਰੀਬ ਲੋਕ ਸਵਾਰ ਸਨ ਅਤੇ ਕੋਰਪਨਾ-ਵਾਨੀ ਰੋਡ ’ਤੇ ਇਸ ਦੀ ਟਕਰ ਸਾਹਮਣਿਓਂ ਆ ਰਹੇ ਇਕ ਟਰਕ…

VIA PUNJAB
ਅੱਗੇ ਪੜ੍ਹੋ

ਪੰਜਾਬ ਦੀ ਸਿਆਸਤ ’ਚ 16 ਨੂੰ ਆਏਗਾ ਭੂਚਾਲ

ਪੰਜਾਬ ਦੀ ਸਿਆਸਤ ’ਚ 16 ਨੂੰ ਆਏਗਾ ਭੂਚਾਲ

ਖਹਿਰਾ ਤੇ ਜਥੇ: ਬ੍ਰਹਮਪੁਰਾ ਕਰ ਸਕਦੇ ਨੇ ਵੱਡੇ ਐਲਾਨ ਅੰਮ੍ਰਿਤਸਰ – ਪੰਜਾਬ ਦੀ ਸਿਆਸਤ ‘ਚ 16 ਦਸੰਬਰ ਨੂੰ ਭੂਚਾਲ ਆਉਣ ਦੀ ਸੰਭਾਵਨਾ ਹੈ। ਇਸ ਦਿਨ ਇਕ ਪਾਸੇ ਪੰਚਾਇਤੀ ਚੋਣਾਂ ਕਰਕੇ ਸਿਆਸੀ ਪਾਰਾ ਅਸਮਾਨੀ ਚੜ੍ਹਿਆ ਹੋਵੇਗਾ ਅਤੇ ਦੂਜੇ ਪਾਸੇ ਦੋ ਨਵੀਆਂ ਪਾਰਟੀਆਂ ਦਾ ਐਲਾਨ ਹੋ ਸਕਦਾ ਹੈ। ਆਮ ਆਦਮੀ ਦੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲਾ ਬਾਗੀ ਧੜਾ 16 ਦਸੰਬਰ ਨੂੰ ਨਵੀਂ ਪਾਰਟੀ ਬਾਰੇ ਵੱਡਾ ਐਲਾਨ ਕਰ ਸਕਦਾ ਹੈ ਅਤੇ ਦੂਜੇ ਪਾਸੇ ਮਾਝੇ ਦੇ ਜਰਨੈਲ ਅਤੇ…

VIA PUNJAB
ਅੱਗੇ ਪੜ੍ਹੋ

ਵਿਜੈ ਮਾਲਿਆ ਦੀ ਹਵਾਲਗੀ ਲਈ ਸੀ.ਬੀ.ਆਈ ਟੀਮ ਬ੍ਰਿਟੇਨ ਰਵਾਨਾ, ਅੱਜ ਹੋਵੇਗੀ ਸੁਣਵਾਈ

ਵਿਜੈ ਮਾਲਿਆ ਦੀ ਹਵਾਲਗੀ ਲਈ ਸੀ.ਬੀ.ਆਈ ਟੀਮ ਬ੍ਰਿਟੇਨ ਰਵਾਨਾ, ਅੱਜ ਹੋਵੇਗੀ ਸੁਣਵਾਈ

ਨਵੀ ਦਿਲੀ – ਭਾਰਤੀ ਬੈਂਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਬ੍ਰਿਟੇਨ ਭਜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਸਪੁਰਦਗੀ ਮਾਮਲੇ ਦੀ ਲੰਡਨ ਵਿਖੇ ਅਦਾਲਤ ’ਚ ਚਲ ਰਹੀ ਸੁਣਵਾਈ ਵਿੱਚ ਸ਼ਾਮਿਲ ਹੋਣ ਲਈ ਸੀ.ਬੀ.ਆਈ. ਅਤੇ ਈ.ਡੀ. ਦੀ ਟੀਮ ਬ੍ਰਿਟੇਨ ਰਵਾਨਾ ਹੋ ਗਈ ਹੈ। ਜਾਣਕਾਰੀ ਅਨੁਸਾਰ ਸੀ.ਬੀ.ਆਈ. ਦੇ ਜੁਆਇੰਟ ਡਾਇਰੈਕਟਰ ਏ.ਸਾਈ. ਮਨੋਹਰ ਦੀ ਅਗਵਾਈ ’ਚ ਇਹ ਜਾਂਚ ਏਜੰਸੀਆਂ ਦੀਆਂ ਟੀਮਾਂ ਰਵਾਨਾ ਹੋਈਆਂ ਹਨ। ਲੰਬੇ ਸਮੇਂ ਤੋਂ ਚਲ ਰਹੀ ਇਸ ਸੁਣਵਾਈ ਤੋਂ ਬਾਅਦ ਵੈਸਟਮਿਨਸਟਰ ਕੋਰਟ ’ਚ…

VIA PUNJAB
ਅੱਗੇ ਪੜ੍ਹੋ

ਬਾਦਲਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨੀ ਮਹਿਜ਼ ਇੱਕ ਡਰਾਮੇਬਾਜ਼ੀ : ਭਗਵੰਤ ਮਾਨ

ਬਾਦਲਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨੀ ਮਹਿਜ਼ ਇੱਕ ਡਰਾਮੇਬਾਜ਼ੀ : ਭਗਵੰਤ ਮਾਨ

ਸੰਗਰੂਰ – ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਬਾਦਲ ਪਰਿਵਾਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਚ ਕੀਤੀ ਜਾ ਰਹੀ ਸੇਵਾ ਨੂੰ ਡਰਾਮੇਬਾਜੀ ਦੱਸਦੇ ਹੋਏ ਇਸ ਸੇਵਾ ਲਈ ਬਾਦਲ ਪਰਿਵਾਰ ਨੂੰ ਆਸਕਰ ਐਵਾਰਡ ਦੇਣ ਦੀ ਗੱਲ ਆਖੀ ਹੈ। ਭਗਵੰਤ ਮਾਨ ਨੇ ਕਿਹਾ ਕਿ ਬਾਦਲ ਆਪਣੀ ਗਵਾਚੀ ਹੋਈ ਸ਼ਾਖ ਅਤੇ ਸਿਆਸੀ ਜਮੀਨ ਦੀ ਭਾਲ ਵਿਚ ਲੱਗੇ ਹੋਏ ਹਨ, ਜਿਸ ਕਾਰਨ ਇਹ ਸਾਰੀ ਡਰਾਮੇਬਾਜੀ ਕੀਤੀ ਜਾ ਰਹੀ ਹੈ। ਮਾਨ ਨੇ ਕਿਹਾ ਕਿ ਲੋਕਾਂ ਦੇ ਦਿਲਾਂ ਵਿਚ ਬਾਦਲ ਹੁਣ ਨਫਰਤ…

VIA PUNJAB
ਅੱਗੇ ਪੜ੍ਹੋ
1 981 982 983 984 985 1,271