ਆਸਟਰੇਲੀਆ ਟੀਮ 191 ਦੌੜਾਂ ’ਤੇ ਆਲ ਆਊਟ

ਆਸਟਰੇਲੀਆ ਟੀਮ 191 ਦੌੜਾਂ ’ਤੇ ਆਲ ਆਊਟ

ਭਾਰਤ ਤੇ ਆਸਟਰੇਲੀਆ ਦਰਮਿਆਨ ਪਹਿਲੇ ਟੈਸਟ ਮੈਚ ਦਾ ਦੂਜਾ ਦਿਨ ਗੇਂਦਬਾਜ਼ਾਂ ਦੇ ਨਾਂ ਰਿਹਾ। ਛੇ ਵਿਕਟਾਂ ਦੇ ਨੁਕਸਾਨ ’ਤੇ 233 ਦੌੜਾਂ ਤੋਂ ਅੱਗੇ ਖੇਡਦਿਆਂ ਭਾਰਤੀ ਪਾਰੀ 244 ਦੌੜਾਂ ’ਤੇ ਹੀ ਸਿਮਟ ਗਈ ਜਦਕਿ ਆਸਟਰੇਲਿਆਈ ਟੀਮ ਵੀ ਦੂਜੇ ਦਿਨ 191 ਦੌੜਾਂ ਹੀ ਬਣਾ ਸਕੀ ਤੇ ਆਲ ਆਊਟ ਹੋ ਗਈ। ਦੂਜੇ ਦਿਨ ਦੀ ਖੇਡ ਖਤਮ ਹੋਣ ਤਕ ਭਾਰਤ ਨੇ ਇਕ ਵਿਕਟ ਦੇ ਨੁਕਸਾਨ ’ਤੇ 9 ਦੌੜਾਂ ਬਣਾ ਲਈਆਂ ਸਨ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ…

VIA PUNJAB
ਅੱਗੇ ਪੜ੍ਹੋ

ਅੰਤਰਰਾਸ਼ਟਰੀ ਕਬੱਡੀ ਸਟਾਰ ਦੀ ਹਾਦਸੇ ਵਿੱਚ ਮੌਤ

ਅੰਤਰਰਾਸ਼ਟਰੀ ਕਬੱਡੀ ਸਟਾਰ ਦੀ ਹਾਦਸੇ ਵਿੱਚ ਮੌਤ

ਲੁਧਿਆਣਾ – ਕਬੱਡੀ ਦੇ ਬਹੁਤ ਚਰਚਿਤ ਅਤੇ ਸਟਾਰ ਖਿਡਾਰੀ ਮਾਣਕ ਜੋਧਾ ਦੀ ਬੀਤੀ ਰਾਤ ਇਕ ਹਾਦਸੇ ਵਿਚ ਮੌਤ ਹੋ ਗਈ ਹੈ ਉਹ 44 ਵਰ੍ਹਿਆਂ ਦੇ ਸਨ। ਉਹ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਬੱਚੇ, ਬੇਟਾ, ਬੇਟੀ ਛੱਡ ਗਏ ਹਨ । ਮਾਣਕ ਜੋਧਾਂ ਬੀਤੀ ਰਾਤ ਜਦੋਂ ਆਪਣੇ ਘਰ ਨੂੰ ਸਕੂਟਰ ਦੇ ਉਤੇ ਪਰਤ ਰਹੇ ਸਨ ਉਨ੍ਹਾਂ ਦੇ ਸਕੂਟਰ ਦੇ ਤਿਲਕਣ ਦੇ ਨਾਲ ਉਨ੍ਹਾਂ ਦਾ ਸਿਰ ਸੜਕ ਦੇ ਉੱਤੇ ਜਾ ਵੱਜਿਆ ਜਿਸ ਨਾਲ ਉਨ੍ਹਾਂ ਦੀ ਗਰਦਨ ਟੁੱਟ…

VIA PUNJAB
ਅੱਗੇ ਪੜ੍ਹੋ

ਭਾਰਤ ਦੀਆਂ ਛੇ ਵਿਕਟਾਂ ਦੇ ਨੁਕਸਾਨ ’ਤੇ 233 ਦੌੜਾਂ

ਭਾਰਤ ਦੀਆਂ ਛੇ ਵਿਕਟਾਂ ਦੇ ਨੁਕਸਾਨ ’ਤੇ 233 ਦੌੜਾਂ

ਐਡੀਲੇਡ – ਭਾਰਤ ਤੇ ਆਸਟਰੇਲੀਆ ਦਰਮਿਆਨ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਟੀਮ ਨੇ ਛੇ ਵਿਕਟਾਂ ਦੇ ਨੁਕਸਾਨ ’ਤੇ 233 ਦੌੜਾਂ ਬਣਾਈਆਂ। ਭਾਰਤੀ ਕਪਤਾਨ ਵਿਰਾਟ ਕੋਹਲੀ ਪਹਿਲਾਂ ਸੰਭਲ ਕੇ ਖੇਡਿਆ ਪਰ ਉਸ ਦੇ ਰਨ ਆਊਟ ਹੋਣ ਦਾ ਖਮਿਆਜ਼ਾ ਟੀਮ ਨੂੰ ਭੁਗਤਣਾ ਪਿਆ ਤੇ ਆਸਟਰੇਲਿਆਈ ਟੀਮ ਨੇ ਭਾਰਤ ’ਤੇ ਆਖਰੀ ਸਮੇਂ ਤਕ ਦਬਾਅ ਬਣਾਈ ਰੱਖਿਆ। ਕੋਹਲੀ ਨੇ 74 ਦੌੜਾਂ ਬਣਾਈਆਂ ਤੇ ਉਹ ਟੈਸਟ ਮੈਚਾਂ ਵਿਚ ਦੂਜੀ ਵਾਰ ਰਨ ਆਊਟ ਹੋਇਆ। ਭਾਰਤੀ ਟੀਮ ਦਾ ਇਕ ਵੇਲੇ…

VIA PUNJAB
ਅੱਗੇ ਪੜ੍ਹੋ

ਭਾਰਤ-ਆਸਟਰੇਲੀਆ ਵਿਚਾਲੇ ਪਹਿਲਾ ਟੈਸਟ ਅੱਜ ਤੋਂ

ਭਾਰਤ-ਆਸਟਰੇਲੀਆ ਵਿਚਾਲੇ ਪਹਿਲਾ ਟੈਸਟ ਅੱਜ ਤੋਂ

ਭਾਰਤ ਅਤੇ ਆਸਟਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ 17 ਦਸੰਬਰ ਤੋਂ ਐਡੀਲੇਡ ’ਚ ਖੇਡਿਆ ਜਾਵੇਗਾ, ਜਿੱਥੇ ਭਾਰਤੀ ਕ੍ਰਿਕਟ ਟੀਮ ਦਿਨ-ਰਾਤ ਦੇ ਮੈਚ ਵਿੱਚ ਮੇਜ਼ਬਾਨ ਟੀਮ ਦੇ ਦਬਦਬੇ ਨੂੰ ਚੁਣੌਤੀ ਦੇਵੇਗੀ। ਦੂਜੇ ਪਾਸੇ ਮੇਜ਼ਬਾਨ ਟੀਮ ਦੋ ਸਾਲ ਪਹਿਲਾਂ ਦੀ ਹਾਰ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰੇਗੀ ਹਾਲਾਂਕਿ ਉਸ ਦੇ ਕਈ ਖਿਡਾਰੀ ਸੱਟਾਂ ਦਾ ਸ਼ਿਕਾਰ ਹਨ। ਦੋਵਾਂ ਟੀਮਾਂ ਨੂੰ ਕੁਝ ਖਿਡਾਰੀਆਂ ਦੀ ਘਾਟ ਰੜਕੇਗੀ, ਜਿਨ੍ਹਾਂ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਤੇ ਆਸਟਰੇਲੀਆ…

VIA PUNJAB
ਅੱਗੇ ਪੜ੍ਹੋ

ਆਈਸੀਸੀ ਟੈਸਟ ਰੈਂਕਿੰਗ ’ਚ ਕੋਹਲੀ ਦਾ ਦੂਜਾ ਸਥਾਨ

ਆਈਸੀਸੀ ਟੈਸਟ ਰੈਂਕਿੰਗ ’ਚ ਕੋਹਲੀ ਦਾ ਦੂਜਾ ਸਥਾਨ

ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈਸੀਸੀ) ਵਲੋਂ ਅੱਜ ਵਿਸ਼ਵ ਦੇ ਟੈਸਟ ਕ੍ਰਿਕਟ ਖਿਡਾਰੀਆਂ ਦੀ ਰੈਂਕਿੰਗ ਜਾਰੀ ਕੀਤੀ ਗਈ ਜਿਸ ਦੇ ਪਹਿਲੇ ਦਸਾਂ ਵਿਚ ਤਿੰਨ ਭਾਰਤੀ ਖਿਡਾਰੀਆਂ ਨੂੰ ਥਾਂ ਮਿਲੀ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਇਕ ਸਥਾਨ ਅੱਗੇ ਵੱਧ ਕੇ ਦੂਜੇ ਸਥਾਨ ’ਤੇ ਪੁੱਜ ਗਿਆ ਹੈ ਜਦਕਿ ਚੇਤੇਸ਼ਵਰ ਪੁਜਾਰਾ ਨੂੰ 7ਵਾਂ ਤੇ ਅਜਿੰਕਿਆ ਰਹਾਣੇ ਨੂੰ 10ਵਾਂ ਸਥਾਨ ਮਿਲਿਆ ਹੈ। ਟੈਸਟ ਰੈਂਕਿੰਗ ਵਿਚ ਸਿਖਰ ’ਤੇ ਆਸਟਰੇਲੀਅਨ ਬੱਲੇਬਾਜ਼ 911 ਅੰਕਾਂ ਨਾਲ ਸਟੀਵ ਸਮਿੱਥ ਹੈ ਜਦਕਿ ਵਿਰਾਟ ਦੇ 886 ਅੰਕ ਹਨ…

VIA PUNJAB
ਅੱਗੇ ਪੜ੍ਹੋ

ਸਾਹਾ ਨੂੰ ਮਿਲ ਸਕਦੀ ਹੈ ਪਹਿਲ ਪੰਤ ਦੀ ਥਾਂ

ਸਾਹਾ ਨੂੰ ਮਿਲ ਸਕਦੀ ਹੈ ਪਹਿਲ ਪੰਤ ਦੀ ਥਾਂ

ਭਾਰਤ ਤੇ ਆਸਟਰੇਲੀਆ ਦਰਮਿਆਨ 17 ਦਸੰਬਰ ਨੂੰ ਸ਼ੁਰੂ ਹੋ ਰਹੇ ਪਹਿਲੇ ਟੈਸਟ ਮੈਚ ਵਿਚ ਭਾਰਤੀ ਵਿਕਟਕੀਪਰ ਵਜੋਂ ਰਿਧੀਮਾਨ ਸਾਹਾ ਨੂੰ ਰਿਸ਼ਬ ਪੰਤ ਨਾਲੋਂ ਪਹਿਲ ਮਿਲ ਸਕਦੀ ਹੈ। ਇਸ ਵੇਲੇ ਚਰਚਾ ਜ਼ੋਰਾਂ ’ਤੇ ਹੈ ਕਿ ਭਾਰਤੀ ਗਿਆਰਾਂ ਖਿਡਾਰੀਆਂ ਵਿਚ ਬਿਹਤਰ ਵਿਕਟਕੀਪਰ ਸਾਹਾ ਜਾਂ ਬਿਹਤਰ ਬੱਲੇਬਾਜ਼ ਕਮ ਵਿਕਟਕੀਪਰ ਪੰਤ ਵਿਚੋਂ ਕਿਸ ਦੀ ਚੋਣ ਹੋਵੇਗੀ। ਸਾਹਾ ਨੇ ਅਭਿਆਸ ਮੈਚ ਵਿਚ ਆਸਟਰੇਲੀਆ ਏ ਟੀਮ ਖ਼ਿਲਾਫ਼ ਵਧੀਆ ਪ੍ਰਦਰਸ਼ਨ ਕੀਤਾ ਸੀ। ਦੂਜੇ ਪਾਸੇ ਪੰਤ ਨੇ ਵੀ ਸੈਂਕੜਾ ਜੜ ਕੇ ਆਪਣੀ ਥਾਂ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਤੇ ਭਾਰਤ ’ਚ ਮੈਚ ਡਰਾਅ

ਆਸਟਰੇਲੀਆ ਤੇ ਭਾਰਤ ’ਚ ਮੈਚ ਡਰਾਅ

ਭਾਰਤੀ ਕ੍ਰਿਕਟ ਟੀਮ ਅਤੇ ਆਸਟਰੇਲੀਆ-ਏ ਵਿਚਾਲੇ ਐਤਵਾਰ ਨੂੰ ਇੱਥੇ ਗੁਲਾਬੀ ਗੇਂਦ ਨਾਲ ਖੇਡਿਆ ਗਿਆ ਦੂਜਾ ਤਿੰਨ ਰੋਜ਼ਾ ਅਭਿਆਸ ਮੈਚ ਡਰਾਅ ਰਿਹਾ। ਇਸ ਵਿਚ ਮਹਿਮਾਨ ਟੀਮ ਲਈ ਕਈ ਚੀਜ਼ਾਂ ਸਕਾਰਾਤਮਕ ਸਨ। ਭਾਰਤੀ ਟੀਮ ਇਸ ਲਈ ਵੀ ਖ਼ੁਸ਼ ਹੋਵੇਗੀ ਕਿਉਂਕਿ ਇਸ ਕੋਲ ਚੋਣ ਲਈ ਕਈ ਦਾਅਵੇਦਾਰ ਹੋਣਗੇ, ਜਿਸ ਨਾਲ ਟੀਮ ਪਹਿਲੇ ਦਿਨ-ਰਾਤ ਦੇ ਟੈਸਟ ਮੈਚ ਵਿਚ ਹੌਸਲੇ ਨਾਲ ਮੈਦਾਨ ਵਿਚ ਆਵੇਗੀ। ਚਾਰ ਟੈਸਟ ਮੈਚਾਂ ਦੀ ਲੜੀ ਐਡੀਲੇਡ ਵਿਚ 17 ਦਸੰਬਰ ਤੋਂ ਸ਼ੁਰੂ ਹੋਵੇਗੀ। ਆਸਟਰੇਲੀਆ -ਏ ਨੇ ਤੀਜੇ…

VIA PUNJAB
ਅੱਗੇ ਪੜ੍ਹੋ

ਡਿਊਟੀ ਤੋਂ ਨਦਾਰਦ ਰਹਿਣ ਵਾਲੇ ਸਾਰੇ ਕੋਚ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ – ਖੇਡ ਮੰਤਰੀ

ਡਿਊਟੀ ਤੋਂ ਨਦਾਰਦ ਰਹਿਣ ਵਾਲੇ ਸਾਰੇ ਕੋਚ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ – ਖੇਡ ਮੰਤਰੀ

ਚੰਡੀਗੜ – ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਮੰਤਰੀ ਸੰਦੀਪ ਸਿੰਘ ਨੇ ਅੱਜ ਗੁਰੂਗ੍ਰਾਮ ਦੇ ਨਹਿਰੂ ਸਟੇਡੀਅਮ ਦਾ ਅਚਾਨਕ ਨਿਰੀਖਣ ਕੀਤਾ| ਇਸ ਦੌਰਾਨ ਡਿਊਟੀ ਤੋਂ ਅੱਠ ਕੋਚ ਨਦਾਰਦ ਪਾਏ ਗਏ| ਖੇਡ ਮੰਤਰੀ ਨੇ ਕਿਹਾ ਕਿ ਡਿਊਟੀ ਤੋਂ ਨਦਾਰਦ ਰਹਿਣ ਵਾਲੇ ਸਾਰੇ ਕੋਚ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ| ਉਨਾਂ ਨੇ ਕਿਹਾ ਕਿ ਖਿਡਾਰੀਆਂ ਦੀ ਪ੍ਰੈਕਟਿਸ ਨੂੰ ਲੈ ਕੇ ਕਿਸੇ ਵੀ ਤਰਾ ਦਾ ਸਮਝੌਤਾ ਨਹੀਂ ਹੋਵੇਗਾ|ਖੇਡ ਮੰਤਰੀ ਨੇ ਅੱਜ ਗੁਰੂਗ੍ਰਾਮ ਵਿਚ ਇਕ ਪ੍ਰੋਗ੍ਰਾਮ ਵਿਚ…

VIA PUNJAB
ਅੱਗੇ ਪੜ੍ਹੋ

ਰੋਹਿਤ ਸ਼ਰਮਾ ਫਿੱਟ, 14 ਨੂੰ ਆਸਟਰੇਲੀਆ ਲਈ ਹੋਵੇਗਾ ਰਵਾਨਾ

ਰੋਹਿਤ ਸ਼ਰਮਾ ਫਿੱਟ, 14 ਨੂੰ ਆਸਟਰੇਲੀਆ ਲਈ ਹੋਵੇਗਾ ਰਵਾਨਾ

ਨਵੀਂ ਦਿੱਲੀ – ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 17 ਦਸੰਬਰ ਤੋਂ ਆਸਟਰੇਲੀਆ ਖ਼ਿਲਾਫ਼ ਚਾਰ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬੰਗਲੌਰ ਵਿਚ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨਸੀਐੱਸ) ਵਿਚ ਫਿਟਨੈੱਸ ਟੈਸਟ ਪਾਸ ਕਰ ਲਿਆ ਹੈ। ਉਹ 14 ਦਸੰਬਰ ਨੂੰ ਆਸਟਰੇਲੀਆ ਲਈ ਰਵਾਨਾ ਹੋਵੇਗਾ। ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਰੋਹਿਤ ਜ਼ਖ਼ਮੀ ਹੋਣ ਕਾਰਨ ਆਸਟਰੇਲੀਆ ਦੌਰੇ ਦੌਰਾਨ ਸੀਮਤ ਓਵਰਾਂ ਦੀ ਟੀਮ ਦਾ ਹਿੱਸਾ ਨਹੀਂ ਬਣ ਸਕਿਆ। ਕਰੋਨਾ ਕਾਰਨ ਆਸਟਰੇਲੀਆ ਦੇ ਨਿਯਮਾ ਮੁਤਾਬਕ ਉਹ ਉਥੇ ਪਹਿਲਾਂ ਇਕਾਂਤਵਾਸ ਵਿੱਚ ਰਹੇਗਾ…

VIA PUNJAB
ਅੱਗੇ ਪੜ੍ਹੋ

ਭਾਰਤ ਖ਼ਿਲਾਫ਼ ਪਹਿਲੇ ਟੈਸਟ ’ਚੋਂ ਵਾਰਨਰ ਬਾਹਰ

ਭਾਰਤ ਖ਼ਿਲਾਫ਼ ਪਹਿਲੇ ਟੈਸਟ ’ਚੋਂ ਵਾਰਨਰ ਬਾਹਰ

ਸਿਡਨੀ – ਆਸਟਰੇਲੀਆ ਦਾ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਸੱਟ ਕਾਰਨ ਭਾਰਤੀ ਕ੍ਰਿਕਟ ਟੀਮ ਖ਼ਿਲਾਫ਼ ਐਡੀਲੇਡ ਵਿੱਚ 17 ਦਸੰਬਰ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਮੈਚ ’ਚੋਂ ਬਾਹਰ ਹੋ ਗਿਆ ਹੈ। ਵਾਰਨਰ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਸਿਹਤਯਾਬ ਹੋ ਕੇ ਹੀ ਟੈਸਟ ਵਿੱਚ ਉਤਰਨਾ ਚਾਹੁੰਦਾ ਹੈ ਅਤੇ ਉਸ ਦਾ ਟੀਚਾ ਮੈਲਬਰਨ ਵਿੱਚ 26 ਦਸੰਬਰ ਤੋਂ ਸ਼ੁਰੂ ਹੋ ਰਿਹਾ ਟੈਸਟ ਮੈਚ ਹੈ। ਉਸਨੇ ਕਿਹਾ, ‘‘ਹੁਣ ਸੱਟ ਪਹਿਲਾਂ ਤੋਂ ਬਿਹਤਰ ਹੈ, ਪਰ ਮੈਂ ਆਪਣੀ ਤਸੱਲੀ ਲਈ ਸੌ…

VIA PUNJAB
ਅੱਗੇ ਪੜ੍ਹੋ
1 13 14 15 16 17 202