ਆਲ ਇੰਗਲੈਂਡ ਚੈਂਪੀਅਨਸ਼ਿਪ: ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਸਿੰਧੂ

ਆਲ ਇੰਗਲੈਂਡ ਚੈਂਪੀਅਨਸ਼ਿਪ: ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਸਿੰਧੂ

ਬਰਮਿੰਘਮ – ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਸਵਿਸ ਓਪਨ ਫਾਈਨਲ ਵਿੱਚ ਮਿਲੀ ਹਾਰ ਨੂੰ ਭੁੱਲ ਕੇ ਭਲਕੇ ਬੁੱਧਵਾਰ ਨੂੰ ਇਥੇ ਸ਼ੁਰੂ ਹੋਣ ਵਾਲੀ ਆਲ ਇੰਗਲੈਂਡ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਵੱਡੇ ਖਿਡਾਰੀਆਂ ਦੀ ਗੈਰ-ਮੌਜੂਦਗੀ ਦਾ ਫਾਇਦਾ ਚੁੱਕ ਕੇ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਸਿੰਧੂ ਨੂੰ ਸਵਿਸ ਓਪਨ ਫਾਈਨਲ ਵਿੱਚ ਹਰਾਉਣ ਵਾਲੀ ਸਪੇਨ ਦੀ ਕੈਰੋਲੀਨਾ ਮਾਰਿਨ ਇਸ ਟੂਰਨਾਮੈਂਟ ਵਿੱਚ ਨਹੀਂ ਖੇਡ ਰਹੀ। ਚੀਨ, ਕੋਰੀਆ ਅਤੇ ਚੀਨੀ ਤਾਇਪੇ ਦੇ ਖਿਡਾਰੀ ਵੀ ਇਸ ਸੁਪਰ 1000 ਟੂਰਨਾਮੈਂਟ ਵਿੱਚ ਨਹੀਂ ਖੇਡਣਗੇ। ਇਸ…

VIA PUNJAB
ਅੱਗੇ ਪੜ੍ਹੋ

ਤੀਜੇ ਟੀ-20 ਵਿੱਚ ਇੰਗਲੈਂਡ ਨੇ ਭਾਰਤ ਨੂੰ ਹਰਾਇਆ

ਤੀਜੇ ਟੀ-20 ਵਿੱਚ ਇੰਗਲੈਂਡ ਨੇ ਭਾਰਤ ਨੂੰ ਹਰਾਇਆ

ਅਹਿਮਦਾਬਾਦ – ਇਥੇ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਤੀਜੇ ਟੀ-20 ਮੈਚ ਵਿੱਚ ਅੱਜ ਮਹਿਮਾਨ ਟੀਮ ਨੇ ਮੇਜ਼ਬਾਨ ਟੀਮ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਲੀਡ ਹਾਸਲ ਕਰ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਇੰਗਲੈਂਡ ਨੂੰ 157 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਮਹਿਮਾਨ ਟੀਮ ਨੇ ਸਲਾਮੀ ਬੱਲੇਬਾਜ਼ੀ ਜੋਸ ਬਟਲਰ (ਨਾਬਾਦ 83) ਅਤੇ ਜੌਹਨੀ ਬੇਅਰਸਟੋ (ਨਾਬਾਦ 40) ਦੀਆਂ ਤੂਫਾਨੀ ਪਾਰੀਆਂ ਸਦਕਾ ਪੂਰਾ ਕਰ ਲਿਆ। ਜੇਸਨ ਰੌਏ…

VIA PUNJAB
ਅੱਗੇ ਪੜ੍ਹੋ

IPL ’ਚ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਨਾਲ ਭਾਰਤ ਲਈ ਖੇਡਣ ’ਚ ਮਦਦ ਮਿਲੀ : ਕਿਸ਼ਨ

IPL ’ਚ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਨਾਲ ਭਾਰਤ ਲਈ ਖੇਡਣ ’ਚ ਮਦਦ ਮਿਲੀ : ਕਿਸ਼ਨ

ਅਹਿਮਦਾਬਾਦ – ਟੀ-20 ਕੌਮਾਂਤਰੀ ਕ੍ਰਿਕਟ ਵਿਚ ਸ਼ਾਨਦਾਰ ਡੈਬਿਊ ਕਰਨ ਵਾਲੇ ਨੌਜਵਾਨ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਕਿਹਾ ਕਿ ਆਈ. ਪੀ. ਐੱਲ. ਵਿਚ ਦੁਨੀਆ ਦੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਨਾਲ ਉਸ ਨੂੰ ਇੰਗਲੈਂਡ ਵਿਰੁੱਧ ਬੇਖੌਫ ਹੋ ਕੇ ਖੇਡਣ ਵਿਚ ਮਦਦ ਮਿਲੀ। ਕਿਸ਼ਨ ਨੇ ਦੂਜੇ ਟੀ-20 ਮੈਚ ਵਿਚ 56 ਦੌੜਾਂ ਦੀ ਪਾਰੀ ਖੇਡੀ ਸੀ, ਜਿਸ ਦੀ ਮਦਦ ਨਾਲ ਭਾਰਤ ਨੇ ਆਸਾਨੀ ਨਾਲ ਇਹ ਮੈਚ ਜਿੱਤ ਲਿਆ। ਕਿਸ਼ਨ ਨੇ ਕਿਹਾ,‘‘ਨੈੱਟ ’ਤੇ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ਾਂ ਟ੍ਰੇਂਟ…

VIA PUNJAB
ਅੱਗੇ ਪੜ੍ਹੋ

ਭਾਰਤ ਤੇ ਇੰਗਲੈਂਡ ਵਿਚਾਲੇ ਤੀਜਾ ਟੀ-20 ਮੈਚ ਅੱਜ

ਭਾਰਤ ਤੇ ਇੰਗਲੈਂਡ ਵਿਚਾਲੇ ਤੀਜਾ ਟੀ-20 ਮੈਚ ਅੱਜ

ਅਹਿਮਦਾਬਾਦ – ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਟੀ-20 ਲੜੀ ਦਾ ਤੀਜਾ ਮੈਚ ਭਲਕੇ 16 ਮਾਰਚ ਨੂੰ ਇੱਥੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੂਜੇ ਮੈਚ ’ਚ ਸ਼ਾਨਦਾਰ ਜਿੱਤ ਮਗਰੋਂ ਲੜੀ ਵਿੱਚ ਬਰਾਬਰੀ ਕਰਨ ਨਾਲ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਤੀਜੇ ਮੈਚ ਵਿੱਚ ਵੀ ਬੇਖੌਫ਼ ਬੱਲੇਬਾਜ਼ੀ ਦੀ ਆਪਣੀ ਨਵੀਂ ਨੀਤੀ ’ਤੇ ਅਮਲ ਕਰਨ ਦੀ ਸੋਚੇਗੀ। ਬੀਤੇ ਦਿਨ ਖੇਡੇ ਗਏ ਦੂਜੇ ਮੈਚ ਵਿੱਚ ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ, ਕਪਤਾਨ ਵਿਰਾਟ ਕੋਹਲੀ ਤੇ ਰਿਸ਼ਭ ਪੰਤ ਨੇ ਸ਼ਾਨਦਾਰ…

VIA PUNJAB
ਅੱਗੇ ਪੜ੍ਹੋ

ਇਕ ਦਿਨਾਂ ਕ੍ਰਿਕਟ ’ਚ ਸੱਤ ਹਜ਼ਾਰ ਦੌੜਾਂ ਬਣਾਉਣ ਵਾਲੀ ਮਿਤਾਲੀ ਪਹਿਲੀ ਖਿਡਾਰਨ ਬਣੀ’

ਇਕ ਦਿਨਾਂ ਕ੍ਰਿਕਟ ’ਚ ਸੱਤ ਹਜ਼ਾਰ ਦੌੜਾਂ ਬਣਾਉਣ ਵਾਲੀ ਮਿਤਾਲੀ ਪਹਿਲੀ ਖਿਡਾਰਨ ਬਣੀ’

ਲਖਨਊ – ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਐਤਵਾਰ ਨੂੰ ਇੱਥੇ ਮਹਿਲਾ ਇਕ ਦਿਨਾਂ ਅੰਤਰਰਾਸ਼ਟਰੀ ਕ੍ਰਿਕਟ ਵਿਚ 7000 ਦੌੜਾਂ ਪੂਰੀਆਂ ਕਰਨ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ। ਭਾਰਤੀ ਕਪਤਾਨ ਮਿਤਾਲੀ ਨੇ ਇਥੇ ਦੱਖਣੀ ਅਫਰੀਕਾ ਖ਼ਿਲਾਫ਼ ਚੌਥੇ ਇਕ ਦਿਨਾਂ ਮੈਚ ਦੌਰਾਨ ਆਪਣੇ 213ਵੇਂ ਮੈਚ ਵਿਚ ਸੱਤ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ।

VIA PUNJAB
ਅੱਗੇ ਪੜ੍ਹੋ

ਦੂਜੇ ਟੀ-20 ਵਿੱਚ ਭਾਰਤ ਦੀ ਵਾਪਸੀ

ਦੂਜੇ ਟੀ-20 ਵਿੱਚ ਭਾਰਤ ਦੀ ਵਾਪਸੀ

ਅਹਿਮਦਾਬਾਦ – ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਮੇਜ਼ਬਾਨ ਟੀਮ ਨੇ ਵਾਪਸੀ ਕਰਦਿਆਂ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਇੰਗਲੈਂਡ ਦੀ ਟੀਮ ਨੇ ਭਾਰਤ ਨੂੰ 165 ਦੌੜਾਂ ਦਾ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਤਿੰਨ ਵਿਕਟਾਂ ਦੇ ਨੁਕਸਾਨ ’ਤੇ 166 ਦੌੜਾਂ ਬਣਾ ਕੇ ਲੜੀ ਦੀ ਪਹਿਲੀ ਜਿੱਤ ਦਰਜ ਕੀਤੀ। ਭਾਰਤੀ ਸਾਲਾਮੀ ਬੱਲੇਬਾਜ਼ ਰਾਹੁਲ (0) ਦੇ ਜਲਦੀ ਆਊਟ ਹੋਣ ਮਗਰੋਂ ਇਸ਼ਾਨ ਕਿਸ਼ਨ (56) ਅਤੇ…

VIA PUNJAB
ਅੱਗੇ ਪੜ੍ਹੋ

ਦੂਜੇ ਟੈਸਟ ’ਚ ਟਾਸ ਦੇ ਜ਼ਿਆਦਾ ਮਾਇਨੇ ਨਹੀਂ ਸਨ : ਵਿਰਾਟ

ਦੂਜੇ ਟੈਸਟ ’ਚ ਟਾਸ ਦੇ ਜ਼ਿਆਦਾ ਮਾਇਨੇ ਨਹੀਂ ਸਨ : ਵਿਰਾਟ

ਚੇਨਈ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਜਿੱਤ ਤੋਂ ਬਾਅਦ ਕਿਹਾ ਕਿ ਸੱਚ ਕਹਾਂ ਤਾਂ ਇਸ ਮੈਚ ਵਿਚ ਟਾਸ ਦੇ ਜ਼ਿਆਦਾ ਮਾਇਨੇ ਨਹੀਂ ਸਨ ਕਿਉਂਕਿ ਜੇਕਰ ਤੁਸੀਂ ਸਾਡੀ ਦੂਜੀ ਪਾਰੀ ਨੂੰ ਦੇਖੋ ਤਾਂ ਅਸੀਂ ਇਸ ਵਿਚ ਵੀ 300 ਦੇ ਨੇੜੇ ਦੌੜਾਂ ਬਣਾਈਆਂ।ਵਿਰਾਟ ਨੇ ਕਿਹਾ, ‘‘ਦੋਵੇਂ ਟੀਮਾਂ ਨੂੰ ਪਹਿਲੇ ਸੈਸ਼ਨ ਤੋਂ ਹੀ ਖੇਡ ਵਿਚ ਹੋਣਾ ਚਾਹੀਦਾ ਹੈ, ਭਾਵੇਂ ਉਹ ਹੌਲੀ ਪਿੱਚ ਹੋਵੇ ਜਾਂ ਤੇਜ਼ ਅਤੇ ਇਸ ਮੈਚ ਵਿਚ ਅਸਲ ਵਿਚ ਅਜਿਹਾ ਹੀ ਸੀ। ਖਾਲੀ ਸਟੈਂਡ ਦੇ ਨਾਲ…

VIA PUNJAB
ਅੱਗੇ ਪੜ੍ਹੋ

ਆਈਸੀਸੀ ਰੈਕਿੰਗ ਅਸ਼ਵਿਨ ਆਲਰਾਊਂਡਰਾਂ ਵਿੱਚ ਪੰਜਵੇਂ ਸਥਾਨ ’ਤੇ ਪੁੱਜਾ

ਆਈਸੀਸੀ ਰੈਕਿੰਗ ਅਸ਼ਵਿਨ ਆਲਰਾਊਂਡਰਾਂ ਵਿੱਚ ਪੰਜਵੇਂ ਸਥਾਨ ’ਤੇ ਪੁੱਜਾ

ਭਾਰਤ ਦਾ ਰਵੀਚੰਦਰਨ ਅਸ਼ਵਿਨ ਕੌਮਾਂਤਰੀ ਕ੍ਰਿਕਟ ਕੌਂਸਲ ਦੀ ਤਾਜ਼ਾ ਰੈਕਿੰਗ ਵਿਚ ਆਲਰਾਊਂਡਰਾਂ ਦੀ ਸੂਚੀ ਵਿਚ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦੋਂਕਿ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ਾਂ ਵਿਚ ਪੰਜਵੇਂ ਸਥਾਨ ’ਤੇ ਬਰਕਰਾਰ ਹੈ। ਅਸ਼ਵਿਨ ਨੇ ਚੇਨੱਈ ਵਿਚ ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਦੀ ਦੂਜੀ ਪਾਰੀ ਵਿਚ 106 ਦੌੜਾਂ ਬਣਾਈਆਂ ਤੇ ਅੱਠ ਵਿਕਟਾਂ ਲਈਆਂ ਸਨ। ਭਾਰਤ ਨੇ ਇਹ ਮੈਚ 317 ਦੌੜਾਂ ਨਾਲ ਜਿੱਤਿਆ ਸੀ। ਆਲਰਾਊਂਡਰਾਂ ਵਿਚ ਉਸ ਦੇ 336 ਅੰਕ ਹਨ। ਗੇਂਦਬਾਜ਼ਾਂ ਦੀ ਸੂਚੀ ਵਿਚ 34 ਸਾਲਾ ਅਸ਼ਵਿਨ…

VIA PUNJAB
ਅੱਗੇ ਪੜ੍ਹੋ

ਓਝਾ ਨੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਲਿਆ ਸੰਨਿਆਸ

ਓਝਾ ਨੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਲਿਆ ਸੰਨਿਆਸ

ਭਾਰਤੀ ਟੀਮ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਨਮਨ ਓਝਾ ਨੇ ਲਗਭਗ ਦੋ ਦਹਾਕਿਆਂ ਤੱਕ ਘਰੇਲੂ ਕ੍ਰਿਕਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਖੇਡ ਦੇ ਸਾਰੇ ਸਵਰੂਪਾਂ ਤੋਂ ਸੋਮਵਾਰ ਨੂੰ ਆਖਿਰ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਰਣਜੀ ਟਰਾਫੀ ਵਿਚ ਵਿਕਟਕੀਪਰ ਦੇ ਤੌਰ ’ਤੇ ਸਭ ਤੋਂ ਵੱਧ ਸ਼ਿਕਾਰ (351) ਦਾ ਰਿਕਾਰਡ ਆਪਣੇ ਨਾਂ ਰੱਖਣ ਵਾਲੇ ਮੱਧ ਪ੍ਰਦੇਸ਼ ਦੇ ਇਸ ਧਾਕੜ ਨੇ ਇਕ ਟੈਸਟ, ਇਕ ਵਨ ਡੇ ਤੇ ਦੋ ਟੀ-20 ਕੌਮਾਂਤਰੀ ਵਿਚ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ।ਓਝਾ…

VIA PUNJAB
ਅੱਗੇ ਪੜ੍ਹੋ

ਭਾਰਤ ਨੇ ਦੂਜੇ ਟੈਸਟ ਮੈਚ ਦੌਰਾਨ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾਇਆ

ਭਾਰਤ ਨੇ ਦੂਜੇ ਟੈਸਟ ਮੈਚ ਦੌਰਾਨ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾਇਆ

ਚੇਨਈ – ਅਕਸ਼ਰ ਪਟੇਲ ਅਤੇ ਰਚਿਚੰਦਰਨ ਅਸ਼ਵਿਨ ਨੇ ਮਨਮਾਫਿਕ ਹਾਲਤਾਂ ਵਿਚ ਇੰਗਲੈਂਡ ਨੂੰ ਆਪਣੇ ਸਪਿਨ ਜਾਲ ਵਿਚ ਫਸਾ ਕੇ ਭਾਰਤ ਨੂੰ ਦੂਜੇ ਟੈਸਟ ਕ੍ਰਿਕਟ ਮੈਚ ਵਿਚ ਚੌਥੇ ਦਿਨ ਹੀ 317 ਦੌੜਾਂ ਨਾਲ ਰਿਕਾਰਡ ਜਿੱਤ ਦਿਵਾਈ, ਜਿਸ ਨਾਲ ਚਾਰ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ।ਪਟੇਲ ਨੇ 60 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਹ ਨੌਵੇਂ ਭਾਰਤੀ ਹਨ, ਜਿਨ੍ਹਾਂ ਨੇ ਆਪਣੇ ਡੈਬਿਊ ਮੈਚ ਵਿਚ 5 ਵਿਕਟਾ ਲਈਆਂ ਹਨ। ਭਾਰਤ ਦੀ ਦੂਜੀ ਪਾਰੀ ਵਿਚ ਸੈਂਕੜਾ ਲਗਾਉਣ…

VIA PUNJAB
ਅੱਗੇ ਪੜ੍ਹੋ
1 7 8 9 10 11 202