ਅਸ਼ਵਿਨ ਦੇ ਸੈਂਕੜੇ ਨਾਲ ਭਾਰਤ ਦੀ ਜਿੱਤ ਦਾ ਰਾਹ ਪੱਧਰਾ

ਅਸ਼ਵਿਨ ਦੇ ਸੈਂਕੜੇ ਨਾਲ ਭਾਰਤ ਦੀ ਜਿੱਤ ਦਾ ਰਾਹ ਪੱਧਰਾ

ਚੇਨੱਈ – ਭਾਰਤ ਤੇ ਇੰਗਲੈਂਡ ਦਰਮਿਆਨ ਦੂਜਾ ਟੈਸਟ ਮੈਚ ਰੋਮਾਂਚਕ ਬਣ ਗਿਆ ਹੈ। ਰਵੀਚੰਦਰਨ ਅਸ਼ਵਿਨ ਨੇ ਪਹਿਲਾਂ ਗੇਂਦਬਾਜ਼ੀ ਵਿਚ ਕਮਾਲ ਦਿਖਾਇਆ ਤੇ ਅੱਜ ਸੈਂਕੜਾ ਜੜ ਕੇ ਮੈਚ ਦੇ ਤੀਜੇ ਦਿਨ ਹੀ ਭਾਰਤ ਦੀ ਜਿੱਤ ਦਾ ਰਾਹ ਪੱਧਰਾ ਕਰ ਦਿੱਤਾ ਹੈ। ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ 482 ਦੌੜਾਂ ਦਾ ਟੀਚਾ ਦਿੱਤਾ ਹੈ ਤੇ ਅੱਜ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਇੰਗਲੈਂਡ ਦੇ ਤਿੰਨ ਖਿਡਾਰੀ 53 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਪਹਿਲਾਂ…

VIA PUNJAB
ਅੱਗੇ ਪੜ੍ਹੋ

ਦੂਜਾ ਟੈਸਟ ਭਾਰਤ ਦੀ ਸਥਿਤੀ ਮਜ਼ਬੂਤ, ਇੰਗਲੈਂਡ ਖ਼ਿਲਾਫ਼ 249 ਦੌੜਾਂ ਦੀ ਲੀਡ

ਦੂਜਾ ਟੈਸਟ ਭਾਰਤ ਦੀ ਸਥਿਤੀ ਮਜ਼ਬੂਤ, ਇੰਗਲੈਂਡ ਖ਼ਿਲਾਫ਼ 249 ਦੌੜਾਂ ਦੀ ਲੀਡ

ਚੇਨਈ – ਇਥੇ ਇੰਗਲੈਂਡ ਖ਼ਿਲਾਫ਼ ਐਤਵਾਰ ਨੂੰ ਇਥੇ ਦੂਜੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 249 ਦੌੜਾਂ ਦੀ ਲੀਡ ਲੈ ਕੇ ਆਪਣੀ ਸਥਿਤੀ ਮਜ਼ਬੂਤ ਕਰ ਕਰ ਲਈ। ਖੇਡ ਦੀ ਸਮਾਪਤੀ ਵੇਲੇ ਭਾਰਤ ਨੇ ਦੂਜੀ ਪਾਰੀ ਵਿੱਚ ਇਕ ਵਿਕਟ ਗੁਆ ਕੇ 54 ਦੌੜਾਂ ਬਣਾ ਲਈਆਂ ਹਨ। ਰੋਹਿਤ ਸ਼ਰਮਾ ਅਤੇ ਚੇਤੇਸ਼ਵਰ ਪੁਜਾਰਾ ਕ੍ਰਮਵਾਰ 25 ਅਤੇ 7 ਦੌੜਾਂ ‘ਤੇ ਬੱਲੇਬਾਜ਼ੀ ਕਰ ਰਹੇ ਸਨ। ਇਸ ਤੋਂ ਪਹਿਲਾਂਇੰਗਲੈਂਡ ਨੇ ਭਾਰਤ ਦੀਆਂ 329 ਦੌੜਾਂ…

VIA PUNJAB
ਅੱਗੇ ਪੜ੍ਹੋ

ਵਿਜੇ ਹਜ਼ਾਰੇ ਟ੍ਰਾਫੀ ’ਚ ਬੜੌਦਾ ਦੀ ਅਗਵਾਈ ਕਰੇਗਾ ਕੁਣਾਲ ਪੰਡਯਾ

ਵਿਜੇ ਹਜ਼ਾਰੇ ਟ੍ਰਾਫੀ ’ਚ ਬੜੌਦਾ ਦੀ ਅਗਵਾਈ ਕਰੇਗਾ ਕੁਣਾਲ ਪੰਡਯਾ

ਭਾਰਤੀ ਆਲ ਰਾਊਂਡਰ ਕੁਣਾਲ ਪੰਡਯਾ 20 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਵਿਜੇ ਹਜ਼ਾਰੇ ਟ੍ਰਾਫੀ ’ਚ ਬੜੌਦਾ ਟੀਮ ਦੀ ਅਗਵਾਈ ਕਰੇਗਾ। ਕੁਣਾਲ ਨੇ ਸਈਅਦ ਮੁਸ਼ਤਾਕ ਅਲੀ ਟ੍ਰਾਫੀ ’ਚ ਸ਼ੁਰੂ ’ਚ ਬੜੌਦਾ ਦੀ ਅਗਵਾਈ ਕੀਤੀ ਸੀ ਪਰ ਉਸ ਨੇ ਪਿਤਾ ਦੇ ਦਿਹਾਂਤ ਕਾਰਣ ਟੂਰਨਾਮੈਂਟ ਦੇ ਬਾਓ-ਬੱਬਲ ਵਿਚਾਲੇ ਹੀ ਜਾਣਾ ਪਿਆ ਸੀ। ਬੜੌਦਾ ਨੇ ਘਰੇਲੂ 50 ਓਵਰ ਚੈਂਪੀਅਨਸ਼ਿਪ ਲਈ 22 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਬੜੌਦਾ ਕ੍ਰਿਕਟ ਸੰਘ ਦੇ ਸਕੱਤਰ ਅਜੀਤ ਲੇਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ…

VIA PUNJAB
ਅੱਗੇ ਪੜ੍ਹੋ

ਆਈਸੀਸੀ ਰੈਂਕਿੰਗ: ਕੋਹਲੀ ਪੰਜਵੇਂ ਸਥਾਨ ’ਤੇ ਖਿਸਕਿਆ

ਆਈਸੀਸੀ ਰੈਂਕਿੰਗ: ਕੋਹਲੀ ਪੰਜਵੇਂ ਸਥਾਨ ’ਤੇ ਖਿਸਕਿਆ

ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਤਾਜ਼ਾ ਆਈਸੀਸੀ ਟੈਸਟ ਰੈਂਕਿੰਗ ਦੀ ਬੱਲੇਬਾਜ਼ਾਂ ਦੀ ਸੂਚੀ ਵਿਚ ਇੰਗਲੈਂਡ ਦੇ ਕਪਤਾਨ ਜੋਅ ਰੂਟ ਨੇ ਪੰਜਵੇਂ ਸਥਾਨ ’ਤੇ ਖਿਸਕਾ ਦਿੱਤਾ ਹੈ ਤੇ ਰੂਟ ਦੋ ਦਰਜੇ ਉੱਪਰ ਤੀਜੇ ਸਥਾਨ ’ਤੇ ਪੁੱਜ ਗਿਆ ਹੈ। ਜਸਪਰੀਤ ਬੁਮਰਾਹ ਅਤੇ ਆਰ ਅਸ਼ਵਿਨ ਵੀ ਗੇਂਦਬਾਜ਼ਾਂ ਦੀ ਸੂਚੀ ਵਿਚ ਉੱਪਰ ਵੱਲ ਵਧੇ ਹਨ। ਇੰਗਲੈਂਡ ਖ਼ਿਲਾਫ਼ ਸ਼ੁਰੂਆਤੀ ਟੈਸਟ ਵਿਚ 11 ਅਤੇ 72 ਦੌੜਾਂ ਦੀ ਪਾਰੀ ਖੇਡਣ ਵਾਲੇ ਕੋਹਲੀ ਦੇ 852 ਅੰਕ ਹਨ ਤੇ ਬੁਧਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ…

VIA PUNJAB
ਅੱਗੇ ਪੜ੍ਹੋ

ਕ੍ਰਿਕਟ: 87 ਸਾਲਾਂ ’ਚ ਪਹਿਲੀ ਵਾਰ ਨਹੀਂ ਹੋਵੇਗੀ ਰਣਜੀ ਟਰਾਫੀ

ਕ੍ਰਿਕਟ: 87 ਸਾਲਾਂ ’ਚ ਪਹਿਲੀ ਵਾਰ ਨਹੀਂ ਹੋਵੇਗੀ ਰਣਜੀ ਟਰਾਫੀ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਬੋਰਡ 87 ਸਾਲਾਂ ਵਿਚ ਪਹਿਲੀ ਵਾਰ ਆਪਣੇ ਪਹਿਲੇ ਦਰਜੇ ਦੇ ਘਰੇਲੂ ਟੂਰਨਾਮੈਂਟ ਰਣਜੀ ਟਰਾਫੀ ਨਹੀਂ ਕਰਵਾ ਰਿਹਾ ਜਦੋਂਕਿ ਵਿਜੇ ਹਜ਼ਾਰੇ ਟਰਾਫੀ ਖੇਡੀ ਜਾਏਗੀ ਕਿਉਂਕਿ ਰਾਜ ਇਕਾਈਆਂ ਇਸ ਨੂੰ ਕਰਵਾਉਣਾ ਚਾਹੁੰਦੀਆਂ ਹਨ। ਪਹਿਲੀ ਵਾਰ ਬੀਸੀਸੀਆਈ ਅੰਡਰ-19 ਕੌਮੀ ਇਕ ਦਿਨਾਂ ਟੂਰਨਾਮੈਂਟ ਵੀਨੂੰ ਮਾਂਕਡ ਟਰਾਫੀ ਅਤੇ ਮਹਿਲਾ ਕੌਮੀ ਇਕ ਦਿਨਾਂ ਟੂਰਨਾਮੈਂਟ ਕਰਵਾਏਗੀ। ਬੋਰਡ ਦੇ ਸਕੱਤਰ ਜੈ ਸ਼ਾਹ ਨੇ ਰਾਜ ਇਕਾਈਆਂ ਨੂੰ ਇੱਕ ਪੱਤਰ ਵਿੱਚ ਇਹ ਜਾਣਕਾਰੀ ਦਿੱਤੀ। ਬੋਰਡ ਦ ਪ੍ਰਧਾਨ ਸੌਰਵ ਗਾਂਗੁਲੀ ਤੇ…

VIA PUNJAB
ਅੱਗੇ ਪੜ੍ਹੋ

ਸੌਰਵ ਗਾਂਗੁਲੀ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਚਾਰ ਦਿਨ ਪਹਿਲਾਂ ਹੋਈ ਸੀ ਦਿਲ ਦੀ ਸਰਜਰੀ

ਸੌਰਵ ਗਾਂਗੁਲੀ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਚਾਰ ਦਿਨ ਪਹਿਲਾਂ ਹੋਈ ਸੀ ਦਿਲ ਦੀ ਸਰਜਰੀ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਮੁੱਖ ਸੌਰਵ ਗਾਂਗੁਲੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ। ਗਾਂਗੁਲੀ ਦੇ ਦਿਲ ਦੀਆਂ ਧਮਨੀਆਂ ਬਲਾਕ ਹੋਣ ਦੇ ਬਾਅਦ ਵੀਰਵਾਰ ਨੂੰ ਉਨ੍ਹਾਂ ਦੀ ਫਿਰ ਤੋਂ ਐਂਜੀਓਪਲਾਸਟੀ ਕੀਤੀ ਗਈ ਤੇ ਦੋ ਸਟੇਂਟ ਪਾਏ ਗਏ। ਐਤਵਾਰ ਸਵੇਰੇ ਡਾਕਟਰਾਂ ਨੇ ਜਾਂਚ ਕਰਨ ਦੇ ਬਾਅਦ ਉਨ੍ਹਾਂ ਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ।ਦਿਲ ਦੇ ਮਾਹਰ ਡਾਕਟਰ ਦੇਵੀ ਸ਼ੈਟੀ ਤੇ ਡਾਕਟਰ ਅਸ਼ਵਿਨ ਮਹਿਤਾ ਸਣੇ ਡਾਕਟਰਾਂ ਦੀ…

VIA PUNJAB
ਅੱਗੇ ਪੜ੍ਹੋ

ਸੌਰਵ ਗਾਂਗੁਲੀ ਦੀ ਹਾਲਤ ਮੁੜ ਵਿਗੜੀ, ਹਸਪਤਾਲ ਵਿੱਚ ਦਾਖਲ

ਸੌਰਵ ਗਾਂਗੁਲੀ ਦੀ ਹਾਲਤ ਮੁੜ ਵਿਗੜੀ, ਹਸਪਤਾਲ ਵਿੱਚ ਦਾਖਲ

ਕੋਲਕਾਤਾ – ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਬੁੱਧਵਾਰ ਨੂੰ ਛਾਤੀ ਵਿਚ ਦਰਦ ਤੇ ਬੇਚੈਨੀ ਕਾਰਨ ਮੁੜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਹੀਨੇ ਤੋਂ ਵੀ ਘੱਟ ਸਮੇਂ ਤੋਂ ਪਹਿਲਾਂ ਉਨ੍ਹਾਂ ਦੀ ਇਥੇ ਐਂਜੀਓਪਲਾਸਟੀ ਕਰਵਾਈ ਗਈ ਸੀ। 48 ਸਾਲਾ ਗਾਂਗੁਲੀ ਨੂੰ ਸਾਲਟ ਲੇਕ ਖੇਤਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ।

VIA PUNJAB
ਅੱਗੇ ਪੜ੍ਹੋ

ਚਾਰ ਟੈਸਟਾਂ ਦੀ ਲੜੀ ਖੇਡਣ ਲਈ ਇੰਗਲੈਂਡ ਦੀ ਟੀਮ ਭਾਰਤ ਪੁੱਜੀ

ਚਾਰ ਟੈਸਟਾਂ ਦੀ ਲੜੀ ਖੇਡਣ ਲਈ ਇੰਗਲੈਂਡ ਦੀ ਟੀਮ ਭਾਰਤ ਪੁੱਜੀ

ਚੇਨਈ – ਕਪਤਾਨ ਜੋ ਰੂਟ ਸਮੇਤ ਇੰਗਲੈਂਡ ਦੀ ਕ੍ਰਿਕਟ ਟੀਮ ਦੇ ਮੈਂਬਰ ਭਾਰਤ ਖ਼ਿਲਾਫ਼ ਚਾਰ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਦੋ ਟੈਸਟ ਮੈਚਾਂ ਲਈ ਬੁੱਧਵਾਰ ਨੂੰ ਇਥੇ ਪਹੁੰਚੇ। ਹਵਾਈ ਅੱਡੇ ਦੇ ਸੂਤਰਾਂ ਨੇ ਕਿਹਾ ਕਿ ਭਾਰਤ ਦੇ ਕੁੱਝ ਖਿਡਾਰੀ ਅਤੇ ਹੋਰ ਅਮਲਾ ਵੀ ਇਥੇ ਪਹੁੰਚੇ ਚੁੱਕਿਆ ਹੈ। ਰੂਟ ਅਤੇ ਉਸ ਦੀ ਟੀਮ ਸ੍ਰੀਲੰਕਾ ਤੋਂ ਸਵੇਰੇ ਇਥੇ ਵਜੇ ਪਹੁੰਚੇ ਅਤੇ ਸਿੱਧੇ ਹੋਟਲ ਗਏ, ਜਿੱਥੇ ਦੋਵਾਂ ਟੀਮਾਂ ਲਈ ਬਾਇਓ ਬੱਬਲ ਬਣਾਇਆ ਗਿਆ ਹੈ।

VIA PUNJAB
ਅੱਗੇ ਪੜ੍ਹੋ

ਬੱਲੇਬਾਜ਼ੀ ਰੈਂਕਿੰਗ ਪੰਤ 13ਵੇਂ ਸਥਾਨ ’ਤੇ

ਬੱਲੇਬਾਜ਼ੀ ਰੈਂਕਿੰਗ ਪੰਤ 13ਵੇਂ ਸਥਾਨ ’ਤੇ

ਦੁਬਈ – ਭਾਰਤ ਦਾ ਰਿਸ਼ਭ ਪੰਤ ਆਸਟਰੇਲੀਆ ਖ਼ਿਲਾਫ਼ ਬ੍ਰਿਸਬਨ ਟੈਸਟ ਮੈਚ ਵਿਚ ਖੇਡੀਆਂ ਨਾਬਾਦ 89 ਦੌੜਾਂ ਨਾਲ ਵਿਸ਼ਵ ਦਾ ਸਭ ਤੋਂ ਉੱਚ ਰੈਂਕਿੰਗ ਵਾਲਾ ਵਿਕਟਕੀਪਰ ਬੱਲੇਬਾਜ਼ ਬਣ ਗਿਆ ਹੈ। ਆਈਸੀਸੀ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਤਾਜ਼ਾ ਵਿਸ਼ਵ ਰੈਂਕਿੰਗਜ਼ ਵਿੱਚ ਪੰਤ ਬੱਲੇਬਾਜ਼ਾਂ ਦੀ ਸੂਚੀ ਵਿੱਚ 13ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਸ ਦੇ 691 ਅੰਕ ਹਨ। ਨੌਜਵਾਨ ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 68ਵੇਂ ਤੋਂ 47ਵੇਂ ਸਥਾਨ ’ਤੇ ਪਹੁੰਚ ਗਿਆ ਹੈ।

VIA PUNJAB
ਅੱਗੇ ਪੜ੍ਹੋ

ਇੰਗਲੈਂਡ ਖ਼ਿਲਾਫ ਲੜੀ ਲਈ ਵਿਰਾਟ ਕੋਹਲੀ ਦੀ ਵਾਪਸੀ

ਇੰਗਲੈਂਡ ਖ਼ਿਲਾਫ ਲੜੀ ਲਈ ਵਿਰਾਟ ਕੋਹਲੀ ਦੀ ਵਾਪਸੀ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਬੋਰਡ ਨੇ ਅੱਜ ਇੰਗਲੈਂਡ ਖ਼ਿਲਾਫ਼ ਟੈਸਟ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਟੀਮ ਵਿਚ ਵਾਪਸੀ ਹੋਈ ਹੈ। ਇਸ ਤੋਂ ਪਹਿਲਾਂ ਵਿਰਾਟ ਨੇ ਆਪਣੀ ਅਦਾਕਾਰ ਪਤਨੀ ਦੇ ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਮੈਚ ਖੇਡਣ ਤੋਂ ਛੁੱਟੀ ਲਈ ਸੀ। ਭਾਰਤੀ ਟੀਮ ਵਿਚ ਹਾਰਦਿਕ ਪੰਡਿਆ ਤੇ ਇਸ਼ਾਂਤ ਸ਼ਰਮਾ ਨੂੰ ਵੀ ਥਾਂ ਮਿਲੀ ਹੈ। ਬੀਸੀਸੀਆਈ ਦੇ ਅਧਿਕਾਰੀ ਅਨੁਸਾਰ ਇਹ 18 ਮੈਂਬਰੀ ਟੀਮ ਚਾਰ ਮੈਚਾਂ ਦੀ…

VIA PUNJAB
ਅੱਗੇ ਪੜ੍ਹੋ
1 8 9 10 11 12 202