ਅਗਵਾਈ ਦੀ ਘਾਟ ਕਾਰਨ ਕਾਂਗਰਸ ਨੂੰ ਨੁਕਸਾਨ: ਥਰੂਰ

ਅਗਵਾਈ ਦੀ ਘਾਟ ਕਾਰਨ ਕਾਂਗਰਸ ਨੂੰ ਨੁਕਸਾਨ: ਥਰੂਰ

ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਅਗਵਾਈ ਨੂੰ ਲੈ ਕੇ ‘ਸਪੱਸ਼ਟਤਾ ਦੀ ਕਮੀ’ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਸੁਧਾਰ ਦਾ ਰਾਹ ਇਹੀ ਹੋ ਸਕਦਾ ਹੈ ਕਿ ਵਰਕਿੰਗ ਕਮੇਟੀ ਸਹਿਤ ਪਾਰਟੀ ਵਿਚ ਸਾਰੇ ਅਹਿਮ ਅਹੁਦਿਆਂ ਲਈ ਚੋਣ ਹੋਵੇ, ਜਿਸ ਨਾਲ ਇਨ੍ਹਾਂ ਵਿਚੋਂ ਚੁਣੇ ਜਾਣ ਵਾਲੇ ਆਗੂਆਂ ਨੂੰ ਮਾਨਤਾ ਹਾਸਲ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ…

VIA PUNJAB
ਅੱਗੇ ਪੜ੍ਹੋ

ਵਿਜੇ ਮਾਲਿਆ ਦੀ ਅਰਜ਼ੀ ਤੇ ਸੁਣਵਾਈ 2 ਅਗਸਤ ਤੱਕ ਟਲੀ

ਵਿਜੇ ਮਾਲਿਆ ਦੀ ਅਰਜ਼ੀ ਤੇ ਸੁਣਵਾਈ 2 ਅਗਸਤ ਤੱਕ ਟਲੀ

ਨਵੀਂ ਦਿੱਲੀ – ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਲੋਂ ਸੁਪਰੀਮ ਕੋਰਟ ਵਿੱਚ ਦਿੱਤੀ ਪਟੀਸ਼ਨ ਤੇ ਹੋਣ ਵਾਲੀ ਸੁਣਵਾਈ 2 ਅਗਸਤ ਤੱਕ ਟਲ ਗਈ ਹੈ| ਵਿਜੇ ਮਾਲਿਆ ਨੇ ਆਪਣੀ ਅਤੇ ਰਿਸ਼ਤੇਦਾਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਤੇ ਰੋਕ ਲਗਾਉਣ ਨੂੰ ਅਪੀਲ ਕੀਤੀ ਸੀ| ਉਸਨੇ ਕਿਹਾ ਸੀ ਕਿ ਸਿਰਫ ਕਿੰਗਫਿਸ਼ਰ ਨਾਲ ਸਬੰਧਿਤ ਜਾਇਦਾਦ ਹੀ ਜ਼ਬਤ ਕੀਤੀ ਜਾਵੇ| ਕਰਜ਼ਾ ਕਿੰਗਫਿਸ਼ਰ ਏਅਰਲਾਈਨਜ਼ ਨੇ ਹੀ ਲਿਆ ਸੀ ਇਸ ਕਾਰਨ ਨਿੱਜੀ ਅਤੇ ਪਰਿਵਾਰਕ ਜਾਇਦਾਦ ਨਾ ਜ਼ਬਤ ਕੀਤੀ ਜਾਵੇ| ਇਸ ਮਾਮਲੇ…

VIA PUNJAB
ਅੱਗੇ ਪੜ੍ਹੋ

ਜਸਟਿਸ ਬੀ.ਕੇ ਰੌਏ ਦੀ ਯਾਦ ਵਿਚ ਹਾਈ ਕੋਰਟ ‘ਚ ਸ਼ੋਕ ਸਭਾ

ਜਸਟਿਸ ਬੀ.ਕੇ ਰੌਏ ਦੀ ਯਾਦ ਵਿਚ ਹਾਈ ਕੋਰਟ ‘ਚ ਸ਼ੋਕ ਸਭਾ

ਚੰਡੀਗੜ੍ਹ – ਉੱਘੇ ਕਾਨੂੰਨਦਾਨ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਬੀ.ਕੇ. ਰੌਏ ਜਿਨ੍ਹਾਂ ਦਾ 20 ਜੂਨ, 2019 ਨੂੰ ਦੇਹਾਂਤ ਹੋ ਗਿਆ ਸੀ, ਦੀ ਯਾਦ ਵਿਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸ਼ੋਕ ਸਭਾ (ਫੁੱਲ ਕੋਰਟ ਰੈਫਰੈਂਸ) ਕੀਤੀ ਗਈ ਜਿਸ ਵਿਚ ਹਾਈ ਕੋਰਟ ਦੇ ਸਮੂਹ ਜੱਜਾਂ ਨੇ ਹਿੱਸਾ ਲਿਆ।ਚੀਫ ਜਸਟਿਸ ਬੀ.ਕੇ. ਰੌਏ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ੍ਰੀ ਕ੍ਰਿਸ਼ਨਾ ਮੁਰਾਰੀ ਨੇ ਕਿਹਾ ਕਿ ਸ੍ਰੀ…

VIA PUNJAB
ਅੱਗੇ ਪੜ੍ਹੋ

ਆਜ਼ਮ ਖ਼ਾਨ ਨੇ ਲੋਕ ਸਭਾ ‘ਚ ਮੰਗੀ ਦੋ ਵਾਰ ਮੁਆਫ਼ੀ

ਆਜ਼ਮ ਖ਼ਾਨ ਨੇ ਲੋਕ ਸਭਾ ‘ਚ ਮੰਗੀ ਦੋ ਵਾਰ ਮੁਆਫ਼ੀ

ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਮਾ ਦੇਵੀ ਉੱਤੇ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿੱਚ ਸਮਾਜਵਾਦੀ ਪਾਰਟੀ ਦੇ ਰਾਮਪੁਰ ਹਲਕੇ ਤੋਂ ਸੰਸਦ ਮੈਂਬਰ ਆਜ਼ਮ ਖ਼ਾਨ ਨੇ ਅੱਜ ਸੋਮਵਾਰ ਨੂੰ ਲੋਕ ਸਭਾ ਵਿੱਚ ਦੋ ਵਾਰ ਮੁਆਫ਼ੀ ਮੰਗੀ। ਆਜ਼ਮ ਖ਼ਾਨ ਨੇ ਕਿਹਾ ਕਿ ਉਹ ਕਈ ਵਾਰ ਵਿਧਾਇਕ ਰਹੇ ਹਨ, ਰਾਜ ਸਭਾ ਦੇ ਮੈਂਬਰ ਰਹੇ ਹਨ, ਜੇ ਚੇਅਰ ਨੂੰ ਲੱਗਦਾ ਹੈ ਕਿ ਉਨ੍ਹਾਂ ਤੋਂ ਕੋਈ ਗ਼ਲਤੀ ਹੋਈ ਹੈ, ਤਾਂ ਉਹ ਖਿਮਾ ਦੇ ਜਾਚਕ ਹਨ। ਉਨ੍ਹਾਂ ਕਿਹਾ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ‘ਚ ਹਾਲੇ ਨਹੀਂ ਹੋਣਗੀਆਂ ਵਿਧਾਨ ਸਭਾ ਚੋਣਾਂ

ਕਸ਼ਮੀਰ ‘ਚ ਹਾਲੇ ਨਹੀਂ ਹੋਣਗੀਆਂ ਵਿਧਾਨ ਸਭਾ ਚੋਣਾਂ

ਨਵੀਂ ਦਿੱਲੀ – ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਐਤਵਾਰ ਨੂੰ ਕਿਹਾ ਕਿ ਲੋਕ ਸਭਾ ਚੋਦਾਂ ਦੇ ਨਾਲ ਜੰਮੂ–ਕਸ਼ਮੀਰ ਵਿਧਾਨ ਸਭਾ ਚੋਣਾਂ ਨਹੀਂ ਕਰਾਈਆਂ ਜਾਣਗੀਆਂ।ਸਿਰਫ ਜੰਮੂ–ਕਸ਼ਮੀਰ ਚ ਲੋਕਸਭਾ ਚੋਣਾਂ ਕਰਵਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਾਅਦ ਚ ਤਿੰਨ ਮੈਂਬਰੀ ਕਮੇਟੀ ਹਾਲਾਤ ਦਾ ਜਾਇਜ਼ਾ ਲਵੇਗੀ। ਉਸ ਤੋਂ ਬਾਅਦ ਇਸ ਦਿਸ਼ਾ ਚ ਕਿਸੇ ਤਰ੍ਹਾਂ ਦਾ ਫੈਸਲਾ ਕੀਤਾ ਜਾਵੇਗਾ। ਜੰਮੂ–ਕਸ਼ਮੀਰ ਦੀ 6 ਲੋਕ ਸਭਾ ਸੀਟਾਂ ਤੇ 5 ਗੇੜਾਂ ਚ ਚੋਣਾਂ ਕਰਵਾਈਆਂ ਜਾਣਗੀਆਂ। ਸੁਰੱਖਿਆ ਕਾਰਨਾਂ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਦੇ ਰਾਹ ਚ ਅੜਿੱਕੇ ਡਾਹੁਣ ਵਾਲੇ ਕਦੇ ਸਫ਼ਲ ਨਹੀਂ ਹੋਣਗੇ : ਮੋਦੀ

ਕਸ਼ਮੀਰ ਦੇ ਰਾਹ ਚ ਅੜਿੱਕੇ ਡਾਹੁਣ ਵਾਲੇ ਕਦੇ ਸਫ਼ਲ ਨਹੀਂ ਹੋਣਗੇ : ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਦੂਜੇ ਕਾਰਜ–ਕਾਲ ਦੀ ਦੂਜੀ ‘ਮਨ ਕੀ ਬਾਤ’ ‘ਚ ਕਿਹਾ ਕਿ ਜਿਹੜੇ ਵੀ ਲੋਕ ਕਸ਼ਮੀਰ ਦੇ ਵਿਕਾਸ ਦੇ ਰਾਹ ਵਿੱਚ ਅੜਿੱਕਾ ਬਣਦੇ ਹਨ ਤੇ ਨਫ਼ਰਤ ਫ਼ੈਲਾਉਣ ਦਾ ਜਤਨ ਕਰ ਰਹੇ ਹਨ; ਉਹ ਆਪਣੇ ਮਨਸੂਬਿਆਂ ‘ਚ ਕਦੇ ਕਾਮਯਾਬ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਹੁਣ ਇਹ ਸਭ ਨੇ ਵੇਖ ਲਿਆ ਹੈ ਕਿ ਵਿਕਾਸ ਦੀ ਤਾਕਤ ਗੋਲ਼ੀਆਂ ਤੇ ਬੰਬਾਂ ਨਾਲੋਂ ਕਿਤੇ ਵੱਧ ਤਾਕਤਵਰ ਹੈ।ਉਨ੍ਹਾਂ ਕਿਹਾ ਕਿ ਚੰਦਰਯਾਨ–2…

VIA PUNJAB
ਅੱਗੇ ਪੜ੍ਹੋ

ਵਾਤਾਵਰਣ ਸੰਭਾਲ ਲਈ ਸ਼ੁਰੂ ਕੀਤੀ ਪੌਦਾਗਿਰੀ ਮੁਹਿੰਮ ਨੂੰ ਹਰਿਆਣਾ ‘ਚ ਵੱਡੀ ਸਫਲਤਾ : ਮਨੋਹਰ ਲਾਲ

ਵਾਤਾਵਰਣ ਸੰਭਾਲ ਲਈ ਸ਼ੁਰੂ ਕੀਤੀ ਪੌਦਾਗਿਰੀ ਮੁਹਿੰਮ ਨੂੰ ਹਰਿਆਣਾ ‘ਚ ਵੱਡੀ ਸਫਲਤਾ : ਮਨੋਹਰ ਲਾਲ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਪਿਛਲੇ ਤਿੰਨ ਸਾਲਾਂ ਵਿਚ ਵਾਤਾਵਰਣ ਸਰੰਖਣ ਲਈ ਸ਼ੁਰੂ ਕੀਤੇ ਗਏ ਪੌਧਾਗਿਰੀ ਮੁਹਿੰਮ ਨੂੰ ਹਰਿਆਣਾ ਵਿਚ ਵੱਡੀ ਸਫਲਤਾ ਮਿਲੀ ਹੈ। ਇਸ ਯੋਜਨਾ ਦੇ ਤਹਿਤ ਅਸੀਂ ਸੂਬੇ ਦੇ ਲੱਖਾਂ ਸਕੂਲੀ ਬੱਚਿਆਂ ਨੂੰਵਾਤਾਵਰਣ ਸਰੰਖਣ ਦੀ ਇਸ ਮੁਹਿੰਮ ਦੇ ਨਾਲ ਜੋੜਿਆ ਹੈ। ਇਸ ਸਾਲ ਵੀ ਅਸੀ ਸਰਕਾਰੀ ਤੇ ਨਿਜੀ ਸਕੂਲਾਂ ਵਿਚ 22 ਲੱਖ ਵਿਦਿਆਰਥੀਆਂ ਨੂੰ ਇਸ ਯੋਜਨਾ ਨਾਲ ਜੋੜਨ ਦਾ ਸੰਕਲਪ ਲਿਆ ਹੈ। ਸ੍ਰੀ ਮਨੋਹਰ ਲਾਲ ਅੱਜ ਜਲ ਸ਼ਕਤੀ…

VIA PUNJAB
ਅੱਗੇ ਪੜ੍ਹੋ

ਆਜ਼ਾਦੀ ਦਿਹਾੜੇ ‘ਤੇ ਮੋਦੀ ਸਰਕਾਰ ਕਸ਼ਮੀਰ ‘ਚ ਕਰੇਗੀ ਵੱਡਾ ਐਕਸ਼ਨ

ਆਜ਼ਾਦੀ ਦਿਹਾੜੇ ‘ਤੇ ਮੋਦੀ ਸਰਕਾਰ ਕਸ਼ਮੀਰ ‘ਚ ਕਰੇਗੀ ਵੱਡਾ ਐਕਸ਼ਨ

ਸ਼੍ਰੀਨਗਰ – 15 ਅਗਸਤ ਤੋਂ ਪਹਿਲਾਂ ਜੰਮੂ ਤੇ ਕਸ਼ਮੀਰ ਵਿੱਚ 10,000 ਵਾਧੂ ਜਵਾਨਾਂ ਦੀ ਤਾਇਨਾਤੀ ਦੇ ਆਦੇਸ਼ਾਂ ਨਾਲ ਚਾਰੇ ਪਾਸੇ ਖਲਬਲੀ ਜਿਹੀ ਮੱਚ ਗਈ ਹੈ। ਕਿਆਸ ਲਾਏ ਜਾ ਰਹੇ ਹਨ ਕਿ ਆਰਟੀਕਲ 35-ਏ ਨੂੰ ਹਟਾਉਣ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਭਾਜਪਾ ਨੇ 2019 ਲੋਕ ਸਭਾ ਚੋਣਾਂ ਦੌਰਾਨ ਆਰਟੀਕਲ 35-ਏ ਨੂੰ ਖ਼ਤਮ ਕਰਨਾ ਆਪਣੇ ਮਨੋਰਥ ਪੱਤਰ ਵਿੱਚ ਵੀ ਛਾਪਿਆ ਸੀ।ਦਰਅਸਲ, ਜੰਮੂ-ਕਸ਼ਮੀਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੇਂਦਰ ਨੇ ਬੀਤੇ ਕੱਲ੍ਹ ਕੇਂਦਰੀ ਹਥਿਆਰਬੰਦ ਬਲਾਂ…

VIA PUNJAB
ਅੱਗੇ ਪੜ੍ਹੋ

ਅਯੋਗਤਾ ਖਿਲਾਫ ਬਾਗੀ ਜੇਡੀਐਸ ਵਿਧਾਇਕ ਸੁਪਰੀਮ ਕੋਰਟ ਜਾਣਗੇ

ਅਯੋਗਤਾ ਖਿਲਾਫ ਬਾਗੀ ਜੇਡੀਐਸ ਵਿਧਾਇਕ ਸੁਪਰੀਮ ਕੋਰਟ ਜਾਣਗੇ

ਕਰਨਾਟਕ ਵਿਧਾਨ ਸਭਾ ਸਪੀਕਰ ਵੱਲੋਂ ਅਯੋਗ ਐਲਾਨੇ ਗਏ ਜੇ ਡੀ (ਐਸ) ਦੇ ਬਾਗੀ ਵਿਧਾ?ਕ ਏ ਐਚ ਵਿਸ਼ਵਨਾਥ ਨੇ ਕਿਹਾ ਕਿ ਫੈਸਲਾ ‘ਕਾਨੂੰਨ ਵਿਰੁੱਧ ਹੈ ਅਤੇ ਉਹ ਅਤੇ ਹੋਰ ਅਸੰਤੁਸ਼ਟ ਵਿਧਾਇਕ ਸੋਮਵਾਰ ਨੂੰ ਸੁਪਰੀਮ ਕੋਰਟ ਜਾਣਗੇ।ਵਿਧਾਨ ਸਭਾ ਸਪੀਕਰ ਕੇ ਆਰ ਰਮੇਸ਼ ਕੁਮਾਰ ਨੇ ਐਤਵਾਰ ਨੂੰ ਦਲ–ਬਦਲ ਰੋਕੂ ਕਾਨੂੰਨ ਦੇ ਤਹਿਤ 14 ਹੋਰ ਵਿਧਾਇਕਾਂ ਨੂੰ 2023 ਵਿਚ ਵਰਤਮਾਨ ਵਿਧਾਨ ਸਭਾ ਦਾ ਕਾਰਜਕਾਲ ਖਤਮ ਹੋਣ ਤੱਕ ਅਯੋਗ ਐਲਾਨਿਆ ਸੀ, ਜਿਨ੍ਹਾਂ ਵਿਚ ਕਾਂਗਰਸ ਦੇ 11 ਅਤੇ ਤਿੰਨ ਜੇ ਡੀ…

VIA PUNJAB
ਅੱਗੇ ਪੜ੍ਹੋ

ਕਰਨਾਟਕ ਵਿਧਾਨ ਸਭਾ ਦੇ ਸਪੀਕਰ ਵੱਲੋਂ 14 ਬਾਗੀ ਵਿਧਾਇਕ 2023 ਤੱਕ ਅਯੋਗ ਕਰਾਰ

ਕਰਨਾਟਕ ਵਿਧਾਨ ਸਭਾ ਦੇ ਸਪੀਕਰ ਵੱਲੋਂ 14 ਬਾਗੀ ਵਿਧਾਇਕ 2023 ਤੱਕ ਅਯੋਗ ਕਰਾਰ

ਵਿਧਾਨ ਸਭਾ ‘ਚ ਹੁਣ ਸੀਟਾਂ ਦੀ ਗਿਣਤੀ 207 ‘ਤੇ ਸੁੰਗੜੀ ਬੰਗਲੁਰੂ – ਕਰਨਾਟਕ ਦਾ ਸਿਆਸੀ ਨਾਟਕ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਐਤਵਾਰ ਨੂੰ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਸ੍ਰੀ ਆਰ. ਰਮੇਸ਼ ਕੁਮਾਰ ਨੇ 14 ਬਾਗੀ ਵਿਧਾਇਕਾਂ ਨੂੰ ਸਾਲ 2023 ਤੱਕ ਅਯੋਗ ਕਰਾਰ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਸਪੀਕਰ ਨੇ ਤਿੰਨ ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਸੀ, ਜਿਸ ਤੋਂ ਬਾਅਦ ਕੁੱਲ ਅਯੋਗ ਵਿਧਾਇਕਾਂ ਦੀ ਗਿਣਤੀ 17 ਹੋ ਗਈ ਹੈ। ਸਪੀਕਰ ਦੇ ਇਸ ਫੈਸਲੇ…

VIA PUNJAB
ਅੱਗੇ ਪੜ੍ਹੋ
1 170 171 172 173 174 325