ਚੰਗੀ ਅਕੈਡਮਿਕ ਸਿੱਖਿਆ ਵਾਲੇ ਬੱਚਿਆਂ ਦਾ ਭਵਿੱਖ ਵਿਦੇਸ਼ਾਂ ’ਚ ਸੁਨਹਿਰੀ : ਸੁਖਵਿੰਦਰ ਤਹਿਦਿਲ

ਚੰਗੀ ਅਕੈਡਮਿਕ ਸਿੱਖਿਆ ਵਾਲੇ ਬੱਚਿਆਂ ਦਾ ਭਵਿੱਖ ਵਿਦੇਸ਼ਾਂ ’ਚ ਸੁਨਹਿਰੀ : ਸੁਖਵਿੰਦਰ ਤਹਿਦਿਲ

ਸੰਗਰੂਰ – ਵਿਦੇਸ਼ਾਂ ਵਿਚ ਉਚੇਰੀ ਸਿਖਿਆ ਪ੍ਰਾਪਤ ਕਰਨ ਲਈ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਮਾਰਗ ਦਰਸ਼ਨ ਕਰਦਿਆਂ ਤਹਿਦਿਲ ਅਕੈਡਮੀ ਦੇ ਮੁਖੀ ਸੁਖਵਿੰਦਰ ਸਿੰਘ ਤਹਿਦਿਲ ਨੇ ਕਿਹਾ ਕਿ ਐਥੇ ਦੇਸ਼ ਵਿਚ ਚੰਗੀ ਅਕੈਡਮਿਕ ਸਿਖਿਆ ਪ੍ਰਾਪਤ ਬਚਿਆਂ ਦਾ ਭਵਿਖ ਵਿਦੇਸ਼ ਵਿਚ ਸੁਨਹਿਰੀ ਹੈ ਇਸ ਲਈ ਬਚਿਆਂ ਦੇ 12 ਵੀਂ ਤਕ ਦੀ ਪੜ੍ਹਾਈ ਵਿਚ ਚੰਗੇ ਨੰਬਰ ਆਉਣੇ ਬਹੁਤ ਜਰੂਰੀ ਹਨ ਤੇ ਚੰਗੇ ਵਿਸਿਆਂ ਨਾਲ ਹੀ 12 ਵੀਂ ਕਲਾਸ ਪਾਸ ਕੀਤੀ ਜਾਵੇ । ਸਥਨਕ ਜਿਲ੍ਹਾ ਲਾਇਬ੍ਰੇਰੀ ਵਿਚ ਕਰਵਾਏੇ…

VIA PUNJAB
ਅੱਗੇ ਪੜ੍ਹੋ

ਸਵਾਈਨਫਲੂ ਨਾਲ ਹੋਈਆਂ ਦੋ ਮੌਤਾਂ

ਸਵਾਈਨਫਲੂ ਨਾਲ ਹੋਈਆਂ ਦੋ ਮੌਤਾਂ

ਸੁਨਾਮ ਊਧਮ ਸਿੰਘ ਵਾਲਾ – ਇੱਥੋਂ ਨੇੜਲੇ ਪਿੰਡ ਜਖੇਪਲ ਵਿਖੇ ਲਾ-ਇਲਾਜ ਬੀਮਾਰੀ ਸਵਾਈਨਫਲੂ ਦੇ ਦਸਤਕ ਦੇਣ ਨਾਲ ਇਸ ਪਿੰਡ ਦੇ ਪਿਛਲੇ ਤਿੰਨ ਦਿਨਾਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਦੀ ਜਾਣਕਾਰੀ ਪਿੰਡ ਦੇ ਇਕ ਆਰ.ਐਮ.ਪੀ. ਡਾਕਟਰ ਨੇ ਦਿੰਦਿਆਂ ਦੱਸਿਆ ਕਿ ਇਸ ਲਾ-ਇਲਾਜ ਬੀਮਾਰੀ ਤੋਂ ਪੀੜਤ ਤਿੰਨ ਹੋਰ ਵਿਅਕਤੀ ਇਸ ਬੀਮਾਰੀ ਦੀ ਗ੍ਰਿਫਤ ਵਿਚ ਆ ਚੁੱਕੇ ਹਨ। ਦੂਜੇ ਪਾਸੇ ਸਿਹਤ ਵਿਭਾਗ ਕੁੰਭਕਰਨੀਂ ਨੀਂਦ ਸੁੱਤਾ ਹੋਇਆ ਹੈ ਅਤੇ ਇਨ੍ਹਾਂ ਦੋ ਮੌਤਾਂ ਨਾਲ ਇਲਾਕੇ…

VIA PUNJAB
ਅੱਗੇ ਪੜ੍ਹੋ

ਖੇਤ ’ਚ ਖਰਾਬ ਮੋਟਰ ਕੱਢਣ ਸਮੇਂ ਕਰੰਟ ਲੱਗਣ ਨਾਲ 2 ਦੀ ਮੌਤ-2 ਜ਼ਖ਼ਮੀ

ਖੇਤ ’ਚ ਖਰਾਬ ਮੋਟਰ ਕੱਢਣ ਸਮੇਂ ਕਰੰਟ ਲੱਗਣ ਨਾਲ 2 ਦੀ ਮੌਤ-2 ਜ਼ਖ਼ਮੀ

ਦਿੜ੍ਹਬਾ – ਕਸਬੇ ਦੇ ਨੇੜਲੇ ਪਿੰਡ ਛਾਹੜ ਚ ਅਜ ਖੇਤ ’ਚ ਖਰਾਬ ਸਮਰਸੀਬਲ ਮੋਟਰ ਨੂੰ ਕਢਣ ਸਮੇਂ 11 ਕੇ.ਵੀ ਦਾ ਕਰੰਟ ਲਗਣ ਨਾਲ ਦੋ ਦੀ ਮੌਤ ਦੋ ਨੌਜਵਾਨਾਂ ਦੇ ਜਖ਼ਮੀ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਖਰਾਬ ਮੋਟਰ ਨੂੰ ਬੋਰ ਚੋਂ ਕੱਢਣ ਲਈ ਜਦੋਂ ਕੜੂਕੇ ਨੂੰ ਨੇੜੇ ਲਿਜਾਇਆ ਜਾ ਰਿਹਾ ਸੀ ਤਾਂ ਅਚਾਨਕ ਕੜੂਕਾ ਉਪਰੋਂ ਲੰਗਦੀ 11 ਕੇ ਵੀ ਤਾਰ ਨਾਲ ਟਕਰਾ ਗਿਆ ਜਿਸ ਨਾਲ ਬਿਕਰ ਸਿੰਘ ਪੁੱਤਰ ਜਰਨੈਲ…

VIA PUNJAB
ਅੱਗੇ ਪੜ੍ਹੋ

ਪ੍ਰਭਾਕਰ ਸਕੂਲ ਦੀ ਦਮਨਪ੍ਰੀਤ ਕੌਰ ਦਾ ਡੀ.ਸੀ. ਵੱਲੋਂ ਸਨਮਾਨ

ਪ੍ਰਭਾਕਰ ਸਕੂਲ ਦੀ ਦਮਨਪ੍ਰੀਤ ਕੌਰ ਦਾ ਡੀ.ਸੀ. ਵੱਲੋਂ ਸਨਮਾਨ

ਅੰਮ੍ਰਿਤਸਰ – ਲੜਕੀਆ ਦੀਆਂ ਹਰ ਖੇਤਰ ਚ’ ਪ੍ਰਾਪਤੀਆ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਨਾ ਕਮਜ਼ੋਰ ਹਨ ਤੇ ਨਾ ਹੀ ਮੁੰਡਿਆ ਨਾਲੋ ਕਿਸੇ ਤਰਾਂ ਘੱਟ ਹਨ। ਸਭ ਤੋ ਮਾਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੇ ਇਸ ਖੇਤਰ ਵਿੱਚ ਮੱਲ੍ਹਾਂ ਮਾਰੀਆਂ ਹਨ। ਜਿੰਨਾਂ ਵਿੱਚ ਕਦੇ ਮੁੰਡਿਆਂ ਦੀ ਹੀ ਅਜਾਰੇ ਦਾਰੀ ਸਮਝੀ ਜਾਂਦੀ ਸੀ। ਵਿਸਵ ਭਰ ਵਿੱਚ ਕੋਈ ਵੀ ਅਜਿਹਾ ਖੇਤਰ ਨਹੀ ਹੋਵੇਗਾ, ਜਿਥੇ ਲੜਕੀਆ ਦੀ ਸਮੂਲੀਅਤ ਨਾ ਹੋਵੇ। ਲੜਕੀਆਂ ਅੱਜ ਦੇ ਜ਼ਮਾਨੇ ਵਿਚ ਕਿਸੇ…

VIA PUNJAB
ਅੱਗੇ ਪੜ੍ਹੋ

ਭਗਵੰਤ ਮਾਨ ਵੱਲੋਂ ਸ਼ਰਾਬ ਪੀਣੀ ਛੱਡਣ ਦੇ ਐਲਾਨ ਦੀ ਚਰਚਾ ਜਾਰੀ

ਭਗਵੰਤ ਮਾਨ ਵੱਲੋਂ ਸ਼ਰਾਬ ਪੀਣੀ ਛੱਡਣ ਦੇ ਐਲਾਨ ਦੀ ਚਰਚਾ ਜਾਰੀ

ਤਪਾ ਮੰਡੀ – ਲੋਕ ਸਭਾ ਹਲਕਾ ਸੰਗਰੂਰ ਤੋ ਮੌਜੂਦਾ ਮੈਬਰ ਪਾਰਲੀਮੈਟ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਪ੍ਰਸਿਧ ਕਮੇਡੀਅਨ ਭਗਵੰਤ ਮਾਨ ਵਲੋ ਆਪਣੀ ਹੀ ਪਾਰਟੀ ਦੀ ਬਰਨਾਲਾ ਵਿਖੇ ਚਲ ਰਹੀ ਰੈਲੀ ਦੌਰਾਨ ਆਪਣੇ ਭਾਸਣ ਵਿਚ ਸ਼ਰਾਬ ਪੀਣਾ ਕਬੂਲ ਕਰਨ ਅਤੇ 1 ਜਨਵਰੀ ਤੋ ਆਪਣੀ ਮਾਂ ਦੇ ਕਹਿਣ ਤੇ ਸ਼ਰਾਬ ਪੀਣੀ ਬੰਦ ਕਰਨ ਦੇ ਐਲਾਨ ਦੀ ਚਰਚਾ ਸਥਾਨਕ ਮੰਡੀ ਅਤੇ ਏਰੀਆ ਵਿਚ ਹੁਣ ਤਕ ਜਾਰੀ ਹੈ।ਭਗਵੰਤ ਮਾਨ ਦੇ ਸ਼ਰਾਬ ਪੀਣ ਦੀ ਚਰਚਾ ਇਸ ਤੋ…

VIA PUNJAB
ਅੱਗੇ ਪੜ੍ਹੋ

ਨਗਰ ਨਿਗਮ ਦੀ ਮੀਟਿੰਗ ਵਿੱਚ ਸਾਰੇ ਮਤੇ ਪਾਸ, ਵੱਖ ਵੱਖ ਮੁੱਦਿਆਂ ਤੇ ਹੋਈ ਭਰਵੀਂ ਬਹਿਸ

ਨਗਰ ਨਿਗਮ ਦੀ ਮੀਟਿੰਗ ਵਿੱਚ ਸਾਰੇ ਮਤੇ ਪਾਸ, ਵੱਖ ਵੱਖ ਮੁੱਦਿਆਂ ਤੇ ਹੋਈ ਭਰਵੀਂ ਬਹਿਸ

ਐਸ ਏ ਐਸ ਨਗਰ – ਨਗਰ ਨਿਗਮ ਦੀ ਅੱਜ ਹੋਈ ਮੀਟਿੰਗ ਵਿੱਚ ਸ਼ਹਿਰ ਵਾਸੀਆਂ ਵਲੋਂ ਆਪਣੇ ਘਰਾਂ ਦੇ ਬਾਹਰ ਕੀਤੇ ਗਏ ਕਬਜਿਆਂ ਨੂੰ ਹਟਾਉਣ ਸੰਬੰਧੀ ਜਾਰੀ ਕੀਤੇ ਗਏ ਨੋਟਿਸਾਂ ਬਾਰੇ ਪਾਏ ਗਏ ਮਤੇ ਨੂੰ ਪਾਸ ਕਰ ਦਿੱਤਾ ਗਿਆ| ਇਸ ਮਤੇ ਉੱਪਰ ਹੋਈ ਭਰਵੀਂ ਬਹਿਸ ਤੋਂ ਬਾਅਦ ਸ਼ਹਿਰ ਵਿੱਚ ਹੋਣ ਵਾਲੇ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਲਈ ਨਿਗਮ ਦੇ ਕਮਿਸ਼ਨਰ ਅਤੇ ਜਾਇੰਟ ਕਮਿਸ਼ਨਰ ਦੀ ਜਵਾਬਦੇਹੀ ਤੈਅ ਕੀਤੀ ਗਈ ਹੈ| ਇਸ ਮਤੇ ਦੇ ਤਹਿਤ ਜੇਕਰ ਵਸਨੀਕਾਂ ਵਲੋਂ…

VIA PUNJAB
ਅੱਗੇ ਪੜ੍ਹੋ

ਹੈਲਪਿੰਗ ਹੈਪਲੈਸ ਸੰਸਥਾ ਦੀ ਫੋਨ ਐਪਲੀਕੇਸ਼ਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤੀ ਲਾਈਵ

ਹੈਲਪਿੰਗ ਹੈਪਲੈਸ ਸੰਸਥਾ ਦੀ ਫੋਨ ਐਪਲੀਕੇਸ਼ਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤੀ ਲਾਈਵ

ਚੰਡੀਗੜ੍ – ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋ ਕੇ ਵਿਦੇਸ਼ ਵਿੱਚ ਜਾ ਕੇ ਫਸ ਜਾਣਾ ਵਾਲੇ ਪੰਜਾਬੀਆਂ ਦੀ ਮਦਦ ਕਰਨ ਵਾਲੀ ਸੰਸਥਾ ਹੈਲਪਿੰਗ ਹੈਪਲੈਸ ਵਲੋਂ ਤਿਆਰ ਕੀਤੀ ਗਈ ਫੋਨ ਐਪਲੀਕੇਸ਼ਨ ਨੂੰ ਅੱਜ ਪੰਜਾਬ ਦੇ ਸਥਾਨਕ ਸਰਕਾਰਾਂ ਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਵਲੋਂ ਹੈਲਪਿੰਗ ਹੈਪਲੈਸ ਸੰਸਥਾ ਦੇ ਦਫਤਰ ਚੰਡੀਗੜ੍ਹ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਲਾਈਵ ਕੀਤਾ ਗਿਆ| ਇਸ ਮੋਬਾਈਲ ਐਪ ਦਾ ਨਾਮ ਵੀ ਹੈਲਪਿੰਗ ਹੈਪਲੈਸ ਰੱਖਿਆ ਗਿਆ ਹੈ ਅਤੇ ਇਹ ਐਪ ਪਲੇ ਸਟੋਰ ਤੋਂ…

VIA PUNJAB
ਅੱਗੇ ਪੜ੍ਹੋ

ਅਕਾਲੀ-ਭਾਜਪਾ ਗੱਠਜੋੜ ਤੋੜਨ ਵਿੱਚ ਹਰਸਿਮਰਤ ਬਾਦਲ ਨਿਭਾਵੇਗੀ ਅਹਿਮ ਭੂਮਿਕਾ: ਬ੍ਰਹਮਪੁਰਾ

ਅਕਾਲੀ-ਭਾਜਪਾ ਗੱਠਜੋੜ ਤੋੜਨ ਵਿੱਚ ਹਰਸਿਮਰਤ ਬਾਦਲ ਨਿਭਾਵੇਗੀ ਅਹਿਮ ਭੂਮਿਕਾ: ਬ੍ਰਹਮਪੁਰਾ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੇ ਦਿੱਤਾ ਪੰਜਾਬ ਦੇ ਲੋਕਾਂ ਨੂੰ ਧੋਖਾ ਅਤੇ ਹੁਣ ਇਹ ਜਿੰਨੀ ਮਰਜ਼ੀ ਕਿੱਕਲੀ ਪਾ ਲੈਣ ਜਾਂ ਫਿਰ ਢੋਲ ਵਜਾ ਲੈਣ ਇਸਦਾ ਕੋਈ ਫਾਇਦਾ ਨਹੀਂ ਪੰਜਾਬ ਦੇ ਲੋਕ ਸਭ ਜਾਣਦੇ ਹਨ ਅਤੇ ਹੁਣ ਇਹ ਅਕਾਲੀਆਂ ਤੇ ਭਾਜਪਾਈਆਂ ਦੀ ਸਾਂਝ ਜਲਦੀ ਖ਼ਤਮ ਹੋ ਜਾਵੇਗੀ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਵੀ ਬਾਦਲਾਂ ਦੇ ਡਿਗੇ ਗ੍ਰਾਫ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹੈ ਅਜਿਹੇ ਹਾਲਾਤਾਂ ਵਿੱਚ ਕਿਹੜੀ ਪਾਰਟੀ ਕਿਵੇਂ ਨੌਂ ਮਾਸ ਦਾ ਰਿਸ਼ਤਾ ਨਿਭਾਵੇਗੀ।…

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੰਡਸ ਰਿਵਰ ਡੋਲਫਿਨ ਨੂੰ ਸੂਬਾਈ ਜਲ ਜੀਵ ਐਲਾਨਣ ਲਈ ਸਹਿਮਤੀ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੰਡਸ ਰਿਵਰ ਡੋਲਫਿਨ ਨੂੰ ਸੂਬਾਈ ਜਲ ਜੀਵ ਐਲਾਨਣ ਲਈ ਸਹਿਮਤੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਦਰਭ ਵਿੱਚ ਕਾਲੀ ਬੇਈਂ ਨੂੰ ਜੰਗਲੀ ਜੀਵ ਸੰਭਾਲ ਰੱਖ ਲਈ ਵੀ ਪ੍ਰਵਾਨਗੀ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਪਤ ਹੋਣ ਦੀ ਕਾਗਾਰ ‘ਤੇ ਪਹੁੰਚੀ ਬਿਆਸ ਦਰਿਆ ‘ਚ ਪਾਈ ਗਈ ਇੰਡਸ ਰਿਵਰ ਡੋਲਫਿਨ ਨੂੰ ਪੰਜਾਬ ਰਾਜ ਜਲ ਜੀਵ ਐਲਾਨਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜੰਗਲੀ ਜੀਵ ਬਾਰੇ ਸੂਬਾਈ ਬੋਰਡ ਦੀ ਦੂਜੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ…

VIA PUNJAB
ਅੱਗੇ ਪੜ੍ਹੋ

ਜੁਮਲਾ ਬਜਟ ਕਿਸਾਨਾਂ ਦੀ ਖਿੱਲੀ ਉਡਾਉਣ ਦੇ ਤੁਲ- ਕੈਪਟਨ ਅਮਰਿੰਦਰ ਸਿੰਘ

ਜੁਮਲਾ ਬਜਟ ਕਿਸਾਨਾਂ ਦੀ ਖਿੱਲੀ ਉਡਾਉਣ ਦੇ ਤੁਲ- ਕੈਪਟਨ ਅਮਰਿੰਦਰ ਸਿੰਘ

”ਆਮ ਆਦਮੀ ‘ਤੇ ਹੋਰ ਬੋਝ ਵਧੇਗਾ” ਚੰਡੀਗੜ – ਕੇਂਦਰੀ ਬਜਟ 2019-20 ਨੂੰ ਮੋਦੀ ਸਰਕਾਰ ਦਾ ”ਜੁਮਲਾ ਬਜਟ” ਕਰਾਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਜਟ ਨੂੰ ਫਜ਼ੂਲ ਦੱਸਿਆ ਜਿਸ ਵਿਚ ਕਿਸਾਨਾਂ ਅਤੇ ਨੌਜਵਾਨਾਂ ਲਈ ਕੁਝ ਵੀ ਨਹੀਂ ਹੈ ਅਤੇ ਇਹ ਆਮ ਲੋਕਾਂ ‘ਤੇ ਹੋਰ ਬੋਝ ਪਾਵੇਗਾ। ‘ਜੁਮਲਾ ਸਰਕਾਰ’ ਦੇ ਬਜਟ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਚੋਣਾਂ ‘ਤੇ ਕੇਂਦਰਤ ਬਜਟ ਹੈ ਜਿਸ ਦਾ ਉਦੇਸ਼ ਝੂਠੇ ਵਾਅਦਿਆਂ…

VIA PUNJAB
ਅੱਗੇ ਪੜ੍ਹੋ
1 371 372 373 374 375 469