ਮੰਤਰੀ ਮੰਡਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕੈਦੀਆਂ ਦੀ ਪੈਰੋਲ ਸਾਲ ‘ਚ 12 ਹਫ਼ਤਿਆਂ ਤੋਂ ਵਧਾ ਕੇ 16 ਹਫ਼ਤੇ ਕਰਨ ਦੀ ਪ੍ਰਵਾਨਗੀ

ਮੰਤਰੀ ਮੰਡਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕੈਦੀਆਂ ਦੀ ਪੈਰੋਲ ਸਾਲ ‘ਚ 12 ਹਫ਼ਤਿਆਂ ਤੋਂ ਵਧਾ ਕੇ 16 ਹਫ਼ਤੇ ਕਰਨ ਦੀ ਪ੍ਰਵਾਨਗੀ

ਪੰਜਾਬ ਗੁੱਡਜ਼ ਐਂਡ ਸਰਵਿਸ ਟੈਕਸ (ਸੋਧ) ਆਰਡੀਨੈਂਸ-2018 ਨੂੰ ਵਿਧਾਨ ਸਭਾ ਵਿੱਚ ਪੇਸ਼ ਕਰਨ ਦੀ ਮਨਜ਼ੂਰੀ ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੇ ਮੱਦੇਨਜ਼ਰ ਮੰਤਰੀ ਮੰਡਲ ਨੇ ਪੰਜਾਬ ਗੁੱਡ ਕੰਡਕਟ ਪ੍ਰੀਜ਼ਨਰਜ਼ (ਟੈਂਪਰੇਰੀ ਰਿਲੀਜ਼) ਐਕਟ, 1962 ਦੇ ਸੈਕਸ਼ਨ 3 ਦੇ ਸਬ ਸੈਕਸ਼ਨ 2 ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਜੇਲ੍ਹਾਂ ਵਿੱਚ ਚੰਗੇ ਵਿਵਹਾਰ ਅਤੇ ਆਚਰਨ ਵਾਲੇ ਕੈਦੀਆਂ ਲਈ ਨਿਯਮਤ…

VIA PUNJAB
ਅੱਗੇ ਪੜ੍ਹੋ

ਅਨੁਸੂਚਿਤ ਜਾਤੀ ਪਰਿਵਾਰ ਸਰਕਾਰੀ ਧੱਕੇਸ਼ਾਹੀ, ਜਬਰ ਜ਼ੁਲਮ ,ਵਿਤਕਰੇ ਅਤੇ ਬੇਇਨਸਾਫ਼ੀ ਤੋਂ ਦੁੱਖੀ ਪਿੰਡ ਛੱਡਣ ਲਈ ਮਜਬੂਰ —– ਕੈਂਥ

ਅਨੁਸੂਚਿਤ ਜਾਤੀ ਪਰਿਵਾਰ ਸਰਕਾਰੀ ਧੱਕੇਸ਼ਾਹੀ, ਜਬਰ ਜ਼ੁਲਮ ,ਵਿਤਕਰੇ ਅਤੇ ਬੇਇਨਸਾਫ਼ੀ ਤੋਂ ਦੁੱਖੀ ਪਿੰਡ ਛੱਡਣ ਲਈ ਮਜਬੂਰ —– ਕੈਂਥ

“ਝੂਠੇ ਦਰਜ ਕੇਸ ਨੂੰ ਰੱਦ ਕੀਤਾ ਜਾਵੇ,ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਮੁੱਖ ਮੰਤਰੀ ਅਮਰਿੰਦਰ ਸਿੰਘ” ਚੰਡੀਗੜ੍ਹ – ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਅਨੁਸੂਚਿਤ ਜਾਤੀਆਂ ਉਤੇ ਜਬਰ ਜ਼ੁਲਮ ਅਤੇ ਝੂਠੇ ਕੇਸ ਦਰਜ ਕਰਨ ਲਈ ਪੁਲਿਸ ਦਾ ਸ਼ਰੇਆਮ ਇਸਤੇਮਾਲ ਕਰਨ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਅਤੇ ਇਸ ਵਰਗ ਦੇ ਗਰੀਬ ਲੋਕਾਂ ਨੂੰ ਆਪਣੇ ਪਿੰਡ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਇਹ ਦੋਸ਼…

VIA PUNJAB
ਅੱਗੇ ਪੜ੍ਹੋ

ਮਨੁੱਖੀ ਅਧਿਕਾਰ ਸੁਸਾਇਟੀ ਨੇ ਆਰੀਅਨਜ਼ ਕਾਲੇਜ ਆਫ ਲਾਅ ਦੇ ਸਹਿਯੋਗ ਨਾਲ ਮਨੁੱਖੀ ਅਧਿਕਾਰ ਦਿਵਸ ਮਨਾਇਆ

ਮਨੁੱਖੀ ਅਧਿਕਾਰ ਸੁਸਾਇਟੀ ਨੇ ਆਰੀਅਨਜ਼ ਕਾਲੇਜ ਆਫ ਲਾਅ ਦੇ ਸਹਿਯੋਗ ਨਾਲ ਮਨੁੱਖੀ ਅਧਿਕਾਰ ਦਿਵਸ ਮਨਾਇਆ

ਮੋਹਾਲੀ – ਮਨੁੱਖੀ ਅਧਿਕਾਰ ਸੁਰੱਖਿਆ ਵੈਲਫੇਅਰ ਸੁਸਾਇਟੀ (ਐਚਆਰਪੀਡਬਲਿਊਐਸ) ਨੇ ਆਰੀਅਨਜ਼ ਕਾਲੇਜ ਆਫ ਲਾਅ, ਰਾਜਪੁਰਾ ਨੇੜੇ ਚੰਡੀਗੜ ਦੇ ਸਹਿਯੋਗ ਨਾਲ ਮਨੁੱਖੀ ਅਧਿਕਾਰ ਦਿਵਸ ਮਨਾਇਆ। ਪ੍ਰੋ.ਐਨ.ਕੇ ਗੋਇਲ, ਪ੍ਰੈਜ਼ੀਡੈਂਟ ਸੀਐਮਏਆਈ ਐਸੋਸਿਏਸ਼ਨ ਆਫ ਇੰਡੀਆਂ ਅਤੇ ਚੈਅਰਮੈਨ, ਇੰਡੀਆਂ ਅਤੇ ਡਾਇਰੇਕਟਰ ਅਤੇ ਐਨਐਫਐਲ, ਭਾਰਤ ਸਰਕਾਰ ਇਸ ਮੋਕੇ ਤੇ ਮੁੱਖ ਮਹਿਮਾਨ ਸਨ। ਡਾ.ਮਨਪ੍ਰੀਤ ਸਿੰਘ ਮੰਨਾਂ, ਸਾਬਕਾ ਡਾਇਰੇਕਟਰ, ਏਆਈਸੀਟੀਈ, ਐਮਐਚਆਰਡੀ, ਨਵੀਂ ਦਿੱਲੀ; ਸ. ਮਨਜੀਤ ਸਿੰਘ ਬਰਾੜ, ਐਸਪੀ, ਪਟਿਆਲਾ; ਪ੍ਰੋ ਏ.ਪੀ ਜੈਨ, ਡੀਨ, ਆਰੀਅਨਜ਼ ਗਰੁੱਪ ਆਫ ਕਾਲੇਜਿਸ, ਸ਼੍ਰੀ ਐਮਐਸ ਬਰਾੜ, ਚੈਅਰਮੈਨ, ਏਅਰ ਵਾਈਸ ਮਾਰਸ਼ਲ…

VIA PUNJAB
ਅੱਗੇ ਪੜ੍ਹੋ

ਨਵਜੋਤ ਸਿੰਘ ਸਿਧੂ ਦੀ ਸਿਹਤ ’ਚ ਸੁਧਾਰ ਹੋਣਾ ਸ਼ੁਰੂ

ਨਵਜੋਤ ਸਿੰਘ ਸਿਧੂ ਦੀ ਸਿਹਤ ’ਚ ਸੁਧਾਰ ਹੋਣਾ ਸ਼ੁਰੂ

ਚੰਡੀਗੜ੍ਹ – ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ, ਪੰਜਾਬ ਸ. ਨਵਜੋਤ ਸਿੰਘ ਸਿਧੂ ਦੀ ਸਿਹਤ ਵਿਚ ਸੁਧਾਰ ਵੇਖਣ ਨੂੰ ਮਿਲਿਆ ਹੈ।ਪਿਛਲੇ ਇਕ ਹਫ਼ਤੇ ਤੋਂ ਚਲ ਰਹੇ ਇਲਾਜ ਅਤੇ ਅਰਾਮ ਕਾਰਨ ਸੁਧਾਰ ਹੋਇਆ ਹੈ।ਉਨ੍ਹਾਂ ਦੇ ਗਲੇ ਵਿਚਲੀਆਂ ਗੰਢਾਂ ਅਤੇ ਜ਼ਖ਼ਮ ਠੀਕ ਹੋ ਚੁਕੇ ਹਨ ਅਤੇ ਬਲੀਡਿੰਗ ਪੂਰੀ ਤਰਾਂ ਬੰਦ ਹੋ ਚੁਕੀ ਹੈ।ਇਹ ਜਾਣਕਾਰੀ ਅਜ ਇਥੇ ਇਕ ਸਰਕਾਰੀ ਬੁਲਾਰੇ ਨੇ ਦਿਤੀ।ਅਜ ਅਪੋਲੋ ਹਸਪਤਾਲ ਨਵੀਂ ਦਿਲੀ ਵਿਖੇ ਡਾਕਟਰਾਂ ਵਲੋਂ ਸ. ਸਿਧੂ ਨੂੰ ਅਗਲੇ ਇਕ ਹਫ਼ਤੇ…

VIA PUNJAB
ਅੱਗੇ ਪੜ੍ਹੋ

‘ਆਪ’ ਵੱਲੋਂ ਲਾਂਘੇ ਬਾਰੇ ਕੈਪਟਨ ਦੇ ਬਿਆਨ ਦੀ ਨਿਖੇਧੀ

‘ਆਪ’ ਵੱਲੋਂ ਲਾਂਘੇ ਬਾਰੇ ਕੈਪਟਨ ਦੇ ਬਿਆਨ ਦੀ ਨਿਖੇਧੀ

ਸੰਗਰੂਰ – ਮੁਖ ਮੰਤਰੀ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਪਾਕਿਸਤਾਨੀ ਫ਼ੌਜ ਦੀ ਚਾਲ ਦਸਣ ‘ਤੇ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸਖ਼ਤ ਨਿਖੇਧੀ ਕੀਤੀ ਹੈ। ਅਰੋੜਾ ਨੇ ਕਿਹਾ ਹੈ ਕਿ ਲਾਂਘੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਜਿਹੀ ਬਿਆਨਬਾਜ਼ੀ ਕਰਨਾ ਗ਼ਲਤ ਹੈ।ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਅਜਿਹੀ ਬਿਆਨਬਾਜ਼ੀ ਕਰ ਕੇ ਨਵਜੋਤ ਸਿੰਘ ਸਿਧੂ ਨੂੰ ਪਿਛੇ ਖਿਚਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਤੋਂ ਪਾਕਿਸਤਾਨ ਤੇ ਭਾਰਤ ਵਿਚ ਰਿਸ਼ਤੇ…

VIA PUNJAB
ਅੱਗੇ ਪੜ੍ਹੋ

ਮਨਪ੍ਰੀਤ ਬਾਦਲ ਵਲੋਂ ਐਮ.ਐਲ.ਐਫ-2018 ਸਮਾਪਤੀ

ਮਨਪ੍ਰੀਤ ਬਾਦਲ ਵਲੋਂ ਐਮ.ਐਲ.ਐਫ-2018 ਸਮਾਪਤੀ

ਫੈਸਟੀਵਲ ਨੂੰ ਪੱਕੇ ਤੌਰ ‘ਤੇ ਜਾਰੀ ਰੱਖਣ ਲਈ ਵਿਸ਼ੇਸ਼ ਕਾਰਪਸ ਫੰਡ ਦਾ ਕੀਤਾ ਵਾਅਦਾ ਚੰਡੀਗੜ – ਅੱਜ ਇਥੇ ਮਿਲਟਰੀ ਲਿਟਰੇਚਰ ਫੈਸਟੀਵਲ-2018 ਦੀ ਸਮਾਪਤੀ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਫੈਸਟੀਵਲ ਨੂੰ ਸਲਾਨਾ ਜਾਰੀ ਰੱਖਣ ਲਈ ਵਿਸ਼ੇਸ਼ ਕਾਰਪਸ ਫੰਡ ਦੀ ਘੋਸ਼ਣਾ ਨਾਲ ਕੀਤੀ। ਇਸ ਫੰਡ ਦੇ ਨਾਲ ਇਸ ਵਿਲੱਖਣ ਤੇ ਵੱਡੇ ਸਮਾਗਮ ਨੂੰ ਸਾਲਾਨਾ ਤੌਰ ‘ਤੇ ਮਨਾਉਣ ਲਈ ਮਦਦ ਮਿਲੇਗੀ। ਇਥੇ ਵਿੱਤ ਮੰਤਰੀ ਵਲੋਂ ਰਾਜ ਸਭਾ ਵਿਚ ਐਕਸ ਸਰਵਿਸਮੈਨ ਭਾਈਵਾਲੀ ਵਿਚੋਂ ਰਾਜ ਸਭਾ ਦੀ…

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ਮੁੱਖ ਮੰਤਰੀ ਦੇ ਪੀ.ਜੀ.ਈ ਵਿੱਚ ਕੀਤੇ ਸਾਰੇ ਟੈਸਟ ਠੀਕ, 48 ਘੰਟੇ ਲਈ ਆਰਾਮ ਦੀ ਸਲਾਹ

ਪੰਜਾਬ ਦੇ ਮੁੱਖ ਮੰਤਰੀ ਦੇ ਪੀ.ਜੀ.ਈ ਵਿੱਚ ਕੀਤੇ ਸਾਰੇ ਟੈਸਟ ਠੀਕ, 48 ਘੰਟੇ ਲਈ ਆਰਾਮ ਦੀ ਸਲਾਹ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਪੀ.ਜੀ.ਆਈ ਹਸਪਤਾਲ ਵਿਖੇ ਆਪਣੇ ਕੁਝ ਟੈਸਟ ਕਰਵਾਏ। ਪਿਛਲੇ ਹਫਤੇ ਵਾਇਰਲ ਬੁਖਾਰ ਹੋਣ ਤੋਂ ਬਾਅਦ ਉਨ੍ਹਾਂ ਨੇ ਇਹ ਟੈਸਟ ਮੁੜ ਕਰਵਾਏ ਹਨ। ਪੀ.ਜੀ.ਆਈ ਦੇ ਡਾਕਟਰਾਂ ਅਨੁਸਾਰ ਸਾਰੇ ਟੈਸਟ ਠੀਕ ਹਨ ਅਤੇ ਮੁੱਖ ਮੰਤਰੀ ਨੂੰ ਵਾਇਰਲ ਬੁਖਾਰ ਦੀ ਵਜ੍ਹਾ ਕਾਰਨ ਮਾਮੂਲੀ ਜਿਹੀ ਕਮਜੋਰੀ ਹੈ। ਡਾਕਟਰਾਂ ਅਨੁਸਾਰ ਉਨ੍ਹਾਂ ਦੇ ਕੀਤੇ ਗਏ ਸਾਰੇ ਟੈਸਟ ਠੀਕ ਨਿਕਲੇ ਹਨ। ਡਾਕਟਰਾਂ ਅਨੁਸਾਰ ਮੁੱਖ ਮੰਤਰੀ ਨੂੰ 48 ਘੰਟੇ ਲਈ ਆਰਾਮ ਦੀ…

VIA PUNJAB
ਅੱਗੇ ਪੜ੍ਹੋ

ਅਮਿੱਟ ਪੈੜਾਂ ਛੱਡਦਾ ਮਿਲਟਰੀ ਲਿਟਰੇਚਰ ਫੈਸਟੀਵਲ 2018 ਹੋਇਆ ਸਮਾਮਤ

ਅਮਿੱਟ ਪੈੜਾਂ ਛੱਡਦਾ ਮਿਲਟਰੀ ਲਿਟਰੇਚਰ ਫੈਸਟੀਵਲ 2018 ਹੋਇਆ ਸਮਾਮਤ

ਫੂਡ ਕੋਰਟ ਤੇ ਮਾਰਸ਼ਲ ਆਰਟ ਰਹੇ ਵਿਸ਼ੇਸ਼ ਖਿੱਚ ਦਾ ਕੇਂਦਰ ਚੰਡੀਗੜ – ਇਥੇ ਕਰਵਾਇਆ ਜਾ ਰਿਹਾ ਮਿਲਟਰੀ ਲਿਟਰੇਚਰ ਫੈਸਟੀਵਲ-2018 ਅੱਜ ਅਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਸਥਾਨਕ ਲੇਕ ਕਲੱਬ ਵਿਖੇ ਕਰਵਾਏ ਗਏ ਇਸ ਫੈਸਟੀਵਲ ਦੌਰਾਨ ਵੱਡੀ ਗਿਣਤੀ ਵਿਚ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ ਤੇ ਆਨੰਦ ਮਾਣਿਆ। ਇਸ ਫੈਸਟੀਵਲ ਦੇ ਤਿੰਨ ਦਿਨਾਂ ਦੌਰਾਨ ਫੂਡ ਕੋਰਟ ਅਤੇ ਮਾਰਸ਼ਲ ਆਰਟ ਦੇ ਪ੍ਰਦਰਸ਼ਨ ਅਪਰੇਸ਼ਨ, ਵਿਜੇ ਨਾਲ ਸਬੰਧਤ ਹਥਿਆਰਾਂ ਦੀ ਪ੍ਰਦਰਸ਼ਨੀ, ਮਿਲਟਰੀ ਆਰਟ ਅਤੇ ਫੋਟੋਗਰਾਫੀ ਪ੍ਰਦਰਸ਼ਨੀ…

VIA PUNJAB
ਅੱਗੇ ਪੜ੍ਹੋ

ਐਮ.ਐਲ.ਐਫ-2018 ਦੇ ਪੈਨਾਲਿਸਟਾਂ ਵਲੋਂ ਸੁਰੱਖਿਆ ਫੋਰਸਾਂ ਪ੍ਰਤੀ ਮੀਡੀਆ ਨੂੰ ਹੋਰ ਨਿਡਰ ਤੇ ਗੰਭੀਰ ਹੋਣ ਦਾ ਸੁਝਾਅ

ਐਮ.ਐਲ.ਐਫ-2018 ਦੇ ਪੈਨਾਲਿਸਟਾਂ ਵਲੋਂ ਸੁਰੱਖਿਆ ਫੋਰਸਾਂ ਪ੍ਰਤੀ ਮੀਡੀਆ ਨੂੰ ਹੋਰ ਨਿਡਰ ਤੇ ਗੰਭੀਰ ਹੋਣ ਦਾ ਸੁਝਾਅ

ਮਾਹਿਰਾਂ ਵਲੋਂ ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਦੀਆਂ ਇਤਿਹਾਸਿਕ ਜੰਗਾਂ ਦੇ ਦਿਲਚਸਪ ਪਹਿਲੂਆਂ ਦਾ ਕੀਤਾ ਗਿਆ ਖੁਲਾਸਾ ਚੰਡੀਗੜ੍ਹ – ਅੱਜ ਇਥੇ ਚੱਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ 2018 ਦੇ ਪੈਨਲਿਸਟਾਂ ਵਲੋਂ ਸੁਰੱਖਿਆ ਫੋਰਸਾਂ ਵਿਸ਼ੇਸ਼ ਤੌਰ ਤੇ ਫੌਜ ਨੂੰ ਪੇਸ਼ ਕਰਦੇ ਸਮੇਂ ਮੀਡੀਆ ਨੂੰ ਹੋਰ ਨਿਡਰ, ਨਿਰਪੱਖ ਤੇ ਗੰਭੀਰ ਹੋਣ ਦਾ ਸੁਝਾਅ ਦਿੱਤਾ ਗਿਆ ਤਾਂ ਜੋ ਲੋਕਾਂ ਨੂੰ ਪਾਰਦਰਸ਼ਿਤਾ ਅਤੇ ਭਰੋਸੇਯੋਗਤਾ ਨਾਲ ਜਾਣਕਾਰੀ ਮਿਲ ਸਕੇ।ਲੇਕ ਕਲੱਬ ਵਿਖੇ ਆਯੋਜਿਤ ਫੈਸਟੀਵੈਲ ਦੇ ਅੰਤਿਮ ਦਿਨ ਮੌਕੇ ਵਾਰ ਜੋਨ ਵਿਖੇ ਭਾਗੀਦਾਰਾਂ…

VIA PUNJAB
ਅੱਗੇ ਪੜ੍ਹੋ

ਪੰਜਾਬ ਦੀ ਸਿਆਸਤ ’ਚ 16 ਨੂੰ ਆਏਗਾ ਭੂਚਾਲ

ਪੰਜਾਬ ਦੀ ਸਿਆਸਤ ’ਚ 16 ਨੂੰ ਆਏਗਾ ਭੂਚਾਲ

ਖਹਿਰਾ ਤੇ ਜਥੇ: ਬ੍ਰਹਮਪੁਰਾ ਕਰ ਸਕਦੇ ਨੇ ਵੱਡੇ ਐਲਾਨ ਅੰਮ੍ਰਿਤਸਰ – ਪੰਜਾਬ ਦੀ ਸਿਆਸਤ ‘ਚ 16 ਦਸੰਬਰ ਨੂੰ ਭੂਚਾਲ ਆਉਣ ਦੀ ਸੰਭਾਵਨਾ ਹੈ। ਇਸ ਦਿਨ ਇਕ ਪਾਸੇ ਪੰਚਾਇਤੀ ਚੋਣਾਂ ਕਰਕੇ ਸਿਆਸੀ ਪਾਰਾ ਅਸਮਾਨੀ ਚੜ੍ਹਿਆ ਹੋਵੇਗਾ ਅਤੇ ਦੂਜੇ ਪਾਸੇ ਦੋ ਨਵੀਆਂ ਪਾਰਟੀਆਂ ਦਾ ਐਲਾਨ ਹੋ ਸਕਦਾ ਹੈ। ਆਮ ਆਦਮੀ ਦੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲਾ ਬਾਗੀ ਧੜਾ 16 ਦਸੰਬਰ ਨੂੰ ਨਵੀਂ ਪਾਰਟੀ ਬਾਰੇ ਵੱਡਾ ਐਲਾਨ ਕਰ ਸਕਦਾ ਹੈ ਅਤੇ ਦੂਜੇ ਪਾਸੇ ਮਾਝੇ ਦੇ ਜਰਨੈਲ ਅਤੇ…

VIA PUNJAB
ਅੱਗੇ ਪੜ੍ਹੋ
1 398 399 400 401 402 469