ਪਾਕਿਸਤਾਨ ‘ਚ ਲੱਗੇ ਭੂਚਾਲ ਦੇ ਝਟਕੇ, ਤੀਬਰਤਾ ਰਹੀ 5.3

ਪਾਕਿਸਤਾਨ ‘ਚ ਲੱਗੇ ਭੂਚਾਲ ਦੇ ਝਟਕੇ, ਤੀਬਰਤਾ ਰਹੀ 5.3

ਇਸਲਾਮਾਬਾਦ – ਪਾਕਿਸਤਾਨ ‘ਚ ਸ਼ੁੱਕਰਵਾਰ ਨੂੰ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਹਾਲਾਂਕਿ ਇਸ ਕਾਰਨ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਮੌਸਮ ਵਿਭਾਗ ਮੁਤਾਬਕ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.3 ਮਾਪੀ ਗਈ। ਇਸਲਾਮਾਬਾਦ, ਪੇਸ਼ਾਵਰ, ਸਵਾਤ, ਬੁਨਰ, ਸ਼ੰਗਲਾ ਅਤੇ ਹੋਰ ਕਈ ਸਥਾਨਾਂ ‘ਤੇ ਇਸ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਜ਼ਮੀਨ ‘ਚ ਗਹਿਰਾਈ 120 ਕਿਲੋਮੀਟਰ ਤਕ ਮਾਪੀ ਗਈ। ਸਥਾਨਕ ਮੀਡੀਆ ਮੁਤਾਬਕ ਭੂਚਾਲ ਦੇ ਝਟਕੇ ਲੱਗਦਿਆਂ ਹੀ ਲੋਕਾਂ ਨੇ ਘਰ ਖਾਲੀ ਕਰਨੇ…

VIA PUNJAB
ਅੱਗੇ ਪੜ੍ਹੋ

ਇਮਰਾਨ ਖ਼ਾਨ ਨੂੰ ਅਯੋਗ ਕਰਾਰ ਦੇਣ ਲਈ ਪਾਈ ਪਟੀਸ਼ਨ ਰੱਦ

ਇਮਰਾਨ ਖ਼ਾਨ ਨੂੰ ਅਯੋਗ ਕਰਾਰ ਦੇਣ ਲਈ ਪਾਈ ਪਟੀਸ਼ਨ ਰੱਦ

ਇਸਲਾਮਾਬਾਦ – ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਇਕ ਆਗੂ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਯੋਗ ਕਰਾਰ ਦੇਣ ਲਈ ਦਾਇਰ ਅਰਜ਼ੀ ਖਾਰਜ ਕਰ ਦਿੱਤੀ ਹੈ। ਚੀਫ ਜਸਟਿਸ ਸਾਦਿਕ ਨਿਸਾਰ ਦੀ ਅਗਵਾਈ ਹੇਠਲੇ ਬੈਂਚ ਨੇ ਹਨੀਫ਼ ਅਬਾਸੀ ਵੱਲੋਂ ਦਾਇਰ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਇਸ ਵਿਚ ਕੋਈ ਕਾਨੂੰਨੀ ਨੁਕਤਾ ਨਹੀਂ ਉਠਾਇਆ ਗਿਆ। ਸੁਣਵਾਈ ਦੌਰਾਨ, ਅਬਾਸੀ ਦੇ ਵਕੀਲ ਨੇ ਕਿਹਾ ‘‘ ਇਮਰਾਨ ਨੇ ਟੁਕੜਿਆਂ ’ਚ ਦਸਤਾਵੇਜ਼ ਪੇਸ਼ ਕੀਤੇ ਹਨ ਜੋ ਪ੍ਰਵਾਨਯੋਗ ਨਹੀਂ ਹਨ।’’…

VIA PUNJAB
ਅੱਗੇ ਪੜ੍ਹੋ

ਚੀਨ ਦੀ ਦਰਾਮਦ ਤੇ ਟੈਕਸ ਨਾਲ ਅਮਰੀਕੀ ਅਰਥ ਵਿਵਸਥਾ ਤੇ ਅਸਰ ਨਹੀਂ : ਟਰੰਪ

ਚੀਨ ਦੀ ਦਰਾਮਦ ਤੇ ਟੈਕਸ ਨਾਲ ਅਮਰੀਕੀ ਅਰਥ ਵਿਵਸਥਾ ਤੇ ਅਸਰ ਨਹੀਂ : ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਵੱਲੋਂ ਚੀਨੀ ਉਤਪਾਦਾਂ ਤੇ ਲਗਾਏ ਗਏ ਵਾਧੂ ਟੈਕਸ ਨਾਲ ਅਮਰੀਕੀ ਅਰਥ ਵਿਵਸਥਾ ਪ੍ਰਭਾਵਿਤ ਨਹੀਂ ਹੋਈ ਹੈ| ਅਮਰੀਕਾ ਨੇ ਚੀਨ ਦੇ 250 ਅਰਬ ਡਾਲਰ ਦੇ ਉਤਪਾਦਾਂ ਤੇ ਵਾਧੂ ਟੈਕਸ ਲਗਾਇਆ ਹੈ| ਟਰੰਪ ਨੇ ਫਾਕਸ ਨਿਊਜ਼ ਨਾਲ ਇੰਟਰਵਿਊ ਵਿੱਚ ਚੀਨ ਨਾਲ ਵਪਾਰ ਕਰਾਰ ਵਾਰਤਾ ਸ਼ੁਰੂ ਕਰਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ| ਰਾਸ਼ਟਰਪਤੀ ਨੇ ਕਿਹਾ ਕਿ ਚੀਨ ਹਾਲੇ ਇਸ ਤਰ੍ਹਾਂ ਦੀ ਵਾਰਤਾ ਲਈ ਤਿਆਰ ਨਹੀਂ ਹੈ|…

VIA PUNJAB
ਅੱਗੇ ਪੜ੍ਹੋ

ਪੀ.ਟੀ.ਆਈ. ਨਾਲ ਮਿਲ ਕੇ ਵਿਰੋਧੀ ਨੂੰ ਨਿਸ਼ਾਨਾ ਬਣਾ ਰਿਹੈ ਨੈਬ : ਸ਼ਹਿਬਾਜ਼

ਪੀ.ਟੀ.ਆਈ. ਨਾਲ ਮਿਲ ਕੇ ਵਿਰੋਧੀ ਨੂੰ ਨਿਸ਼ਾਨਾ ਬਣਾ ਰਿਹੈ ਨੈਬ : ਸ਼ਹਿਬਾਜ਼

ਇਸਲਾਮਾਬਾਦ – ਪਾਕਿਸਤਾਨ ਦੇ ਵਿਰੋਧੀ ਦੇ ਨੇਤਾ ਸ਼ਹਿਬਾਜ਼ ਸ਼ਰੀਫ ਨੇ ਬੁੱਧਵਾਰ ਨੂੰ ਭ੍ਰਿਸ਼ਟਾਚਾਰ ਰੋਕੂ ਸੰਸਥਾ ‘ਤੇ ਦੋਸ਼ ਲਗਾਇਆ ਕਿ ਉਸ ਨੇ ਵਿਰੋਧੀ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨਾਲ ‘ਨਾਪਾਕ ਸੰਗਠਨ’ ਕੀਤਾ ਹੈ। ਉਨ੍ਹਾਂ ਕਿਹਾ ਕਿ ਰਿਹਾਇਸ਼ ਘਪਲੇ ‘ਚ ਆਪਣੀ ਗ੍ਰਿਫਤਾਰੀ ਦੇ ਬਾਵਜੂਦ ਉਨ੍ਹਾਂ ਦਾ ਸਿਆਸੀ ਸੰਘਰਸ਼ ਜਾਰੀ ਰਹੇਗਾ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਪ੍ਰਧਾਨ ਸ਼ਹਿਬਾਜ਼ ਨੇ ਕੌਮੀ ਅਸੈਂਬਲੀ ਦੇ ਸੈਸ਼ਨ ਨੂੰ ਸੰਬੋਧਿਤ ਕੀਤਾ। ਇਹ ਸੈਸ਼ਨ ਕੌਮੀ ਇਹਤਿਸਾਬ ਬਿਊਰੋ…

VIA PUNJAB
ਅੱਗੇ ਪੜ੍ਹੋ

ਸਾਨੂੰ ਅੱਤਵਾਦ ਖਿਲਾਫ ਸਾਊਦੀ ਅਰਬ ਦੀ ਜ਼ਰੂਰਤ ਹੈ : ਟਰੰਪ

ਸਾਨੂੰ ਅੱਤਵਾਦ ਖਿਲਾਫ ਸਾਊਦੀ ਅਰਬ ਦੀ ਜ਼ਰੂਰਤ ਹੈ : ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਤਰਕਾਰ ਜਮਾਲ ਖਾਸ਼ੋਗੀ ਦੇ ਲਾਪਤਾ ਤੇ ਕਥਿਤ ਕਤਲ ਮਾਮਲੇ ‘ਚ ਕਿਹਾ ਕਿ ਉਹ ਸਾਊਦੀ ਅਰਬ ਤੋਂ ਵੱਖ ਨਹੀਂ ਹੋਣਾ ਚਾਹੁੰਦੇ ਹਨ ਕਿਉਂਕਿ ਅਮਰੀਕਾ ਨੂੰ ਅੱਤਵਾਦ ਖਿਲਾਫ ਲੜਾਈ ‘ਚ ਸਾਊਦੀ ਅਰਬ ਦੀ ਜ਼ਰੂਰਤ ਹੈ। ਫਾਕਸ ਬਿਜ਼ਨੈਸ ਨੂੰ ਦਿੱਤੇ ਇੰਟਰਵਿਊ ‘ਚ ਟਰੰਪ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਜੇਕਰ ਪਤਾ ਲਗਦਾ ਹੈ ਕਿ ਰਿਆਦ ਜ਼ਿੰਮੇਵਾਰ ਹੈ ਤਾਂ ਉਹ ਕੀ ਕਾਰਵਾਈ ਕਰਨਗੇ ਤਾਂ ਰਾਸ਼ਟਰਪਤੀ ਨੇ ਕਿਹਾ ਕਿ ਜੋ ਬਿਹਤਰ ਹੋਵੇਗਾ…

VIA PUNJAB
ਅੱਗੇ ਪੜ੍ਹੋ

ਧੁੰਏ ਕਾਰਨ ਵਾਪਸ ਪਰਤਿਆ ਮੇਲਾਨੀਆ ਟਰੰਪ ਦਾ ਜਹਾਜ਼

ਧੁੰਏ ਕਾਰਨ ਵਾਪਸ ਪਰਤਿਆ ਮੇਲਾਨੀਆ ਟਰੰਪ ਦਾ ਜਹਾਜ਼

ਵਾਸ਼ਿੰਗਟਨ- ਅਮਰੀਕਾ ਦੀ ਫਰਸਟ ਲੇਡੀ ਮੇਲਾਨੀਆ ਟਰੰਪ ਨੂੰ ਬੁੱਧਵਾਰ ਨੂੰ ਜਹਾਜ਼ ਦੇ ਕੈਬਿਨ ‘ਚ ਧੁੰਏ ਕਾਰਨ ਵਾਪਸ ਵਾਸ਼ਿੰਗਟਨ ਖੇਤਰ ਦੇ ਫੌਜੀ ਹਵਾਈ ਅੱਡੇ ‘ਤੇ ਪਰਤਨਾ ਪਿਆ। ਜਹਾਜ਼ ਦੇ ਜੁਆਇੰਟ ਬੇਸ ਐਂਡਰੂਜ਼ ਪਰਤਨ ਤੋਂ ਬਾਅਦ ਮੇਲਾਨੀਆ ਟਰੰਪ ਦੀ ਬੁਲਾਰਾ ਸਟੇਫਨੀ ਗ੍ਰੀਸ਼ਮ ਨੇ ਦੱਸਿਆ, ”ਸਾਰੇ ਠੀਕ ਹਨ ਤੇ ਸੁਰੱਖਿਅਤ ਹਨ। ਮੇਲਾਨੀਆ ਟਰੰਪ ਨੇ ਫਿਲਾਡੇਲਫੀਆ ਹਸਪਤਾਲ ਦਾ ਜਾਇਜ਼ਾ ਕਰਨ ਲਈ ਜਾਣਾ ਸੀ ਤੇ ਉਨ੍ਹਾਂ ਪਰਿਵਾਰਾਂ ਨਾਲ ਮੁਲਾਕਾਤ ਕਰਨੀ ਸੀ ਜਿਨ੍ਹਾਂ ਦੇ ਬੱਚੇ ਓਪੀਓਡ ਨਾਲ ਪ੍ਰਭਾਵਿਤ ਸਨ। ਗ੍ਰੀਸ਼ਮ ਨੇ…

VIA PUNJAB
ਅੱਗੇ ਪੜ੍ਹੋ

ਸਿੱਖ ਭਾਈਚਾਰਾ ਅਮਰੀਕੀ ਤਾਣੇ ਬਾਣੇ ਦਾ ਹਿੱਸਾ: ਅਟਾਰਨੀ ਜਨਰਲ ਗਰੇਵਾਲ

ਸਿੱਖ ਭਾਈਚਾਰਾ ਅਮਰੀਕੀ ਤਾਣੇ ਬਾਣੇ ਦਾ ਹਿੱਸਾ: ਅਟਾਰਨੀ ਜਨਰਲ ਗਰੇਵਾਲ

ਵਾਸ਼ਿੰਗਟਨ – ਨਿਊ ਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਨੇ ਕਿਹਾ ਕਿ ਘੱਟ ਗਿਣਤੀ ਸਿੱਖ ਭਾਈਚਾਰਾ ਅਮਰੀਕੀ ਤਾਣੇ ਬਾਣੇ ਦਾ ਹਿੱਸਾ ਹੈ ਤੇ ਦੇਸ਼ ਦੀ ਸੁਰੱਖਿਆ ਵਿਚ ਯੋਗਦਾਨ ਪਾ ਰਿਹਾ ਹੈ। ਸ੍ਰੀ ਗਰੇਵਾਲ ਕਿਸੇ ਅਮਰੀਕੀ ਰਾਜ ਵਿਚ ਬਣਨ ਵਾਲੇ ਪਹਿਲੇ ਅਟਾਰਨੀ ਜਨਰਲ ਹਨ। ਉਹ ਪਿਛਲੇ ਦਿਨੀਂ ਜਰਸੀ ਸਿਟੀ ਵਿਚ ਕਰਵਾਏ ਸਿੱਖ ਅਮੈਰਿਕਨ ਚੈਂਬਰ ਆਫ ਕਾਮਰਸ (ਐਸਏਸੀਸੀ) ਦੇ ਸੱਤਵੇਂ ਸਾਲਾਨਾ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ‘‘ ਵਰਤਮਾਨ ਜਾਂ ਅਤੀਤ ਵਿਚ ਮੈਂ ਜਿਹੜੇ…

VIA PUNJAB
ਅੱਗੇ ਪੜ੍ਹੋ

ਪਹਿਲੀ ਵਾਰ ਇਕ ਔਰਤ ਕਰੇਗੀ ਅਮਰੀਕੀ ਫੌਜ ਨੂੰ ਕਮਾਂਡ

ਪਹਿਲੀ ਵਾਰ ਇਕ ਔਰਤ ਕਰੇਗੀ ਅਮਰੀਕੀ ਫੌਜ ਨੂੰ ਕਮਾਂਡ

ਵਾਸ਼ਿੰਗਟਨ – ਲੈਫਟੀਨੈਂਟ ਜਨਰਲ ਲਾਰਾ ਜੇ ਰਿਚਰਡਸਨ ਅਮਰੀਕੀ ਫੌਜ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਹੈ ਜਿਸ ਨੂੰ ਕਿਸੇ ਕਮਾਂਡ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ| ਲੇ. ਜਨ. ਰਿਚਰਡਸਨ ਨੂੰ ਯੂ.ਐਸ. ਆਰਮੀ ਫੋਰਸਿਜ਼ ਕਮਾਂਡ ਜਾਂ ਫੌਰਸਕੌਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ| ਇਹ ਅਮਰੀਕੀ ਫੌਜ ਦੀ ਸਭ ਤੋਂ ਵੱਡੀ ਕਮਾਂਡ ਹੈ, ਜਿਸ ਵਿਚ 776,600 ਫੌਜੀ ਅਤੇ 96,000 ਨੀਮ ਫੌਜੀ ਹਨ| ਇਸ ਜ਼ਿੰਮੇਵਾਰੀ ਦੇ ਨਾਲ ਹੀ ਲਾਰਾ ਨੇ ਇਕ ਰਿਕਾਰਡ ਬਣਾਇਆ ਹੈ| ਲਾਰਾ ਸਾਲ 1986 ਤੋਂ ਅਮਰੀਕੀ ਫੌਜ ਦੇ…

VIA PUNJAB
ਅੱਗੇ ਪੜ੍ਹੋ

IT ਕੰਪਨੀਆਂ ਨੇ H1B ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਕੀਤਾ ਮੁਕੱਦਮਾ

IT ਕੰਪਨੀਆਂ ਨੇ H1B ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਕੀਤਾ ਮੁਕੱਦਮਾ

ਵਾਸ਼ਿੰਗਟਨ – ਸੂਚਨਾ ਤਕਨਾਲੋਜੀ ਖੇਤਰ ਦੀਆਂ 1,000 ਤੋਂ ਜ਼ਿਆਦਾ ਛੋਟੀਆਂ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੇ ਇਕ ਸਮੂਹ ਨੇ ਅਮਰੀਕਾ ਦੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਇਹ ਮੁਕੱਦਮਾ 3 ਸਾਲ ਤੋਂ ਘੱਟ ਮਿਆਦ ਲਈ ਐੱਚ-1ਬੀ ਵੀਜ਼ਾ ਜਾਰੀ ਕਰਨ ਨੂੰ ਲੈ ਕੇ ਕੀਤਾ ਗਿਆ ਹੈ। ਸਧਾਰਨ ਤੌਰ ‘ਤੇ ਐੱਚ-1ਬੀ ਵੀਜ਼ਾ 3 ਸਾਲ ਤੋਂ 6 ਸਾਲ ਲਈ ਜਾਰੀ ਕੀਤਾ ਜਾਂਦਾ ਹੈ। ਇਹ ਗੈਰ ਅਪ੍ਰਵਾਸੀ ਵੀਜ਼ਾ ਹੁੰਦਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਦੇਣ…

VIA PUNJAB
ਅੱਗੇ ਪੜ੍ਹੋ

ਟਰੰਪ ਦੇ ਮੁਰੀਦਾਂ ਲਈ ਬਣੇ ਡੇਟਿੰਗ ਐਪ ‘ਚੋਂ ਪਹਿਲੇ ਹੀ ਦਿਨ ਡਾਟਾ ਲੀਕ

ਟਰੰਪ ਦੇ ਮੁਰੀਦਾਂ ਲਈ ਬਣੇ ਡੇਟਿੰਗ ਐਪ ‘ਚੋਂ ਪਹਿਲੇ ਹੀ ਦਿਨ ਡਾਟਾ ਲੀਕ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਰੀਦਾਂ ਲਈ ਬਣਾਏ ਗਏ ਨਵੇਂ ਡੇਟਿੰਗ ਐਪ ‘ਡੋਨਾਲਡ ਡੇਟਰਜ਼’ ਉੱਤੇ ਆਪਣੀ ਸ਼ੁਰੂਆਤ ਦੇ ਪਹਿਲੇ ਦਿਨ ਹੀ ਵਰਤੋਂ ਕਰਨ ਵਾਲਿਆਂ ਦਾ ਡਾਟਾ ਲੀਕ ਹੋ ਗਿਆ। ਇਕ ਮੀਡੀਆ ਰਿਪੋਰਟ ‘ਚ ਮੰਗਲਵਾਰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ। ‘ਮੇਕ ਅਮੇਰਿਕਾ ਗ੍ਰੇਟ ਅਗੇਨ’ ਦੇ ਨਾਅਰੇ ਨਾਲ ਸ਼ੁਰੂ ਹੋਏ ਇਸ ਐਪ ‘ਚ ਅਮਰੀਕਾ ਦੇ ਅਜਿਹੇ ਲੋਕਾਂ ਨੂੰ ਖਿੱਚਣ ‘ਤੇ ਜ਼ੋਰ ਦਿੱਤਾ ਗਿਆ ਹੈ ਜੋ ਪ੍ਰੇਮੀ ਅਤੇ ਦੋਸਤ ਦੀ ਭਾਲ ‘ਚ ਹਨ। ਇਹ ਐਪ…

VIA PUNJAB
ਅੱਗੇ ਪੜ੍ਹੋ
1 151 152 153 154 155 192