ਲੰਡਨ : ਸਾਊਥਹਾਲ ‘ਚ ਚੱਲੀ ਗੋਲੀ, ਪੁਲਸ ਕਰ ਰਹੀ ਹੈ ਜਾਂਚ

ਲੰਡਨ : ਸਾਊਥਹਾਲ ‘ਚ ਚੱਲੀ ਗੋਲੀ, ਪੁਲਸ ਕਰ ਰਹੀ ਹੈ ਜਾਂਚ

ਲੰਡਨ – ਪੱਛਮੀ ਲੰਡਨ ਦੇ ਸਾਊਥਹਾਲ ਵਿਚ ਮੰਗਲਵਾਰ ਰਾਤ ਨੂੰ ਗੋਲੀ ਚੱਲਣ ਦੀ ਘਟਨਾ ਵਾਪਰੀ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਸਾਊਥਹਾਲ ਦੇ ਬਰੌਡਵੇਅ ‘ਤੇ ਇਕ ਵਾਲ ਕੱਟਣ ਵਾਲੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਗੋਲੀ ਚੱਲਣ ਦੀ ਘਟਨਾ ਦੀ ਰਿਪੋਰਟ ਪੁਲਸ ਨੂੰ ਰਾਤ 8.45 ਵਜੇ ਮਿਲੀ ਸੀ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਹੋਈ ਅਤੇ ਨਾ ਹੀ ਕਿਸੇ ਨੂੰ ਨੁਕਸਾਨ ਪਹੁੰਚਿਆ ਹੈ। ਪੁਲਸ ਦੇ…

VIA PUNJAB
ਅੱਗੇ ਪੜ੍ਹੋ

ਪਾਕਿ ਦੇ ਚੀਫ ਜਸਟਿਸ ਦਾ ਮੁਸ਼ੱਰਫ ਨੂੰ ਆਦੇਸ਼ ‘ਵਾਪਸ ਆ ਜਾਓ’

ਪਾਕਿ ਦੇ ਚੀਫ ਜਸਟਿਸ ਦਾ ਮੁਸ਼ੱਰਫ ਨੂੰ ਆਦੇਸ਼ ‘ਵਾਪਸ ਆ ਜਾਓ’

ਇਸਲਾਮਾਬਾਦ – ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਸਾਕਿਬ ਨਿਸਾਰ ਨੇ ਵੀਰਵਾਰ ਨੂੰ ਦੁਬਈ ਵਿਚ ਰਹਿ ਰਹੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੂੰ ਦੇਸ਼ਧ੍ਰੋਹ ਦੇ ਮਾਮਲੇ ਵਿਚ ਆਪਣਾ ਬਿਆਨ ਦਰਜ ਕਰਾਉਣ ਲਈ ਅਦਾਲਤ ਵਿਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ। ਜੱਜ ਨੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ,”ਪਾਕਿਸਤਾਨ ਵਿਚ ਵੀ ਚੰਗੇ ਡਾਕਟਰ ਹਨ।” 75 ਸਾਲਾ ਜਨਰਲ ਪਰਵੇਜ਼ ਮੁਸ਼ੱਰਫ ਸਾਲ 2007 ਵਿਚ ਸੰਵਿਧਾਨ ਨੂੰ ਮੁਅੱਤਲ ਕਰਨ ਦੇ ਮਾਮਲੇ ਵਿਚ ਦੇਸ਼ਧ੍ਰੋਹ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਪਾਕਿਸਤਾਨੀ ਫੌਜ ਦੇ…

VIA PUNJAB
ਅੱਗੇ ਪੜ੍ਹੋ

ਜੱਜ ਨੇ ਹਾਰਵੇ ਵਾਇਨਸਟੀਨ ਖਿਲਾਫ ਇਕ ਦੋਸ਼ ਨੂੰ ਕੀਤਾ ਖਾਰਿਜ

ਜੱਜ ਨੇ ਹਾਰਵੇ ਵਾਇਨਸਟੀਨ ਖਿਲਾਫ ਇਕ ਦੋਸ਼ ਨੂੰ ਕੀਤਾ ਖਾਰਿਜ

ਨਿਊਯਾਰਕ – ਅਮਰੀਕਾ ‘ਚ ਨਿਊਯਾਰਕ ਦੇ ਇਕ ਜੱਜ ਨੇ ਵੀਰਵਾਰ ਨੂੰ ਹਾਲੀਵੁੱਡ ਦੇ ਨਿਰਮਾਤਾ ਹਾਰਵੀ ਵਾਇਨਸਟੀਨ ਖਿਲਾਫ ਇਕ ਦੋਸ਼ ਨੂੰ ਖਾਰਿਜ ਕਰ ਦਿੱਤਾ ਪਰ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਉਨ੍ਹਾਂ ‘ਤੇ 5 ਦੋਸ਼ ਅਜੇ ਵੀ ਹਨ। ਵਾਇਨਸਟੀਨ (66) ਨੂੰ 10 ਲੱਖ ਡਾਲਰ ਦੀ ਜ਼ਮਾਨਤ ਰਾਸ਼ੀ ‘ਤੇ ਰਿਹਾਅ ਕੀਤਾ ਗਿਆ ਸੀ ਅਤੇ ਉਸ ਨੂੰ ਜੀ. ਪੀ. ਐੱਸ. ਟ੍ਰੈਕਰ ਵੀ ਲਾ ਕੇ ਰੱਖਣਾ ਪੈ ਰਿਹਾ ਹੈ। ਉਹ ਅਦਾਲਤ ਦੀ ਸੁਣਵਾਈ ‘ਚ ਹਾਜ਼ਰ ਹੋਇਆ ਅਤੇ ਬਿਨਾਂ ਸਹਿਮਤੀ ਨਾਲ…

VIA PUNJAB
ਅੱਗੇ ਪੜ੍ਹੋ

ਮੈਕਸੀਕੋ ਵਿੱਚ ਸ਼ਾਪਿੰਗ ਮਾਲ ਢਹਿ ਜਾਣ ਕਾਰਨ 7 ਵਿਅਕਤੀਆਂ ਦੀ ਮੌਤ

ਮੈਕਸੀਕੋ ਵਿੱਚ ਸ਼ਾਪਿੰਗ ਮਾਲ ਢਹਿ ਜਾਣ ਕਾਰਨ 7 ਵਿਅਕਤੀਆਂ ਦੀ ਮੌਤ

ਮੈਕਸੀਕੋ ਸਿਟੀ – ਮੈਕਸੀਕੋ ਵਿੱਚ ਇਕ ਸ਼ਾਪਿੰਗ ਮਾਲ ਦੇ ਢਹਿ ਜਾਣ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ| ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਕਈ ਮਜ਼ਦੂਰ ਲਾਪਤਾ ਵੀ ਹਨ| ਲੋਕਲ ਕੌਂਸਲ ਸਕੱਤਰ ਜੈਨਾਰੀਓ ਗਰੇਸੀਆ ਨੇ ਦੱਸਿਆ ਕਿ ਉਨ੍ਹਾਂ ਨੂੰ 15 ਵਿਅਕਤੀਆਂ ਦੇ ਜ਼ਖਮੀ ਹੋਣ ਅਤੇ ਮਾਰੇ ਜਾਣ ਦੀ ਖਬਰ ਮਿਲੀ ਹੈ| ਮੰਨਿਆ ਜਾ ਰਿਹਾ ਹੈ ਕਿ ਇਹ ਸਭ ਇਸ ਮਾਲ ਦਾ ਨਿਰਮਾਣ ਕਰਨ ਵਾਲੇ ਮਜ਼ਦੂਰ ਹਨ| ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਇਕ 3 ਮੰਜ਼ਲਾਂ…

VIA PUNJAB
ਅੱਗੇ ਪੜ੍ਹੋ

ਇਰਾਨ ਤੋਂ ਕੱਚਾ ਤੇਲ ਖਰੀਦਣ ਵਾਲੇ ਦੇਸ਼ਾਂ ਵਿਰੁੱਧ ਅਮਰੀਕਾ ਕਰੇਗਾ ਕਾਰਵਾਈ: ਟਰੰਪ

ਇਰਾਨ ਤੋਂ ਕੱਚਾ ਤੇਲ ਖਰੀਦਣ ਵਾਲੇ ਦੇਸ਼ਾਂ ਵਿਰੁੱਧ ਅਮਰੀਕਾ ਕਰੇਗਾ ਕਾਰਵਾਈ: ਟਰੰਪ

ਵਾਸ਼ਿੰਗਟਨ – ਅਮਰੀਕਾ ਦੀ ਇੱਛਾ ਵਿਰੁੱਧ ਜਿੱਥੇ ਭਾਰਤ ਨੇ ਰੂਸ ਨਾਲ ਐਸ-400 ਡਿਫੈਂਸ ਮਿਜ਼ਾਈਲ ਸਿਸਟਮ ਖਰੀਦਣ ਤੇ ਸਮਝੌਤਾ ਕੀਤਾ ਹੈ ਉੱਥੇ ਹੁਣ ਇਰਾਨ ਤੇ ਅਮਰੀਕੀ ਪਾਬੰਦੀ ਦੇ ਬਾਵਜੂਦ ਲਗਾਤਾਰ ਕੱਚਾ ਤੇਲ ਖਰੀਦਣਾ ਅਮਰੀਕਾ ਨੂੰ ਚੁੱਭ ਰਿਹਾ ਹੈ| ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਪਾਬੰਦੀ ਦੇ ਹਵਾਲੇ ਨਾਲ ਪੂਰੀ ਦੁਨੀਆ ਨੂੰ ਧਮਕਾਉਂਦੇ ਹੋਏ ਕਿਹਾ ਹੈ ਕਿ 4 ਨਵੰਬਰ ਦੇ ਬਾਅਦ ਜੇ ਕੋਈ ਦੇਸ਼ ਇਰਾਨ ਤੋਂ ਕੱਚਾ ਤੇਲ ਖਰੀਦਦਾ ਹੈ ਤਾਂ ਉਹ ਉਨ੍ਹਾਂ ਵਿਰੁੱਧ ਸਖਤ ਤੋਂ ਸਖਤ…

VIA PUNJAB
ਅੱਗੇ ਪੜ੍ਹੋ

ਪਾਪੂਆ ਨਿਊ ਗਿਨੀ ਵਿੱਚ 7.0 ਦੀ ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ

ਪਾਪੂਆ ਨਿਊ ਗਿਨੀ ਵਿੱਚ 7.0 ਦੀ ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ

ਸਿਡਨੀ – ਪਾਪੂਆ ਨਿਊ ਗਿਨੀ ਦੇ ਨਿਊ ਬ੍ਰਿਟੇਨ ਟਾਪੂ ਤੇ ਅੱਜ ਸਵੇਰੇ 7.0 ਦੀ ਤੀਬਰਤਾ ਦਾ ਭੂਚਾਲ ਦਾ ਤੇਜ਼ ਝਟਕਾ ਮਹਿਸੂਸ ਕੀਤਾ ਗਿਆ| ਇਸ ਕਾਰਨ ਇੱਥੇ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ| ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਦੱਸਿਆ ਕਿ ਕੁਝ ਤੱਟਾਂ ਤੇ ਸੁਨਾਮੀ ਦੀਆਂ ਖਤਰਨਾਕ ਲਹਿਰਾਂ ਉੱਠਣ ਦਾ ਅਨੁਮਾਨ ਹੈ| ਉਸ ਨੇ ਕਿਹਾ ਕਿ ਅਜਿਹਾ ਅਨੁਮਾਨ ਹੈ ਕਿ ਪੀ.ਐਨ.ਜੀ. ਅਤੇ ਸੋਲੋਮਨ ਟਾਪੂ ਦੇ ਤੱਟ ਤੇ 0.3 ਮੀਟਰ (ਇਕ ਫੁੱਟ) ਤੋਂ ਘੱਟ ਦੀਆਂ ਸੁਨਾਮੀ…

VIA PUNJAB
ਅੱਗੇ ਪੜ੍ਹੋ

ਪਾਕਿ ਨੇ IMF ਤੋਂ ਮੰਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਕਰਜ਼ ਪੈਕੇਜ

ਪਾਕਿ ਨੇ IMF ਤੋਂ ਮੰਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਕਰਜ਼ ਪੈਕੇਜ

ਇਸਲਾਮਾਬਾਦ – ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ 8 ਅਰਬ ਡਾਲਰ ਦੇ ਕਰਜ਼ ਪੈਕੇਜ ਦੀ ਮੰਗ ਕਰ ਰਿਹਾ ਹੈ। ਪਾਕਿਸਤਾਨ ਵੱਲੋਂ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਕਰਜ਼ ਪੈਕੇਜ ਮੰਗਿਆ ਗਿਆ ਹੈ। ਪਾਕਿਸਤਾਨ ਨੇ ਗੰਭੀਰ ਆਰਥਿਕ ਸੰਕਟ ਤੋਂ ਉਭਰਨ ਲਈ ਅੰਤਰਰਾਸ਼ਟਰੀ ਸੰਗਠਨ ਤੋਂ ਕਰਜ਼ ਦੀ ਮੰਗ ਕੀਤੀ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। ਪਾਕਿਸਤਾਨ ਦੀ ਇਕ ਅਖਬਾਰ ਵਿਚ ਕਿਹਾ ਗਿਆ ਹੈ ਕਿ ਆਈ.ਐੱਮ.ਐੱਫ. ਪਾਕਿਸਤਾਨ ਦੇ ਸਾਹਮਣੇ ਸਖਤ ਸ਼ਰਤਾਂ ਰੱਖ ਸਕਦਾ…

VIA PUNJAB
ਅੱਗੇ ਪੜ੍ਹੋ

ਸਿੰਗਾਪੁਰ ਤੋਂ ਨਿਊਯਾਰਕ ਵਿਚਾਲੇ ਦੁਨੀਆ ਦੀ ਸਭ ਤੋਂ ਲੰਬੀ ਹਵਾਈ ਸੇਵਾ ਸ਼ੁਰੂ

ਸਿੰਗਾਪੁਰ ਤੋਂ ਨਿਊਯਾਰਕ ਵਿਚਾਲੇ ਦੁਨੀਆ ਦੀ ਸਭ ਤੋਂ ਲੰਬੀ ਹਵਾਈ ਸੇਵਾ ਸ਼ੁਰੂ

ਸਿੰਗਾਪੁਰ ਏਅਰਲਾਈਨਸ ਨੇ ਵੀਰਵਾਰ ਨੂੰ ਇਤਿਹਾਸ ਰਚ ਦਿੱਤਾ। ਸਿੰਗਾਪੁਰ ਤੋਂ ਨਿਊਯਾਰਕ ਦੇ ਵਿਚਾਲੇ ਚਲਣ ਵਾਲੀ ਦੁਨੀਆ ਦੀ ਸਭ ਤੋਂ ਲੰਬੀ ਹਵਾਈ ਯਾਤਰਾ ਸੇਵਾ ਹੁਣ ਸ਼ੁਰੂ ਹੋ ਗਈ ਹੈ। 16,700 ਕਿਲੋਮੀਟਰ ਲੰਬੀ ਹਵਾਈ ਯਾਤਰਾ ਦੌਰਾਨ 19 ਘੰਟੇ ਦਾ ਸਮਾਂ ਲੱਗੇਗਾ। ਸਿੰਗਾਪੁਰ ਤੋਂ ਨਿਊਯਾਰਕ ਦੇ ਵਿਚਾਲੇ ਦੋ ਪਾਇਲਟ ਜਹਾਜ਼ ‘ਚ ਆਪਣੀਆਂ ਸੇਵਾਵਾਂ ਦੇਣਗੇ। ਉਡਾਣ ਦੌਰਾਨ ਹਰ ਪਾਇਲਟ ਨੂੰ ਅੱਠ ਘੰਟਿਆਂ ਦਾ ਆਰਾਮ ਦਿੱਤਾ ਜਾਵੇਗਾ। ਚਾਲਕ ਦਲ ‘ਚ ਦੋ ਫਸਟ ਆਫਿਸਰ ਤੇ 13 ਮੈਂਬਰੀ ਕੈਬਿਨ ਦਸਤਾ ਮੌਜੂਦ ਰਹੇਗਾ,…

VIA PUNJAB
ਅੱਗੇ ਪੜ੍ਹੋ

ਨਿੱਕੀ ਦੀ ਨਜ਼ਰ 2024 ਦੀਆਂ ਰਾਸ਼ਟਰਪਤੀ ਚੋਣਾਂ ‘ਤੇ

ਨਿੱਕੀ ਦੀ ਨਜ਼ਰ 2024 ਦੀਆਂ ਰਾਸ਼ਟਰਪਤੀ ਚੋਣਾਂ ‘ਤੇ

ਵਾਸ਼ਿੰਗਟਨ – ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਆਖਰੀ ਭਾਸ਼ਣ ਦੌਰਾਨ ਹੇਲੀ ਨੇ ਕਿਹਾ ਸੀ ਕਿ ਸਾਡੇ ਦੇਸ਼ ਅਪ੍ਰਵਾਸੀਆਂ ਨਾਲ ਬਣਿਆ ਹੈ। ਉਹ ਅਮਰੀਕਾ ਦੀ ਜਿੰਦ-ਜਾਨ ਹਨ ਤਾਂ ਉਦੋਂ ਡੋਨਾਲਡ ਟਰੰਪ ਨੇ ਇਸ ਨੂੰ ਤੁਰੰਤ ਖਾਰਿਜ ਕਰਦੇ ਹੋਏ ਕਿਹਾ ਸੀ ਕਿ ਇਮੀਗ੍ਰੇਸ਼ਨ ਦੇ ਮਾਮਲੇ ‘ਚ ਹੇਲੀ ‘ਕਮਜ਼ੋਰ’ ਹੈ। ਇਸ ਤੋਂ ਬਾਅਦ ਦੋਹਾਂ ਵਿਚਾਲੇ ਕਈ ਵਾਰ ਜ਼ੁਬਾਨੀ ਜੰਗ ਵੀ ਛਿੜੀ। ਹੇਲੀ ਨੇ ਆਖਿਆ ਕਿ ਟਰੰਪ ਸਭ ਕੁਝ ਹੋ ਸਕਦੇ ਹਨ ਪਰ ਰਾਸ਼ਟਰਪਤੀ ਨਹੀਂ। ਇਸ ਤੋਂ ਬਾਅਦ ਟਰੰਪ…

VIA PUNJAB
ਅੱਗੇ ਪੜ੍ਹੋ

ਨਿੱਕੀ ਹੇਲੀ ਦੇ ਅਸਤੀਫੇ ਮਗਰੋਂ ਟਰੰਪ ਨੇ ਕੀਤੀ ਸ਼ਲਾਘਾ

ਨਿੱਕੀ ਹੇਲੀ ਦੇ ਅਸਤੀਫੇ ਮਗਰੋਂ ਟਰੰਪ ਨੇ ਕੀਤੀ ਸ਼ਲਾਘਾ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੀ ਨਿੱਕੀ ਹੇਲੀ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ ਹਨ| ਟਰੰਪ ਨੇ ਕਿਹਾ ਕਿ ਨਿੱਕੀ ਨਿੱਜੀ ਖੇਤਰ ਵਿਚ ਕੰਮ ਕਰ ਸਕਦੀ ਹੈ ਅਤੇ ਉਮੀਦ ਹੈ ਕਿ ਉਹ ਕਾਫੀ ਧਨ-ਦੌਲਤ ਕਮਾਏਗੀ| ਇੱਥੇ ਦੱਸਣਯੋਗ ਹੈ ਕਿ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਦੇ ਕਾਰਜਕਾਲ ਵਿਚ ਕੈਬਨਿਟ ਰੈਂਕ ਦੇ ਅਹੁਦੇ ਤੇ ਪਹੁੰਚਣ ਵਾਲੀ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਨਾਗਰਿਕ 46 ਸਾਲਾ ਨਿੱਕੀ ਹੇਲੀ ਨੇ…

VIA PUNJAB
ਅੱਗੇ ਪੜ੍ਹੋ
1 153 154 155 156 157 192