ਫਿਰੋਜ਼ਪੁਰ ਦੀ ਕੁੜੀ ਦੀ ਕੈਨੇਡਾ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ

ਫਿਰੋਜ਼ਪੁਰ ਦੀ ਕੁੜੀ ਦੀ ਕੈਨੇਡਾ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ

ਬੱਚਿਆਂ ਨੂੰ ਉੱਚ ਸਿੱਖਿਆ ਦੇਣ ਅਤੇ ਉਨ੍ਹਾਂ ਦੀਆਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਹਰ ਮਾਂ ਬਾਪ ਆਪਣੇ ਦਿਲ ‘ਤੇ ਪੱਥਰ ਰੱਖ ਕੇ ਉਨ੍ਹਾਂ ਨੂੰ ਵਿਦੇਸ਼ ਭੇਜਦੇ ਹਨ। ਭਲੇ ਹੀ ਇਸ ਲਈ ਉਨ੍ਹਾਂ ਨੂੰ ਕਿਧਰੋਂ ਕਰਜ਼ਾ ਕਿਉਂ ਨਾ ਲੈਣਾ ਪਵੇ ਪਰ ਕਈ ਵਾਰ ਕੁਦਰਤ ਦੀ ਅਣਹੋਣੀ ਅਜਿਹਾ ਕਰ ਜਾਂਦੀ ਹੈ ਕਿ ਉਸੇ ਔਲਾਦ ਦੇ ਸੁਨਹਿਰੇ ਭਵਿੱਖ ਦੇ ਲਈ ਅਰਦਾਸਾਂ ਕਰ ਰਹੇ ਮਾਂ ਬਾਪ ਆਪਣੀ ਉਸੀ ਔਲਾਦ ਦੇ ਲਈ ਸਾਰੀ ਜ਼ਿੰਦਗੀ ਹੰਝੂ ਵਹਾਉਣ ‘ਤੇ ਮਜ਼ਬੂਰ ਹੋ ਜਾਂਦਾ…

VIA PUNJAB
ਅੱਗੇ ਪੜ੍ਹੋ

ਕੋਰੋਨਾਵਾਇਰਸ ਦੇ ਕੇਸਾਂ ਨੇ ਅਮਰੀਕਾ ਦੇ ਛੇ ਰਾਜਾਂ ਅਤੇ ਦੁਨੀਆ ਭਰ ਵਿੱਚ ਨਵੇਂ ਸਿੰਗਲ-ਡੇਅ ਰਿਕਾਰਡ ਕਾਇਮ ਕੀਤੇ

ਕੋਰੋਨਾਵਾਇਰਸ ਦੇ ਕੇਸਾਂ ਨੇ ਅਮਰੀਕਾ ਦੇ ਛੇ ਰਾਜਾਂ ਅਤੇ ਦੁਨੀਆ ਭਰ ਵਿੱਚ ਨਵੇਂ ਸਿੰਗਲ-ਡੇਅ ਰਿਕਾਰਡ ਕਾਇਮ ਕੀਤੇ

ਵਾਸ਼ਿੰਗਟਨ – ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਰੋਜ਼ਾਨਾ ਹੋਏ ਵਾਧੇ ਨੇ ਅਮਰੀਕਾ ਦੇ ਛੇ ਰਾਜਾਂ ਅਤੇ ਦੁਨੀਆ ਭਰ ਵਿੱਚ ਨਵੇਂ ਰਿਕਾਰਡ ਕਾਇਮ ਕੀਤੇ ਹਨ।ਮਿਜ਼ੂਰੀ, ਮੋਂਟਾਨਾ, ਨੌਰਥ ਡਕੋਟਾ, ਓਹੀਓ, ਓਕਲਾਹੋਮਾ ਅਤੇ ਵੈਸਟ ਵਰਜੀਨੀਆ ਦੇ ਸਾਰੇ ਮਾਮਲਿਆਂ ਵਿੱਚ ਸ਼ੁੱਕਰਵਾਰ ਨੂੰ ਰਿਕਾਰਡ ਇੱਕ ਦਿਨ ਦਾ ਵਾਧਾ ਦਰਜ ਕੀਤਾ ਗਿਆ।ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਐਲਾਨ ਕੀਤਾ ਹੈ ਕਿ ਸ਼ੁੱਕਰਵਾਰ ਨੂੰ 350,766 ਨਵੇਂ ਇਨਫੈਕਸ਼ਨ ਦੀ ਖ਼ਬਰ ਮਿਲੀ ਹੈ, ਜੋ ਪਿਛਲੇ ਹਫ਼ਤੇ ਦੇ ਸ਼ੁਰੂ ਵਿਚ ਰਿਕਾਰਡ 12,000 ਦੇ ਕਰੀਬ ਸੀ। ਨਵੇਂ…

VIA PUNJAB
ਅੱਗੇ ਪੜ੍ਹੋ

ਅਮਰੀਕਾ ਸ਼ਹੀਦ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ ਤੇ ਰੱਖਿਆ ਟੌਲ ਰੋਡ ਦਾ ਨਾਮ

ਅਮਰੀਕਾ ਸ਼ਹੀਦ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ ਤੇ ਰੱਖਿਆ ਟੌਲ ਰੋਡ ਦਾ ਨਾਮ

ਹਿਊਸਟਨ – ਕਰੀਬ ਇੱਕ ਸਾਲ ਪਹਿਲਾ ਪੰਜਾਬੀ ਭਾਈਚਾਰੇ ਦਾ ਮਾਣ ਹਿਊਸਟਨ ਟੈਕਸਾਸ ਦੇ ਸਿੱਖ ਭਾਈਚਾਰੇ ਦੀ ਸ਼ਾਨ ਸਿੱਖ ਪੁਲਿਸ ਅਫਸਰ ਸ਼ੈਰਫ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਇੱਕ ਟ੍ਰੈਫ਼ਿਕ ਸਟਾਪ ਦੌਰਾਨ ਇੱਕ ਸਿਰਫਿਰੇ ਨੇ ਗੋਲੀ ਮਾਰਕੇ ਸ਼ਹੀਦ ਕਰ ਦਿੱਤਾ ਸੀ। ਸੰਦੀਪ ਸਿੰਘ ਧਾਲੀਵਾਲ ਦੀ ਸ਼ਹੀਦੀ ਨੂੰ ਸਥਾਨਕ ਲੋਕੀ ਅੱਜ ਵੀ ਯਾਦ ਕਰਦੇ ਨੇ, ਅਤੇ ਲੋਕਾਂ ਦੀ ਮੰਗ ਤੇ ਹਿਊਸਟਨ ਦੀ ਹੈਰਿਸ ਕਾਉਂਟੀ ਟੋਲ ਰੋਡ ਅਥਾਰਟੀ ਅਤੇ ਸ਼ੈਰਿਫ ਆਫਿਸ ਲੀਡਰਸ਼ਿਪਵੱਲੋਂ ਉਨ੍ਹਾਂ ਦੇ ਸਨਮਾਨ ਵਿਚ ਹਾਈਵੇਅ-249 ਨੇੜੇ ਬੈਲਟਵੇਅ-8…

VIA PUNJAB
ਅੱਗੇ ਪੜ੍ਹੋ

ਉਨਟਾਰੀਓ ਸਰਕਾਰ ਨੇ ਟੋਰਾਂਟੋ ਅਤੇ ਓਟਵਾ ਖੇਤਰ ਵਿੱਚ ਲਾਈਆਂ ਨਵੀਆਂ ਪਾਬੰਦੀਆਂ

ਉਨਟਾਰੀਓ ਸਰਕਾਰ ਨੇ ਟੋਰਾਂਟੋ ਅਤੇ ਓਟਵਾ ਖੇਤਰ ਵਿੱਚ ਲਾਈਆਂ ਨਵੀਆਂ ਪਾਬੰਦੀਆਂ

ਟੋਰਾਂਟੋ – ਉਨਟਾਰੀਓ ਸੂਬੇ ਨੇ ਅਗਲੇ 28 ਦਿਨਾਂ ਲਈ ਟੋਰਾਂਟੋ, ਪੀਲ ਅਤੇ ਓਟਵਾ ਲਈ ਸੋਧਿਆ ਪੜਾਅ 2 ਦਾ ਐਲਾਨ ਕੀਤਾ ਹੈ।ਸ਼ਨੀਵਾਰ, 10 ਅਕਤੂਬਰ, 2020 ਤੋਂ ਸਵੇਰੇ 12: 01 ਵਜੇ ਤੋਂ ਰੈਸਟੋਰੈਂਟਾਂ, ਬਾਰਾਂ, ਨਾਈਟ ਕਲੱਬਾਂ ਅਤੇ ਫੂਡ ਕੋਰਟਾਂ ਵਿਚ ਇਨਡੋਰ ਡਾਇਨਿੰਗ ‘ਤੇ ਪਾਬੰਦੀ ਹੋਵੇਗੀ।ਇਸ ਤੋਂ ਇਲਾਵਾ, ਬੰਦ ਕਰਨ ਲਈ ਹੇਠ ਲਿਖਿਆਂ ਨੂੰ ਆਦੇਸ਼ ਦਿੱਤਾ ਜਾ ਰਿਹਾ ਹੈ: ਇਨਡੋਰ ਜਿਮ ਅਤੇ ਤੰਦਰੁਸਤੀ ਕੇਂਦਰ (ਯੋਗਾ ਸਟੂਡੀਓ, ਡਾਂਸ ਸਟੂਡੀਓ); ਕੈਸੀਨੋ, ਬਿੰਗੋ ਹਾਲ ਅਤੇ ਹੋਰ ਖੇਡ ਅਦਾਰੇ; ਸਿਨੇਮਾ; – ਪ੍ਰਦਰਸ਼ਨ…

VIA PUNJAB
ਅੱਗੇ ਪੜ੍ਹੋ

ਕੈਨੇਡਾ ਲੇਕ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਮੁੰਡੇ-ਕੁੜੀ ਦੀ ਮੌਤ

ਕੈਨੇਡਾ ਲੇਕ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਮੁੰਡੇ-ਕੁੜੀ ਦੀ ਮੌਤ

ਮੌਂਟਰੀਅਲ – ਕੈਨੇਡਾ ਦੇ ਮੌਂਟਰੀਅਲ ‘ਚ ਇੱਕ ਸੜਕ ਹਾਦਸੇ ‘ਚ ਨੌਜਵਾਨ ਪੰਜਾਬੀ ਕੁੜੀ ਤੇ ਮੁੰਡੇ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਰ ਲੇਕ ‘ਚ ਜਾ ਡਿੱਗੀ। ਮ੍ਰਿਤਕ ਨੌਜਵਾਨ ਮੁੰਡੇ-ਕੁੜੀ ਦੀ ਉਮਰ 22 ਸਾਲ ਤੇ 19 ਸਾਲ ਸੀ।ਮਿਲੀ ਜਾਣਕਾਰੀ ਅਨੁਸਾਰ ਇਕ ਚਸ਼ਮਦੀਦ ਅਨੁਸਾਰ ਉਸ ਨੂੰ ਇੱਕ ਆਵਾਜ਼ ਸੁਣਾਈ ਦਿੱਤੀ ਅਤੇ ਕਾਰ ਲੇਕ ‘ਚ ਪੂਰੀ ਤਰ੍ਹਾਂ ਡੁੱਬਣ ਤੋਂ ਪਹਿਲਾਂ ਪਾਣੀ ਦੇ ਕਿਨਾਰੇ ਚੀਰਦੀ ਅੰਦਰ ਜਾ ਰਹੀ ਸੀ। ਹਾਦਸੇ ਤੋਂ ਬਾਅਦ ਪੁਲਿਸ ਨੇ ਲੇਕ…

VIA PUNJAB
ਅੱਗੇ ਪੜ੍ਹੋ

ਕਿਵੇਂ ਰਹੀ ਅਮਰੀਕੀ ਉਪ-ਰਾਸ਼ਟਰਪਤੀ ਦੇ ਉਮੀਦਵਾਰਾਂ ਵਿਚਾਲੇ ਬਹਿਸ

ਕਿਵੇਂ ਰਹੀ ਅਮਰੀਕੀ ਉਪ-ਰਾਸ਼ਟਰਪਤੀ ਦੇ ਉਮੀਦਵਾਰਾਂ ਵਿਚਾਲੇ ਬਹਿਸ

ਅਮਰੀਕੀ ਰਵਾਇਤ ਮੁਤਾਬਿਕ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੇ ਉਮੀਦਵਾਰਾਂ ਦੌਰਾਨ ਜਨਤਕ ਬਹਿਸਾਂ ਹੁੰਦੀਆਂ ਆ ਰਹੀਆਂ ਹਨ। ਜਿਸ ਤੋਂ ਵੋਟਰ ਉਮੀਦਵਾਰਾਂ ਦੀ ਯੋਗਤਾ ਦੀ ਖਰਖ ਕਰਕੇ ਵੋਟ ਪਾਉਣ ਲਈ ਆਪਣਾ ਮਨ ਬਣਾਉਂਦੇ ਹਨ। ਇਸੇ ਕੜੀ ਤਹਿਤ ਅਮਰੀਕੀ ਉਪ-ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਤੇ ਅਮਰੀਕਾ ਦੇ ਮੌਜੂਦਾ ਉਪ-ਰਾਸ਼ਟਰਪਤੀ ਮਾਈਕ ਪੈਂਸ ਵਿਚ ਚੋਣਾਂ ਨੂੰ ਲੈ ਕੇ ਪਹਿਲੀ ਤੇ ਆਖ਼ਰੀ ਇਕੋ-ਇਕ ਲਾਈਵ ਟੀ.ਵੀ. ਬਹਿਸ ਪਿੱਛਲੇ ਦਿਨੀਂ ਸਾਲਟ…

VIA PUNJAB
ਅੱਗੇ ਪੜ੍ਹੋ

ਕੈਨੇਡਾ : ਉਨਟਾਰੀਓ ਚ ਦੋ ਵਾਰੀ ਸਮਾਂ ਬਦਲਣ ਦੀ ਕਵਾਇਦ ਨੂੰ ਖਤਮ ਕਰਨ ਵਾਸਤੇ ਰਾਹ ਪੱਧਰਾ

ਕੈਨੇਡਾ : ਉਨਟਾਰੀਓ ਚ ਦੋ ਵਾਰੀ ਸਮਾਂ ਬਦਲਣ ਦੀ ਕਵਾਇਦ ਨੂੰ ਖਤਮ ਕਰਨ ਵਾਸਤੇ ਰਾਹ ਪੱਧਰਾ

ਕੈਨੇਡਾ – ਕੈਨੇਡਾ ਦੇ ਸੂਬੇ ਓਨਟਾਰੀਓ, ਡੱਗ ਫੋਰਡ ਸਰਕਾਰ ਵੱਲੋਂ ਅਜਿਹਾ ਬਿੱਲ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਹੈ ਜਿਸ ਨਾਲ ਸਾਲ ਵਿੱਚ ਦੋ ਵਾਰੀ ਸਮਾਂ ਬਦਲਣ ਦੀ ਕੀਤੀ ਜਾਂਦੀ ਕਵਾਇਦ ਨੂੰ ਖਤਮ ਕਰਨ ਵਾਸਤੇ ਰਾਹ ਪੱਧਰਾ ਹੋ ਜਾਵੇਗਾ ਤੇ ਸੂਬਾ ਓਨਟਾਰੀਓ ਹਮੇਸ਼ਾਂ ਲਈ ਡੇਅਲਾਈਟ ਟਾਈਮ ਵਿੱਚ ਸ਼ਿਫਟ ਹੋ ਜਾਵੇਗਾ|ਪਰ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਬਦੀਲੀ ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਕਿਊਬਿਕ ਤੇ ਅਮਰੀਕਾ ਦਾ ਨਿਊ ਯੌਰਕ ਸਟੇਟ ਇਹੋ ਜਿਹਾ ਕਾਨੂੰਨ ਪਾਸ ਨਹੀਂ ਕਰਦਾ|…

VIA PUNJAB
ਅੱਗੇ ਪੜ੍ਹੋ

ਅਮਰੀਕੀ ਸਰਕਾਰ ਵੱਲੋਂ ਐਚ-1ਬੀ ਵੀਜ਼ਾ ਤੇ ਨਵੀਆਂ ਪਾਬੰਦੀਆਂ ਦਾ ਐਲਾਨ

ਅਮਰੀਕੀ ਸਰਕਾਰ ਵੱਲੋਂ ਐਚ-1ਬੀ ਵੀਜ਼ਾ ਤੇ ਨਵੀਆਂ ਪਾਬੰਦੀਆਂ ਦਾ ਐਲਾਨ

ਵਾਸ਼ਿੰਗਟਨ – ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਐਚ-1ਬੀ ਵੀਜ਼ਾ ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ| ਅਮਰੀਕੀ ਸਰਕਾਰ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈਕਿ ਇਹ ਫ਼ੈਸਲਾ ਅਮਰੀਕੀ ਕਾਮਿਆਂ ਦੀ ਸੁਰੱਖਿਆ, ਅਖੰਡਤਾ ਦੀ ਬਹਾਲੀ ਅਤੇ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਣ ਲਈ ਕੀਤਾ ਗਿਆ ਹੈ ਕਿ ਐਚ-1ਬੀ ਵੀਜ਼ਾ ਦੇ ਲਈ ਸਿਰਫ ਯੋਗ ਲਾਭ ਪਾਤਰੀਆਂ ਅਤੇ ਬਿਨੈਕਾਰਾਂ ਦੀ ਅਰਜ਼ੀ ਨੂੰ ਹੀ ਮਨਜ਼ੂਰੀ ਦਿੱਤੀ ਜਾਵੇਗੀ| ਟਰੰਪ ਪ੍ਰਸ਼ਾਸਨ ਦੇ ਇਸ ਫ਼ੈਸਲੇ ਨਾਲ ਹਜ਼ਾਰਾਂ ਭਾਰਤੀਆਂ ਆਈ.ਟੀ….

VIA PUNJAB
ਅੱਗੇ ਪੜ੍ਹੋ

ਦੁਨੀਆ ਦੇ ਸਭ ਤੋਂ ਵੱਡੇ ਮੰਚ ਯੂ. ਐਨ. ਵਿੱਚ 39 ਦੇਸ਼ਾਂ ਨੇ ਘੇਰਿਆ ਚੀਨ

ਦੁਨੀਆ ਦੇ ਸਭ ਤੋਂ ਵੱਡੇ ਮੰਚ ਯੂ. ਐਨ. ਵਿੱਚ 39 ਦੇਸ਼ਾਂ ਨੇ ਘੇਰਿਆ ਚੀਨ

ਜੇਨੇਵਾ – ਦੁਨੀਆ ਦੇ ਸਭ ਤੋਂ ਵੱਡੇ ਮੰਚ ਤੇ ਚੀਨ ਨੂੰ ਫਟਕਾਰ ਖਾਣੀ ਪਈ ਹੈ| ਸੰਯੁਕਤ ਰਾਸ਼ਟਰ ਸੰਘ ਵਿਚ ਹਾਂਗਕਾਂਗ, ਤਿੱਬਤ ਅਤੇ ਆਪਣੇ ਹੀ ਦੇਸ਼ ਦੇ ਉਈਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰ ਦੱਬਣ ਅਤੇ ਲੰਬੇ ਸਮੇਂ ਤੋਂ ਦੁਨੀਆ ਦੀ ਆਲੋਚਨਾ ਦਾ ਸਾਹਮਣਾ ਕਰ ਰਹੇ ਚੀਨ ਖ਼ਿਲਾਫ਼ ਸੰਯੁਕਤ ਰਾਸ਼ਟਰ ਦੇ ਵਿਰੋਧ ਵਿਚ 39 ਦੇਸ਼ਾਂ ਨੇ ਆਵਾਜ਼ ਮਜ਼ਬੂਤ ਕੀਤੀ ਤੇ ਉਸ ਨੂੰ ਉਸ ਦੀਆਂ ਵਧੀਕੀਆਂ ਤੇ ਜ਼ੁਲਮਾਂ ਕਾਰਨ ਘੇਰਿਆ|ਯੂ. ਐਨ. ਵਿਚ ਤਕਰੀਬਨ 40 ਪੱਛਮੀ ਦੇਸ਼ਾਂ ਚੀਨੀ ਐਚ. ਆਰ….

VIA PUNJAB
ਅੱਗੇ ਪੜ੍ਹੋ

ਮਾਪਿਆਂ ਨੂੰ ਪੱਕੇ ਤੌਰ ਤੇ ਕੈਨੇਡਾ ਬੁਲਾਉਣ ਦਾ ਪ੍ਰੋਗਰਾਮ, ਆਨਲਾਈਨ ਅਰਜ਼ੀਆਂ ਲੈਣ ਦੀਆਂ ਤਾਰੀਖਾਂ ਦਾ ਐਲਾਨ

ਮਾਪਿਆਂ ਨੂੰ ਪੱਕੇ ਤੌਰ ਤੇ ਕੈਨੇਡਾ ਬੁਲਾਉਣ ਦਾ ਪ੍ਰੋਗਰਾਮ, ਆਨਲਾਈਨ ਅਰਜ਼ੀਆਂ ਲੈਣ ਦੀਆਂ ਤਾਰੀਖਾਂ ਦਾ ਐਲਾਨ

ਸਰੀ – ਆਪਣੇ ਮਾਪਿਆਂ ਨੂੰ ਪੱਕੇ ਤੌਰ ਤੇ ਕੈਨੇਡਾ ਬੁਲਾਉਣ ਲਈ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਕੈਨੇਡੀਅਨਾਂ ਲਈ ਸਰਕਾਰ ਵੱਲੋਂ ਅਰਜ਼ੀਆਂ ਲੈਣ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸੀਨੋ ਨੇ ਇਸ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਹੁਣ ਕੈਨੇਡਾ ਦੇ ਸਿਟੀਜ਼ਨ ਅਤੇ ਪੀ.ਆਰ. ਕੈਨੇਡੀਅਨ ਆਪਣੇ ਮਾਪਿਆਂ ਅਤੇ ਦਾਦਾ-ਦਾਦੀ, ਨਾਨਾ-ਨਾਨੀ ਨੂੰ ਪੱਕੇ ਤੌਰ ‘ਤੇ ਮੰਗਵਾਉਣ ਲਈ ਲਾਟਰੀ ਸਿਸਟਮ ਰਾਹੀਂ ਅਰਜ਼ੀ ਦੇ ਸਕਦੇ ਹਨ। ਇਹ ਅਰਜ਼ੀਆਂ 13 ਅਕਤੂਬਰ ਤੋਂ…

VIA PUNJAB
ਅੱਗੇ ਪੜ੍ਹੋ
1 33 34 35 36 37 192