ਚੋਣਾਂ ਤੇ ਪਹਿਲਾਂ ਓਬਾਮਾ ਨੇ ਟਰੰਪ ਵਿਰੁੱਧ ਜੰਮ ਕੇ ਕੱਢੀ ਭੜਾਸ,ਹਰ ਨੀਤੀ ਦਿੱਤੀ ਫੇਲ ਕਰਾਰ

ਚੋਣਾਂ ਤੇ ਪਹਿਲਾਂ ਓਬਾਮਾ ਨੇ ਟਰੰਪ ਵਿਰੁੱਧ ਜੰਮ ਕੇ ਕੱਢੀ ਭੜਾਸ,ਹਰ ਨੀਤੀ ਦਿੱਤੀ ਫੇਲ ਕਰਾਰ

ਫਰਿਜ਼ਨੋ – ਅਮਰੀਕਾ ਵਿੱਚ ਚੋਣਾਂ ਦਾ ਅਖਾੜਾ ਮਘਿਆ ਹੋਣ ਕਰਕੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਸਿਖਰਾਂ ਤੇ ਹਨ। ਇਸੇ ਚੋਣ ਪ੍ਰਚਾਰ ਦੇ ਹਿੱਸੇ ਵਜੋਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਫਿਲਾਡੇਲਫੀਆ ਵਿੱਚ ਰਾਸ਼ਟਰਪਤੀ ਦੇ ਚਾਰ ਸਾਲਾਂ ਦੇ ਕਾਰਜਕਾਲ ਬਾਰੇ ਵੇਰਵੇ ਦਿੱਤੇ। ਜਿਸ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਸ਼ਬਦਾਂ ਦੇ ਸਿੱਧੇ ਵਾਰ ਵੀ ਕੀਤੇ। ਇਸ ਮੁਹਿੰਮ ਵਿੱਚ ਓਬਾਮਾ ਨੇ ਸਾਬਕਾ ਉਪ ਰਾਸ਼ਟਰਪਤੀ ਲਈ ਆਪਣਾ ਪਹਿਲਾ ਭਾਸ਼ਣ ਵੀ ਦਿੱਤਾ ਹੈ। ਉਹ ਡੈਮੋਕਰੇਟਸ ਨੇਤਾ ਸਾਬਕਾ ਰਾਸ਼ਟਰਪਤੀ ਜੋਏ ਬਿਡੇਨ ਨੂੰ ਸ਼ਕਤੀਸ਼ਾਲੀ…

VIA PUNJAB
ਅੱਗੇ ਪੜ੍ਹੋ

ਹਿਊਸਟਨ ਦੇ ਰਿਹਾਇਸ਼ੀ ਕੰਪਲੈਕਸ ਵਿੱਚ ਫਾਇਰਿੰਗ ,ਪੁਲਿਸ ਅਫਸਰ ਦੀ ਮੌਤ

ਹਿਊਸਟਨ ਦੇ ਰਿਹਾਇਸ਼ੀ ਕੰਪਲੈਕਸ ਵਿੱਚ ਫਾਇਰਿੰਗ ,ਪੁਲਿਸ ਅਫਸਰ ਦੀ ਮੌਤ

ਕੈਲੀਫੋਰਨੀਆਂ – ਟੈਕਸਾਸ ਦੇ ਹਿਊਸਟਨ ਵਿੱਚ ਇੱਕ ਰਿਹਾਇਸੀ ਕੰਪਲੈਕਸ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋਣ ਦੀ ਘਟਨਾ ਵਾਪਰੀ ਹੈ।ਅਧਿਕਾਰੀਆਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਕ ਪੁਲਿਸ ਅਧਿਕਾਰੀ ਨੂੰ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਜਦਕਿ ਇੱਕ ਹੋਰ ਜ਼ਖਮੀ ਹੋ ਗਿਆ ਹੈ। ਹਿਊਸਟਨ ਦੇ ਪੁਲਿਸ ਮੁਖੀ ਆਰਟ ਅਸੀਵੇਡੋ ਨੇ ਇਕ ਕਾਨਫਰੰਸ ਵਿਚ ਕਿਹਾ ਕਿ 65 ਸਾਲਾ ਹੈਰੋਲਡ ਪ੍ਰੈਸਟਨ ਅਤੇ ਹੋਰ ਦੋ ਅਧਿਕਾਰੀ ਦੱਖਣੀ ਹਿਊਸਟਨ ਦੀ…

VIA PUNJAB
ਅੱਗੇ ਪੜ੍ਹੋ

ਅਮਰੀਕਾ: ਪੇਲੋਸੀ ਅਤੇ ਮਨੂਚਿਨ ਦੀ ਮਹਾਂਮਾਰੀ ਸਹਾਇਤਾ ਡੀਲ ਪਹੁੰਚੀ ਸਫਲਤਾ ਦੇ ਨੇੜੇ

ਅਮਰੀਕਾ: ਪੇਲੋਸੀ ਅਤੇ ਮਨੂਚਿਨ ਦੀ ਮਹਾਂਮਾਰੀ ਸਹਾਇਤਾ ਡੀਲ ਪਹੁੰਚੀ ਸਫਲਤਾ ਦੇ ਨੇੜੇ

ਕੈਲੀਫੋਰਨੀਆਂ – ਹਾਊਸ ਸਪੀਕਰ ਨੈਨਸੀ ਪੇਲੋਸੀ ਨੇ ਦੱਸਿਆ ਕਿ ਉਸ ਨੂੰ ਇਸ ਹਫਤੇ ਇੱਕ ਪ੍ਰੇਰਕ ਸਮਝੌਤੇ ਦੇ ਪਾਸ ਹੋਣ ਦੀ ਉਮੀਦ ਹੈ ਜਦਕਿ ਸੈਨੇਟ ਦੇ ਬਹੁਗਿਣਤੀ ਨੇਤਾ ਮਿਚ ਮੈਕਕੌਨੈਲ ਨੇ 3 ਨਵੰਬਰ ਤੋਂ ਪਹਿਲਾਂ ਵ੍ਹਾਈਟ ਹਾਊਸ ਨੂੰ ਇਸ ਵੱਡੇ ਸੌਦੇ ਵਿਰੁੱਧ ਚੇਤਾਵਨੀ ਦਿੱਤੀ ਹੈ। ਇਸ ਆਰਥਿਕ ਪੈਕੇਜ ਦੇ ਬਿਲ ਬਾਰੇ ਉਸਨੇ ਮੰਗਲਵਾਰ ਨੂੰ ਖਜ਼ਾਨਾ ਸਕੱਤਰ ਸਟੀਵਨ ਮਨੂਚਿਨ ਨਾਲ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਨੇ ਵੀ ਇਸ ਬਾਰੇ ਕੁਝ ਉਮੀਦ ਜਤਾਈ ਹੈ। ਬੇਸ਼ੱਕ ਇਸ ਡੀਲ ਵਿਚਲੇ ਮਤਭੇਦਾਂ…

VIA PUNJAB
ਅੱਗੇ ਪੜ੍ਹੋ

ਨਾਈਜ਼ੀਰੀਆ ਵਿੱਚ ਕੋਰੋਨਾ ਨਾਲ 16 ਡਾਕਟਰਾਂ ਦੀ ਮੌਤ

ਨਾਈਜ਼ੀਰੀਆ ਵਿੱਚ ਕੋਰੋਨਾ ਨਾਲ 16 ਡਾਕਟਰਾਂ ਦੀ ਮੌਤ

ਅਬੁਜਾ – ਨਾਈਜ਼ੀਰੀਆ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਦੇ ਕਾਰਨ ਹੁਣ ਤੱਕ ਘੱਟ ਤੋਂ ਘੱਟ 16 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ| ਨਾਈਜ਼ੀਰੀਆ ਦੇ ਮੈਡੀਕਲ ਸੰਗਠਨ ਦੇ ਪ੍ਰਧਾਨ ਬਾਬਾ ਇਸਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਠ ਮਹੀਨੇ ਪਹਿਲਾਂ ਸ਼ੁਰੂ ਹੋਈ ਇਸ ਮਹਾਮਾਰੀ ਨਾਲ ਦੇਸ਼ ਦੇ 36 ਪ੍ਰਾਂਤਾਂ ਵਿੱਚੋਂ ਹੁਣ ਤੱਕ 16 ਡਾਕਟਰਾਂ ਦੀ ਇਸ ਦੇ ਕਾਰਨ ਮੌਤ ਹੋ ਚੁੱਕੀ ਹੈ| ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਹੁਣ ਤੱਕ 1,031 ਇਸ ਖਤਰਨਾਕ ਬੀਮਾਰੀ ਤੋਂ ਛੁਟਕਾਰਾ ਪਾ ਚੁੱਕੇ ਹਨ,…

VIA PUNJAB
ਅੱਗੇ ਪੜ੍ਹੋ

ਐਚ1ਬੀ ਵੀਜ਼ਾ ਨਿਯਮਾਂ ਵਿੱਚ ਬਦਲਾਓ ਦਾ ਵਿਰੋਧ

ਐਚ1ਬੀ ਵੀਜ਼ਾ ਨਿਯਮਾਂ ਵਿੱਚ ਬਦਲਾਓ ਦਾ ਵਿਰੋਧ

ਵਾਸ਼ਿੰਗਟਨ – ਯੂ.ਐਸ.ਡਿਪਾਰਟਮੈਂਟ ਆਫ ਲੇਬਰ ਦੇ ਖ਼ਿਲਾਫ਼ ਕੁਝ ਸੰਗਠਨ, ਯੂਨੀਵਰਸਿਟੀ ਅਤੇ ਬਿਜ਼ਨੈਸਮੈਨ ਸਮੇਤ 17 ਲੋਕਾਂ ਦੇ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਗਿਆ ਹੈ| ਇਹ ਮੁਕੱਦਮਾ ਹਾਲ ਹੀ ਵਿੱਚ ਆਏ ਮਜ਼ਦੂਰਾਂ ਨਾਲ ਜੁੜੇ ਐਚ1ਬੀ ਵੀਜ਼ਾ ਦੇ ਅੰਤਰਿਮ ਆਖਰੀ ਨਿਯਮ ਨੂੰ ਲੈ ਕੇ ਦਾਇਰ ਕੀਤਾ ਗਿਆ ਹੈ| ਕੋਲੰਬੀਆ ਦੀ ਜ਼ਿਲ੍ਹਾ ਕੋਰਟ ਵਿੱਚ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ| ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਇਹ ਨਿਯਮ ਨਿਸ਼ਚਿਤ ਰੂਪ ਨਾਲ ਮਨਮਾਨਾ, ਗਲਤ ਅਤੇ ਤਰਕਹੀਨ ਹੈ ਜਿਸ ਦੇ ਲਈ ਪ੍ਰਤੀਆਤਮਕ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਮਾਰਚ ਦੇ ਬਾਅਦ ਹਵਾਈ ਅੱਡਿਆਂ ‘ਤੇ ਹੁਣ ਯਾਤਰੀਆਂ ਨਾਲ ਵਾਪਿਸ ਪਰਤੀ ਰੌਣਕ

ਅਮਰੀਕਾ ਵਿੱਚ ਮਾਰਚ ਦੇ ਬਾਅਦ ਹਵਾਈ ਅੱਡਿਆਂ ‘ਤੇ ਹੁਣ ਯਾਤਰੀਆਂ ਨਾਲ ਵਾਪਿਸ ਪਰਤੀ ਰੌਣਕ

ਅਮਰੀਕਾ ਵਿੱਚ ਲੱਖਾਂ ਹੀ ਯਾਤਰੀ ਹਰ ਰੋਜ਼ ਹਵਾਈ ਸਫਰ ਕਰਦੇ ਹਨ। ਪਰ ਕੋਰੋਨਾਂ ਮਹਾਂਮਾਰੀ ਦੇ ਪ੍ਰਕੋਪ ਕਾਰਨ ਹਵਾਈ ਯਾਤਰਾ ਵਿੱਚ ਵਿਘਨ ਪੈ ਗਿਆ ਸੀ। ਇਸ ਸਫਰ ਨੂੰ ਹੁਣ ਕਾਫੀ ਅਰਸੇ ਬਾਅਦ ਯਾਤਰੀਆਂ ਨੇ ਫਿਰ ਸ਼ੁਰੂ ਕਰ ਲਿਆ ਹੈ। ਅਮਰੀਕਾ ਦੇ ਆਵਾਜਾਈ ਸੁਰੱਖਿਆ ਪ੍ਰਬੰਧਨ (ਟੀ ਐਸ ਏ) ਨੇ ਦੱਸਿਆ ਕਿ ਮਾਰਚ ਤੋਂ ਬਾਅਦ ਪਹਿਲੀ ਵਾਰ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਐਤਵਾਰ ਨੂੰ ਹਵਾਈ ਜਹਾਜ਼ਾਂ ‘ਤੇ ਯਾਤਰਾ ਕੀਤੀ ਹੈ।ਟੀ ਐਸ ਏ ਨੇ ਸੋਮਵਾਰ ਨੂੰ ਇੱਕ ਖ਼ਬਰ…

VIA PUNJAB
ਅੱਗੇ ਪੜ੍ਹੋ

ਟੋਰਾਂਟੋ ਦੇ ਕਈ ਹਸਪਤਾਲਾਂ ਦਾ ਸਟਾਫ ਹੋਇਆ ਕੋਰੋਨਾ ਪੀੜਤ

ਟੋਰਾਂਟੋ ਦੇ ਕਈ ਹਸਪਤਾਲਾਂ ਦਾ ਸਟਾਫ ਹੋਇਆ ਕੋਰੋਨਾ ਪੀੜਤ

ਟੋਰਾਂਟੋ – ਪਿਛਲੇ ਦਿਨੀਂ ਟੋਰਾਂਟੋ ਦੇ ਹਸਪਤਾਲਾਂ ਵਿਚ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ ਕਿਹਾ ਜਾ ਰਿਹਾ ਹੈ ਕਿ 31 ਮਰੀਜ਼ ਤੇ ਸਟਾਫ਼ ਮੈਂਬਰ ਕੋਰੋਨਾ ਦੀ ਲਪੇਟ ਵਿਚ ਆਏ ਹਨ| ਯੂਨਿਟੀ ਸਿਹਤ ਅਧਿਕਾਰੀ ਰੋਬਿਨ ਕਾਕਸ ਨੇ ਦੱਸਿਆ ਕਿ ਸੈਂਟ ਜੋਸਫ ਸਿਹਤ ਵਿਭਾਗ ਵਿਚ ਇਸ ਸਮੇਂ 16 ਮਰੀਜ਼ ਕੋਰੋਨਾ ਦੇ ਇਲਾਜ ਅਧੀਨ ਹਨ ਤੇ ਸੰਭਾਵਨਾ ਹੈ ਕਿ ਇਨ੍ਹਾਂ ਵਿਚੋਂ 7 ਹਸਪਤਾਲ ਤੋਂ ਹੀ ਕੋਰੋਨਾ ਦੇ ਸ਼ਿਕਾਰ ਹੋਏ ਹਨ|ਉਨ੍ਹਾਂ ਦੱਸਿਆ ਕਿ ਹੋਰ 13 ਸਟਾਫ ਮੈਂਬਰਾਂ ਦਾ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਮੁੜ ਵਸਾਏ 1,100 ਸ਼ਰਨਾਰਥੀ : ਆਸਟ੍ਰੇਲੀਆਈ ਅਧਿਕਾਰੀ

ਅਮਰੀਕਾ ਨੇ ਮੁੜ ਵਸਾਏ 1,100 ਸ਼ਰਨਾਰਥੀ : ਆਸਟ੍ਰੇਲੀਆਈ ਅਧਿਕਾਰੀ

ਕੈਨਬਰਾ – ਆਸਟ੍ਰੇਲੀਆ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਕ ਸਮਝੌਤੇ ਦੇ ਤਹਿਤ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਗਲੇ ਸਾਲ ਦੇ ਸ਼ੁਰੂ ਵਿਚ ਸੰਯੁਕਤ ਰਾਜ ਨੇ 1,100 ਤੋਂ ਵੱਧ ਸ਼ਰਨਾਰਥੀਆਂ ਦੇ ਮੁੜ ਵਸੇਬੇ ਦੀ ਆਸ ਕੀਤੀ ਹੈ| ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਨੇ ਈਰਾਨ, ਬੰਗਲਾਦੇਸ਼, ਸੋਮਾਲੀਆ ਅਤੇ ਮਿਆਂਮਾਰ ਤੋਂ ਆਏ 1,250 ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਲਈ ਸਾਲ 2016 ਵਿਚ ਇਕ ਸੌਦਾ ਕੀਤਾ ਸੀ, ਜਿਸ ਨੂੰ ਆਸਟ੍ਰੇਲੀਆ ਨੇ ਪ੍ਰਸ਼ਾਂਤ ਟਾਪੂ ਕੈਂਪਾਂ ਵਿਚ ਬੰਦ ਕਰ ਦਿੱਤਾ ਸੀ| ਟਰੰਪ…

VIA PUNJAB
ਅੱਗੇ ਪੜ੍ਹੋ

ਕੰਵਲਜੀਤ ਸਿੰਘ ਬਖਸ਼ੀ ਅਤੇ ਡਾ. ਪਰਮਜੀਤ ਕੌਰ ਪਰਮਾਰ ਦੇ ਸੰਸਦੀ ਸਫਰ ਨੂੰ ਤਿੰਨ ਸਾਲ ਦੀ ਬ੍ਰੇਕ

ਕੰਵਲਜੀਤ ਸਿੰਘ ਬਖਸ਼ੀ ਅਤੇ ਡਾ. ਪਰਮਜੀਤ ਕੌਰ ਪਰਮਾਰ ਦੇ ਸੰਸਦੀ ਸਫਰ ਨੂੰ ਤਿੰਨ ਸਾਲ ਦੀ ਬ੍ਰੇਕ

ਆਕਲੈਂਡ -ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਹੱਕ ਵਿਚ ਵਗੀ ਹਨ੍ਹੇਰੀ ਨੇ ਜਿੱਥੇ ਉਸਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਾ ਦਿੱਤਾ ਹੈ ਉਥੇ 3 ਦਰਜਨਾਂ ਤੋਂ ਵੱਧ ਨਵੇਂ ਐਮ.ਪੀ. ਬਣ ਗਏ ਹਨ ਅਤੇ ਕਈਆਂ ਨੂੰ ਸਾਲਾਂ ਬਾਅਦ ਜਾਣਾ ਪਿਆ ਹੈ। ਕੰਵਲਜੀਤ ਸਿੰਘ ਬਖਸ਼ੀ ਨੇ ਬਨਣਾ ਸੀ ਪੰਜਵੀਂ ਵਾਰ ਸਾਂਸਦ: ਨਿਊਜ਼ੀਲੈਂਡ ਦੀ 49ਵੀਂ ਸੰਸਦ ਦੇ ਵਿਚ ਨੈਸ਼ਨਲ ਪਾਰਟੀ ਵੱਲੋਂ ਪਹਿਲੀ ਵਾਰ ਇਕ ਦਸਤਾਰਧਾਰੀ ਸਿੱਖ ਕੰਵਲਜੀਤ ਸਿੰਘ ਬਖਸ਼ੀ (59) ਨੇ ਪੈਰ ਧਰਿਆ ਸੀ ਅਤੇ ਹੁਣ ਉਹ ਲਗਾਤਾਰ…

VIA PUNJAB
ਅੱਗੇ ਪੜ੍ਹੋ

ਅਮਰੀਕਾ: ਸਿਲਮਾ ਵਿਖੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਹੋਇਆ ਭਾਰੀ ਇਕੱਠ

ਅਮਰੀਕਾ: ਸਿਲਮਾ ਵਿਖੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਹੋਇਆ ਭਾਰੀ ਇਕੱਠ

ਫਰਿਜ਼ਨੋ – ਜਿੱਥੇ ਪੰਜਾਬ ਵਿੱਚ ਕਿਸਾਨ ਅੰਦੋਲਨ ਪੂਰਾ ਭਖਿਆ ਹੋਇਆ ਹੈ, ਓਥੇ ਪਰਵਾਸੀ ਪੰਜਾਬੀਆਂ ਵਿੱਚ ਵੀ ਪੰਜਾਬ ਅੰਦਰ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਤਿੱਖਾ ਪ੍ਰਤੀਕਰਮ ਵੇਖਣ ਨੂੰ ਮਿਲ ਰਿਹਾ ਹੈ।ਇਹਨਾਂ ਕਾਲੇ ਕਨੂੰਨਾਂ ਦੇ ਵਿਰੋਧ ਵਿੱਚ ਫਰਿਜ਼ਨੋ ਦੇ ਲਾਗਲੇ ਸ਼ਹਿਰ ਸਿਲਮਾ ਦੇਗੁਰਦਵਾਰਾ ਸਿੱਖ ਸੈਂਟਰ ਆਫ ਪੈਸੇਫਿਕ ਕੋਸਟ ਵਿੱਚ ਪੰਜਾਬੀਆਂ ਦਾ ਵਿਸਾਲ ਇਕੱਠ ਹੋਇਆ, ਇਸ ਇਕੱਠ ਨੂੰ ਜਿੱਥੇ ਹੋਰ ਬੋਲਣ ਵਾਲੇ ਬੁਲਾਰਿਆਂ ਨੇਸੰਬੋਧਨ ਕੀਤਾ ਓਥੇ ਐਨ ਆਰ ਆਈ ਸਭਾ ਦੇ ਪ੍ਰਧਾਨ ਕਿਰਪਾਲ ਸਿੰਘ ਸਹੋਤਾ…

VIA PUNJAB
ਅੱਗੇ ਪੜ੍ਹੋ
1 31 32 33 34 35 192