ਉੱਤਰੀ ਕੋਰੀਆ ਵਲੋਂ ਦੋ ਹਫਤਿਆਂ ਵਿੱਚ 5ਵੀਂ ਵਾਰ ਮਿਜ਼ਾਇਲ ਪ੍ਰੀਖਣ

ਉੱਤਰੀ ਕੋਰੀਆ ਵਲੋਂ ਦੋ ਹਫਤਿਆਂ ਵਿੱਚ 5ਵੀਂ ਵਾਰ ਮਿਜ਼ਾਇਲ ਪ੍ਰੀਖਣ

ਸਿਓਲ – ਉੱਤਰੀ ਕੋਰੀਆ ਨੇ ਅੱਜ ਇਕ ਵਾਰ ਫਿਰ ਮਿਜ਼ਾਇਲ ਪ੍ਰੀਖਣ ਕੀਤਾ| ਸਿਓਲ ਵਿੱਚ ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਹੈਮਹੰਗ ਸ਼ਹਿਰ ਕੋਲ ਦੋ ਛੋਟੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਇਲਾਂ ਦਾਗੀਆਂ ਗਈਆਂ| ਕੋਰੀਆਈ ਪ੍ਰਾਇਦੀਪ ਅਤੇ ਜਾਪਾਨ ਵਿਚਕਾਰ ਸਮੁੰਦਰ ਵਿੱਚ ਡਿੱਗਣ ਵਾਲੀਆਂ ਇਨ੍ਹਾਂ ਮਿਜ਼ਾਇਲਾਂ ਨੇ 400 ਕਿਲੋਮੀਟਰ ਦੀ ਦੂਰੀ ਤੈਅ ਕੀਤੀ| ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨੇ ਪਿਛਲੇ ਦੋ ਹਫਤਿਆਂ ਵਿੱਚ ਪੰਜਵੀਂ ਵਾਰ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ ਹੈ, ਜਿਸ ਨੂੰ ਵਾਸ਼ਿੰਗਟਨ ਅਤੇ ਦੱਖਣੀ ਕੋਰੀਆ ਨੇ ਇਕ ਗੰਭੀਰ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਦੇ ਮੁੱਦੇ ’ਤੇ ਚੀਨ ਵੱਲੋਂ ਪਾਕਿ ਦਾ ਸਮਰਥਨ

ਕਸ਼ਮੀਰ ਦੇ ਮੁੱਦੇ ’ਤੇ ਚੀਨ ਵੱਲੋਂ ਪਾਕਿ ਦਾ ਸਮਰਥਨ

ਚੀਨ ਨੇ ਪਾਕਿਸਤਾਨ ਦਾ ਸਾਥ ਦੇਣ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਿਆਂ ਐਲਾਨ ਕੀਤਾ ਕਿ ਉਹ ਭਾਰਤ ਵੱਲੋਂ ਧਾਰਾ 370 ਨੂੰ ਖ਼ਤਮ ਕਰਨ (ਜੋ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਹੈ) ਦੇ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਉਠਾਉਣ ਦੇ ਇਸਲਾਮਾਬਾਦ ਦੇ ਫੈਸਲਾ ਦਾ ਸਮਰਥਨ ਕਰਦਾ ਹੈ।ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੱਲੋਂ ਚੀਨੀ ਹਮਰੁਤਰਬਾ ਵਾਂਗ ਯੀ ਨਾਲ ਸ਼ੁੱਕਰਵਾਰ ਨੂੰ ਕੀਤੀ ਮੀਟਿੰਗ ਤੋਂ ਬਾਅਦ ਚੀਨੀ ਵਿਦੇਸ਼ ਮੰਤਰਾਲੇ ਨੇ ਇਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ, ਜਿਸ…

VIA PUNJAB
ਅੱਗੇ ਪੜ੍ਹੋ

ਨਾਬਾਲਗਾਂ ਦੇ ਯੌਨ ਸ਼ੋਸ਼ਣ ਦੇ ਦੋਸ਼ੀ ਅਮਰੀਕੀ ਅਰਬਪਤੀ ਦੀ ਜੇਲ ਚ ਮੌਤ

ਨਾਬਾਲਗਾਂ ਦੇ ਯੌਨ ਸ਼ੋਸ਼ਣ ਦੇ ਦੋਸ਼ੀ ਅਮਰੀਕੀ ਅਰਬਪਤੀ ਦੀ ਜੇਲ ਚ ਮੌਤ

ਅਮਰੀਕਾ ਦੇ ਮਸ਼ਹੂਰ ਕਾਰੋਬਾਰੀ ਜੇਫਰੀ ਐਪਸਟੀਨ ਸ਼ਨੀਵਾਰ ਨੂੰ ਜੇਲ ਵਿਚ ਮ੍ਰਿਤਕ ਪਾਏ ਗਏ। ਐਪਸਟੀਨ 14 ਸਾਲ ਦੀ ਉਮਰ ਦੀਆਂ ਕੁੜੀਆਂ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ। ਐਪਸਟੀਨ ਦੀ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਬ੍ਰਿਟੇਨ ਦੇ ਰਾਜਕੁਮਾਰ ਐਂਡਰਿਊ ਜਿਹੇ ਹਾਈ ਪ੍ਰੋਫਾਈਲ ਲੋਕਾਂ ਨਾਲ ਦੋਸਤੀ ਰਹੀ ਹੈ। ਉਨ੍ਹਾਂ ਨੇ ਲਿੰਗ ਤਸਕਰੀ ਅਤੇ ਸਾਜਿਸ਼ ਦੇ ਦੋਸ਼ਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਹ 6 ਜੁਲਾਈ ਨੂੰ…

VIA PUNJAB
ਅੱਗੇ ਪੜ੍ਹੋ

ਜੋਸੇਫ ਮੈਗੁਇਰੇ ਰਾਸ਼ਟਰੀ ਖੁਫੀਆ ਵਿਭਾਗ ਦੇ ਕਾਰਜਕਾਰੀ ਨਿਦੇਸ਼ਕ ਨਿਯੁਕਤ

ਜੋਸੇਫ ਮੈਗੁਇਰੇ ਰਾਸ਼ਟਰੀ ਖੁਫੀਆ ਵਿਭਾਗ ਦੇ ਕਾਰਜਕਾਰੀ ਨਿਦੇਸ਼ਕ ਨਿਯੁਕਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਰਾਸ਼ਟਰੀ ਅੱਤਵਾਦ ਵਿਰੋਧੀ ਕੇਂਦਰ ਦੇ ਵਰਤਮਾਨ ਮੁਖੀ ਜੋਸੇਫ ਮੈਗੁਇਰੇ ਨੂੰ ਰਾਸ਼ਟਰੀ ਖੁਫੀਆ ਵਿਭਾਗ ਦਾ ਕਾਰਜਕਾਰੀ ਨਿਦੇਸ਼ਕ ਬਣਾਉਣ ਦਾ ਐਲਾਨ ਕੀਤਾ। ਟਰੰਪ ਨੇ ਇਕ ਟਵੀਟ ਵਿਚ ਕਿਹਾ ਕਿ 15 ਅਗਸਤ ਨੂੰ ਜਦੋਂ ਡੈਨ ਕੋਟਸ ਸਿਵਲ ਅਤੇ ਮਿਲਟਰੀ ਇਟੈਂਲੀਜੈਂਸ ਦੀ ਦੇਖਭਾਲ ਕਰਨ ਵਾਲੀ ਏਜੰਸੀ ਦੇ ਮੌਜੂਦਾ ਨਿਦੇਸ਼ਕ ਦਾ ਅਹੁਦਾ ਛੱਡ ਦੇਣਗੇ ਤਾਂ ਮੈਗੁਇਰੇ ਉਸ ਨੂੰ ਸੰਭਾਲਣਗੇ।ਟਰੰਪ ਨੇ ਟਵਿੱਟਰ ‘ਤੇ ਲਿਖਿਆ,”ਐਡਮਿਰਲ ਮੈਗੁਇਰੇ ਦਾ ਫੌਜ ਵਿਚ ਇਕ ਲੰਬਾ ਅਤੇ ਵੱਕਾਰੀ ਕੈਰੀਅਰ ਹੈ।…

VIA PUNJAB
ਅੱਗੇ ਪੜ੍ਹੋ

‘ਜੰਮੂ ਕਸ਼ਮੀਰ ’ਚ ਭਾਰਤੀ ਪੇਸ਼ਕਦਮੀ ਤੋਂ ਪਾਕਿ ਘਬਰਾਇਆ’

‘ਜੰਮੂ ਕਸ਼ਮੀਰ ’ਚ ਭਾਰਤੀ ਪੇਸ਼ਕਦਮੀ ਤੋਂ ਪਾਕਿ ਘਬਰਾਇਆ’

ਵਾਸ਼ਿੰਗਟਨ – ਭਾਰਤ ਨੇ ਅੱਜ ਕਿਹਾ ਕਿ ਜੰਮੂ ਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲੈਣ ਦੇ ਉਹਦੇ ਫੈਸਲੇ ਮਗਰੋਂ ਪਾਕਿਸਤਾਨ ਘਬਰਾਇਆ ਹੋਇਆ ਹੈ। ਇਸਲਾਮਾਬਾਦ ਨੂੰ ਇਲਮ ਹੋ ਗਿਆ ਹੈ ਕਿ ਖਿੱਤੇ ਵਿੱਚ ਜੇਕਰ ਵਿਕਾਸ ਹੁੰਦਾ ਹੈ ਤਾਂ ਉਹ ਇਥੋਂ ਦੇ ਲੋਕਾਂ ਨੂੰ ਹੋਰ ਕੁਰਾਹੇ ਨਹੀਂ ਪਾ ਸਕੇਗਾ। ਇਸ ਦੌਰਾਨ ਅਮਰੀਕਾ ਤੇ ਚੀਨ ਨੇ ਦੋਵਾਂ ਮੁਲਕਾਂ ਨੂੰ ਗੱਲਬਾਤ ਜ਼ਰੀਏ ਵੱਖਰੇਵੇਂ ਦੂਰ ਕਰਨ ਦੀ ਸਲਾਹ ਦਿੱਤੀ ਹੈ। ਅਮਰੀਕਾ ਨੇ ਸਾਫ਼ ਕਰ ਦਿੱਤਾ ਕਿ ਉਹ ਕਸ਼ਮੀਰ ਨੂੰ ਦੁਵੱਲਾ…

VIA PUNJAB
ਅੱਗੇ ਪੜ੍ਹੋ

ਮਰੀਅਮ ਨਵਾਜ਼ ਨੂੰ 21 ਤੱਕ ਐੱਨਬੀਏ ਦੀ ਹਿਰਾਸਤ ’ਚ ਭੇਜਿਆ

ਮਰੀਅਮ ਨਵਾਜ਼ ਨੂੰ 21 ਤੱਕ ਐੱਨਬੀਏ ਦੀ ਹਿਰਾਸਤ ’ਚ ਭੇਜਿਆ

ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਅਤੇ ਉਸਦੇ ਚਚੇਰੇ ਭਰਾ ਨੂੰ ਅਦਾਲਤ ਨੇ 21 ਅਗਸਤ ਤੱਕ ਰਿਮਾਂਡ ’ਤੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨਏਬੀ) ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਪੀਐੱਮਐੱਲ (ਐੱਨ) ਦੀ ਉਪ-ਪ੍ਰਧਾਨ ਮਰੀਅਮ ਨਵਾਜ਼ ਅਤੇ ਉਸਦੇ ਚਚੇਰੇ ਭਰਾ ਯੂਸਫ਼ ਅੱਬਾਸ ਸ਼ਰੀਫ ਨੂੰ ਕੋਟ ਲੱਖਪਤ ਜੇਲ੍ਹ ਵਿੱਚੋਂ ਬੀਤੇ ਵੀਰਵਾਰ ਚੌਧਰੀ ਸ਼ੂਗਰ ਮਿੱਲ ਕੇਸ ਮਾਮਲੇ ’ਚ ਉਦੋਂ ਹਿਰਾਸਤ ’ਚ ਲਿਆ ਗਿਆ ਸੀ ਜਦੋਂ ਉਹ ਉਕਤ ਜੇਲ੍ਹ ਬੰਦ ਆਪਣੇ ਪਿਤਾ ਨੂੰ…

VIA PUNJAB
ਅੱਗੇ ਪੜ੍ਹੋ

ਅਤਿਵਾਦ ਫੰਡਿੰਗ: ਸਈਦ ਖ਼ਿਲਾਫ਼ ਸੁਣਵਾਈ 2 ਨੂੰ

ਅਤਿਵਾਦ ਫੰਡਿੰਗ: ਸਈਦ ਖ਼ਿਲਾਫ਼ ਸੁਣਵਾਈ 2 ਨੂੰ

ਪਾਕਿਸਤਾਨ ਦੀ ਅਤਿਵਾਦ ਵਿਰੋਧੀ ਅਦਾਲਤ ਵੱਲੋਂ ਦਹਿਸ਼ਤਗਰਦਾਂ ਨੂੰ ਵਿੱਤੀ ਮਦਦ ਦੇਣ ਦੇ ਮਾਮਲੇ ਵਿੱਚ ਮੁੰਬਈ ਦਹਿਸ਼ਤੀ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਅਤੇ ਜਮਾਤ-ਉਦ-ਦਵਾ ਮੁਖੀ ਹਾਫਿਜ਼ ਸਈਦ ਖ਼ਿਲਾਫ ਸੁਣਵਾਈ 2 ਸਤੰਬਰ ਤੋਂ ਕੀਤੀ ਜਾਵੇਗੀ। ਪੰਜਾਬ ਪੁਲੀਸ ਦੇ ਅਤਿਵਾਦ ਦੇ ਟਾਕਰੇ ਲਈ ਵਿਭਾਗ (ਸੀਟੀਡੀ) ਨੇ 7 ਅਗਸਤ ਨੂੰ ਗੁੱਜਰਾਂਵਾਲਾ ਜ਼ਿਲ੍ਹੇ ਦੀ ਅਤਿਵਾਦ ਰੋਕੂ ਅਦਾਲਤ ਵਿੱਚ ਸਈਦ ਨੂੰ ‘ਅਤਿਵਾਦ ਫੰਡਿੰਗ ਦਾ ਦੋਸ਼ੀ’ ਠਹਿਰਾਇਆ ਸੀ।

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਸਰਕਾਰ ਵਲੋਂ ਸਮਝੌਤਾ ਐਕਸਪ੍ਰੈਸ ਤੇ ਰੋਕ

ਪਾਕਿਸਤਾਨ ਸਰਕਾਰ ਵਲੋਂ ਸਮਝੌਤਾ ਐਕਸਪ੍ਰੈਸ ਤੇ ਰੋਕ

ਇਸਲਾਮਾਬਾਦ – ਪਾਕਿਸਤਾਨ ਨੇ ਉਥੋਂ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਰੱਦ ਕਰ ਦਿੱਤਾ ਹੈ| ਭਾਰਤ ਵਲੋਂ ਧਾਰਾ 370 ਵਿੱਚ ਸੋਧ ਕੀਤੇ ਜਾਣ ਤੋਂ ਬਾਅਦ ਕਸ਼ਮੀਰ ਦਾ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਹੋਣ ਤੋਂ ਬਾਅਦ ਤੋਂ ਇਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਲਖੀ ਵੱਧ ਗਈ ਹੈ| ਪਾਕਿਸਤਾਨ ਵਲੋਂ ਜਿੱਥੇ ਇਸ ਮਸਲੇ ਨੂੰ ਯੂ.ਐਨ. ਵਿੱਚ ਲਿਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਉਸ ਨੇ ਭਾਰਤ ਨਾਲ ਡਿਪਲੋਮੈਟਿਕ ਅਤੇ ਵਪਾਰਕ ਰਿਸ਼ਤੇ ਵੀ ਤੋੜ ਦਿੱਤੇ ਹਨ|ਇਸ ਦੇ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਮੁੱਦੇ ਤੇ ਭੜਕੇ ਪਾਕਿਸਤਾਨ ਨੂੰ ਅਮਰੀਕਾ ਨੇ ਲਾਈ ਫਟਕਾਰ

ਕਸ਼ਮੀਰ ਮੁੱਦੇ ਤੇ ਭੜਕੇ ਪਾਕਿਸਤਾਨ ਨੂੰ ਅਮਰੀਕਾ ਨੇ ਲਾਈ ਫਟਕਾਰ

ਵਾਸ਼ਿੰਗਟਨ – ਅਮਰੀਕਾ ਦੇ ਦੋ ਪ੍ਰਭਾਵਸ਼ਾਲੀ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਪਾਕਿਸਤਾਨ ਨੂੰ ਭਾਰਤ ਖਿਲਾਫ ‘ਬਦਲੇ ਦੀ ਕੋਈ ਵੀ ਕਾਰਵਾਈ’ ਕਰਨ ਤੋਂ ਬਚਣ ਅਤੇ ਆਪਣੇ ਦੇਸ਼ ਵਿੱਚ ਅੱਤਵਾਦੀ ਮੁੱਦਿਆਂ ਖਿਲਾਫ ‘ਠੋਸ ਕਾਰਵਾਈ’ ਕਰਨ ਲਈ ਕਿਹਾ ਹੈ|ਪਾਕਿਸਤਾਨ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਦੇ ਭਾਰਤ ਦੇ ਕਦਮ ਨੂੰ ‘ਇਕ ਪਾਸੜ ਅਤੇ ਗੈਰ ਕਾਨੂੰਨੀ’ ਦੱਸਦੇ ਹੋਏ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੂੰ ਕੱਢ ਦਿੱਤਾ ਅਤੇ ਨਵੀਂ ਦਿੱਲੀ ਨਾਲ ਡਿਪਲੋਮੈਟਿਕ ਸਬੰਧਾਂ ਨੂੰ ਘਟਾ ਦਿੱਤਾ ਸੀ| ਅਮਰੀਕੀ ਸੈਨੇਟਰ ਰਾਬਰਟ ਮੇਨੇਂਦੇਜ…

VIA PUNJAB
ਅੱਗੇ ਪੜ੍ਹੋ

ਅਮਰੀਕਾ ਨੇ ਉੱਤਰੀ ਕੋਰੀਆ ਗਏ ਸੈਲਾਨੀਆਂ ਲਈ ਵੀਜ਼ਾ ਫ੍ਰੀ ਐਂਟਰੀ ਕੀਤੀ ਖਤਮ

ਅਮਰੀਕਾ ਨੇ ਉੱਤਰੀ ਕੋਰੀਆ ਗਏ ਸੈਲਾਨੀਆਂ ਲਈ ਵੀਜ਼ਾ ਫ੍ਰੀ ਐਂਟਰੀ ਕੀਤੀ ਖਤਮ

ਸੰਯੁਕਤ ਰਾਜ ਅਮਰੀਕਾ ਨੇ ਉੱਤਰੀ ਕੋਰੀਆ ਦਾ ਦੌਰਾ ਕਰਨ ਵਾਲੇ ਵਿਦੇਸ਼ੀ ਯਾਤਰੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਉੱਤਰੀ ਕੋਰੀਆ ਦਾ ਪਿਛਲੇ 8 ਸਾਲਾ ਤੋਂ ਦੌਰਾ ਕਰ ਰਹੇ ਵਿਦੇਸ਼ੀ ਅਮਰੀਕਾ ਵਿਚ ਵੀਜ਼ਾ ਮੁਫਤ ਦਾਖਲਾ ਅਧਿਕਾਰ ਗਵਾ ਚੁੱਕੇ ਹਨ। ਵਾਸ਼ਿੰਗਟਨ ਨੇ ਸੋਮਵਾਰ ਨੂੰ ਅਜਿਹੇ ਵਿਦੇਸ਼ੀਆਂ ਦਾ ਇਹ ਅਧਿਕਾਰ ਰੱਦ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਪਹਿਲਾਂ ਤੋਂ ਹੀ ਅਲੱਗ-ਥਲੱਗ ਪਏ ਉੱਤਰੀ ਕੋਰੀਆ ਦੇ ਟੂਰਿਜ਼ਮ ਉਦਯੋਗ ਨੂੰ ਝਟਕਾ ਲੱਗ ਸਕਦਾ ਹੈ।ਅਮਰੀਕਾ ਨੇ ਦੱਖਣੀ ਕੋਰੀਆ,…

VIA PUNJAB
ਅੱਗੇ ਪੜ੍ਹੋ
1 80 81 82 83 84 192