ਅਮਰੀਕਾ ਚਾਹੁੰਦੈ ਭਾਰਤੀਆਂ ਲਈ ਐਚ1ਬੀ ਵੀਜ਼ਾ ਚ ਕਟੌਤੀ

ਅਮਰੀਕਾ ਚਾਹੁੰਦੈ ਭਾਰਤੀਆਂ ਲਈ ਐਚ1ਬੀ ਵੀਜ਼ਾ ਚ ਕਟੌਤੀ

ਵਾਸ਼ਿੰਗਟਨ – ਅਮਰੀਕਾ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਐਚ-1ਬੀ ਵੀਜ਼ਾ ਦੀ ਗਿਣਤੀ ਸੀਮਤ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਇਹ ਨਿਯਮ ਉਨ੍ਹਾਂ ਦੇਸ਼ਾਂ ‘ਤੇ ਲਾਗੂ ਕੀਤਾ ਜਾਵੇਗਾ, ਜੋ ਵਿਦੇਸ਼ੀ ਕੰਪਨੀਆਂ ਨੂੰ ਆਪਣੇ ਇਥੇ ਡਾਟਾ ਇਕੱਠਾ ਕਰਨ ਲਈ ਬਾਉਂਡ ਕਰਦੀ ਹੈ। ਦੋ ਚੋਟੀ ਦੇ ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਹਫਤੇ ਅਮਰੀਕੀ ਯੋਜਨਾ ਬਾਰੇ ਦੱਸਿਆ ਗਿਆ। ਇਸ ਵਿਚ ਕਿਹਾ ਗਿਆ ਸੀ ਕਿ ਭਾਰਤੀਆਂ ਨੂੰ ਹਰ ਸਾਲ 10 ਵਿਚੋਂ 15 ਫੀਸਦੀ ਕੋਟਾ ਹੀ…

VIA PUNJAB
ਅੱਗੇ ਪੜ੍ਹੋ

ਅਮਰੀਕਾ ਇਰਾਨ ਦੇ ਕਿਸੇ ਵੀ ਹਮਲੇ ਦਾ ਦੇਵੇਗਾ ਕਰਾਰਾ ਜਵਾਬ : ਟ੍ਰੰਪ

ਅਮਰੀਕਾ ਇਰਾਨ ਦੇ ਕਿਸੇ ਵੀ ਹਮਲੇ ਦਾ ਦੇਵੇਗਾ ਕਰਾਰਾ ਜਵਾਬ : ਟ੍ਰੰਪ

ਵਾਸ਼ਿੰਗਟਨ – ਫਾਰਸ ਦੀ ਖਾੜੀ ਵਿੱਚ ਵੱਧਦੇ ਤਣਾਅ ਵਿਚ ਅਮਰੀਕਾ ਅਤੇ ਈਰਾਨ ਦੋਹਾਂ ਨੇ ਕਿਹਾ ਹੈ ਕਿ ਉਹ ਯੁੱਧ ਨਹੀਂ ਚਾਹੁੰਦੇ| ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੇਸ਼ ਕਿਸੇ ਵੀ ਹਮਲੇ ਦਾ ਕਰਾਰਾ ਜਵਾਬ ਦੇਵੇਗਾ| ਫਲੋਰੀਡਾ ਵਿੱਚ ਪ੍ਰਚਾਰ ਮੁਹਿੰਮ ਲਈ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,”ਇਰਾਨ ਨਾਲ ਕਾਫੀ ਕੁਝ ਚੱਲ ਰਿਹਾ ਹੈ| ਜਿਕਰਯੋਗ ਹੈ ਕੀ ਹੁੰਦਾ ਹੈ| ਮੈਂ ਸਿਰਫ ਇੰਨਾ ਕਹਿ ਸਕਦਾ ਹਾਂ…

VIA PUNJAB
ਅੱਗੇ ਪੜ੍ਹੋ

ਡਾਰ ਦੀ ਹਵਾਲਗੀ ਲਈ ਬ੍ਰਿਟੇਨ ਨਾਲ ਸਮਝੌਤੇ ਤੇ ਦਸਤਖਤ

ਡਾਰ ਦੀ ਹਵਾਲਗੀ ਲਈ ਬ੍ਰਿਟੇਨ ਨਾਲ ਸਮਝੌਤੇ ਤੇ ਦਸਤਖਤ

ਇਸਲਾਮਾਬਾਦ – ਪਾਕਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਦਾਅਵਾ ਕੀਤਾ ਕਿ ਬ੍ਰਿਟੇਨ ਸਰਕਾਰ ਪਾਕਿਸਤਾਨ ਦੇ ਸਾਬਕਾ ਵਿੱਤ ਮੰਤਰੀ ਇਸਹਾਕ ਡਾਰ ਦੀ ਹਵਾਲਗੀ ਲਈ ਸਹਿਮਤ ਹੋ ਗਈ ਹੈ| ਪਾਕਿਸਤਾਨ ਵਿੱਚ ਡਾਰ ਵਿਰੁੱਧ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ| ਉਨ੍ਹਾਂ ਤੇ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਰੱਖਣ ਦਾ ਦੋਸ਼ ਹੈ|ਪਨਾਮਾ ਦਸਤਾਵੇਜ਼ ਮਾਮਲੇ ਵਿਚ 28 ਜੁਲਾਈ ਨੂੰ ਸੁਪਰੀਮ ਕਰੋਟ ਦੇ ਫੈਸਲੇ ਦੇ ਬਾਅਦ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਸਾਬਕਾ ਵਿੱਤ ਮੰਤਰੀ ਵਿਰੁੱਧ ਭ੍ਰਿਸ਼ਟਾਚਾਰ ਦਾ…

VIA PUNJAB
ਅੱਗੇ ਪੜ੍ਹੋ

ਟਰੰਪ ਵੱਲੋਂ 2020 ਦੀ ਚੋਣ ਲਈ ਮੁਹਿੰਮ ਦਾ ਆਗਾਜ਼

ਟਰੰਪ ਵੱਲੋਂ 2020 ਦੀ ਚੋਣ ਲਈ ਮੁਹਿੰਮ ਦਾ ਆਗਾਜ਼

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਲੋਰਿਡਾ ਵਿਚ ਇਕ ਵੱਡੀ ਰੈਲੀ ਕਰ ਕੇ ਅਮਰੀਕੀ ਰਾਸ਼ਟਰਪਤੀ ਵੱਜੋਂ ਮੁੜ ਚੋਣ ਲਈ ਆਪਣੀ ਮੁਹਿੰਮ ਦਾ ਰਸਮੀ ਤੌਰ ’ਤੇ ਆਗਾਜ਼ ਕਰ ਦਿੱਤਾ ਹੈ। 2020 ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਟਰੰਪ ਨੇ ਸਮਰਥਕਾਂ ਨੂੰ ‘ਕੀਪ ਅਮੈਰਿਕਾ ਗਰੇਟ’ (ਅਮਰੀਕਾ ਨੂੰ ਮਹਾਨ ਬਣਾਈ ਰੱਖੋ) ਦਾ ਨਾਅਰਾ ਦਿੱਤਾ ਹੈ। ਟਰੰਪ ਨੇ ਹਮਾਇਤੀਆਂ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਚਾਰ ਵਰ੍ਹੇ ਹੋਰ ਮੌਕਾ ਦਿੱਤਾ ਜਾਵੇ ਤਾਂ ਕਿ ਸੁਫ਼ਨੇ ਸਾਕਾਰ ਕੀਤੇ ਜਾ…

VIA PUNJAB
ਅੱਗੇ ਪੜ੍ਹੋ

ਨਫ਼ਰਤੀ ਤਕਰੀਰਾਂ ’ਤੇ ਨਕੇਲ ਕੱਸੀ ਜਾਵੇ: ਗੁਟੇਰੇਜ਼

ਨਫ਼ਰਤੀ ਤਕਰੀਰਾਂ ’ਤੇ ਨਕੇਲ ਕੱਸੀ ਜਾਵੇ: ਗੁਟੇਰੇਜ਼

ਡਿਜੀਟਲ ਤਕਨਾਲੋਜੀ ਦੇ ਪਸਾਰ ਨਾਲ ਨਫਰਤੀ ਭਾਸ਼ਣਾਂ ਦੇ ਤੇਜ਼ੀ ਨਾਲ ਲੋਕਾਂ ਤਕ ਪਹੁੰਚਣ ਕਰਕੇ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਕੌਮਾਂਤਰੀ ਭਾਈਚਾਰੇ ਨੂੰ ਸੱਦਾ ਦਿੱਤਾ ਹੈ ਕਿ ਉਹ ਨਫ਼ਰਤ ਅਤੇ ਵਿਦੇਸ਼ੀਆਂ ਨੂੰ ਪਸੰਦ ਨਾ ਕਰਨ ਦੀਆਂ ਕਾਰਵਾਈਆਂ ਦੇ ਟਾਕਰੇ ਲਈ ਕਦਮ ਉਠਾਉਣ।ਨਫਰਤੀ ਭਾਸ਼ਣਾਂ ਦੇ ਮੂਲ ਕਾਰਨਾਂ ਦੇ ਹੱਲ ਲਈ ਆਲਮੀ ਕੋਸ਼ਿਸ਼ਾਂ ’ਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਸੰਯੁਕਤ ਰਾਸ਼ਟਰ ਰਣਨੀਤੀ ਅਤੇ ਯੋਜਨਾ ਸਬੰਧੀ ਕਾਰਵਾਈ ਦੀ ਸ਼ੁਰੂਆਤ ਮੌਕੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ…

VIA PUNJAB
ਅੱਗੇ ਪੜ੍ਹੋ

ਚੀਨ ਵਿੱਚ ਭੂਚਾਲ ਦੇ ਤੇਜ਼ ਝਟਕੇ, 11 ਵਿਅਕਤੀਆਂ ਦੀ ਮੌਤ ਤੇ 122 ਜ਼ਖਮੀ

ਚੀਨ ਵਿੱਚ ਭੂਚਾਲ ਦੇ ਤੇਜ਼ ਝਟਕੇ, 11 ਵਿਅਕਤੀਆਂ ਦੀ ਮੌਤ ਤੇ 122 ਜ਼ਖਮੀ

ਬੀਜਿੰਗ – ਚੀਨ ਵਿੱਚ ਭੂਚਾਲ ਦੇ ਤੇਜ਼ ਝਟਕੇ ਲੱਗੇ, ਜਿਸ ਕਾਰਨ 11 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ| ਇਸ ਤੋਂ ਇਲਾਵਾ 122 ਵਿਅਕਤੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ| ਸਿਆਚਿਨ ਸੂਬੇ ਵਿੱਚ ਦੋ ਵਾਰ ਭੂਚਾਲ ਆਇਆ ਅਤੇ ਕਈ ਘਰਾਂ ਨੂੰ ਨੁਕਸਾਨ ਪੁੱਜਾ| ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਸੋਮਵਾਰ ਰਾਤ ਨੂੰ ਯਿਬਿਨ ਸ਼ਹਿਰ ਵਿੱਚ 6.0 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ ਅਤੇ ਦੂਜੀ ਵਾਰ ਅੱਜ ਸਵੇਰੇ 5.3 ਦੀ ਤੀਬਰਤਾ ਦਾ ਭੂਚਾਲ…

VIA PUNJAB
ਅੱਗੇ ਪੜ੍ਹੋ

ਟਰੰਪ ਪ੍ਰਸ਼ਾਸਨ ਵੱਲੋਂ H-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਤੈਅ ਨਹੀਂ

ਟਰੰਪ ਪ੍ਰਸ਼ਾਸਨ ਵੱਲੋਂ H-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਤੈਅ ਨਹੀਂ

ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਲਈ ਕੰਮ ਕਰਨ ਦੀ ਇਜਾਜ਼ਤ ਦੇਣ ਦਾ ਅਧਿਕਾਰ ਰੱਦ ਕਰਨ ਦੇ ਫੈਸਲੇ ਨੂੰ ਹਾਲੇ ਅੰਤਿਮ ਰੂਪ ਨਹੀਂ ਦਿੱਤਾ ਹੈ। ਕਿਉਂਕਿ ਇਸ ਸਬੰਧ ਵਿਚ ਨਿਯਮ ਨਿਰਧਾਰਨ ਪ੍ਰਕਿਰਿਆ ਪੂਰੀ ਨਹੀਂ ਹੋਈ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਐੱਚ-4 ਵੀਜ਼ਾ ਐੱਚ-1 ਵੀਜ਼ਾ ਧਾਰਕਾਂ ਦੇ ਪਤੀ-ਪਤਨੀਆਂ ਨੂੰ ਜਾਰੀ ਕੀਤਾ ਜਾਂਦਾ ਹੈ। ਉੱਚ ਕੌਸ਼ਲ ਵਾਲੇ ਪੇਸ਼ੇਵਰ ਐੱਚ-1ਬੀ ਵੀਜ਼ਾ ਧਾਰਕਾਂ ਵਿਚ ਵੱਡੀ ਗਿਣਤੀ ਭਾਰਤੀਆਂ ਦੀ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂ.ਐੱਸ.ਸੀ.ਆਈ.ਐੱਸ.) ਸਾਰੇ ਰੋਜ਼ਗਾਰ…

VIA PUNJAB
ਅੱਗੇ ਪੜ੍ਹੋ

ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਥਾਈਲੈਂਡ ਦੀ ‘ਥਾਮ ਲੁਆਂਗ’ ਗੁਫਾ

ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਥਾਈਲੈਂਡ ਦੀ ‘ਥਾਮ ਲੁਆਂਗ’ ਗੁਫਾ

ਬੈਂਕਾਕ – ਕਦੇ ਖਿਡਾਰੀਆਂ ਦੀ ਜਾਨ ਦੀ ਮੁਸੀਬਤ ਬਣੀ ਥਾਈਲੈਂਡ ਦੀ ਗੁਫਾ ਹੁਣ ਸੈਲਾਨੀ ਸਥਲ ਵਿਚ ਤਬਦੀਲ ਹੋ ਗਈ ਹੈ| ਫੁੱਟਬਾਲ ਟੀਮ ‘ਵਾਈਲਡ ਬੋਅਰਸ’ ਦੀ ਜਾਨ ਬਚਾਉਣ ਵਾਲੇ ਗੋਤਾਖੋਰ ਦੀ ਕਾਂਸੀ ਦੀ ਮੂਰਤੀ ਇੱਥੇ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ| ਖਿਡਾਰੀਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਿਆਂ ਗੋਤਾਖੋਰ ਸਮਨ ਗੁਆਨ ਦੀ ਮੌਤ ਹੋ ਗਈ ਸੀ| ਥਾਈਲੈਂਡ ਦੀ ਥਾਮ ਲੁਆਂਗ ਗੁਫਾ 23 ਜੂਨ 2018 ਨੂੰ ਉਸ ਸਮੇਂ ਚਰਚਾ ਵਿਚ ਆਈ ਜਦੋਂ ਹੜ੍ਹ ਦਾ ਪਾਣੀ…

VIA PUNJAB
ਅੱਗੇ ਪੜ੍ਹੋ

ਇੰਡੋਨੇਸ਼ੀਆ ਵਿੱਚ ਕਿਸ਼ਤੀ ਪਲਟੱਣ ਨਾਲ 15 ਵਿਅਕਤੀਆਂ ਦੀ ਮੌਤ

ਇੰਡੋਨੇਸ਼ੀਆ ਵਿੱਚ ਕਿਸ਼ਤੀ ਪਲਟੱਣ ਨਾਲ 15 ਵਿਅਕਤੀਆਂ ਦੀ ਮੌਤ

ਜਕਾਰਤਾ – ਇੰਡੋਨੇਸ਼ੀਆ ਵਿਚ ਹਾਲ ਹੀ ਵਿੱਚ ਵਾਪਰੇ ਸਮੁੰਦਰੀ ਹਾਦਸੇ ਵਿਚ ਜਾਵਾ ਟਾਪੂ ਤੇ ਇਕ ਯਾਤਰੀ ਕਿਸ਼ਤੀ ਡੁੱਬ ਗਈ| ਇਸ ਹਾਦਸੇ ਵਿਚ ਘੱਟੋ-ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ| ਪੁਲਸ ਨੇ ਅੱਜ ਇਹ ਜਾਣਕਾਰੀ ਦਿੱਤੀ|ਪੂਰਬੀ ਜਾਵਾ ਪੁਲੀਸ ਦੇ ਬੁਲਾਰੇ ਫ੍ਰੈਂਸ ਬਾਰੂੰਗ ਮੰਗੇਰਾ ਨੇ ਦੱਸਿਆ ਕਿ ਮਦੁਰਾ ਟਾਪੂ ਨੇੜੇ ਜਦੋਂ ਸਮਰੱਥਾ ਤੋਂ ਵੱਧ ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ ਤਾਂ ਉਸ ਵਿੱਚ ਕਰੀਬ 50 ਲੋਕ ਸਵਾਰ ਸਨ| ਤਲਾਸ਼ ਅਤੇ ਬਚਾਅ ਦਲਾਂ ਨੇ ਅੱਜ ਸਵੇਰੇ 13 ਲਾਸ਼ਾਂ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵੱਲੋਂ ਪੱਛਮੀ ਏਸ਼ੀਆ ਵਿੱਚ 1000 ਵਾਧੂ ਫੌਜੀਆਂ ਦੀ ਤਾਇਨਾਤੀ

ਅਮਰੀਕਾ ਵੱਲੋਂ ਪੱਛਮੀ ਏਸ਼ੀਆ ਵਿੱਚ 1000 ਵਾਧੂ ਫੌਜੀਆਂ ਦੀ ਤਾਇਨਾਤੀ

ਵਾਸ਼ਿੰਗਟਨ – ਅਮਰੀਕਾ ਨੇ ਕਿਹਾ ਕਿ ਈਰਾਨ ਨਾਲ ਵਧਦੇ ਤਣਾਅ ਨੂੰ ਧਿਆਨ ਵਿਚ ਰੱਖਦਿਆਂ ਉਸ ਨੇ ਪੱਛਮੀ ਏਸ਼ੀਆ ਵਿਚ 1000 ਵਾਧੂ ਫੌਜੀਆਂ ਦੀ ਤਾਇਨਾਤੀ ਦੀ ਇਜਾਜ਼ਤ ਦੇ ਦਿੱਤੀ| ਕਾਰਜਕਾਰੀ ਰੱਖਿਆ ਮੰਤਰੀ ਪੈਟ੍ਰਿਕ ਸ਼ਨਹਾਨ ਨੇ ਇਕ ਬਿਆਨ ਵਿਚ ਕਿਹਾ,”ਫੌਜੀਆਂ ਨੂੰ ਪੱਛਮੀ ਏਸ਼ੀਆ ਵਿਚ ਹਵਾਈ, ਜਲ ਸੈਨਾ ਅਤੇ ਜ਼ਮੀਨੀ ਖਤਰਿਆਂ ਤੋਂ ਨਜਿੱਠਣ ਲਈ ਭੇਜਿਆ ਜਾ ਰਿਹਾ ਹੈ|”ਸ਼ਨਹਾਨ ਨੇ ਕਿਹਾ,”ਹਾਲ ਹੀ ਵਿਚ ਈਰਾਨੀ ਹਮਲਿਆਂ ਨੇ ਈਰਾਨੀ ਬਲਾਂ ਅਤੇ ਉਸ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਸਮੂਹਾਂ ਦੇ ਦੁਸ਼ਮਣੀ…

VIA PUNJAB
ਅੱਗੇ ਪੜ੍ਹੋ
1 92 93 94 95 96 192