- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੱਡੀ ‘ਤੇ ਪੁਲਿਸ ਦਾ ਸਟਿੱਕਰ ਲੱਗਾ ਕੇ ਸ਼ਰਾਬ ਤਸਕਰੀ ਕਰਦਾ 3 ਪੇਟੀਆਂ ਸਮੇਤ ਕਾਬੂ
ਲੁਧਿਆਣਾ – ਥਾਣਾ ਹੈਬੋਵਾਲ ਦੇ ਇਲਾਕੇ ਜੱਸੀਆ ਵਿਖੇ ਪੀ ਸੀ ਆਰ 10 ਮੋਟਰਸਾਈਕਲ ਨੰਬਰ ਦੇ ਪੁਲਜ਼ ਕਰਮਚਾਰੀਆਂ ਇਨੋਵਾ ਕਾਰ ਸਵਾਰ ਤਸਕਰ ਕੋਲੋ 3 ਪੇਟੀਆ ਨਜਾਇਜ ਸ਼ਰਾਬ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਪੀ ਸੀ ਆਰ ਕਰਮਚਾਰੀਆਂ ਅਨੁਸਾਰ ਦੋਸ਼ੀ ਤਸਕਰ ਇਨੋਵਾ ਗੱਡੀ ਤੇ ਪੁਲਜ਼ ਦਾ ਸਟਿੱਕਰ ਲੱਗਾ ਕੇ ਸ਼ਰਾਬ ਤਸਕਰੀ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਪੀ ਸੀ ਆਰ 10 ਨੰਬਰ ਤੇ ਤੈਨਾਤ ਮੁਲਾਜ਼ਮ ਹਰਜਿੰਦਰ ਸਿੰਘ ਅਤੇ ਬਾਲ ਕ੍ਰਿਸ਼ਨ ਨੇ ਦੱਸਿਆ ਕਿ ਸ਼ੁਕਰਵਾਰ ਸਵੇਰੇ ਜਦੋ ਉਹ ਪਿੰਡ ਜੱਸੀਆ ਚ ਡਿਊਟੀ ਤੇ ਤੈਨਾਤ ਸੀ ਤਾਂ ਇਸ ਦੌਰਾਨ ਓਹਨਾ ਨੂੰ ਇਕ ਇਨੋਵਾ ਗੱਡੀ ਸਵਾਰ 3 ਵਿਅਕਤੀ ਸ਼ੱਕੀ ਦਿਖੇ ਜਦੋ ਓਹਨਾ ਨੇ ਗੱਡੀ ਚਾਲਕ ਨੂੰ ਰੁਕਣ ਦਾ ਇਸ਼ਾਰਾ ਦਿਤਾ ਓਹਨਾ ਗੱਡੀ ਭਜਾ ਲਈ ਇਸ ਦੌਰਾਨ ਓਹਨਾ ਨੇ ਗੱਡੀ ਦਾ ਪਿੱਛਾ ਕਰਕੇ ਕੁਝ ਦੂਰੀ ਤੇ ਗੱਡੀ ਰੋਕ ਲਈ ਪਰੰਤੂ ਗੱਡੀ ਸਵਾਰ 2 ਵਿਅਕਤੀ ਮੌਕੇ ਤੋ ਭੱਜ ਗਏ ਜਦ ਕਿ ਗੱਡੀ ਚਾਲਕ ਓਹਨਾ ਦਬੋਚ ਲਿਆ ਜਦੋ ਓਹਨਾ ਨੇ ਗੱਡੀ ਦੀ ਤਲਾਸੀ ਲਿੱਤੀ ਤਾਂ ਉਹਨਾਂ ਗੱਡੀ ਵਿਚੋਂ ਨਜਾਇਜ ਸ਼ਰਾਬ ਦੀਆਂ 3 ਪੇਟੀਆ ਬਰਾਮਦ ਕਰ ਲਈਆਂ ਇਸ ਦੌਰਾਨ ਪੀ ਸੀ ਆਰ ਕਰਮਚਾਰੀ ਨੇ ਤੁਰੰਤ ਫੋਨ ਕਰਕੇ ਜਗਤਪੁਰੀ ਚੌਕੀ ਮੁਖੀ ਨੂੰ ਮੌਕੇ ਤੇ ਬੁਲਾ ਲਿਆ ਅਤੇ ਓਹਨਾ ਨਜਾਇਜ ਸ਼ਰਾਬ ਤੇ ਦੋਸ਼ੀ ਨੂੰ ਚੌਕੀ ਮੁਖੀ ਹਵਾਲੇ ਕਰ ਦਿਤਾ ਦੋਸ਼ੀ ਦੀ ਪਹਿਚਾਣ ਜੱਸੀਆ ਨਿਵਾਸੀ ਸਾਹਿਲ ਵਜੋਂ ਹੋਈ ਪੁਲਜ਼ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ।


