ਜੰਡਿਆਲਾ ਗੁਰੂ ‘ਚ ਦੋ ਵਿਅਕਤੀ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ

ਜੰਡਿਆਲਾ ਗੁਰੂ ,29 ਅਕਤੂਬਰ (ਵਾਇਆ ਪੰਜਾਬ)
ਐਤਵਾਰ ਦੇਰ ਸ਼ਾਮ ਜੰਡਿਆਲਾ ਗੁਰੂ ਦੇ ਪਟਵਾਰਖਾਨੇ ਵਾਲੇ ਮੋੜ ’ਤੇ ਦੋ ਵਿਅਕਤੀਆਂ ਨੂੰ ਦੋ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਗੰਭੀਰ ਫੱਟੜ ਕੀਤੇ ਜਾਣ ਦੀ ਸੂਚਨਾ ਹੈ , ਜਿਨ੍ਹਾਂ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਉਰਫ਼ ਸਾਜਨ ਅਤੇ ਕੁਲਵੰਤ ਸਿੰਘ ਜੇਈ ਵਾਸੀ ਮੁਹੱਲਾ ਸ਼ੇਖੂਪੁਰਾ ਜੰਡਿਆਲਾ ਗੁਰੂ ਵਜੋਂ ਹੋਈ ।

VIA PUNJAB