- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰੋ ਕਬੱਡੀ ਲੀਗ ਦਬੰਗ ਦਿੱਲੀ ਤੇ ਗੁਜਰਾਤ ਦਾ ਮੈਚ ਹੋਇਆ ਡਰਾਅ
ਚੇਨਈ – ਦਬੰਗ ਦਿੱਲੀ ਤੇ ਗੁਜਰਾਤ ਫਾਰਚੂਨਜੈਂਟਸ ਦੇ ਵਿਚਾਲੇ ਪ੍ਰੋ ਕਬੱਡੀ ਲੀਗ ਸੀਜ਼ਨ-6 ਦਾ ਮੈਚ ਅੱਜ 32-32 ਨਾਲ ਡਰਾਅ ਰਿਹਾ। ਦੋਵਾਂ ਟੀਮਾਂ ਸਖਤ ਮੁਕਾਬਲੇ ‘ਚ ਇਕ-ਦੂਜੇ ‘ਤੇ ਹਾਵੀ ਰਹੀਆਂ। ਦਿੱਲੀ ਵਲੋਂ ਚੰਦ੍ਰਨ ਰੰਜੀਤ ਨੇ ਸ਼ਾਨਦਾਰ ਖੇਡ ਦਿਖਾਇਆ ਤੇ 9 ਅੰਕ ਹਾਸਲ ਕੀਤੇ। ਉਸ ਨੂੰ ਮੈਚ ਦਾ ਸਰਵਸ੍ਰੇਸ਼ਠ ਰੇਡਰ ਚੁਣਿਆ ਗਿਆ। ਗੁਜਰਾਤ ਦੇ ਸੁਨੀਲ ਕੁਮਾਰ ਨੂੰ ਸਰਵਸ੍ਰੇਸ਼ਠ ਸਟੋਪਰ ਨਾਲ ਚੁਣਿਆ ਗਿਆ। ਦਿੱਲੀ ਆਖਰੀ ਇਕ ਮਿੰਟ ਤੱਕ ਇਕ ਅੰਕ ਦੀ ਬੜ੍ਹਤ ‘ਤੇ ਸੀ ਪਰ ਗੁਜਰਾਤ ਦੀ ਟੀਮ ਆਖਰੀ ਸਮੇਂ ਇਕ ਅੰਕ ਬਣਾ ਕੇ ਮੈਚ ਬਰਾਬਰੀ ਕਰਨ ‘ਚ ਸਫਲ ਰਹੀ।


